Home Blog Page 494
ਗਾਜ਼ਾ, 12 ਫਰਵਰੀ | ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ ਸਾਲ ਸ਼ੁਰੂ ਹੋਈ ਜੰਗ ਨੇ ਹੋਰ ਭਿਆਨਕ ਰੂਪ ਤੈਅ ਕਰ ਲਿਆ ਹੈ। ਇਜ਼ਰਾਈਲ ਨੇ ਇਕ ਵਾਰ ਫਿਰ ਗਾਜ਼ਾ ਨੂੰ ਨਿਸ਼ਾਨਾ ਬਣਾਇਆ ਹੈ। ਗਾਜ਼ਾ ਦੇ ਸਿਹਤ ਅਧਿਕਾਰੀਆਂ ਅਨੁਸਾਰ ਦੱਖਣੀ ਸ਼ਹਿਰ ਰਫਾਹ 'ਤੇ ਇਜ਼ਰਾਈਲੀ ਹਮਲਿਆਂ 'ਚ ਘੱਟੋ-ਘੱਟ 37 ਫਲਸਤੀਨੀ ਮਾਰੇ ਗਏ। ਹਾਲਾਂਕਿ ਇਹ ਜੰਗ ਪਹਿਲੀ ਵਾਰ ਫਲਸਤੀਨੀ ਪੱਖ ਨੇ ਸ਼ੁਰੂ ਕੀਤੀ ਸੀ ਪਰ...
ਚੰਡੀਗੜ੍ਹ, 12 ਫਰਵਰੀ| ਪੰਜਾਬ ਅਤੇ ਹਰਿਆਣਾ ਦੀਆਂ 26 ਕਿਸਾਨ ਜਥੇਬੰਦੀਆਂ ਨੇ 13 ਫਰਵਰੀ ਦੇ ਦਿੱਲੀ ਮਾਰਚ ਲਈ ਪੂਰੀ ਤਿਆਰੀ ਕਰ ਲਈ ਹੈ। ਪੰਜਾਬ ਦੇ ਕਿਸਾਨ ਵੱਡੀ ਗਿਣਤੀ 'ਚ ਹਰਿਆਣਾ ਦੀ ਸਰਹੱਦ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਧੜੇ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ 16 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ...
ਖੰਨਾ, 12 ਫਰਵਰੀ | ਅਮਲੋਹ ਰੋਡ ’ਤੇ ਪਤੰਗ ਲੁੱਟਦਿਆਂ ਬਿਜਲੀ ਦਾ ਝਟਕਾ ਲੱਗਣ ਕਾਰਨ 13 ਸਾਲ ਦਾ ਲੜਕਾ ਬੁਰੀ ਤਰ੍ਹਾਂ ਝੁਲਸ ਗਿਆ। ਬੱਚੇ ਨੂੰ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਸਪੇਰਾ ਬਸਤੀ ਦਾ ਨੌਜਵਾਨ ਸੜਕ ’ਤੇ ਪਤੰਗ ਉਡਾ ਰਿਹਾ ਸੀ। ਇਸੇ ਦੌਰਾਨ ਅਭੀ ਨੇ ਕੱਟੀ ਹੋਈ ਪਤੰਗ ਦੀ ਡੋਰ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ। ਇਹ ਚਾਈਨਾ ਡੋਰ...
ਮੋਹਾਲੀ, 12 ਫਰਵਰੀ| ਜੇਲ 'ਚ ਬੰਦ ਵਿਵਾਦਤ ਬਲੌਗਰ ਭਾਨਾ ਸਿੱਧੂ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਭਾਨਾ ਸਿੱਧੂ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਅਦਾਲਤ 'ਚ ਸੁਣਵਾਈ ਹੋਵੇਗੀ। ਦੱਸ ਦਈਏ ਕਿ ਸਿੱਧੂ ਨੇ ਮੋਹਾਲੀ ਕੋਰਟ 'ਚ ਜ਼ਮਾਨਤ ਦਾਇਰ ਕੀਤੀ ਹੋਈ ਹੈ। ਇਸ ਦੌਰਾਨ ਭਾਨਾ ਸਿੱਧੂ ਦੇ ਵਕੀਲ ਦਲੀਲਾਂ ਪੇਸ਼ ਕਰਨਗੇ ਅਤੇ ਪੁਲਿਸ ਵੱਲੋਂ ਜਵਾਬ ਵੀ ਦਾਇਰ ਕੀਤਾ...
ਨਵੀਂ ਦਿੱਲੀ, 12 ਫਰਵਰੀ | ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਦਾ ਪ੍ਰੋਗਰਾਮ ਬਦਲ ਗਿਆ ਹੈ। ਰਾਹੁਲ ਹੁਣ ਉੱਤਰ ਪ੍ਰਦੇਸ਼ ਵਿਚ ਘੱਟ ਦਿਨ ਰਹਿਣਗੇ, ਜਿਸ ਕਾਰਨ ਯਾਤਰਾ ਆਪਣੇ ਨਿਰਧਾਰਤ ਸਮੇਂ ਤੋਂ ਇਕ ਹਫ਼ਤਾ ਪਹਿਲਾਂ ਹੀ ਖ਼ਤਮ ਹੋ ਸਕਦੀ ਹੈ। ਇਸ ਤੋਂ ਪਹਿਲਾਂ 20 ਮਾਰਚ ਮੁੰਬਈ ‘ਚ ਯਾਤਰਾ ਦਾ ਆਖਰੀ ਦਿਨ ਸੀ। ਹੁਣ ਯਾਤਰਾ ਦਾ...
ਜਲੰਧਰ, 12 ਫਰਵਰੀ| ਜਲੰਧਰ 'ਚ ਬਿਲਡਿੰਗ ਕੰਸਟ੍ਰਕਟਰ ਹੈਲੀਕਾਪਟਰ 'ਚ ਆਪਣੀ ਲਾੜੀ ਨੂੰ ਲੈਣ ਪਹੁੰਚਿਆ। ਧਨੋਆ ਰਿਜ਼ੋਰਟ 'ਚ ਵਿਆਹ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਹੈਲੀਕਾਪਟਰ 'ਚ ਰਵਾਨਾ ਹੋਏ। ਨੂਰਮਹਿਲ ਦਾ ਰਹਿਣ ਵਾਲਾ ਸੁਖਵਿੰਦਰ 17 ਸਾਲਾਂ ਤੋਂ ਮਮਤਾ ਨੂੰ ਡੇਟ ਕਰ ਰਿਹਾ ਸੀ। ਦੋਵਾਂ ਨੇ ਸਾਲ 2024 ਦੇ ਵੈਲੇਨਟਾਈਨ ਵੀਕ 'ਚ 11 ਫਰਵਰੀ ਨੂੰ ਵਿਆਹ ਕਰਨ ਦੀ ਯੋਜਨਾ ਬਣਾਈ ਸੀ। ਸੁਖਵਿੰਦਰ...
ਹੁਸ਼ਿਆਰਪੁਰ, 12 ਫਰਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੇਰ ਰਾਤ ਪਿੰਡ ਚੰਦੇਲੀ ’ਚ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ ਜਦੋਂ ਪਿੰਡ ਦੇ ਬਾਹਰਵਾਰ ਧਾਰਮਿਕ ਡੇਰੇ ’ਚ 18 ਸਾਲ ਦੇ ਨੌਜਵਾਨ ਨੇ ਜਾਨ ਦੇ ਦਿੱਤੀ। ਨੌਜਵਾਨ 10 ਦਿਨਾਂ ਤੋਂ ਲਾਪਤਾ ਸੀ। ਥਾਣਾ ਮੁਖੀ ਰਮਨ ਕੁਮਾਰ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮਨਪ੍ਰੀਤ ਸਿੰਘ ਵਾਸੀ ਚੰਦੇਲੀ ਨੇ...
ਜਲੰਧਰ, 12 ਫਰਵਰੀ| ਸ਼੍ਰੀ ਕਸ਼ਟ ਨਿਵਾਰਨ ਬਾਲਾਜੀ ਸੇਵਾ ਪਰਿਵਾਰ ਵੱਲੋਂ ਸ਼੍ਰੀਮਦ ਭਾਗਵਤ ਕਥਾ ਦਾ ਵਿਸ਼ਾਲ ਸਮਾਗਮ 12 ਤੋਂ 18 ਫਰਵਰੀ ਤੱਕ ਪਟੇਲ ਚੌਕ, ਨੇੜੇ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਕਰਵਾਇਆ ਜਾਵੇਗਾ। ਕੌਮਾਂਤਰੀ ਕਥਾਵਾਚਕ ਜਯਾ ਕਿਸ਼ੋਰੀ ਠਾਕੁਰ ਕਥਾ ਕਰਨਗੇ ਅਤੇ ਸੰਗਤਾਂ ਨੂੰ ਗਿਆਨ ਦੀ ਵਰਖਾ ਨਾਲ ਨਿਹਾਲ ਕਰਨਗੇ। ਸ਼ਰਧਾਲੂਆਂ ਲਈ ਸਹੂਲਤਾਂ: -ਸ਼ਰਧਾਲੂਆਂ ਲਈ ਕਥਾ ਦੇ ਨਾਲ-ਨਾਲ ਮੈਡੀਕਲ ਸਹੂਲਤਾਂ ਅਤੇ ਸੁਰੱਖਿਆ ਦੇ ਪੂਰੇ...
ਲੁਧਿਆਣਾ, 12 ਫਰਵਰੀ| ਲੁਧਿਆਣਾ ਦੇ ਕਿਲਾ ਰਾਏਪੁਰ ਵਿਖੇ ਪੇਂਡੂ ਓਲੰਪਿਕ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਅੱਜ ਪੰਜਾਬੀ ਗਾਇਕ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਗੀਤ ਪੇਸ਼ ਕਰਨਗੇ। 13 ਫਰਵਰੀ ਨੂੰ ਗੀਤਕਾਰ ਦੇਬੀ ਮਖਸੂਸਪੁਰੀ ਆਪਣੀ ਗਾਇਕੀ ਦੇ ਜੌਹਰ ਦਿਖਾਉਣਗੇ। ਗਾਇਕ ਅੰਮ੍ਰਿਤ ਮਾਨ 14 ਫਰਵਰੀ ਨੂੰ ਲੋਕਾਂ ਦਾ ਮਨੋਰੰਜਨ ਕਰਨਗੇ। ਮੰਤਰੀ ਅਨਮੋਲ ਗਗਨ ਮਾਨ ਖੇਡਾਂ ਦੇ ਆਖਰੀ ਦਿਨ 14 ਫਰਵਰੀ ਨੂੰ ਮੇਲੇ...
ਨਵੀਂ ਦਿੱਲੀ, 12 ਫਰਵਰੀ| ਭਾਰਤ ਨੇ ਇਕ ਵਾਰ ਫਿਰ ਵੱਡੀ ਕੂਟਨੀਤਕ ਜਿੱਤ ਹਾਸਲ ਕੀਤੀ ਹੈ। ਕਤਰ ਵਿਚ ਮੌਤ ਦੀ ਸਜ਼ਾ ਸੁਣਾਏ ਗਏ ਅੱਠ ਭਾਰਤੀਆਂ ਨੂੰ ਰਿਹਾਅ ਕਰ ਦਿਤਾ ਗਿਆ ਹੈ। ਭਾਰਤ ਸਰਕਾਰ ਨੇ ਸਾਰੇ ਅੱਠ ਭਾਰਤੀਆਂ ਦੀ ਰਿਹਾਈ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅੱਠ ਭਾਰਤੀਆਂ ਵਿਚੋਂ ਸੱਤ ਭਾਰਤ ਪਰਤ ਆਏ ਹਨ। ਅਸੀਂ ਕਤਰ ਦੇ...
- Advertisement -

MOST POPULAR