Home Blog Page 493
ਚੰਡੀਗੜ੍ਹ, 12 ਫਰਵਰੀ| ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ’ਚ ਛਾਤੀ ਦੇ ਕੈਂਸਰ ਕਾਰਨ ਹੋਣ ਵਾਲੀਆਂ ਅਨੁਮਾਨਿਤ ਘਟਨਾਵਾਂ ਅਤੇ ਮੌਤ ਦਰ ’ਚ 2019 ਤੋਂ 2023 ਤਕ 11٪ ਤੋਂ ਵੱਧ ਦਾ ਵਾਧਾ ਹੋਇਆ ਹੈ। ਛਾਤੀ ਦੇ ਟਿਸ਼ੂ ’ਚ ਅਸਧਾਰਨ ਸੈੱਲਾਂ ਦੇ ਬੇਕਾਬੂ ਵਾਧੇ ਕਾਰਨ ਪੈਦਾ ਹੋਣ ਵਾਲਾ ਛਾਤੀ ਦਾ ਕੈਂਸਰ ਔਰਤਾਂ ’ਚ ਸਭ ਤੋਂ ਆਮ ਕੈਂਸਰਾਂ ’ਚੋਂ ਇਕ ਹੈ ਅਤੇ ਕੈਂਸਰ...
ਓਟਾਵਾ, 12 ਫਰਵਰੀ| ਕੈਨੇਡਾ ‘ਚ 22 ਸਾਲਾ ਪੁੱਤ ਪਿਤਾ ਦਾ ਕਤਲ ਕਰ ਕੇ ਫਰਾਰ ਹੋ ਗਿਆ। ਦਰਅਸਲ ਕਿਸੇ ਗੱਲ ਨੂੰ ਲੈ ਕੇ ਪਿਓ-ਪੁੱਤ ਵਿਚਕਾਰ ਬਹਿਸ ਹੋਈ ਸੀ ਜਿਸ ਤੋਂ ਬਾਅਦ ਪੁੱਤ ਨੇ ਪਿਤਾ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ 'ਤੇ ਪੁਲਿਸ ਟੀਮਾਂ ਮੌਕੇ 'ਤੇ ਪਹੁੰਚੀਆ ਤਾਂ ਦੇਖਿਆ ਕਿ ਪਿਤਾ ਘਰ ‘ਚ ਗੰਭੀਰ ਜ਼ਖਮੀ ਪਿਆ...
ਬਠਿੰਡਾ, 12 ਫਰਵਰੀ | ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਸ਼ਾਮਲ ਦੀਪਕ ਮੁੰਡੀ ਨੇ ਜੇਲ੍ਹ ਵਿਚ ਬੰਦ 2 ਦੋਸ਼ੀਆਂ ਅਤੇ 2 ਕੈਦੀਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਪਾਲ ਸਿੰਘ ਦੇ ਬਿਆਨਾਂ ਅਨੁਸਾਰ ਮੁਲਜ਼ਮ ਹਰਪ੍ਰੀਤ ਸਿੰਘ (ਦੀਪਕ ਕੁਮਾਰ ਮੁੰਡੀ ਸਿੱਧੂ ਮੂਸੇਵਾਲਾ ਕਤਲ ਕੇਸ) ਮਾਮਲੇ ਦੇ ਦੋਸ਼ੀ (ਕੈਦੀ ਸਾਗਰ ਦੇ ਕਤਲ ਕੇਸ ਵਿਚ...
ਮੋਹਾਲੀ, 12 ਫਰਵਰੀ| ਬਲੌਗਰ ਭਾਨਾ ਸਿੱਧੂ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਮੋਹਾਲੀ ਅਦਾਲਤ ਨੇ ਭਾਨਾ ਸਿੱਧੂ ਨੂੰ ਵੱਡੀ ਰਾਹਤ ਦਿੱਤੀ ਹੈ। ਭਾਨਾ ਸਿੱਧੂ ਨੂੰ 50 ਹਜ਼ਾਰ ਰੁਪਏ ਮੁਚਲਕਾ ਭਰਨ ਮਗਰੋਂ ਮਾਲੇਰਕੋਟਲਾ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ। ਦੱਸ ਦੇਈਏ ਕਿ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੇ ਭਾਨਾ ਸਿੱਧੂ ਖ਼ਿਲਾਫ਼ ਪੁਲਿਸ ਨੂੰ ਧਮਕੀਆਂ ਦੇਣ ਅਤੇ ਬਲੈਕਮੇਲ ਕਰਨ ਦੀ ਸ਼ਿਕਾਇਤ ਦਿੱਤੀ...
ਅਯੁੱਧਿਆ, 12 ਫਰਵਰੀ| ਅਧਿਆਤਮਿਕ ਗੁਰੂ ਸਦਗੁਰੂ ਜੱਗੀ ਵਾਸੂਦੇਵ ਸੋਮਵਾਰ ਨੂੰ ਰਾਮਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਪਹੁੰਚੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੇਰੇ ਲਈ ਬਹੁਤ ਸੌਭਾਗ ਦੀ ਗੱਲ ਹੈ। ਅਯੁੱਧਿਆ 'ਚ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਰਾਮ ਮੰਦਰ ਬਣਿਆ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤੀ ਸੱਭਿਅਤਾ ਦੇ ਇਤਿਹਾਸ ਦਾ ਮਹੱਤਵਪੂਰਨ ਦੌਰ ਹੈ। ਇਹ ਕਿਸੇ ਵਿਸ਼ੇਸ਼ ਧਰਮ...
ਮਾਨਸਾ/ਲੁਧਿਆਣਾ, 12 ਫਰਵਰੀ | ਮਾਨਸਾ 'ਚ ਆਯੋਜਿਤ ਇਕ ਸੰਮੇਲਨ 'ਚ ਪਹੁੰਚੇ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਵੱਖ-ਵੱਖ ਥਾਵਾਂ 'ਤੇ ਬੈਰੀਕੇਡ ਅਤੇ ਕੇਂਦਰੀ ਬਲ ਲਗਾਏ ਹੋਏ ਹਨ। ਇੰਨੇ ਬੈਰੀਕੇਡ ਤਾਂ ਪਾਕਿਸਤਾਨ ਦੀ ਸਰਹੱਦ 'ਤੇ ਵੀ ਨਹੀਂ ਲਗਾਏ ਗਏ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਦਾ...
ਨਵੀਂ ਦਿੱਲੀ, 12 ਫਰਵਰੀ | ਭਾਰਤ ਵਿਚ ਫਾਸਟੈਗ ਨੂੰ ਬੰਦ ਕੀਤਾ ਜਾ ਰਿਹਾ ਹੈ ਅਤੇ ਇਸਦੀ ਥਾਂ 'ਤੇ GPS ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਭਾਰਤ ਦੇ ਸਾਰੇ ਟੋਲ ਬੂਥਾਂ ਨੂੰ ਹਟਾਉਣ ਅਤੇ ਵਾਹਨਾਂ ਲਈ ਜੀਪੀਐੱਸ-ਸੈਟੇਲਾਈਟ ਆਧਾਰਿਤ ਟੋਲ ਕੁਨੈਕਸ਼ਨ ਪ੍ਰਣਾਲੀ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਰਾਜ ਸਭਾ 'ਚ...
ਅੰਮ੍ਰਿਤਸਰ. 12 ਫਰਵਰੀ| ਅੰਮ੍ਰਿਤਸਰ ਦੇ ਇਲਾਕ਼ਾ ਵੇਰਕਾ ਦੇ ਹੱਡਾਰੋੜੀ ਇਲਾਕੇ ਵਿੱਚ ਇੱਕ ਲਾਸ਼ ਮਿਲਣ  ਨਾਲ ਸਨਸਨੀ ਫੈਲ ਗਈ ਹੈ। ਇਸ ਲਾਸ਼ ਨੂੰ ਜਾਨਵਰ ਨੋਚ ਕੇ ਖਾ ਰਹੇ ਸਨ। ਇਸ ਦੀ ਸੂਚਨਾ 'ਤੇ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ। ਇਸ ਮੌਕੇ ਲੋਕਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨੌਜਵਾਨ, ਜਿਸ ਦੀ ਲਾਸ਼ ਮਿਲੀ ਹੈ, ਇਸੀ...
ਗੁਰਦਾਸਪੁਰ/ਦੀਨਾਨਗਰ, 12 ਫਰਵਰੀ | ਬੀਤੀ ਰਾਤ ਸੜਕ ਹਾਦਸੇ 'ਚ ਕਾਰ ਚਾਲਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ੁਭਮ ਸੈਣੀ 29 ਸਾਲ ਪੁੱਤਰ ਰਾਜਨ ਸੈਣੀ ਵਾਸੀ ਦੋਦਵਾਂ ਦੇ ਰੂਪ 'ਚ ਹੋਈ ਹੈ ਜੋ ਕਿ ਕਿਸੇ ਵਿਆਹ ਸਮਾਗਮ 'ਚੋਂ ਆਪਣੀ ਕਾਰ ਰਾਹੀਂ ਵਾਪਸ ਪਿੰਡ ਪਰਤ ਰਿਹਾ ਸੀ। ਪਿੰਡ ਅਵਾਂਖਾ ਪਾਰ ਕਰਦਿਆਂ ਹੀ ਉਸਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ...
ਚੰਡੀਗੜ੍ਹ, 12 ਫਰਵਰੀ| ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿਚ ਖਾਸੀ ਹਲਚਲ ਹੈ। ਦਿੱਲੀ ਕੂਚ ਤੋਂ ਰੋਕਣ ਲਈ ਹਰਿਆਣਾ ਪੁਲਿਸ ਨੇ ਜ਼ਬਰਦਸਤ ਬੰਦੋਬਸਤ ਕੀਤੇ ਹਨ। ਹਰਿਆਣਾ ਬਾਰਡਰ ਉਤੇ ਪੁਲਿਸ ਨੇ ਸੜਕਾਂ ਨੂੰ ਪੁੱਟ ਦਿੱਤਾ ਹੈ। ਨਾਲ ਹੀ ਕਿੱਲਾਂ ਤੇ ਹੋਰ ਬੰਦੋਬਸਤ ਕੀਤੇ ਹਨ। ਬਾਰਡਰ ਨੂੰ ਕੰਡੇਦਾਰ ਤਾਰਾਂ, ਸੀਮੈਂਟ ਦੇ ਬੈਰੀਕੇਡ ਨਾਲ ਕਵਰ ਕੀਤਾ ਜਾ ਰਿਹਾ ਹੈ। ਫਿਲਹਾਲ ਹਰਿਆਣਾ...
- Advertisement -

MOST POPULAR