Home Blog Page 473
ਗੁਰਦਾਸਪੁਰ/ਪਠਾਨਕੋਟ, 25 ਫਰਵਰੀ | CM ਮਾਨ ਵੱਲੋਂ ਅੱਜ ਪਠਾਨਕੋਟ ਵਿਖੇ ਵਪਾਰੀਆਂ ਨਾਲ ਸੰਵਾਦ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜਿਥੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ, ਉਥੇ ਹੀ ਸਮੱਸਿਆਵਾਂ ਨੂੰ ਹੱਲ ਕਰਨ ਦਾ ਜਲਦ ਭਰੋਸਾ ਵੀ ਦਿੱਤਾ। ਇਸ ਮੌਕੇ ਭਗਵੰਤ ਮਾਨ ਨੇ ਸੰਸਦ ਮੈਂਬਰ ਸੰਨੀ ਦਿਓਲ 'ਤੇ ਵੀ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਨੇ ਆਪਣੇ ਹਲਕੇ ਵਿਚ ਤਾਂ ਕੀ...
ਅੰਮ੍ਰਿਤਸਰ, 25 ਫਰਵਰੀ | ਪਿੰਡ ਭੈਣੀ ਗਿਲਾ 'ਚ 2 ਗੁੱਟਾਂ ਨੇ ਆਪਸੀ ਲੜਾਈ 'ਚ ਗੁਰਦੁਆਰਾ ਸਾਹਿਬ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਗੁਰਦੁਆਰੇ ਦੇ ਮੁਖੀ ਨੇ 26 ਲੋਕਾਂ ਖਿਲਾਫ ਮਾਮਲਾ ਦਰਜ ਕਰਵਾਇਆ। ਗੁਰਦੁਆਰਾ ਭੈਣੀ ਗਿਲਾ ਦੇ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਰਾਤ 9 ਵਜੇ ਗੁਰਦੁਆਰਾ ਸਾਹਿਬ ਤੋਂ...
ਜਲੰਧਰ, 25 ਫਰਵਰੀ | ਜਲੰਧਰ ਦੀ ਰੀਅਲ ਅਸਟੇਟ ਕੰਪਨੀ ਏਜੀਆਈ ਇਨਫਰਾ ਲਿਮਟਿਡ ਨੂੰ ਫੋਰਬਸ ਦੀ 'ਬਿਲੀਅਨ ਡਾਲਰ ਕੰਪਨੀ' ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿਚ ਏਸ਼ੀਆ-ਪ੍ਰਸ਼ਾਂਤ ਖੇਤਰ ਦੀਆਂ ਕੁੱਲ 20 ਹਜ਼ਾਰ ਕੰਪਨੀਆਂ ਵਿਚੋਂ ਉਨ੍ਹਾਂ 200 ਕੰਪਨੀਆਂ ਨੂੰ ਲਿਆ ਗਿਆ ਹੈ ਜੋ ਇਕ ਸਾਲ ਵਿਚ 10 ਮਿਲੀਅਨ ਡਾਲਰ ਦਾ ਕਾਰੋਬਾਰ ਕਰਦੀਆਂ ਹਨ। ਏਜੀਆਈ ਇਨਫਰਾ ਪੰਜਾਬ ਦੀ ਸੱਤਵੀਂ ਕੰਪਨੀ...
ਅਬੋਹਰ, 25 ਫਰਵਰੀ | ਅਬੋਹਰ ਦੀ ਨਵੀਂ ਆਬਾਦੀ ਗਲੀ ਨੰ. 13 ਦੇ ਰਹਿਣ ਵਾਲੇ ਇਕ ਫਿਜ਼ੀਓਥੈਰੇਪੀ ਡਾਕਟਰ ਨੇ ਪਤੀ-ਪਤਨੀ ਤੋਂ ਪਰੇਸ਼ਾਨ ਹੋ ਕੇ ਜਾਨ ਦੇ ਦਿੱਤੀ। ਘਟਨਾ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਏਐਸਆਈ ਭੁਪਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਾਰ ਕੇ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਕੋਲੋਂ ਇਕ...
ਅੰਮ੍ਰਿਤਸਰ, 25 ਫਰਵਰੀ | ਲੋਕ ਹੁਣ ਪੁਲਿਸ ਦੇ ਨਹੀਂ ਰੱਬ ਦੇ ਭਰੋਸੇ ਰਹਿ ਗਏ ਹਨ। ਦੱਸ ਦਈਏ ਕਿ ਥਾਣੇ ਕੰਪਲੇਂਟ ਲਿਖਵਾਉਣ ਵਾਸਤੇ ਪਹੁੰਚੇ ਲੋਕਾਂ ਨੂੰ ਬਿਨਾਂ ਕੱਪੜੇ ਪਾਏ ਮਿਲਿਆ ਪੁਲਿਸ ਵਾਲਾ ਤਾਂ ਸਭ ਹੈਰਾਨ ਰਹਿ ਗਏ। ਪੁਲਿਸ ਵਾਲੇ ਦੀ ਇਹ ਵੀਡੀਓ ਕਿਸੇ ਨੇ ਵਾਇਰਲ ਕਰ ਦਿੱਤੀ ਤੇ ਕਰਤੂਤ ਸਾਹਮਣੇ ਆ ਗਈ। ਦੱਸ ਦਈਏ ਕਿ ਅੰਮ੍ਰਿਤਸਰ ਦੇ ਰਾਮਬਾਗ ਥਾਣੇ ਅੰਦਰ ਸਬ-ਇੰਸਪੈਕਟਰ...
ਗੁਰਦਾਸਪੁਰ/ਪਠਾਨਕੋਟ, 25 ਫਰਵਰੀ | CM ਮਾਨ ਵੱਲੋਂ ਅੱਜ ਪਠਾਨਕੋਟ ਵਿਖੇ ਵਪਾਰੀਆਂ ਨਾਲ ਸੰਵਾਦ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜਿਥੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ, ਉਥੇ ਹੀ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਭਗਵੰਤ ਮਾਨ ਨੇ ਸੰਸਦ ਮੈਂਬਰ ਸੰਨੀ ਦਿਓਲ 'ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਨੇ ਆਪਣੇ ਹਲਕੇ ਵਿਚ ਤਾਂ ਕੀ ਆਉਣਾ...
ਅਬੋਹਰ, 26 ਫਰਵਰੀ | ਅਬੋਹਰ 'ਚ ਬੇਟੇ ਨੇ ਪਹਿਲਾਂ ਆਪਣੀ ਬਜ਼ੁਰਗ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਜਦੋਂ ਉਸ ਦੀਆਂ ਹੱਡੀਆਂ ਅਤੇ ਪਸਲੀਆਂ ਟੁੱਟ ਗਈਆਂ ਤਾਂ ਉਸ ਨੂੰ ਬੰਨ੍ਹ ਕੇ ਨਹਿਰ 'ਚ ਸੁੱਟਣ ਲਈ ਚਲਾ ਗਿਆ। ਇਸ ਸਬੰਧੀ ਜਿਵੇਂ ਹੀ ਪਿੰਡ ਦੇ ਪੰਚਾਇਤ ਮੈਂਬਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਥਾਣਾ ਸਦਰ ਦੀ ਪੁਲਿਸ ਨੂੰ ਸੂਚਨਾ ਦਿੱਤੀ ਜਿਨ੍ਹਾਂ...
ਜਲੰਧਰ, ਨਕੋਦਰ, 25 ਫਰਵਰੀ | ਆਪਣੇ ਪਿਓ ਤੋਂ 5 ਲੱਖ ਰੁਪਏ ਏਂਠਣ ਦੀ ਸਾਜ਼ਿਸ਼ ਰਚਣ ਵਾਲਾ ਮਾਸਟਰਮਾਈਂਡ ਖੁਦ ਪੁੱਤ ਹੀ ਨਿਕਲਿਆ, ਜਿਸ ਨੇ ਆਪਣੇ 2 ਸਾਥੀਆਂ ਨਾਲ ਮਿਲ ਕੇ ਫਿਰੌਤੀ ਮੰਗੀ ਸੀ। ਨਕੋਦਰ ਸਿਟੀ ਪੁਲਿਸ ਨੇ ਫਿਰੌਤੀ ਮਾਮਲੇ ਦਾ ਪਰਦਾਫਾਸ਼ ਕਰਦਿਆਂ ਇਹ ਖੁਲਾਸਾ ਕੀਤਾ ਹੈ। ਇਸ ਦੌਰਾਨ ਆਰੋਪੀ ਪੁੱਤ ਨੂੰ ਸਾਥੀ ਸਮੇਤ ਗ੍ਰਿਫਤਾਰ ਕੀਤਾ ਹੈ। ਇਕ ਸਾਥੀ ਅਜੇ ਫਰਾਰ...
ਫਿਰੋਜ਼ਪੁਰ, 25 ਫਰਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਸਬਾ ਮੱਲਾਂਵਾਲਾ ਦੀ ਇਕ ਔਰਤ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਜਿਸ ਦੀ ਪਛਾਣ 40 ਸਾਲ ਦੀ ਕੁਲਵੰਤ ਕੌਰ ਪਤਨੀ ਰਣਜੀਤ ਵਜੋਂ ਹੋਈ ਹੈ। ਔਰਤ ਪਿਛਲੇ 6 ਸਾਲਾਂ ਤੋਂ ਨਸ਼ੇ ਦੀ ਆਦੀ ਸੀ। ਇਸ ਦੇ ਪਤੀ ਦੀ 2 ਸਾਲ ਪਹਿਲਾਂ ਨਸ਼ੇ ਕਾਰਨ ਮੌਤ ਹੋ ਗਈ ਸੀ।...
ਜਲੰਧਰ, 25 ਫਰਵਰੀ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਬਿਨਾਂ ਡਰਾਈਵਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਣ ਵਾਲੀ ਰੇਲ ਗੱਡੀ ਨੇ ਭਾਜੜਾਂ ਪਾ ਦਿੱਤੀਆਂ। ਪਤਾ ਲੱਗਦਿਆਂ ਹੀ ਰੇਲਵੇ ਮੁਲਾਜ਼ਮ ਅਲਰਟ ਹੋ ਗਏ ਤੇ ਚਾਰੇ ਪਾਸੇ ਐਮਰਜੈਂਸੀ ਦੇ ਸੁਨੇਹੇ ਭੇਜ ਦਿੱਤੇ। ਆਖਿਰ ਬਿਜਲੀ ਬੰਦ ਕਰਕੇ ਰੇਲ ਨੂੰ ਰੋਕਿਆ ਗਿਆ। ਬਿਨਾਂ ਡਰਾਈਵਰ ਰੇਲ ਕਿਵੇਂ ਦੌੜੀ, ਇਸ ਮਾਮਲੇ ਦੀ ਜਾਂਚ...
- Advertisement -

MOST POPULAR