Home Blog Page 472
ਤਰਨਤਾਰਨ, 26 ਫਰਰਵੀ | ਡੀਜੇ 'ਤੇ ਨੱਚਦਿਆਂ ਲੜਾਈ ਨੇ ਖੌ.ਫਨਾਕ ਰੂਪ ਧਾਰਿਆ। ਗਾਣਾ ਬਦਲਣ ਨੂੰ ਲੈ ਕੇ ਇੱਟਾਂ ਮਾਰ ਕੇ ਵਿਅਕਤੀ ਮਾ.ਰਿਆ। https://www.youtube.com/shorts/3GUfjnvm1BY ਲਿੰਕ 'ਤੇ ਕਲਿੱਕ ਕਰਕੇ ਵੇਖੋ ਵੀਡੀਓ https://www.facebook.com/punjabibulletin/videos/883332523595288
ਜਲੰਧਰ, 26 ਫਰਵਰੀ | ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਨੇ ਮੁੱਖ ਮਹਿਮਾਨ ਵਜੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਦੀ ਐਤਵਾਰ ਨੂੰ ਹੋਈ 11ਵੀਂ ਸਾਲਾਨਾ ਕਨਵੋਕੇਸ਼ਨ 'ਚ ਭਾਗ ਲਿਆ। ਇਸ ਵੱਕਾਰੀ ਸਮਾਗਮ ਵਿਚ ਟੋਨੀ ਐਬੋਟ ਨੂੰ ਆਨਰੇਰੀ ਡਾਕਟਰੇਟ ਦੀ ਉਪਾਧੀ ਵੀ ਦਿੱਤੀ ਗਈ। ਕਨਵੋਕੇਸ਼ਨ ਦੌਰਾਨ ਟੋਨੀ ਨੇ 102 ਗੋਲਡ ਮੈਡਲ ਜੇਤੂਆਂ ਅਤੇ 555 ਪੀਐਚਡੀ ਵਿਦਵਾਨਾਂ ਦੀਆਂ ਪ੍ਰਾਪਤੀਆਂ ਨੂੰ...
ਜਲੰਧਰ, 26 ਫਰਵਰੀ | ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਵੱਖ-ਵੱਖ ਬੋਰਡਾਂ ਦੇ ਚੇਅਰਮੈਨ, ਵਾਈਸ ਚੇਅਰਮੈਨ ਅਤੇ ਮੈਂਬਰਾਂ ਦਾ ਐਲਾਨ ਕੀਤਾ ਹੈ। ਘੱਟ ਗਿਣਤੀ ਕਮਿਸ਼ਨ ਵਿਚ 2 ਮੁਸਲਿਮ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਵੇਂ ਕਿ ਸ਼ਮਸ਼ਾਦ ਅਲੀ (ਮੰਡੀ ਗੋਬਿੰਦਗੜ੍ਹ), ਇਸਲਾਮ ਅਲੀ (ਰਾਜਪੁਰਾ) ਨਵੇਂ ਮੈਂਬਰ ਬਣਾਏ ਗਏ ਹਨ। ਪੰਜਾਬ ਸਰਕਾਰ ਵੱਲੋਂ 28 ਬੋਰਡ ਤੇ ਕਾਰਪੋਰੇਸ਼ਨ ਦੇ ਚੇਅਰਮੈਨ, ਸੀਨੀਅਰ ਵਾਈਸ ਚੇਅਰਮੈਨ,...
ਪਟਿਆਲਾ, 26 ਫਰਵਰੀ | ਨਿਊਜ਼ੀਲੈਂਡ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸੜਕ ਹਾਦਸੇ ’ਚ ਪਿੰਡ ਫਤਿਹਗੜ੍ਹ ਛੰਨਾ ਦੇ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਤਿਗੁਰੂ ਸਿੰਘ 34 ਸਾਲ ਪੁੱਤਰ ਹਰਪਾਲ ਸਿੰਘ ਰੋਜ਼ੀ-ਰੋਟੀ ਲਈ ਕਰੀਬ 1 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ। ਪਿਛਲੇ ਹਫ਼ਤੇ ਉਸ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਬੀਤੇ ਕੱਲ੍ਹ ਉਸ ਦੀ ਲਾਸ਼ ਪਿੰਡ ਪਹੁੰਚੀ। ਸੋਗਮਈ...
ਅੰਮ੍ਰਿਤਸਰ, 26 ਫਰਵਰੀ | ਅੰਮ੍ਰਿਤਸਰ ਥਾਣੇ ਅੰਦਰ ਅੱਧੇ ਕੱਪੜੇ ਪਾ ਕੇ ਪਬਲਿਕ ਨਾਲ ਡੀਲਿੰਗ ਕਰਦੇ ਪੁਲਿਸ ਵਾਲੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਹਰਕਤ ਵਿਚ ਆ ਗਿਆ ਹੈ। ਪੁਲਿਸ ਨੇ ਸਬ-ਇੰਸਪੈਕਟਰ ਦੀ ਪਛਾਣ ਕਰਕੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਸਬ-ਇੰਸਪੈਕਟਰ ਦੀ ਪਛਾਣ ਸਵਰਨ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਰਾਮਬਾਗ-ਡਵੀਜ਼ਨ ਥਾਣੇ ਦੀ ਸੀ। ਕੋਈ ਵਿਅਕਤੀ...
ਹਰਿਆਣਾ, 26 ਫਰਵਰੀ | ਕਿਸਾਨਾਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਸੱਦੇ ਤੋਂ ਬਾਅਦ 13 ਫਰਵਰੀ ਨੂੰ ਬੰਦ ਕੀਤੇ ਗਏ ਨੈਸ਼ਨਲ ਹਾਈਵੇ-44 ਦੇ ਸਰਵਿਸ ਰੋਡ ਨੂੰ ਪੁਲਿਸ ਨੇ ਦਿੱਲੀ ਸਰਹੱਦ ਤੋਂ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਪੁਲਿਸ ਸਰਵਿਸ ਰੋਡ ‘ਤੇ ਚਾਰੇ ਮਾਰਗਾਂ ਨੂੰ ਖੋਲ੍ਹ ਰਹੀ ਹੈ। ਇਸ ਦੇ ਖੁੱਲ੍ਹਣ ਨਾਲ ਲੋਕਾਂ ਨੂੰ ਦਿੱਲੀ ਆਉਣ-ਜਾਣ ‘ਚ ਕਾਫੀ ਰਾਹਤ ਮਿਲੇਗੀ। ਕਿਸਾਨੀ...
ਪਠਾਨਕੋਟ, 26 ਫਰਵਰੀ | ਹਿਮਾਚਲ ਘੁੰਮਣ ਗਏ ਪਠਾਨਕੋਟ ਦੇ 5 ਨੌਜਵਾਨਾਂ ਦੀ ਗੱਡੀ ਬੇਕਾਬੂ ਹੋਣ ਮਗਰੋਂ ਖੱਡ ’ਚ ਡਿੱਗ ਗਈ। ਘਟਨਾ ’ਚ 2 ਦੋਸਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਤਿੰਨ ਲੋਕ ਜ਼ਖ਼ਮੀ ਹਨ। ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਪੰਜ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਸਥਾਨ ’ਤੇ ਨਤਮਸਤਕ ਹੋਣ ਮਗਰੋਂ ਵਾਪਸ ਆ ਰਹੇ ਸਨ ਕਿ ਉਨ੍ਹਾਂ ਦੀ ਕਾਰ...
ਸਮਰਾਲਾ, 26 ਫਰਵਰੀ | ਸਮਰਾਲਾ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ. ਤਾਰਿਕਜੋਤ ਸਿੰਘ 'ਤੇ ਮਾਛੀਵਾੜਾ ਰੋਡ 'ਤੇ ਉਨ੍ਹਾਂ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ, ਜਿਸ ਸਬੰਧੀ ਸਮਰਾਲਾ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਤਾਰਿਕਜੋਤ ਸਿੰਘ ਨੇ ਕਿਹਾ ਕਿ ਵਰਨਾ ਕਾਰ ਵਿਚ ਅਣਪਛਾਤੇ ਵਿਅਕਤੀ ਉਨ੍ਹਾਂ ਦਾ ਪਿੱਛਾ ਕਰ ਰਹੇ ਸੀ। ਡਾਕਟਰ ਅਨੁਸਾਰ...
ਨਵੀਂ ਦਿੱਲੀ, 26 ਫਰਵਰੀ | ਦੇਸ਼ ਭਰ ਵਿਚ ਮੌਸਮ ਵਿਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਚਾਲੇ ਭਾਰਤੀ ਮੌਸਮ ਵਿਭਾਗ (IMD) ਨੇ ਇਕ ਤਾਜ਼ਾ ਭਵਿੱਖਬਾਣੀ ਜਾਰੀ ਕੀਤੀ ਹੈ। ਇਸ ਮੁਤਾਬਕ ਉੱਚੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਅਤੇ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੱਖਣੀ ਭਾਰਤ ਦੇ ਕਈ ਰਾਜਾਂ ਵਿਚ ਤਾਪਮਾਨ...
ਚੰਡੀਗੜ੍ਹ, 25 ਫਰਵਰੀ | ਕਰਜ਼ਾ ਮਾਫੀ ਤੇ MSP ਸਣੇ ਆਪਣੀਆਂ ਮੰਗਾਂ ਮੰਨਵਾਉਣ ਲਈ ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਹੈ। ਭਲਕੇ ਕਿਸਾਨਾਂ ਵੱਲੋਂ ਦੇਸ਼ ਭਰ ਵਿਚ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਸੇ ਦਰਮਿਆਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ 27 ਤੇ 28 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਦੀ ਵੱਡੀ ਬੈਠਕ ਹੋਵੇਗੀ। ਇਨ੍ਹਾਂ ਮੀਟਿੰਗਾਂ ਵਿਚ ਪੂਰੇ ਦੇਸ਼...
- Advertisement -

MOST POPULAR