ਮੁਕਤਸਰ ਸਾਹਿਬ, 17 ਫਰਵਰੀ | ਪੰਜਾਬ ਦੇ ਮੁਕਤਸਰ ਦੇ ਹਲਕਾ ਗਿੱਦੜਬਾਹਾ ਦੀ ਪੁਲਿਸ ਨੇ ਨਸ਼ਾ ਤਸਕਰ ਦੀ ਜਾਇਦਾਦ ਸੀਲ ਕਰਕੇ ਉਸ ਨੂੰ ਨੋਟਿਸ ਲਗਾ ਦਿੱਤਾ ਹੈ। ਇਹ ਨੋਟਿਸ ਡੀ.ਐਸ.ਪੀ ਗਿੱਦੜਬਾਹਾ ਜਸਬੀਰ ਸਿੰਘ ਦੀ ਨਿਗਰਾਨੀ ਹੇਠ ਐਸ.ਆਈ ਦੀਪਿਕਾ ਰਾਣੀ ਮੁੱਖ ਥਾਣਾ ਅਫਸਰ ਗਿੱਦੜਬਾਹਾ ਵੱਲੋਂ ਪਿੰਡ ਹੁਸਨਰ ਦੇ ਨਸ਼ਾ ਤਸਕਰ ਦੀ ਜਾਇਦਾਦ ਸੀਲ ਕਰ ਦਿੱਤੀ ਗਈ।
ਡੀਐਸਪੀ ਜਸਬੀਰ ਸਿੰਘ ਨੇ ਦੱਸਿਆ ਕਿ...
ਅੰਮ੍ਰਿਤਸਰ
ਅੰਮ੍ਰਿਤਸਰ : ਦੁੱਧ ਲੈਣ ਜਾ ਰਹੇ ਵਿਅਕਤੀ ਨੂੰ ਟਰੱਕ ਨੇ ਦ.ਰੜਿਆ, ਪਿਆ ਚੀਕ-ਚਿਹਾੜਾ, ਵੇਖੋ ਵੀਡੀਓ
Admin - 0
ਅੰਮ੍ਰਿਤਸਰ, 17 ਫਰਵਰੀ |
ਲਿੰਕ 'ਤੇ ਕਲਿੱਕ ਕਰਕੇ ਵੇਖੋ ਵੀਡੀਓ
https://www.facebook.com/punjabibulletin/videos/360798216874783
ਕਪੂਰਥਲਾ
ਸਾਇੰਸ ਸਿਟੀ ਵਿਖੇ 2 ਮਾਰਚ ਨੂੰ ਹੋਵੇਗਾ ਫ਼ਲਾਵਰ ਸ਼ੋਅ, ਬਾਗਬਾਨੀ ਮਾਹਿਰ ਦੇਣਗੇ ਫੁੱਲਾਂ ਬਾਰੇ ਖਾਸ ਜਾਣਕਾਰੀ
Admin - 0
ਜਲੰਧਰ/ਕਪੂਰਥਲਾ, 17 ਫਰਵਰੀ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਫ਼ੁੱਲਾਂ ਦੀ ਸੁੰਦਰਤਾ ਨੂੰ ਦਰਸਾਉਂਦਾ ਸਾਲਾਨਾ ਫ਼ਲਾਵਰ ਸ਼ੋਅ 2 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਇਥੇ ਆਉਣ ਵਾਲੇ ਸੈਲਾਨੀਆਂ ਨੂੰ ਇਕ ਵਿਦਿਅਕ ਤਜਰਬਾ ਦੇਣਾ ਹੈ। ਫੁੱਲਾਂ ਦੇ ਇਸ ਸ਼ੋਅ ਦੌਰਾਨ ਸੈਲਾਨੀਆਂ ਨੂੰ ਫ਼ੁੱਲਾਂ ਦੀਆਂ ਵੱਖ-ਵੱਖ ਕਿਸਮਾਂ ਦੀ ਸੁੰਦਰਤਾ ਦਾ ਨਜ਼ਾਰਾਾਂ ਦੇਖਣ ਨੂੰ ਮਿਲੇਗਾ।
ਇਸ ਮੌਕੇ ਰੰਗ-ਬਿਰੰਗੇ ਵਿਦੇਸ਼ੀ...
ਹੈਲਥ ਐਂਡ ਫਿਟਨੈਸ
ਗੁਰਦਾਸਪੁਰ : ਭਰਾ ਦੀ ਮੌ.ਤ ਦੀ ਖਬਰ ਸੁਣ ਕੇ ਵੱਡੇ ਭਰਾ ਨੇ ਤੋ.ੜਿਆ ਤ.ਮ, ਦੋਵਾਂ ਦਾ ਇਕੱਠਾ ਹੋਇਆ ਸਸਕਾਰ, ਵੇਖੋ ਵੀਡੀਓ
Admin - 0
ਗੁਰਦਾਸਪੁਰ/ਡੇਰਾ ਬਾਬਾ ਨਾਨਕ, 17 ਫਰਵਰੀ | ਡੇਰਾ ਬਾਬਾ ਨਾਨਕ ਨਾਲ ਲੱਗਦੇ ਪਿੰਡ ਅਲੀ ਨੰਗਲ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਛੋਟੇ ਭਰਾ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਵੱਡੇ ਭਰਾ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਲਿੰਕ 'ਤੇ ਕਲਿੱਕ ਕਰਕੇ ਵੇਖੋ ਵੀਡੀਓ
https://www.youtube.com/shorts/pRsY7b9qCBw
https://www.facebook.com/punjabibulletinworld/videos/1574278809812714
ਦੋਵਾਂ ਭਰਾਵਾਂ ਦਾ ਇਕੋ ਚਿਤਾ ਵਿਚ ਸਸਕਾਰ...
ਹੈਲਥ ਐਂਡ ਫਿਟਨੈਸ
ਬਟਾਲਾ : ਬੱਚਿਆਂ ਦੇ ਮਾਮੂਲੀ ਝਗੜੇ ਨੇ ਧਾਰਿਆ ਭਿਆਨਕ ਰੂਪ, ਚੱਲੀਆਂ ਗੋ.ਲੀਆਂ, ਵੇਖੋ ਵੀਡੀਓ
Admin - 0
ਬਟਾਲਾ, 17 ਫਰਵਰੀ | ਬਟਾਲਾ ਦੇ ਗੁਰੂ ਨਾਨਕ ਨਗਰ ਵਿਚ ਬੱਚਿਆਂ ਵਿਚ ਹੋਈ ਲੜਾਈ ਨੇ ਗੰਭੀਰ ਰੂਪ ਲੈ ਲਿਆ, ਜਿਸ ਵਿਚ ਇਕ ਪਾਸਿਓਂ 6 ਰਾਊਂਡ ਫਾਇਰ ਕੀਤੇ ਗਏ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਗੋਲੀਆਂ ਦੇ ਖੋਲ ਬਰਾਮਦ ਕਰਕੇ ਦੋਵਾਂ ਧਿਰਾਂ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਘਟਨਾ ‘ਚ 2 ਲੋਕ ਗੰਭੀਰ ਜ਼ਖਮੀ ਹੋ ਗਏ।
ਲਿੰਕ 'ਤੇ...
ਐਸਏਐਸ ਨਗਰ/ਮੋਹਾਲੀ
ਕਿਸਾਨ ਜਥੇਬੰਦੀ ਦਾ ਵੱਡਾ ਐਲਾਨ : ਲੁਧਿਆਣਾ ‘ਚ ਅੱਜ ਤੇ ਕੱਲ੍ਹ ਟੋਲ ਪਲਾਜ਼ਾ ਕਰਨਗੇ ਬੰਦ
Admin - 0
ਲੁਧਿਆਣਾ, 17 ਫਰਵਰੀ | ਪੰਜਾਬ ਵਿਚ ਕਿਸਾਨ ਅੰਦੋਲਨ ਦੇ ਚੱਲਦਿਆਂ ਕਿਸਾਨ ਹੁਣ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਅੱਜ ਅਤੇ ਭਲਕੇ 2 ਦਿਨਾਂ ਲਈ ਬੰਦ ਰੱਖਣਗੇ। ਕਿਸਾਨ ਪੂਰੀ ਤਰ੍ਹਾਂ ਟੋਲ ਫ੍ਰੀ ਕਰ ਰਹੇ ਹਨ। ਅੱਜ ਦੁਪਹਿਰ 12 ਵਜੇ ਕਿਸਾਨ ਲਾਡੋਵਾਲ ਟੋਲ ਪਲਾਜ਼ਾ ’ਤੇ ਡੇਰਾ ਲਾਉਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਿਸਾਨਾਂ ਨੇ ਲਗਾਤਾਰ 2 ਦਿਨਾਂ ਤੋਂ ਲਾਡੋਵਾਲ ਟੋਲ ਪਲਾਜ਼ਾ...
ਐਸਏਐਸ ਨਗਰ/ਮੋਹਾਲੀ
ਪੰਜਾਬ ‘ਚ ਦੁਬਾਰਾ ਬਦਲੇਗਾ ਮੌਸਮ, ਮੀਂਹ ਨਾਲ ਪੈਣਗੇ ਗੜ੍ਹੇ, IMD ਨੇ ਜਾਰੀ ਕੀਤਾ ਓਰੇਂਜ ਅਲਰਟ
Admin - 0
ਚੰਡੀਗੜ੍ਹ, 17 ਫਰਵਰੀ | ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਧੁੱਪ ਨਿਕਲਣ ਕਾਰਨ ਠੰਡ ਘੱਟ ਮਹਿਸੂਸ ਕੀਤੀ ਗਈ ਸੀ ਪਰ ਹੁਣ ਪੰਜਾਬ ਤੇ ਹਰਿਆਣਾ ਵਿਚ ਇਕ ਵਾਰ ਫਿਰ ਤੋਂ ਠੰਡ ਵਧਣ ਦੀ ਸੰਭਾਵਨਾ ਹੈ। ਫਿਰ ਤੋਂ ਮੌਸਮ ਦਾ ਮਿਜਾਜ਼ ਬਦਲਣ ਵਾਲਾ ਹੈ। ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। IMD ਨੇ ਦੱਸਿਆ ਕਿ ਸੂਬੇ ਵਿਚ 18...
ਹੈਲਥ ਐਂਡ ਫਿਟਨੈਸ
ਲੁਧਿਆਣਾ ਤੋਂ ਵੱਡੀ ਖਬਰ : ਸ਼ਰਾਬੀ ਪਤੀ ਨੇ ਪਤਨੀ ਨੂੰ ਤੇ.ਲ ਪਾ ਕੇ ਲਗਾਈ ਅੱ.ਗ, ਗੰਭੀਰ ਹਾਲਤ ‘ਚ PGI ਰੈਫਰ
Admin - 0
ਲੁਧਿਆਣਾ, 17 ਫਰਵਰੀ | ਲੁਧਿਆਣਾ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਇਕ ਸ਼ਰਾਬੀ ਪਤੀ ਨੇ ਆਪਣੇ ਪਤਨੀ ਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ, ਜਿਸ ਦਾ ਨਾਮ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ, ਜਿਸ ਦੀਆਂ 6 ਬੇਟੀਆਂ ਹਨ, ਉਸ ਨੂੰ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਹੈ। ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ।
ਦੱਸਿਆ ਜਾ...
ਅਬੋਹਰ, 17 ਫਰਵਰੀ | ਅਬੋਹਰ 'ਚ ਨੌਜਵਾਨ ਚਾਈਨਾ ਡੋਰ ਦੀ ਲਪੇਟ 'ਚ ਆਉਣ ਨਾਲ ਗੰਭੀਰ ਜ਼ਖਮੀ ਹੋ ਗਿਆ।
ਲਿੰਕ 'ਤੇ ਕਲਿੱਕ ਕਰਕੇ ਵੇਖੋ ਵੀਡੀਓ
https://www.facebook.com/punjabibulletinworld/videos/952275399419459
ਐਸਏਐਸ ਨਗਰ/ਮੋਹਾਲੀ
ਕਿਸਾਨ ਅੱਜ ਅੰਦੋਲਨ ਦੇ 7ਵੇਂ ਦਿਨ ਹਰਿਆਣਾ ‘ਚ ਕਰਨਗੇ ਟਰੈਕਟਰ ਮਾਰਚ, BJP ਲੀਡਰਾਂ ਦੇ ਘੇਰੇ ਜਾਣਗੇ ਘਰ
Admin - 0
ਚੰਡੀਗੜ੍ਹ, 17 ਫਰਵਰੀ | ਅੱਜ ਕਿਸਾਨ ਅੰਦੋਲਨ ਦਾ ਸੱਤਵਾਂ ਦਿਨ ਹੈ। ਪੰਜਾਬ ਦੇ ਕਿਸਾਨ ਦਿੱਲੀ ਜਾਣ ਦੀ ਜ਼ਿੱਦ ਨਾਲ ਸ਼ੰਭੂ ਬਾਰਡਰ ‘ਤੇ ਡਟੇ ਹੋਏ ਹਨ। ਇਸ ਅੰਦੋਲਨ ਦੌਰਾਨ ਇਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਅਤੇ ਇਕ ਸਬ-ਇੰਸਪੈਕਟਰ ਦੀ ਦਮ ਘੁਟਣ ਨਾਲ ਮੌਤ ਹੋ ਗਈ ਸੀ।
ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਬੀਕੇਯੂ (ਉਗਰਾਹਾਂ) ਵੀ ਇਸ ਅੰਦੋਲਨ ਵਿਚ...











































