ਸ੍ਰੀ ਮੁਕਤਸਰ ਸਾਹਿਬ
ਚੋਣ ਕਮਿਸ਼ਨ ਦਾ ਫੈਸਲਾ ! ਪੰਜਾਬ ਦੀਆਂ ਜ਼ਿਮਨੀ ਚੋਣਾਂ ‘ਚ ਸਾਰੇ ਪੋਲਿੰਗ ਬੂਥਾਂ ‘ਤੇ ਹੋਵੇਗੀ ਲਾਈਵ ਵੈੱਬ ਕਾਸਟਿੰਗ
Admin - 0
ਚੰਡੀਗੜ੍ਹ, 15 ਨਵੰਬਰ | ਪੰਜਾਬ ਦੀਆਂ 4 ਸੀਟਾਂ 'ਤੇ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਉਪ ਚੋਣਾਂ ਲਈ ਬਣਾਏ ਗਏ ਸਾਰੇ ਪੋਲਿੰਗ ਸਟੇਸ਼ਨਾਂ 'ਤੇ 100 ਫੀਸਦੀ ਲਾਈਵ ਵੈੱਬ ਕਾਸਟਿੰਗ ਹੋਵੇਗੀ। ਇਸ ਦੌਰਾਨ ਪੋਲਿੰਗ ਸਟੇਸ਼ਨਾਂ 'ਤੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਇਹ ਹੁਕਮ ਪੰਜਾਬ ਦੇ ਮੁੱਖ...
ਐਸਏਐਸ ਨਗਰ/ਮੋਹਾਲੀ
ਮਾਸੀ ਬਣੀ ਪੰਜਾਬੀ ਇੰਡਸਟਰੀ ਦੀ ਕੁਈਨ ਨੀਰੂ ਬਾਜਵਾ, ਭੈਣ ਰੁਬੀਨਾ ਨੇ ਦਿੱਤਾ ਪੁੱਤਰ ਨੂੰ ਜਨਮ
Admin - 0
ਚੰਡੀਗੜ੍ਹ, 15 ਨਵੰਬਰ | ਪੰਜਾਬੀ ਫ਼ਿਲਮ ਇੰਡਸਟਰੀ ਦੀ ਕੁਈਨ ਅਦਾਕਾਰਾ ਨੀਰੂ ਬਾਜਵਾ ਦੇ ਪਰਿਵਾਰ 'ਚ ਖੁਸ਼ੀਆਂ ਆਈਆਂ ਹਨ, ਉਹ ਮਾਸੀ ਬਣ ਗਈ ਹਨ। ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਖ਼ੁਦ ਰੁਬੀਨਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰਦਿਆਂ ਦਿੱਤੀ ਹੈ।
ਇਸ ਤਸਵੀਰ 'ਚ ਰੁਬੀਨਾ ਤੇ ਗੁਰਬਖਸ਼ ਚਾਹਲ...
ਤਰਨਤਾਰਨ/ਅੰਮ੍ਰਿਤਸਰ , 15 ਨਵੰਬਰ | ਸਰਹੱਦੀ ਜ਼ਿਲਾ ਹੋਣ ਕਾਰਨ ਇੱਥੇ ਚਿੱਟੇ ਦੀ ਤਸਕਰੀ ਸਭ ਤੋਂ ਵੱਧ ਹੋਈ ਹੈ। ਇੱਥੇ ਸਰਹੱਦੀ ਪਿੰਡਾਂ ਨਾਲ ਜੁੜੇ ਕਈ ਤਸਕਰ ਜੇਲਾ ਵਿਚ ਸਜ਼ਾ ਕੱਟ ਰਹੇ ਹਨ ਅਤੇ ਕਈ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ। ਨੌਜਵਾਨਾਂ ਦੀਆਂ ਨਾੜਾਂ ਵਿਚ ਜ਼ਹਿਰ ਘੋਲਣ ਵਾਲੇ ਇਨ੍ਹਾਂ ਸਮੱਗਲਰਾਂ ਨੇ ਕਾਫੀ ਕਾਲਾ ਧਨ ਕਮਾਇਆ।
ਹੁਣ ਤਰਨਤਾਰਨ ਪੁਲਿਸ ਅਜਿਹੇ ਨਸ਼ਾ ਤਸਕਰਾਂ ਦੀਆਂ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ਦੀ ਪਾਰਕ ‘ਚ ਮਿਲਿਆ ਘਰੋਂ ਲਾਪਤਾ ਹੋਇਆ 2 ਸਾਲ ਦਾ ਬੱਚਾ, ਚਾਚੀ ‘ਤੇ ਅਗਵਾ ਦਾ ਸ਼ੱਕ
Admin - 0
ਲੁਧਿਆਣਾ, 15 ਨਵੰਬਰ | ਬੀਤੀ ਰਾਤ ਪੁਲਿਸ ਨੂੰ ਲੁਧਿਆਣਾ ਦੇ ਇੱਕ ਪਾਰਕ ਵਿਚ ਇੱਕ 2 ਸਾਲ ਦਾ ਬੱਚਾ ਛੱਡਿਆ ਹੋਇਆ ਮਿਲਿਆ ਹੈ। ਬੱਚੇ ਦਾ ਨਾਂ ਫਤਿਹ ਸਿੰਘ ਹੈ। ਪੁਲਿਸ ਨੇ ਉਸ ਬੱਚੇ ਦੀ ਫੋਟੋ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲੱਗਦਿਆਂ ਹੀ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਬੱਚੇ ਨੂੰ ਮਾਪਿਆਂ...
ਫਾਜ਼ਿਲਕਾ, 15 ਨਵੰਬਰ | ਇਕ ਵਿਅਕਤੀ ਨੇ 72 ਘੰਟਿਆਂ 'ਚ ਦੂਜੀ ਵਾਰ ਲਾਟਰੀ ਲੱਗੀ। ਪਹਿਲੀ ਵਾਰ ਉਸ ਨੇ 2.25 ਲੱਖ ਰੁਪਏ ਦੀ ਲਾਟਰੀ ਜਿੱਤੀ ਤੇ ਹੁਣ ਡੀਅਰ ਨਾਗਾਲੈਂਡ ਸਟੇਟ ਲਾਟਰੀ ਦਾ ਨਤੀਜਾ ਆ ਗਿਆ ਹੈ, ਜਿਸ 'ਚ 45 ਹਜ਼ਾਰ ਰੁਪਏ ਦਾ ਦੂਜਾ ਇਨਾਮ ਦਿੱਤਾ ਲਿਆ ਹੈ, ਜਿਸ ਨਾਲ ਉਸ ਨੇ ਕਿਹਾ ਕਿ ਹੁਣ ਉਹ ਆਪਣਾ ਘਰ ਖਰੀਦੇਗਾ।
ਹਰਬੰਸ ਸਿੰਘ ਨੇ...
ਕਪੂਰਥਲਾ
ਪਤਨੀ ਤੇ ਸੱਸ ਤੋਂ ਪ੍ਰੇਸ਼ਾਨ 28 ਸਾਲ ਦੇ ਨੌਜਵਾਨ ਨੇ ਚੁੱਕਿਆ ਲਿਆ ਖੌਫਨਾਕ ਕਦਮ, ਫਾਹਾ ਲੈ ਕੇ ਦਿੱਤੀ ਜਾਨ
Admin - 0
ਕਪੂਰਥਲਾ, 15 ਨਵੰਬਰ | ਸਰਕੂਲਰ ਰੋਡ ਹਾਊਸ ਫੈੱਡ ਅਪਾਰਟਮੈਂਟ 'ਚ ਰਹਿਣ ਵਾਲੇ 28 ਸਾਲਾ ਨੌਜਵਾਨ ਨੇ ਆਪਣੇ ਘਰ 'ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਥਾਣਾ ਸਿਟੀ-2 ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ।
ਸਬ-ਇੰਸਪੈਕਟਰ ਸੁਖਵਿੰਦਰ ਸਿੰਘ...
ਲੁਧਿਆਣਾ, 15 ਨਵੰਬਰ | ਦੇਰ ਰਾਤ ਇਕ ਟਰੈਕਟਰ ਚੋਰ ਨੂੰ ਲੱਤ ਮਾਰ ਕੇ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟਰੈਕਟਰ ਚੋਰ ਨੂੰ ਗੋਲੀ ਲੱਗੀ ਹੈ। ਪੁਲਿਸ ਰਾਤ 3.30 ਵਜੇ ਉਸ ਨੂੰ ਦਾਖ਼ਲ ਕਰਵਾਉਣ ਲਈ ਸਿਵਲ ਹਸਪਤਾਲ ਪੁੱਜੀ। ਫਿਲਹਾਲ ਚੋਰ ਦੀ ਹਾਲਤ ਸਥਿਰ ਹੈ। ਉਸ ਦੀਆਂ ਲੱਤਾਂ ਅਤੇ ਅੱਡੀ ਵਿਚਕਾਰ ਗੋਲੀ ਮਾਰੀ ਗਈ ਸੀ। ਉਸ ਦਾ ਡਾਕਟਰਾਂ ਵੱਲੋਂ ਇਲਾਜ...
ਜਲੰਧਰ, 15 ਨਵੰਬਰ | ਸਦਰ ਥਾਣੇ ਦੀ ਪੁਲਿਸ ਨੇ ਪਰਾਲੀ ਸਾੜਨ ਦੇ ਦੋਸ਼ 'ਚ ਨਵ-ਨਿਯੁਕਤ ਸਰਪੰਚ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਸਰਪੰਚ ਕਮਲਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਪੱਤੀ ਧੂਣੀ ਦੇ ਖਿਲਾਫ ਦਰਜ ਕੀਤਾ ਗਿਆ ਹੈ।
ਮਾਮਲੇ ਦਾ ਮੁਲਜ਼ਮ ਪਿੰਡ ਜੰਡਿਆਲਾ ਮੰਜਕੀ ਦਾ ਸਰਪੰਚ ਹੈ। ਮੁਲਜ਼ਮ ਨੇ ਝੋਨੇ ਦੀ ਫ਼ਸਲ ਦੇ ਨਾੜ ਨੂੰ ਅੱਗ ਲਗਾ ਦਿੱਤੀ ਸੀ।...
ਲੁਧਿਆਣਾ, 15 ਨਵੰਬਰ | ਲੁਧਿਆਣਾ ਵਿਚ ਜ਼ਹਿਰੀਲੀ ਧੁੰਦ ਦਾ ਕਹਿਰ ਜਾਰੀ ਹੈ। ਧੁੰਦ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਨ-ਰਾਤ ਲਗਾਤਾਰ ਪੈ ਰਹੀ ਜ਼ਹਿਰੀਲੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਖਾਸ ਕਰ ਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੀ ਰਾਤ ਦਿਹਾਤੀ ਖੇਤਰਾਂ ਵਿਚ ਵਿਜ਼ੀਬਿਲਟੀ 5 ਮੀਟਰ ਅਤੇ ਸ਼ਹਿਰ ਵਿਚ 50 ਮੀਟਰ ਤੱਕ ਸੀ।...
ਕ੍ਰਾਇਮ ਅਤੇ ਨਸ਼ਾ
ਭਾਰਤ ਹੀ ਨਹੀਂ ਹੁਣ ਅਮਰੀਕਾ ਨੂੰ ਵੀ ਸਤਾਉਣ ਲੱਗਾ ਖਾਲਿਸਤਾਨੀ ਅੱਤਵਾਦੀਆਂ ਦਾ ਖਤਰਾ, ਕੈਨੇਡਾ ਨਾਲ ਲੱਗਦੇ ਬਾਰਡਰ ਦੀ ਸੁਰੱਖਿਆ ਵਧਾਏਗਾ ਅਮਰੀਕਾ
Admin - 0
ਨਵੀਂ ਦਿੱਲੀ, 15 ਨਵੰਬਰ | ਸਿਰਫ ਭਾਰਤ ਹੀ ਨਹੀਂ ਅਮਰੀਕਾ ਨੂੰ ਵੀ ਕੈਨੇਡਾ ਤੋਂ ਖਾਲਿਸਤਾਨੀ ਅੱਤਵਾਦੀਆਂ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਦੇ ਸਰਹੱਦੀ ਮਾਮਲਿਆਂ ਦੇ ਨਵੇਂ ਨਿਯੁਕਤ ਮੁਖੀ ਟਾਮ ਹੋਮਨ ਦਾ ਮੰਨਣਾ ਹੈ ਕਿ ਕੈਨੇਡਾ ਦੀਆਂ ਸਰਹੱਦਾਂ ਅਸੁਰੱਖਿਅਤ ਹਨ। ਖਦਸ਼ਾ ਪ੍ਰਗਟਾਇਆ ਗਿਆ ਕਿ ਅੱਤਵਾਦੀ ਕੈਨੇਡਾ ਦੀ ਸਰਹੱਦ ਤੋਂ ਅਮਰੀਕਾ ਵਿਚ ਦਾਖਲ ਹੋ ਸਕਦੇ ਹਨ।
ਹੋਮਨ ਨੇ...