Wednesday, September 30, 2026
Home Blog Page 282
ਅੰਮ੍ਰਿਤਸਰ, 21 ਨਵੰਬਰ | ਪਿੰਡ ਬਾਲੀਆ ਮੰਝਪੁਰ ਦੀ ਵਿਆਹੁਤਾ ਔਰਤ ਨੇ ਨਾਜ਼ਾਇਜ ਸਬੰਧਾਂ ਕਾਰਨ ਆਪਣੇ 2 ਆਸ਼ਕਾਂ ਕੋਲੋਂ ਆਪਣੇ ਸਾਬਕਾ ਫ਼ੌਜੀ ਪਤੀ ਨੂੰ ਮਰਵਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਕੌਰ ਪਤਨੀ ਸੁਖਦੇਵ ਸਿੰਘ (42) ਸਪੁੱਤਰ ਪ੍ਰੇਮ ਸਿੰਘ ਵਾਸੀ ਬਾਲੀਆ ਮੰਝਪੁਰ, ਹਾਲ ਵਾਸੀ ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ) ਦੇ ਗੈਰ ਮਰਦਾਂ ਨਾਲ ਨਾਜ਼ਾਇਜ ਸਬੰਧ ਸਨ, ਜਿਸ ਕਰ ਕੇ ਉਸ ਦਾ ਪਤੀ ਉਸ...
ਫਾਜ਼ਿਲਕਾ, 21 ਨਵੰਬਰ | ਫਾਜ਼ਿਲਕਾ-ਮਲੋਟ ਹਾਈਵੇ 'ਤੇ ਪਿੰਡ ਚਵੜੀਆ ਵਾਲੀ ਕੋਲ ਵਾਪਰੇ ਸੜਕ ਹਾਦਸੇ 'ਚ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੁਨੀਮ ਯੂਨੀਅਨ ਵੱਲੋਂ ਅੱਜ ਫਾਜ਼ਿਲਕਾ ਦੀ ਅਨਾਜ ਮੰਡੀ ਪੂਰੀ ਤਰ੍ਹਾਂ ਬੰਦ ਰੱਖੀ ਗਈ ਹੈ। ਜਾਣਕਾਰੀ ਦਿੰਦਿਆਂ ਸ਼ੈਲਰ-ਲੇਖਾਕਾਰ ਯੂਨੀਅਨ...
ਚੰਡੀਗੜ੍ਹ, 21 ਨਵੰਬਰ | ਕੈਨੇਡਾ ਦੀ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਨਿਯਮਾਂ ਨੂੰ ਹੌਲੀ-ਹੌਲੀ ਸਖ਼ਤ ਕਰ ਰਹੀ ਹੈ। ਨਵੇਂ ਨਿਯਮਾਂ ਅਨੁਸਾਰ ਜੇਕਰ ਕੋਈ ਵਿਦਿਆਰਥੀ ਭਾਰਤ ਤੋਂ ਕੈਨੇਡਾ ਦੇ ਕਿਸੇ ਕਾਲਜ ਵਿਚ ਦਾਖ਼ਲਾ ਲੈਂਦਾ ਹੈ ਤਾਂ ਉਹ ਹੁਣ ਕੈਨੇਡਾ ਪਹੁੰਚ ਕੇ ਕਾਲਜ ਨਹੀਂ ਬਦਲ ਸਕੇਗਾ। ਜੇਕਰ ਉਹ ਕਾਲਜ ਬਦਲਦਾ ਹੈ ਤਾਂ ਉਸ ਨੂੰ ਦੁਬਾਰਾ ਸਟੱਡੀ ਵੀਜ਼ਾ ਲੈਣਾ ਪਵੇਗਾ। ਜੇਕਰ ਵੀਜ਼ਾ...
ਚੰਡੀਗੜ੍ਹ, 21 ਨਵੰਬਰ | ਪੰਜਾਬੀ ਰੈਪਰ ਸ਼ੁਭ ਨੂੰ ਸੰਯੁਕਤ ਰਾਸ਼ਟਰ ਨੇ ਕਲਾਈਮੇਟ ਐਡਵਾਈਜ਼ਰੀ ਦਾ ਗਲੋਬਲ ਬ੍ਰਾਂਡ ਅੰਬੈਸਡਰ ਚੁਣਿਆ ਹੈ। ਇਹ ਘੋਸ਼ਣਾ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ COP29, ਜੋ ਕਿ ਬਾਕੂ, ਅਜ਼ਰਬਾਈਜਾਨ ਵਿਚ ਹੋਈ ਸੀ, ਵਿਚ ਕੀਤੀ ਗਈ ਸੀ। ਸੰਯੁਕਤ ਰਾਸ਼ਟਰ ਦਾ ਇਹ ਫੈਸਲਾ ਸ਼ੁਭ ਦੀ ਲੋਕਪ੍ਰਿਅਤਾ, ਸੰਗੀਤ ਅਤੇ ਫੈਨ ਫਾਲੋਇੰਗ ਨੂੰ ਦੇਖਦੇ ਹੋਏ ਲਿਆ ਗਿਆ ਹੈ। ਜਲਵਾਯੂ ਪਰਿਵਰਤਨ 'ਤੇ ਸੰਯੁਕਤ ਰਾਸ਼ਟਰ...
ਨਵੀਂ ਦਿੱਲੀ, 21 ਨਵੰਬਰ | ਸੁਪਰੀਮ ਕੋਰਟ ਨੇ ਕਿਹਾ ਕਿ ਤਲਾਕ ਦਾ ਕੇਸ ਪੈਂਡਿੰਗ ਹੋਣ ਦੇ ਬਾਵਜੂਦ ਪਤਨੀ ਪਹਿਲਾਂ ਵਾਂਗ ਸਹੁਰੇ ਘਰ ਵਿਚ ਹਰ ਸਹੂਲਤ ਦੀ ਹੱਕਦਾਰ ਹੈ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਪੀ ਬੀ ਵਰਲੇ ਦੇ ਬੈਂਚ ਨੇ ਕੇਰਲ ਨਿਵਾਸੀ ਡਾਕਟਰ ਦੀ ਦੂਰ ਰਹਿਣ ਵਾਲੀ ਪਤਨੀ ਦੇ ਅੰਤਰਿਮ ਗੁਜ਼ਾਰਾ ਭੱਤੇ ਵਿਚ ਵੀ ਵਾਧਾ ਕੀਤਾ ਹੈ। ਹਾਈ ਕੋਰਟ ਨੇ ਇਸ...
ਮੋਗਾ, 21 ਨਵੰਬਰ | ਤੜਕਸਾਰ ਸੀਆਈਏ ਅਤੇ ਥਾਣਾ ਸਿਟੀ 1 ਪੁਲਿਸ ਨੇ ਬਦਮਾਸ਼ ਦਾ ਐਨਕਾਊਂਟਰ ਕੀਤਾ ਹੈ। ਮੁਲਜ਼ਮ ਨੇ ਪੁਲਿਸ ਉੱਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿਚ ਸੁਨੀਲ ਬਾਬਾ ਦੀ ਲੱਤ ਵਿਚ ਗੋਲੀ ਲੱਗੀ ਹੈ। ਦੱਸ ਦਈਏ ਕਿ ਸੁਨੀਲ ਬਾਬਾ ਉਤੇ 17 ਅਪਰਾਧਿਕ ਮਾਮਲੇ ਦਰਜ ਹਨ, ਜਿਸ ਨੂੰ ਕੱਲ ਪੁਲਿਸ ਉੱਤਰਾਖੰਡ ਤੋਂ ਫੜ ਕੇ ਲਿਆਈ ਸੀ।...
ਲੁਧਿਆਣਾ, 21 ਨਵੰਬਰ | ਰੇਲਵੇ ਸਟੇਸ਼ਨ 'ਤੇ 4 ਨਵੇਂ ATVM ਮਸ਼ੀਨ ਲਗਾਈ ਗਈ ਹੈ ਤਾਂ ਜੋ ਰੇਲਵੇ ਯਾਤਰੀ ਬਿਨਾਂ ਰਿਜ਼ਰਵ ਟਿਕਟਾਂ ਪ੍ਰਾਪਤ ਕਰ ਸਕਣ। ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਯਾਤਰੀਆਂ ਦੀ ਭੀੜ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਗਿਆ ਹੈ। ਲੁਧਿਆਣਾ ਤੋਂ ਬਾਅਦ ਜਲਦੀ ਹੀ ਫ਼ਿਰੋਜ਼ਪੁਰ ਕੈਂਟ, ਢੰਡਾਰੀ ਕਲਾਂ, ਫਗਵਾੜਾ, ਜਲੰਧਰ ਸਿਟੀ, ਜਲੰਧਰ ਕੈਂਟ, ਬਿਆਸ, ਅੰਮ੍ਰਿਤਸਰ,...
ਲੁਧਿਆਣਾ, 21 ਨਵੰਬਰ | ਬੀਤੇ ਦਿਨ ਅੰਮ੍ਰਿਤਸਰ-ਅਜਮੇਰ ਐਕਸਪ੍ਰੈਸ ਵਿਚ ਇੱਕ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ। ਹਾਲਤ ਵਿਗੜਨ ਕਾਰਨ ਉਸ ਦਾ ਸਾਹ ਰੁਕ ਗਿਆ। ਸਿਰਫ਼ ਗਰਦਨ ਅਤੇ ਬਾਹਾਂ ਵਿਚ ਨਬਜ਼ ਸੀ। ਉਸ ਸਮੇਂ ਟਰੇਨ 'ਚ ਮੌਜੂਦ ਇਕ ਮਹਿਲਾ ਯਾਤਰੀ ਡਾਕਟਰ ਸੀ, ਜਿਸ ਨੇ ਬਿਨਾਂ ਕਿਸੇ ਦੇਰੀ ਦੇ ਤੁਰੰਤ ਮਰੀਜ਼ ਯਾਤਰੀ ਨੂੰ ਸੀ.ਪੀ.ਆਰ. ਦਿੱਤੀ। 35 ਸਕਿੰਟ ਦੀ CPR ਦੇਣ ਤੋਂ...
ਜਲੰਧਰ, 21 ਨਵੰਬਰ | ਧੁੰਦ ਦਾ ਕਹਿਰ ਹਾਈਵੇ 'ਤੇ ਹੀ ਨਹੀਂ, ਸਗੋਂ ਰੇਲਵੇ ਦੀਆਂ ਪੱਟੜੀਆਂ 'ਤੇ ਵੀ ਪੈ ਰਿਹਾ ਹੈ। ਰੇਲਵੇ ਨੇ ਫਰਵਰੀ ਅਤੇ ਮਾਰਚ ਤੱਕ 20 ਹੋਰ ਟਰੇਨਾਂ ਨੂੰ ਰੱਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਕਈ ਟਰੇਨਾਂ ਦੇ ਫੇਰਿਆਂ ਨੂੰ ਵੀ ਘਟਾਇਆ ਗਿਆ ਹੈ। ਇਸ ਤੋਂ ਪਹਿਲਾਂ ਚਹੇੜੂ ਰੇਲਵੇ ਸਟੇਸ਼ਨ 'ਤੇ ਰੇਲਵੇ ਲਾਈਨ...
ਚੰਡੀਗੜ੍ਹ, 21 ਨਵੰਬਰ | ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਸੂਬਾ ਸਰਕਾਰ ਵੀ ਹਰਕਤ ਵਿਚ ਆ ਗਈ ਹੈ। ਹੁਣ ਲਿਫਟਿੰਗ ਸਬੰਧੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਖਰੀਦ ਏਜੰਸੀਆਂ ਨੂੰ ਪੱਤਰ ਭੇਜ ਦਿੱਤਾ ਗਿਆ ਹੈ। ਪੱਤਰ ਵਿਚ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ ਗਿਆ ਹੈ। ਨਾਲ...
- Advertisement -

MOST POPULAR