National
ਦੋਸ਼ੀਆਂ ਲਈ ਮੌਤ ਦੇ ਵਾਰੰਟ ਜਾਰੀ ਨਾ ਹੋਣ ‘ਤੇ ਨਿਰਭਯਾ ਦੀ ਮਾਂ ਨਿਰਾਸ਼, ਕਿਹਾ – ਇਹ ਬੇਇਨਸਾਫੀ ਹੈ
Admin - 0
ਨਵੀਂ ਦਿੱਲੀ. ਨਿਰਭਯਾ ਕੇਸ ਵਿੱਚ ਦਿੱਲੀ ਪਟਿਆਲਾ ਹਾਉਸ ਕੋਰਟ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਜਿਸ ਵਿੱਚ ਚਾਰੋ ਦੋਸ਼ੀਆਂ ਪਵਨ, ਮੁਕੇਸ਼, ਅਕਸ਼ੇ ਅਤੇ ਵਿਨੈ ਸ਼ਰਮਾ ਵਿਰੁੱਧ ਨਵਾਂ ਮੌਤ ਦਾ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ। ਨਿਰਭਯਾ ਦੀ ਮਾਂ ਅਦਾਲਤ ਦੇ ਫੈਸਲੇ ਤੋਂ ਨਿਰਾਸ਼ ਹੈ। ਉਹਨਾਂ ਨੇ ਕਿਹਾ ਕਿ ਅਦਾਲਤ ਕੋਲ ਅਧਿਕਾਰ ਹਨ।...
ਵਪਾਰ
ਆਟੋ ਐਕਸਪੋ 2020: ਮਹਿੰਗੀਆਂ ਕਾਰਾਂ ਦੇ ਕੋਲ ਖੜੇ ਹੋਣ ਦੇ ਲਈ ਸੋਹਣਿਆਂ ਮਾਡਲਾਂ ਨੂੰ ਮਿਲਦੇ ਹਨ 3 ਹਜ਼ਾਰ ਰੁਪਏ
Admin - 0
ਨਵੀਂ ਦਿੱਲੀ. ਆਟੋ ਐਕਸਪੋ 2020 ਗ੍ਰੇਟਰ ਨੋਇਡਾ ਦੇ ਇੰਡੀਆ ਐਕਸਪੋ ਮਾਰਟ ਵਿਖੇ ਸ਼ੁਰੂ ਹੋ ਚੁੱਕਾ ਹੈ, ਜਿੱਥੇ ਕਰੋੜਾਂ ਦੇ ਲਗਜ਼ਰੀ ਵਾਹਨ ਮੌਜੂਦ ਹਨ ਅਤੇ ਦੇਸ਼-ਵਿਦੇਸ਼ ਦੇ ਲੋਕ ਇੱਥੇ ਪਹੁੰਚ ਰਹੇ ਹਨ। ਇਨ੍ਹਾਂ ਲਗਜ਼ਰੀ ਵਾਹਨਾਂ ਖਾਸਕਰ ਕਾਰਾਂ ਦੇ ਨੇੜੇ ਖੜੇ ਹੋਣ ਲਈ ਸੋਹਣਿਆਂ ਮਾਡਲ ਕੁੜੀਆਂ ਨੂੰ ਤਿੰਨ ਤੋਂ ਚਾਰ ਹਜਾਰ ਰੂਪਏ ਮਿਲਦੇ ਹਨ। ਆਟੋ ਐਕਸਪੋ ਵਿਖੇ ਪਹੁੰਚਣ ਵਾਲੇ ਸੈਲਾਨੀ ਇਨ੍ਹਾਂ...
ਰੂਪਨਗਰ. ਬਾਲੀਵੁੱਡ ਸਟਾਰ ਆਮਿਰ ਖਾਨ ਦੀ ਆਉਣ ਵਾਲੀ ਨਵੀਂ ਫਿਲਮ 'ਲਾਲ ਸਿੰਘ ਚੱਡਾ' ਦੀ ਸ਼ੂਟਿੰਗ ਇਕ ਵਾਰ ਫਿਰ ਤੋਂ ਰੂਪਨਗਰ ਦੇ ਪਿੰਡ ਗੜ੍ਹ ਡੋਲੀਆਂ ਵਿਖੇ ਛੇਤੀ ਹੀ ਸ਼ੁਰੂ ਹੋਵੇਗੀ। ਸਤਲੁਜ ਦਰਿਆ ਦੇ ਨੇੜੇ ਲੱਗਦੇ ਇੱਕ ਫਾਰਮ ਹਾਊਸ 'ਚ ਬਣਾਏ ਗਏ ਫ਼ਿਲਮ ਸੈੱਟ ਦੌਰਾਨ ਫਿਲਮ ਸਟਾਰ ਆਮਿਰ ਖਾਨ ਵਲੋਂ ਸ਼ੂਟਿੰਗ ਸ਼ੁਰੂ ਕੀਤੀ ਜਾਵੇਗੀ। ਫੀਮੇਲ ਫਿਲਮ ਸਟਾਰ ਦੇ ਤੌਰ ਤੇ ਕਰੀਨਾ...
ਨਵੀਂ ਦਿੱਲੀ. ਐਨਟੀਏ ਜੇਈਏ ਮੇਨ ਅਪ੍ਰੈਲ 2020 ਦੀ ਪ੍ਰੀਖਿਆ
ਲਈ ਰਜਿਸਟ੍ਰੇਸ਼ਨ jeemain.nta.nic.in
ਤੇ ਅੱਜ ਤੋਂ ਸ਼ੁਰੂ ਹੋ ਜਾਣਗੇ। ਜਿਨ੍ਹਾਂ ਵਿਦਿਆਰਥੀਆਂ ਨੇ ਜਨਵਰੀ ਵਿੱਚ ਜੇਈਈ
ਮੇਨ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਉਹ ਵਿਦਿਆਰਥੀ ਇਹ ਪ੍ਰੀਖਿਆ ਦੇ ਕੇ ਆਪਣੇ ਜੇਈਈ
ਮੇਨ ਸਕੋਰਾਂ ਵਿੱਚ ਸੁਧਾਰ ਕਰ ਸਕਦੇ ਹਨ। ਸਾਲ ਵਿੱਚ ਦੋ ਵਾਰ ਜੇਈਈ ਮੇਨ ਦੀ ਪ੍ਰੀਖਿਆ ਹੋਣ ਕਰਕੇ, ਹੁਣ ਵਿਦਿਆਰਥੀ ਆਪਣੇ ਜੇਈਈ ਮੇਨ ਅੰਕਾਂ ਵਿੱਚ
ਸੁਧਾਰ...
ਚੰਡੀਗੜ. ਪੰਜਾਬ ਬੋਰਡ ਵਲੋਂ 5ਵੀਂ, 8ਵੀਂ ਅਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਲਾਗੂ ਕੀਤੀ ਗਈ ਹੈ। ਜਿਸਦੇ ਮੁਤਾਬਿਕ ਵਿਦਿਆਰਥੀਆਂ ਨੂੰ ਲਿਖਤੀ ਅਤੇ ਪ੍ਰੇਕਟੀਕਲ ਪੇਪਰਾਂ ਵਿੱਚੋਂ ਘਟੋ-ਘਟ 20 ਫੀਸਦੀ ਨੰਬਰ ਪ੍ਰਾਪਤ ਕਰਨੇ ਜਰੂਰੀ ਹੋਣਗੇ। ਜੋ ਕਿ ਪਹਿਲਾਂ 33 ਫੀਸਦੀ ਸਨ। ਬੋਰਡ ਨੇ ਇਹ ਨਿਯਮ ਲਾਗੂ ਕਰਕੇ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਹੈ।
ਬੋਰਡ ਨੇ ਇਸ ਸੰਬਧੀ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ...
ਨਵੀਂ ਦਿੱਲੀ. ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਓਐਸਡੀ ਨੂੰ ਸੀਬੀਆਈ ਨੇ ਰਿਸ਼ਵਤ ਲੈਂਦਿਆਂ ਗਿਰਫਤਾਰ ਕੀਤਾ ਹੈ। ਇਸ ਖਬਰ ਤੋਂ ਭਾਜਪਾ ਨੇ ਆਪ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਗਿਰਫਤਾਰ ਕੀਤੇ ਗਏ ਓਐਸਡੀ(ਆਫਿਸਰ ਆਨ ਸਪੈਸ਼ਲ ਡਿਉਟੀ) ਦਾ ਨਾਂ ਗੋਪਾਲ ਕ੍ਰਿਸ਼ਨ ਮਾਧਵ ਹੈ ਤੇ ਮਨੀਸ਼ ਸਿਸੋਦਿਆ ਨੇ ਉਸਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮਾਮਲੇ...
ਹਾਲੀਵੁੱਡ
ਜੌਨ ਸੀਨਾ ਨੇ ਅਸੀਮ ਰਿਆਜ਼ ਦੀ ਫੋਟੋ ਕੀਤੀ ਸ਼ੇਅਰ, ਬਾਲੀਵੁੱਡ ਹਸਤਿਆਂ ਨੇ ਕਿਹਾ- ਅਸੀਮ ਸਟਾਰ ਬਣ ਗਿਆ
Admin - 0
ਨਵੀਂ ਦਿੱਲੀ. ਬਿੱਗ ਬੌਸ-13 ਦਾ ਮਸ਼ਹੂਰ ਸ਼ੋਅ ਨਾ ਸਿਰਫ ਭਾਰਤ ਵਿਚ, ਬਲਕਿ ਵਿਦੇਸ਼ਾਂ ਵਿੱਚ ਵੀ ਬਹੁਤ ਦੇਖਿਆ ਜਾ ਰਿਹਾ ਹੈ। ਸ਼ੋਅ
ਵਿੱਚ ਅਸੀਮ ਰਿਆਜ਼ ਅਤੇ ਸਿਧਾਰਥ ਸ਼ੁਕਲਾ ਦਾ ਕਾਫੀ ਦਬਦਬਾ ਹੈ। ਬਿੱਗ ਬੌਸ ਦੇ ਘਰ 'ਚ ਅਸੀਮ ਰਿਆਜ਼ ਦੀ ਤਸਵੀਰ ਗੁੱਸੇ' ਚ ਆਏ ਨੌਜਵਾਨ ਦੀ ਬਣੀ ਹੋਈ ਹੈ ਅਤੇ
ਦਰਸ਼ਕ ਵੀ ਉਸਨੂੰ ਬਹੁਤ ਪਸੰਦ ਕਰ ਰਹੇ ਹਨ।
ਇੱਕ ਹੋਰ ਵੱਡਾ ਨਾਮ ਅਸੀਮ...
ਤਰਨਤਾਰਨ. ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ 21 ਫ਼ਰਵਰੀ ਨੂੰ ਜ਼ਿਲ੍ਹਾ ਪੱਧਰ ਤੇ ਹੋਣ ਜਾ ਰਹੀ ਕਾਨਫਰੰਸ ਸੰਬੰਧੀ ਹਲਕਾ ਖਡੂਰ ਸਾਹਿਬ ਦੇ ਵਰਕਰਾਂ ਨੂੰ ਲਾਮਬੰਦ ਕੀਤਾ। ਇਹ ਮੀਟਿੰਗ ਪਿੰਡ ਪੱਖੋਪੁਰਾ ਵਿਖੇ ਕੀਤੀ ਗਈ। ਬ੍ਰਹਮਪੁਰਾ ਨੇ ਕਿਹਾ ਕਿ ਮੈਨੂੰ ਅਫ਼ਸੋਸ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੀ ਜ਼ੁਬਾਨ ਤੋਂ ਫ਼ਿਸਲਣ...
ਨੈਸ਼ਨਲ
Video: ਸ਼ਾਹੀਨ ਬਾਗ ਪ੍ਰਦਰਸ਼ਨ ‘ਚ ਕੈਮਰੇ ਨਾਲ ਫੜੀ ਗਈ ਬੁਰਕੇ ਵਾਲੀ ਮਹਿਲਾ, ਟਵੀਟਰ ਤੇ ਫਾਲੋ ਕਰਦੇ ਹਨ ਪੀਐਮ ਮੋਦੀ
Admin - 0
ਦਿੱਲੀ. ਸ਼ਾਹੀਨ ਬਾਗ ਪਿਛਲੇ ਦੋ ਮਹੀਨਿਆਂ ਤੋਂ ਚਰਚਾ ਦਾ ਕੇਂਦਰ ਬਣਿਆ
ਹੋਇਆ ਹੈ। ਨਾਗਰਿਕਤਾ ਸੰਸ਼ੋਧਨ ਕਾਨੂੰਨ ਅਤੇ ਐਨਆਰਸੀ ਦੇ ਖਿਲਾਫ ਇੱਥੇ ਵੱਡੀ ਗਿਣਤੀ ਵਿੱਚ ਔਰਤਾਂ
ਨੇ ਮੋਰਚਾ ਖੋਲਿਆ ਹੋਇਆ ਹੈ। ਸ਼ਾਹੀਨ ਬਾਗ ਦੇ ਧਰਨੇ ਵਾਲੀ ਥਾਂ ਤੇ ਇਕ ਸ਼ਕੀ ਮਹਿਲਾ ਨੂੰ ਬੁਰਕੇ ਦੇ
ਹੇਠ ਵੀਡਿਉ ਬਣਾਉਂਦੇ ਹੋਏ ਫੜ ਲਿਆ।
ਮਿਲੀ ਜਾਣਕਾਰੀ ਮੁਤਾਬਿਕ ਮਹਿਲਾ ਬੁਰਕਾ ਪਾ ਕੇ ਪ੍ਰਦਰਸ਼ਨ ਕਰ ਰਹੀ ਮਹਿਲਾਵਾਂ ਦੇ ਨਾਲ...
ਭਾਰਤ ਤੋਂ ਗੈਰ ਕਾਨੂੰਨੀ ਢੰਗ ਨਾਲ ਹੋ ਰਹੀ ਮੱਨੁਖੀ ਤਸਕਰੀ ਹੈ ਕਾਰਨ: ਸਤਨਾਮ ਸਿੰਘ ਚਾਹਲ
ਵਾਸ਼ਿੰਗਟਨ. ਅਮਰੀਕਾ ਦੇ ਇੰਮੀਗਰੇਸ਼ਨ ਐਂਡ ਕਸਟਮ ਇੰਨਫੋਰਸਮੈਂਟ ਵਿਭਾਗ ਨੇ
ਵਿੱਤੀ ਸਾਲ 2019 ਦੌਰਾਨ 422 ਔਰਤਾਂ ਸਮੇਤ ਕੁਲ 8447 ਭਾਰਤੀ ਮੂਲ ਦੇ ਲੋਕਾਂ ਨੂੰ ਇੰਮੀਗਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਗਿਰਫ਼ਤਾਰ ਕਰਕੇ ਅਮਰੀਕਾ ਦੀਆਂ ਵੱਖ ਵੱਖ ਜੇਲਾਂ ਵਿਚ ਨਜਰਬੰਧ
ਕੀਤਾ ਸੀ। ਇਸ ਗਲ ਦੀ
ਜਾਣਕਾਰੀ ਦਿੰਦਿੰਆਂ...







































