Home Blog Page 2207
ਦਿੱਲੀ. ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਸ਼ੋਧ ਐਕਟ 2018 ਨੂੰ ਲੈ ਕੇ ਸੁਪਰੀਮ ਕੋਰਟ ਤੋਂ ਕੇਂਦਰ ਸਰਕਾਨ ਨੂੰ ਵੱਡੀ ਰਾਹਤ ਮਿਲੀ ਹੈ। ਜਸਟਿਸ ਅਰੁਣ ਮਿਸ਼ਰਾ, ਜਸਟਿਸ ਵਿਨੀਤ ਸ਼ਰਨ ਅਤੇ ਜਸਟਿਸ ਰਵਿੰਦਰ ਭੱਟ ਦੇ ਬੈਂਚ ਨੇ ਐਸਸੀ-ਐਸਟੀ ਸੋਧ ਐਕਟ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ ਹੈ। ਹੁਣ, ਐਸਸੀ-ਐਸਟੀ ਸ਼ੋਧ ਐਕਟ ਦੇ ਅਨੁਸਾਰ ਸ਼ਿਕਾਇਤ ਮਿਲਣ ਤੋਂ...
ਜਲੰਧਰ. ਸ਼ੂਟਰ ਫਿਲਮ ਜੋ ਕਿ ਗੈਂਗਸਟਰ ਸੁੱਖਾ ਕਾਹਲਵਾਂ ਦੀ ਅਸਲ ਜਿੰਦਗੀ ਤੇ ਆਧਾਰਿਤ ਹੈ, ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੈਨ ਕਰ ਦਿੱਤਾ ਹੈ। ਪੰਜਾਬ ਵਿੱਚ ਚਾਰੇ ਪਾਸੇ ਇਸ ਫਿਲਮ ਦਾ ਵਿਰੋਧ ਹੋ ਰਿਹਾ ਸੀ। ਇਸ ਫਿਲਮ ਤੇ ਹਿੰਸਾ, ਅਪਰਾਧ ਤੇ ਗੈਂਗਵਾਰ ਨੂੰ ਵਧਾਵਾ ਦੇਣ ਦੇ ਆਰੋਪ ਲੱਗੇ ਹਨ। ਇਹ ਫਿਲਮ 21 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ...
ਨਵੀਂ ਦਿੱਲੀ. ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋ ਚੁੱਕੀ ਹੈ ਅਤੇ ਐਗਜ਼ਿਟ ਪੋਲ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਦਾ ਸੰਕੇਤ ਦੇ ਰਹੇ ਹਨ। ਇਸ ਦੇ ਨਾਲ ਹੀ ਚੋਣ ਨਤੀਜਿਆਂ ਤੋਂ ਪਹਿਲਾਂ ਹੀ ‘ਆਪ’ ਆਗੂ ਸੰਜੇ ਸਿੰਘ ਨੇ ਈਵੀਐਮਜ਼ ‘ਤੇ ਸਵਾਲ ਖੜੇ ਕੀਤੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ 24 ਘੰਟਿਆਂ ਬਾਅਦ ਵੀ ਵੋਟ ਪ੍ਰਤੀਸ਼ਤ ਜਾਰੀ...
ਨਵੀਂ ਦਿੱਲੀ. ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਅੱਜ ਕਲ ਫਿਲਮਾਂ ਤੋਂ ਦੂਰ ਹਨ, ਪਰ ਕਿੰਗ ਖਾਨ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ, ਉਹਨਾਂ ਦੇ ਬੇਟੇ ਅਬਰਾਮ ਖਾਨ ਨੇ ਤਾਈਕਵਾਂਡੋ ਵਿਚ ਸੋਨੇ ਦਾ ਤਮਗਾ ਜਿੱਤਿਆ, ਜਿਸ ਦੀਆਂ ਬਹੁਤ ਸਾਰੀਆਂ ਫੋਟੋਆਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਦੁਆਰਾ ਸਾਂਝੀਆਂ ਕੀਤੀਆਂ ਹਨ। ਸ਼ਾਹਰੁਖ ਖਾਨ ਨੇ ਅਬਰਾਮ ਖਾਨ ਦੀ...
ਓਡੀਸ਼ਾ. ਓਡੀਸ਼ਾ ਦੇ ਗੰਜਮ ਜ਼ਿਲੇ ਵਿਚ ਇਕ ਯਾਤਰੀ ਬੱਸ 11 ਕਿੱਲੋਵਾਟ ਦੀ ਬਿਜਲੀ ਦੀ ਤਾਰਾਂ ਨਾਲ ਟਕਰਾ ਗਈ। ਜਿਸ ਨਾਲ ਪੂਰੀ ਬੱਸ ਵਿੱਚ ਕਰੰਟ ਆ ਗਿਆ ਤੇ ਉਸਦੀ ਚਪੇਟ ਵਿੱਚ ਸਵਾਰੀਆਂ ਵੀ ਆ ਗਈਆਂ। ਬੱਸ ਬਾਰਾਤੀਆਂ ਨੂੰ ਲੈ ਕੇ ਜੰਗਲਪਾਡੂ ਤੋਂ ਚਿਕਰਾਦਾ ਜਾ ਰਹੀ ਸੀ ਇਸ ਦਰਦਨਾਕ ਹਾਦਸੇ ਵਿੱਚ 8 ਬਾਰਾਤੀਆਂ ਦੀ ਮੌਤ ਹੋ ਗਈ। ਜਦਕਿ ਕਰੀਬ 32 ਲੋਕਾਂ...
ਜਲੰਧਰ . ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰ ਸੁੱਖਾ ਕਾਹਲਵਾਂ 'ਤੇ ਬਣੀ ਫਿਲਮ ਨੂੰ ਰਿਲੀਜ਼ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਫਿਲਮ ਦਾ ਨਾਂ 'ਸ਼ੂਟਰ' ਰੱਖਿਆ ਗਿਆ ਸੀ ਅਤੇ ਇਸ ਦੇ ਟ੍ਰੇਲਰ ਹੁਣ ਤੱਕ 70 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਗਿਆ ਸੀ। ਇਸ ਫਿਲਮ ਨੇ 21 ਫਰਵਰੀ ਨੂੰ ਰਿਲੀਜ਼ ਹੋਣਾ ਸੀ। ਕੈਪਟਨ ਨੇ ਕਿਹਾ- ਇਹ ਫਿਲਮ ਨੌਜਵਾਨਾਂ ਨੂੰ ਗੁੰਮਰਾਹ...
ਤਰਨਤਾਰਨ. ਨਜ਼ਦੀਕੀ ਪਿੰਡ ਡਾਲੇਕੇ ਵਿੱਖੇ ਨਗਰ ਕੀਰਤਨ ਵਿੱਚ ਹੋਏ ਧਮਾਕੇ ਵਿੱਚ ਪਹਿਲਾਂ ਐਸਐਸਪੀ ਧਰੁਵ ਦਾਹਿਆ ਨੇ ਕਿਹਾ ਕਿ ਇਸ ਘਟਨਾ ਵਿੱਚ 15 ਦੀ ਮੌਤ ਹੋਈ ਹੈ ਅਜਿਹਾ ਪਤਾ ਲੱਗਿਆ ਹੈ। ਬਾਅਦ ਵਿੱਚ ਡੀਸੀ ਤਰਨਤਾਰਨ ਨੇ ਬਿਆਨ ਜਾਰੀ ਕਰਕੇ ਇਸ ਧਮਾਕੇ ਵਿੱਚ ਦੋ ਵਿਅਕਤਿਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਘਟਨਾ ਵਿੱਚ 9 ਜਖਮੀ ਹਨ। ਜਿੰਨਾ ਦਾ ਇਲਾਜ ਗੁਰੂ...
ਤਰਨਤਾਰਨ. ਨਜ਼ਦੀਕੀ ਪਿੰਡ ਡਾਲੇਕੇ ਵਿੱਖੇ ਨਗਰ ਕੀਰਤਨ ਵਿੱਚ ਧਮਾਕਾ ਹੋਣ ਦੀ ਖਬਰ ਹੈ। ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਪਹੁਵਿੰਡ ਤੋਂ ਕੱਢਿਆ ਜਾ ਰਿਹਾ ਸੀ। ਜਿਸ ਦੌਰਾਨ ਪਿੰਡ ਡਾਲੇਗੇ ਨੇੜੇ ਪਟਾਕੇ ਚਲਾਉਂਦੇ ਸਮੇਂ ਅਚਾਨਕ ਟਰਾਲੀ 'ਚ ਪਏ ਪਟਾਕਿਆਂ ਨੂੰ ਅੱਗ ਲੱਗ ਗਈ ਤੇ ਇੱਕ ਜਬਰਦਸਤ ਧਮਾਕਾ ਹੋਇਆ। ਇਸ ਘਟਨਾ ਵਿੱਚ ਇੱਕ ਵਿਅਕਤੀ...
ਚੰਡੀਗੜ. ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਸਰਕਾਰ ਦੇ ਖਿਲਾਫ ਰੋਸ਼ ਮਾਰਚ ਕੱਢਿਆ ਗਿਆ। ਨੇਤਾਵਾਂ ਦੇ ਕਹਿਣਾ ਹੈ ਕਿ ਨਗਰ ਨਿਗਮ ਰੋਪੜ ਨੂੰ ਵਿੱਤ ਕਮਿਸ਼ਨ ਦੀ 3.5 ਕਰੋੜ ਰੁਪਏ ਦੀ ਗ੍ਰਾਂਟ ਦੇ ਨਾਲ ਵਿਕਾਸ ਕਾਰਜਾਂ ਲਈ ਮੰਜੂਰੀ ਨਾ ਦਿੱਤੇ ਜਾਣ ਕਰਕੇ ਇਹ ਰੋਸ਼ ਮਾਰਚ ਕੱਢਿਆ ਜਾ ਰਿਹਾ ਹੈ। ਉਹਨਾਂ ਦੀ ਸਰਕਾਲ ਕੋਲੋਂ ਮੰਗ ਹੈ ਕਿ ਇਹ ਰਾਸ਼ੀ ਜਾਰੀ ਕਰਕੇ...
ਅਮ੍ਰਿਤਸਰ. ਮੁਸਲਮ ਭਾਈਚਾਰੇ ਦਾ ਇੱਕ ਵਫਦ ਹਰਿਮੰਦਰ ਸਾਹਿਬ ਪਹੁੰਚਿਆ। ਇਸ ਦੌਰਾਨ ਮੁਸਲਮ ਭਾਈਚਾਰੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਰਿਮੰਦਿਰ ਸਾਹਿਬ ਮੱਥਾ ਟੇਕਿਆ। ਮੁਸਲਮ ਭਾਈਚਾਰੇ ਵਲੋਂ ਨਮਾਜ ਵੀ ਅਦਾ ਕੀਤੀ ਗਈ। ਇਹ ਨਜਾਰਾ ਵੇਖਦੇ ਹੀ ਬਣਦਾ ਸੀ। ਇਸ ਦੌਰਾਨ ਵਫਦ ਨੇ ਅਕਾਲ ਤਖਤ ਸਾਹਿਬ ਦੇ ਸੱਕਤਰ ਨੂੰ ਮੰਗ-ਪੱਤਰ ਵੀ ਦਿੱਤਾ, ਜਿਸ ਵਿੱਚ ਸੀਏਏ ਖਿਲਾਫ਼ ਮੁਸਲਮ ਭਾਈਚਾਰੇ ਦੀ ਹਮਾਇਤ ਕਰਨ...
- Advertisement -

MOST POPULAR