Featured
ਸਾਵਧਾਨ! ਨਵਾਂਸ਼ਹਿਰ ਦੇ ਬਲਾਚੌਰ ਤੋਂ ਮਿਲੇ ਕੋਰੋਨਾ ਪਾਜ਼ੀਟਿਵ ਮਰੀਜ਼ ਕਾਰਨ 3 ਪਿੰਡ ਸੀਲ – ਘਰ ‘ਚ ਰਹਿਣਾ ਹੀ ਸੁਰੱਖਿਅਤ
Admin - 0
ਨਵਾਂਸ਼ਹਿਰ. ਕਲ ਬਲਾਚੌਰ ਦੇ ਪਿੰਡ ਬੂਥਗੜ ਦੇ ਜਤਿੰਦਰ ਕੁਮਾਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਪ੍ਰਸ਼ਾਸਨ ਨੂੰ ਸ਼ਹੀਦ ਭਗਤ ਸਿੰਘ ਨਗਰ ਦੇ 3 ਪਿੰਡ ਸੀਲ ਕਰਨੇ ਪਏ। ਸੀਲ ਕੀਤੇ ਗਏ ਇਨ੍ਹਾਂ ਪਿੰਡਾਂ ਦੇ ਨਾਂ ਸਾਨੇਵਾਲ, ਤੇਜਪਾਲਣਾ ਅਤੇ ਲੋਹਗੜ੍ਹ ਹੈ। ਜਲੰਧਰ ਵਿੱਚ ਵੀ ਰੋਜ਼ਾਨਾ ਕੋਰੋਨਾ ਦੇ ਕਾਫੀ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਕਰਕੇ ਜਲੰਧਰ ਸੂਬੇ ਵਿੱਚ ਕੋਰੋਨਾ ਮਾਮਲਿਆਂ...
ਨਵੀਂ ਦਿੱਲੀ . ਭਾਰਤ ਵਿੱਚ ਕੋਰੋਨਾ ਵਾਇਰਸ ਦਾ ਪ੍ਰਭਾਵ ਵੱਧਣਾ ਨਿਰੰਤਰ ਜਾਰੀ ਹੈ। ਇਸ ਮਹਾਮਾਰੀ ਦਰਮਿਆਨ ਜਿੱਥੇ ਧਾਰਮਿਕ ਫਿਰਕਾਪ੍ਰਸਤੀ ਸਰਗਰਮ ਹੈ, ਉੱਥੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਤੁਹਾਡੇ ਮਨ ਵਿੱਚ ਕਿਸੇ ਦੂਜੇ ਧਰਮ ਦੇ ਵਿਅਕਤੀ ਪ੍ਰਤੀ ਹੀਣਭਾਵਨਾ ਭਾਵਨਾ ਹੈ ਤਾਂ ਯਾਦ ਰਹੇ ਕਿਸੇ ਦਿਨ ਉਸ ਦਾ ਪਲਾਜ਼ਮਾ ਤੁਹਾਡੀ ਜਾਨ...
ਪਟਿਆਲਾ . ਰਾਜਪੁਰਾ ਸ਼ਹਿਰ ਵਿਚ ਸਾਹਮਣੇ ਆ ਰਹੇ ਕੋਰੋਨਾ ਪਾਜੀਟਿਵ ਕੇਸਾਂ ਕਾਰਨ ਜਿਲ੍ਹਾ ਮੈਜਿਸਟ੍ਰੇਟ ਵਲੋਂ ਪੂਰੇ ਸ਼ਹਿਰ ਨੂੰ ਬਫਰ ਜੋਨ ਐਲਾਨ ਕਰ ਦਿੱਤਾ ਗਿਆ ਹੈ, ਉੱਥੇ ਅੱਜ ਸਿਹਤ ਵਿਭਾਗ ਦੀ ਟੀਮ ਨੇ ਕਮਾਲ ਕਰ ਦਿੱਤਾ ਕਿ ਕੋਰੋਨਾ ਪਾਜੀਟਿਵ ਇਕ ਔਰਤ ਨੂੰ ਇਲਾਜ ਲਈ ਪਟਿਆਲਾ ਆਈਸੋਲੇਸ਼ਨ ਵਿਭਾਗ ਲਿਜਾਣ ਦੀ ਬਜਾਏ ਉਸ ਦੇ 11 ਸਾਲਾ ਨੈਗੇਟਿਵ ਬੇਟੇ ਨਾਲ ਘਰ ਛੱਡ ਕੇ...
ਚੰਡੀਗੜ੍ਹ. ਦੇਸ਼ ਭਰ ਵਿੱਚ ਕੋਰੋਨਾ ਸੰਕਟ ਨੂੰ ਦੇਖਦੇ ਹੋਏ 3 ਮਈ ਤੱਕ ਲਾਕਡਾਊਨ ਲਗਾਇਆ ਗਿਆ ਹੈ। ਪੰਜਾਬ ਸਮੇਤ ਦੇਸ਼ ਦੇ 5 ਸੂਬੇਆਂ ਨੇ ਲਾਕਡਾਊਨ ਹੋਰ ਵਧਾਉਣ ਦੇ ਸੰਕੇਤ ਦਿੱਤੇ ਹਨ।
ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਉਹ ਆਪਣੇ ਰਾਜ ਵਿਚ ਲਾਕਡਾਊਨ ਨੂੰ 16 ਮਈ ਤੱਕ ਵਧਾਉਣਾ ਚਾਹੁੰਦੀ ਹੈ। ਇਸ ਦੇ ਨਾਲ-ਨਾਲ ਹੀ ਮਹਾਰਾਸ਼ਟਰ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਪੰਜਾਬ ਅਤੇ...
ਨੈਸ਼ਨਲ
ਹੁਣ ਭਾਰਤ ਕੋਰੋਨਾ ਵਾਇਰਸ ਦੀ ਤੀਜੀ ਸਟੇਜ ਦੇ ਖ਼ਤਰੇ ਤੋਂ ਬਾਹਰ, ਅਜੇ ਵੀ ਹੈ ਪੂਰੀ ਸਾਵਧਾਨੀ ਵਰਤਣ ਦੀ ਲੋੜ
Admin - 0
ਨਵੀਂ ਦਿੱਲੀ . ਵਿਸ਼ਵ ਭਰ ਤੋਂ ਆ ਰਹੀਆਂ ਕੋਰੋਨਾ ਵਾਇਰਸ ਦੇ ਫੈਲਣ ਦੀਆਂ ਖ਼ਬਰਾਂ ਵਿੱਚ ਭਾਰਤ ਦੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਦੱਸਿਆ ਕਿ ਭਾਰਤ ਕੋਰੋਨਾ ਦੀ ਤੀਜੀ ਸਟੇਜ ਤੋਂ ਬਚ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਵਿਡ-19 ਦੇ ਕਹਿਰ ਨਾਲ ਜੂਝਣ ਵਿੱਚ ਭਾਰਤ ਹੋਰ ਕਈ ਦੇਸ਼ਾਂ ਤੋਂ ਬਿਹਤਰ ਢੰਗ ਨਾਲ ਪ੍ਰਤੀਕਿਰਿਆ ਦੇਣ ਵਿੱਚ ਠੀਕ ਰਿਹਾ...
ਵਾਇਰਲ
ਜਾਣੋ – Zee news ਵਲੋਂ ਚਲਾਈ ਗਈ ਖ਼ਬਰ, ਦੋ ਮੁਸਲਮਾਨਾਂ ਵਲੋਂ ਗੈਰ-ਧਰਮ ਦੇ ਲੋਕਾਂ ਨੂੰ ਖੁਆਈ ਗੰਦਗੀ ਦਾ ਸੱਚ
Admin - 0
ਨਵੀਂ ਦਿੱਲੀ . 24 ਅਪ੍ਰੈਲ ਨੂੰ 'ਜੀ ਨਿਊਜ਼' ਨੇ ਇੱਕ ਖ਼ਬਰ ਪ੍ਰਕਾਸ਼ਤ ਕੀਤੀ ਜਿਸਦਾ ਸਿਰਲੇਖ ਸੀ "ਕਬਾਬ ਵਿਚ ਪਰੋਸ ਦੇ ਸੀ ਸਰੀਰ ਦੀ ਗੰਦਗੀ ਵਿਦੇਸ਼ ਵਿੱਚ ਵੀ ਉਹੀ ਜਮਾਤੀ ਮਾਨਸਿਕਤਾ"। ਜੀ ਨਿਊਜ਼ ਨੇ ਚਲਾਇਆ ਕਿ “ਤੁਸੀਂ ਧਾਰਮਿਕ ਕੱਟੜਵਾਦ ਦੀ ਮਾਨਸਿਕਤਾ ਤੋਂ ਕਿੰਨੀ ਕੁ ਚਿਰ ਬਚ ਸਕੋਗੇ ਸਿਰਫ ਭਾਰਤ ਵਿਚ ਹੀ ਨਹੀਂ, ਇਸ ਕਿਸਮ ਦੀ ਮਾਨਸਿਕਤਾ ਸਾਰੇ ਵਿਸ਼ਵ ਵਿਚ ਫੈਲੀ...
Featured
ਕਿਸ਼ਨਪੁਰਾ ਇਲਾਕੇ ‘ਚ ਅੱਗ ਲੱਗਣ ਕਾਰਨ ਮਚੀ ਹਫੜਾ-ਦਫੜੀ, ਪੁਲਿਸ ਤੇ ਫਾਇਰਬ੍ਰਿਗੇਡ ਦੀ ਮਦਦ ਨਾਲ ਪਾਇਆ ਕਾਬੂ
Admin - 0
ਜਲੰਧਰ. ਸ਼ਹਿਰ ਦੇ ਕਿਸ਼ਨਪੁਰਾ ਇਲਾਕੇ ਵਿੱਚ ਇਕ ਘਰ ਵਿੱਚ ਅੱਗ ਲੱਗਣ ਕਾਰਨ ਲੋਕਾਂ ਵਿੱਚ ਹਫੜਾ-ਦਫੜੀ ਮੱਚ ਜਾਣ ਦੀ ਖਬਰ ਹੈ। ਘਰ ਵਿਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖ ਕੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ।
ਸੂਚਨਾ ਮਿਲਦੇ ਹੀ ਪੀਸੀਆਰ ਮੋਟਰਸਾਈਕਲ 54 ਦੀ ਟੀਮ ਦੇ ਏਐਸਆਈ ਸੁੱਚਾ ਸਿੰਘ ਹੌਲਦਾਰ ਗੁਰਪ੍ਰੀਤ ਸਿੰਘ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਰਤਨੇਸ਼ ਕੁਮਾਰ ਪੁੱਤਰ...
ਨਵੀਂ ਦਿੱਲੀ . ਭਾਰਤ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਨਿਰੰਤਰ ਵੱਧ ਰਹੇ ਹਨ। ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 26 ਹਜ਼ਾਰ ਨੂੰ ਪਾਰ ਕਰ ਗਈ ਹੈ। ਕੋਰੋਨਾ ਵਾਇਰਸ ਦੇ ਕੇਸਾਂ ਨੇ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਡੀ ਛਾਲ ਮਾਰੀ ਹੈ ਤੇ ਇਸ ਤਰ੍ਹਾਂ 1990 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 49...
Featured
ਪੀਜੀਆਈ ਚੰਡੀਗੜ੍ਹ ਦਾ ਕੋਰੋਨਾ ਵੈਕਸੀਨ ‘ਤੇ ਸੇਫ਼ਟੀ ਟ੍ਰਾਇਲ ਸਫ਼ਲ, ਏਮਸ ਦਿੱਲੀ ਅਤੇ ਭੋਪਾਲ ‘ਚ ਵੀ ਹੋ ਰਿਹਾ ਟ੍ਰਾਈਲ
Admin - 0
ਚੰਡੀਗੜ੍ਹ. ਕੋਰੋਨਾ ਸੰਕਟ ਕਾਲ ਵਿਚ ਪੀਜੀਆਈ ਚੰਡੀਗੜ੍ਹ ਨੂੰ ਵੱਡੀ ਕਾਮਯਾਬੀ ਹੱਥ ਲੱਗਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੀਜੀਆਈ ਨੇ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਦੀ ਵੈਕਲਪਿਕ ਦਵਾਈ ਦੇ ਤੌਰ ਉਤੇ ਸ਼ੁਰੂ ਕੀਤੇ ਸੈਫਟੀ ਟਰਾਇਲ ਵਿਚ ਚੰਗਾ ਨਤੀਜਾ ਮਿਲਿਆ ਹੈ।
ਨਿਊਜ਼ ਏਜੰਸੀ ਹਿੰਦੁਸਤਾਨ ਸਮਾਚਾਰ ਅਨੁਸਾਰ ਪੀਜੀਆਈ ਨੇ ਕੋਹੜ ਰੋਗ ਦੇ ਇਲਾਜ ਵਿਚ ਦਿੱਤੀ ਜਾਣ ਵਾਲੀ ਦਵਾਈ ਮਾਈਕੋਵੈਕਟੇਰੀਅਮ ਡਬਲਿਊ ਵੈਕਸੀਨ ਦਾ...
ਜਲੰਧਰ . ਸ਼ਹਿਰ ਲਈ ਸ਼ਨੀਵਾਰ ਔਖਾ ਦੀਨ ਰਿਹਾ। ਰਾਤ ਹੁੰਦੇ-ਹੁੰਦੇ ਦੋ ਹੋਰ ਮਰੀਜ਼ਾਂ ਦੀ ਪਾਜ਼ਿਟਿਵ ਰਿਪੋਰਟ ਆ ਗਈ ਹੈ। ਇਸ ਤੋਂ ਪਹਿਲਾਂ ਸ਼ਾਮ ਨੂੰ ਤਿੰਨ ਮਰੀਜ਼ਾਂ ਦੀ ਰਿਪੋਰਟ ਆਈ ਸੀ। ਦਿਨ 'ਚ ਨਿੱਜੀ ਹਸਪਤਾਲ 'ਚ ਭਰਤੀ ਇਕ ਮਜ਼ਦੂਰ ਦੀ ਮੌਤ ਹੋ ਗਈ ਜਿਸ ਦੀ ਰਿਪੋਰਟ ਵੀ ਪਾਜ਼ਿਟਿਵ ਹੈ। ਕੁੱਲ ਅੱਜ 6 ਮਰੀਜ਼ ਜਲੰਧਰ ਸਾਹਮਣੇ ਆਏ। ਹੁਣ ਜਲੰਧਰ 'ਚ ਮਰੀਜ਼ਾਂ...









































