ਰੂਪਨਗਰ
ਸਾਵਧਾਨ ! ਪੰਜਾਬ ‘ਚ 15 ਦਿਨ ‘ਚ ਦੂਜੀ ਮੌਤ, ਅੱਜ 1 ਹੋਰ ਪਾਜ਼ੀਟਿਵ ਕੇਸ ਆਇਆ ਸਾਹਮਣੇ, ਸਟੇਜ਼-3 ‘ਚ ਪੁੱਜਿਆ ਕੋਰੋਨਾ ਜ਼ਿਆਦਾ ਖਤਰਨਾਕ
Admin - 0
ਕਰਫਿਊ ‘ਚ ਢਿੱਲ ਦੇ ਰਹੀ ਕੋਰੋਨਾ ਨੂੰ ਫੈਲਣ ਦਾ ਸੱਦਾ, ਸਤਰਕ ਰਹੋ
ਨੀਰਜ਼ ਸ਼ਰਮਾ | ਰੂਪਨਗਰ
ਕੋਰੋਨਾ ਨੇ ਬੀਤੇ 1 ਹਫ਼ਤੇ ਦੌਰਾਨ
ਪੰਜਾਬ ਵਿੱਚ ਤੇਜੀ ਨਾਲ ਫੈਲਨਾ ਸ਼ੁਰੂ ਕਰ ਦਿੱਤਾ ਹੈ। ਜਿਸਨੂੰ ਦੇਖਦੇ ਹੋਏ ਪੰਜਾਬ ਵਿੱਚ ਸਭ ਤੋਂ
ਪਹਿਲਾਂ ਕਰਫਿਊ ਲਗਾਇਆ ਗਿਆ ਕਿਉਂਕੀ ਸਭ ਤੋਂ ਵੱਧ ਐਨਆਰਆਈ ਵਿਦੇਸ਼ਾਂ ਤੋਂ ਪੰਜਾਬ ਵਿੱਚ ਹੀ ਆਏ ਹਨ।
ਅੰਕੜੇਆਂ ਮੁਤਾਬਿਕ ਜਦੋਂ ਤੋਂ ਕੋਰੋਨਾ ਨੇ ਦੁਨੀਆ ਨੂੰ ਆਪਣੀ...
Uncategorized
ਸਵਾ ਲੱਖ ਵਿਆਹ ਸਮਾਗਮਾਂ ‘ਤੇ ਕੋਰੋਨਾ ਦਾ ਪਿਆ ਪ੍ਰਭਾਵ, ਕਈ ਮੈਰਿਜ਼ ਪੈਲੇਸਾਂ ਨੂੰ ਲੱਗੇ ਤਾਲੇ
Admin - 0
ਜਲੰਧਰ . ਕੋਰੋਨਾਵਾਇਰਸ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ ਨੇ 15 ਮਾਰਚ ਤੋਂ ਵਿਆਹਾਂ ਲਈ ਸ਼ਰਾਬ ਦੇਣ ਲਈ ਪਰਮਿਟ ਬਣਾਉਣੇ ਬੰਦ ਕਰ ਦਿੱਤੇ ਸਨ ਤੇ ਵਿਆਹ ਸਮਾਗਮ ਅੱਧ ਮਾਰਚ ਤੋਂ ਬੰਦ ਹੋ ਗਏ ਸਨ। ਪੰਜਾਬ ਵਿਚ ਗਿਆਰਾਂ ਸੌ ਰਜਿਸਟਰਡ ਮੈਰਿਸ ਪੈਲੇਸ ਹਨ ਤੇ ਚਾਰ ਸੌ ਦੇ ਕਰੀਬ ਛੋਟੇ ਅਣਰਜਿਸਟਰਡ ਮੈਰਿਜ ਪੈਲੇਸ ਹਨ। ਇਕ ਅੰਦਾਜੇ...
ਫਤਿਹਗੜ੍ਹ ਸਾਹਿਬ . ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 39 ਹੋ ਗਈ ਹੈ। ਮੋਹਾਲੀ ਦੇ ਪਿੰਡ ਨਵਾਂ ਗਾਉਂ ਵਿਚ 65 ਸਾਲ ਦਾ ਬਜੁਰਗ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ। ਇਸ ਮਰੀਜ਼ ਨੂੰ ਪੀਜੀਆਈ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
ਪੰਜਾਬ ਵਿਚ ਕੋਰੋਨਾ ਦੇ ਮਰੀਜ਼ ਦੀ ਗਿਣਤੀ 39 ਹੋ ਗਈ...
ਨਵੀਂ ਦਿੱਲੀ . ਕੋਰੋਨਾ ਵਿਸ਼ਾਣੂ ਦੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ 21 ਦਿਨਾਂ ਦੇਸ਼ ਵਿਆਪੀ ਲੌਕਡਾਊਨ ਦੇ ਛੇਵੇਂ ਦਿਨ ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਲੌਕਡਾਊਨ ਦੀ ਸਮਾਂ ਸੀਮਾ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ।
ਨਿਊਜ਼ ਏਜੰਸੀ ਏਐੱਨਆਈ
ਦੇ ਅਨੁਸਾਰ, ਕੋਰੋਨਾ ਵਾਇਰਸ ਦੇ
ਫੈਲਣ ਨੂੰ ਰੋਕਣ ਲਈ ਲਾਗੂ ਕੀਤੇ ਗਏ ਦੇਸ਼ ਵਿਆਪੀ ਲੌਕਡਾਊਨ ਨੂੰ 21 ਦਿਨਾਂ ਬਾਅਦ...
ਨੀਰਜ਼ ਸ਼ਰਮਾ | ਜਲੰਧਰ
ਕੋਰੋਨਾ ਪੂਰੀ ਦੁਨੀਆ ਵਿੱਚ ਆਪਣਾ ਕਹਿਰ ਢਾਹ ਰਿਹਾ ਹੈ। ਇਕੱਲੇ ਯੂਰਪ ਵਿਚ ਹੀ 20,000 ਮੌਤਾਂ ਨਾਲ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਕਾਰਨ 33,000 ਤੋਂ ਵੱਧ ਲੋਕ ਮਰੇ ਹਨ। ਇਸ ਦੇ ਨਾਲ ਹੀ ਵਿਸ਼ਵ ਵਿੱਚ 7 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਭਾਰਤ ਵਿੱਚ ਵੀ ਇਹ ਤੇਜੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ। ਹੁਣ ਤੱਕ...
ਜਲੰਧਰ . ਕੋਰੋਨਾ ਵਾਇਰਸ ਦੇ ਖ਼ੌਫ ਕਾਰਨ ਲੋਕਾਂ ਵਿਚ ਖੂਨ ਦੇ ਰਿਸ਼ਤੇ ਮਿਟਦੇ ਜਾ ਰਹੇ ਹਨ। ਜਿਸ ਦੀ ਉਦਾਹਰਨ ਮਾਛੀਵਾੜਾ ਦੇ ਨੇੜੇ ਪੈਂਦੇ ਪਿੰਡ ਚੱਕੀ ਵਿਚ ਦੇਖਣ ਨੂੰ ਮਿਲੀ। ਹੋਲੇ-ਮਹੱਲੇ ਤੋਂ ਪਰਤੇ 45 ਸਾਲਾ ਜਗਦੀਸ਼ ਕੁਮਾਰ ਦੀ ਮੌਤ ਹੋ ਗਈ। ਉਸਦਾ ਸੰਸਕਾਰ ਕਰਨ ਪਿੰਡ ਦਾ ਵਿਅਕਤੀ ਤਾਂ ਕੀ ਕੋਈ ਪਰਿਵਾਰਿਕ ਮੈਂਬਰ ਵੀ ਨੇੜੇ ਨਹੀਂ ਆਇਆ। ਜਗਦੀਸ਼ ਕੁਮਾਰ ਮੇਲੇ ਤੋਂ...
ਜਲੰਧਰ . ਸੂਬੇ ਵਿਚ ਕਰਫਿਊ ਕਾਰਨ ਗਰੀਬਾਂ ਨੂੰ ਰਾਸ਼ਨ ਦੇਣ ਲਈ ਸ਼ੂਗਰਫੈੱਡ 20 ਲੱਖ ਕਿੱਲੋ ਖੰਡ ਮਹੁੱਈਆ ਕਰਵਾਏਗਾ, ਜਿਸ ਤਹਿਤ ਅੱਜ 50 ਹਜਾਰ ਕਿਲੋ ਖੰਡ ਭੇਜੀ ਗਈ ਹੈ। ਇਹ ਖੁਲਾਸਾ ਕਰਦਿਆਂ ਪੰਜਾਬ ਦੇ ਸਹਿਕਾਰਤਾ ਮੁੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਲਗਾਏ ਗਏ।
ਕਰਫਿਊ ਦੇ ਚੱਲਦਿਆਂ ਸੂਬਾ ਸਰਕਾਰ ਵਲੋਂ ਗਰੀਬਾਂ ਤੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ...
ਨੈਸ਼ਨਲ
ਭਾਰਤ ‘ਚ ਕੋਰੋਨਾ ਕਾਰਨ ਹੁਣ ਤੱਕ 27 ਲੋਕਾਂ ਦੀ ਮੌਤ, 24 ਘੰਟਿਆਂ ਦੌਰਾਨ 7 ਦੀ ਮੌਤ, 135 ਨਵੇਂ ਮਾਮਲੇ ਆਏ ਸਾਹਮਣੇ
Admin - 0
ਦੇਸ਼ 'ਚ 901 ਕੇਸ ਐਕਟਿਵ, ਸੰਕਰਮਿਤ ਮਰੀਜਾਂ ਦੀ ਗਿਣਤੀ 1100 ਦੇ ਪਾਰ
ਨੀਰਜ਼ ਸ਼ਰਮਾ | ਜਲੰਧਰ
ਕੋਰੋਨਾ ਵਾਇਰਸ ਨੂੰ ਰੋਕਣ ਲਈ ਲੱਖਾਂ ਯਤਨਾਂ ਦੇ ਬਾਵਜੂਦ, ਇਸਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ. ਐਤਵਾਰ ਨੂੰ ਵੀ ਬਹੁਤ ਸਾਰੇ ਰਾਜਾਂ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਭਰ ਵਿਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ ਹੁਣ ਵਧ ਕੇ 27 ਹੋ...
ਅੰਮ੍ਰਿਤਸਰ . ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਦੂਜੀ ਮੌਤ ਹੋ ਗਈ ਹੈ। ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਨਾਲ ਸਬੰਧਤ ਬਾਬਾ ਹਰਭਜਨ ਸਿੰਘ ਦੀ ਅੰਮ੍ਰਿਤਸਰ ਦੇ ਹਸਪਤਾਲ ਵਿਚ ਮੌਤ ਹੋ ਗਈ। ਉਹ ਨਵਾਂਸ਼ਹਿਰ ਦੇ ਰਾਗੀ ਬਲਦੇਵ ਸਿੰਘ ਤੋਂ ਹੀ ਪੀੜਤ ਹੋਇਆ ਸੀ। ਮਰਨ ਵਾਲੇ ਦੀ ਉਮਰ 72 ਸਾਲ ਤੋਂ ਉਪਰ ਹੈ।
ਦੁਨੀਆ
ਕੋਰੋਨਾ ਨਾਲ ਨਜਿੱਠਣ ਲਈ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਦਿੱਤੇ 6,000 ਕਰੋੜ, ਜਾਣੋ ਹੋਰ ਕਿਸ-ਕਿਸ ਨੇ ਕੀਤੀ ਮਦਦ
Admin - 0
ਜਲੰਧਰ . ਕੋਰੋਨਾ ਜਿਹੀ ਭਿਆਨਕ ਬਿਮਾਰੀ ਨਾਲ ਇਕੱਲੇ ਲੜਨਾ ਅਸੰਭਵ ਹੈ। ਇਸ ਲਈ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਕਰ ਰਹੇ ਹਨ ਆਰਥਿਕ ਸਹਾਇਤਾ।
ਪੜ੍ਹੋ ਕਿਸ ਨੇ ਕੀਤੀ ਕਿੰਨੀ ਰਾਸ਼ੀ ਦਾਨ
ਗੂਗਲ ਦੇ ਸੀਈਓ ਸੁੰਦਰ ਪਿਚਾਈ-6,000 ਕਰੋੜ
ਬਿਲ ਗਟੇਸ-35.8 ਮਿਲੀਅਨ ਡਾਲਰ
ਕਮਿਊਨਟੀ ਵਿੱਤੀ ਸੰਸਥਾਵਾਂ ਤੇ ਗੈਰ-ਸਰਕਾਰੀ ਸੰਗਠਨ-
2500 ਕਰੋੜ
ਵਾਰਿਨ ਵਫੇਟ-34 ਮਿਲੀਅਨ ਡਾਲਰ
ਟਾਟਾ ਸੰਸ-1,000 ਕਰੋੜ
ਹਾਂਗਕਾਂਗ ਦੇ ਸੈਗਮੈਂਟ ਨੇ-10.7 ਮਿਲੀਅਨ ਡਾਲਰ
ਟਾਟਾ ਟਰੱਸਟ-500 ਕਰੋੜ
ਬਾਲੀਵਿੱਚ ਅਦਾਕਾਰ ਅਕਸ਼ੈ ਕੁਮਾਰ-25...








































