Home Blog Page 2132
ਜਲੰਧਰ . ਬੜਿੰਗ ਪਿੰਡ ਦੇ ਲੋਕਾਂ ਨੇ ਕੌਂਸਲਰ ਮੰਨੂੰ ਦੇ ਖਿਲਾਫ਼ ਆਪਣੀ ਭੜਾਸ ਕੱਢੀ। ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ 27 ਦਿਨਾਂ ਤੋਂ ਘਰਾਂ ਵਿਚ ਬੰਦ ਹਾਂ ਨਾ ਸਾਡ ਪਿੰਡ ਦਾ ਕੌਂਸਲਰ ਤੇ ਨਾ ਹੀ ਕੋਈ ਵਿਧਾਇਕ ਸਾਡੇ ਵੱਲ ਵਹੁੜਿਆ ਹੈ। ਲੋਕਾਂ ਨੇ ਕਿਹਾ ਕਿ ਅਸੀਂ ਰੋਜ਼ ਕਮਾ ਕੇ ਖਾਣ ਵਾਲੇ ਸੀ ਪਰ ਕਰਫਿਊ ਕਰਕੇ ਸਾਨੂੰ ਘਰਾਂ ਵਿਚ ਹੀ...
ਚੰਡੀਗੜ੍ਹ . ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਸ ਸੰਕਟ ਭਰੇ ਦੌਰ ਵਿਚ ਉਹ ਪੰਜਾਬ ਦੇ ਸਭ ਛੋਟੇ-ਵੱਡੇ ਵਪਾਰੀਆਂ, ਦੁਕਾਨਦਾਰਾਂ, ਕਾਰੋਬਾਰੀਆਂ ਅਤੇ ਉਨ੍ਹਾਂ ਕੋਲ ਕੰਮ ਕਰਨ ਵਾਲੇ ਕਾਮਿਆਂ ਨੂੰ ਭੰਬਲਭੂਸਾ ਵਿਚ ਪਾਉਣ ਦੀ ਥਾਂ ਉਹਨਾਂ ਦਾ ਸਾਥ ਦੇਣ। ਉਨ੍ਹਾਂ ਨੇ ਕਿਹਾ ਹੈ ਕਿ ਕੈਪਟਨ ਵਿਸ਼ੇਸ਼ ਰਾਹਤਾਂ ਤੇ ਵਿੱਤੀ ਪੈਕੇਜ ਦਾ...
ਨਵੀਂ ਦਿੱਲੀ . ਆਈਐਨਐਸ ਆਗਰੇ ਵਿਚ ਮਿਲੇ ਸਾਰੇ 21 ਕੋਰੋਨਾ ਸਕਾਰਾਤਮਕ ਜਵਾਨਾਂ ਨੂੰ ਜਲ ਸੈਨਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਨੇਵੀ ਵਿਚ ਕੋਰੋਨਾ ਦੀ ਲਾਗ ਦਾ ਇਹ ਪਹਿਲਾ ਕੇਸ ਹੈ। ਕੋਰੋਨਾ ਦੇ ਸਕਾਰਾਤਮਕ ਕੇਸ ਲੱਭਣ ਤੋਂ ਬਾਅਦ, ਹੁਣ ਉਨ੍ਹਾਂ ਲੋਕਾਂ ਦੀ ਭਾਲ ਤੇਜ਼ ਕੀਤੀ ਗਈ ਹੈ ਜੋ ਇਨ੍ਹਾਂ ਸੰਕਰਮਿਤ ਜਵਾਨਾਂ ਦੇ ਸੰਪਰਕ ਵਿੱਚ ਆਏ ਸਨ। ਇਹ ਸਾਰੇ...
ਆਸ਼ਾ ਵਰਕਰਾਂ ਨੂੰ ਦਿੱਤਾ ਟੀਚਾ-ਰੋਜ਼ਾਨਾ 25 ਘਰਾਂ ਦਾ ਕੀਤਾ ਜਾਵੇ ਸਰਵੇ ਬਜ਼ੁਰਗਾਂ ਦਾ ਰੱਖਿਆ ਜਾਵੇਗਾ ਵਿਸ਼ੇਸ਼ ਧਿਆਨ ਜਲੰਧਰ . ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਵਿਭਾਗ ਨੇ ਸ਼ਾਹਕੋਟ ਦੇ ਪਿੰਡਾ ਦਾ ਮੁੜ ਤੋਂ ਸਰਵੇ ਕਰਵਾਉਣ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਜਿਹੜੇ ਪਿੰਡ ਦੇ ਬਜੁਰਗਾਂ ਨੂੰ ਸ਼ੂਗਰ, ਬੀਪੀ ਜਾਂ ਜਿਹਨਾਂ ਦੀ ਪਾਚਨ ਸ਼ਕਤੀ ਕਮਜੋਰ ਹੈ ਉਹਨਾਂ ਦੀ ਖਾਸ...
ਨਵੀਂ ਦਿੱਲੀ. ਦੇਸ਼ ਵਿਚ ਕੋਰੋਨਾ ਮਹਾਮਾਰੀ ਕੋਵਿਡ–19 ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਮਰੀਜ਼ਾ ਦੀ ਗਿਣਤੀ ਵੱਧ ਕੇ 14 ਹਜ਼ਾਰ ਤੋਂ ਪਾਰ ਹੋ ਗਈ ਹੈ। ਇਸ ਦੌਰਾਨ ਕੋਰੋਨਾ ਦੇ 991 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦੇਸ਼ ਵਿੱਚ 14378 ਹੋ ਗਈ ਹੈ। ਉਥੇ ਕੋਰੋਨਾ...
ਚੰਡੀਗੜ੍ਹ. ਪੰਜਾਬ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਕੋਰੋਨਾ ਨੇ ਅੱਜ ਸੂਬੇ ਦੇ 19 ਜਿਲ੍ਹੇਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਪੰਜਾਬ ਦੇ ਲੁਧਿਆਣਾ ਜਿਲ੍ਹੇ ਵਿੱਚ ਅੱਜ 1 ਮਰੀਜ਼ ਦੀ ਮੌਤ ਅਤੇ ਫਿਰੋਜ਼ਪੁਰ ਜਿਲ੍ਹੇ ਤੋਂ ਪਹਿਲਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਅੱਜ 17 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ...
ਜਲੰਧਰ . ਸ਼ਹਿਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ ਹੁਣ ਤਕ ਕੋਰੋਨਾ ਦੇ ਚਾਰ ਮਰੀਜਾਂ ਦੀ ਰਿਪੋਰਟ ਪਾਜ਼ੀਟਿਵ ਮਿਲੀ ਹੈ। ਜਿਸ ਨਾਲ ਸ਼ਹਿਰ ਵਿਚ ਕੋਰੋਨਾ ਦੇ ਕੁੱਲ਼ 35 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਕਰਕੇ ਇਹਨਾਂ ਮਰੀਜਾਂ ਦੇ ਰਿਹਾਇਸ਼ੀ ਇਲਾਕਿਆ ਨੂੰ ਪ੍ਰਸਾਸ਼ਨ ਵਲੋਂ ਹੌਟਸਪੌਟ ਐਲ਼ਾਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਹੌਟਸਪੋਟ ਇਲਾਕੇ ਉਹ ਹੁੰਦੇ ਹਨ,...
ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਨੇ ਹਾਹਾਕਾਰ ਮਚਾ ਰੱਖਿਆ ਹੈ। ਲੁਧਿਆਣਾ ਸ਼ਹਿਰ ਵਿੱਚ ਕੋਰੋਨਾ ਨਾਲ ਤੀਜੀ ਮੌਤ ਹੋਣ ਦੀ ਖਬਰ ਮਿਲੀ ਹੈ। 58 ਸਾਲ ਦੇ ਵਿਅਕਤੀ, ਜੋ ਮਾਲ ਵਿਭਾਗ ਵਿੱਚ ਕਾਨੂੰਗੋ ਸਨ, ਦੀ ਮੌਤ ਹੋ ਗਈ ਹੈ। ਇਹਨਾਂ ਦਾ ਇਲਾਜ਼ ਡੀਐਮਸੀ ਵਿੱਚ ਚਲ ਰਿਹਾ ਸੀ। 58 ਸਾਲਾ ਗੁਰਮੇਲ ਸਿੰਘ ਪਿਛਲੇ ਕਈ ਦਿਨਾਂ ਤੋਂ ਉਹ ਘਰ ਵਿਚ ਹੀ ਸੀ। ਬੀਤੇ ਦਿਨੀ ਇਨ੍ਹਾਂ...
ਜਲੰਧਰ . ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਂ ਦੇ ਘਰਾਂ ਤੱਕ ਜਰੂਰੀ ਚੀਜ਼ਾਂ ਮੁਹੱਈਆ ਕਰਵਾਉਣ ਦੀ ਕੜੀ ਵਜੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ 101537.4 ਲੀਟਰ ਦੁੱਧ ਅਤੇ 7367 ਕੁਇੰਟਲ ਫ਼ਲ ਅਤੇ ਸਬਜ਼ੀਆਂ ਤੇ ਹੋਰ ਜ਼ਰੂਰੀ ਵਸਤਾਂ ਲੋਕਾਂ ਦੇ ਘਰ ਪਹੁੰਚਾਈਆਂ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੀ ਦੇਖ-ਰੇਖ ਹੇਠ ਮਿਲਕ ਫ਼ੈਡ, ਮੰਡੀ ਬੋਰਡ ਅਤੇ ਖ਼ੁਰਾਕ ਤੇ ਸਿਵਲ ਸਪਲਾਈ...
ਜਲੰਧਰ. ਕੋਰੋਨਾ ਦੇ ਮਾਮਲੇ ਸ਼ਹਿਰ ਵਿੱਚ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ 4 ਹੋਰ ਨਵੇਂ ਕੇਸ ਸਾਹਮਣੇ ਆਏ ਹਨ। 4 ਨਵੇਂ ਮਰੀਜ਼ਾ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਅੱਜ ਜਿਹੜੇ 4 ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿੱਚ 1 ਬੱਚਾ ਜੋ ਡੇਢ ਸਾਲ ਦਾ ਹੈ, ਉਹ ਵੀ ਸ਼ਾਮਲ ਹੈ। ਹੁਣ ਤੱਕ ਜਲੰਧਰ ਵਿੱਚ ਕੁਲ 35 ਮਾਮਲੇ ਕੋਰੋਨਾ ਦੇ ਸਾਹਮਣੇ ਆ...
- Advertisement -

MOST POPULAR