ਦਿੱਲੀ . ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕੋਰੋਨਾਵਾਇਰਸ ਟੈਸਟ ਇਕ ਵਾਰ ਫਿਰ ਤੋਂ ਨੈਗੇਟਿਵ ਆਇਆ ਹੈ। ਵ੍ਹਾਈਟ ਹਾਊਸ ਦੇ ਫਿਜ਼ੀਸ਼ੀਅਨ ਸੀਆਨ ਕੋਨਲੇ ਨੇ ਲਿਖਿਆ ਹੈ ਕਿ ਅੱਜ ਸਵੇਰੇ ਰਾਸ਼ਟਰਪਤੀ ਦਾ ਕੋਰੋਨਾਵਾਇਰਸ ਟੈਸਟ ਫਿਰ ਕੀਤਾ ਗਿਆ ਸੀ ਜਿਸ ਵਿਚ ਨਵੀਂ ਛੇਤੀ ਨਤੀਜੇ ਦੇਣ ਵਾਲੀ ਟੈਸਟ ਵਿਧੀ ਵਰਤੀ ਗਈ। ਉਹ ਸਿਹਤਮੰਦ ਹਨ ਤੇ ਉਹਨਾਂ ਵਿਚ ਕੋਈ ਲੱੱਛਣ ਨਹੀਂ ਪਾਏ ਗਏ। ਸੈਂਪਲ...
ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ 3 ਅਪ੍ਰੈਲ ਤੋਂ ਜਨ-ਧਨ ਖਾਤਾ ਧਾਰਕਾਂ ਦੇ ਖਾਤੇ ' ਚ 500 ਰੁਪਏ ਦੀ ਰਾਸ਼ੀ ਟ੍ਰਾਸਫਰ ਕਰਨਾ ਸ਼ੁਰੂ ਕੀਤੀ ਜਾਏਗੀ। ਇਹ ਰਾਸ਼ੀ ਕੇਂਦਰ ਸਰਕਾਰ ਅਗਲੇ 3 ਮਹੀਨਿਆਂ ਲਈ ਲਾਭਪਾਤਰੀਆਂ ਨੂੰ ਦੇਵੇਗੀ।
ਨਵੀਂ ਦਿੱਲੀ. ਮਹਿਲਾ ਜਨ-ਧਨ ਯੋਜਨਾ ਤਹਿਤ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ 500 ਰੁਪਏ ਦੀ ਪਹਿਲੀ ਕਿਸ਼ਤ 3 ਅਪ੍ਰੈਲ ਤੋਂ ਮਿਲਣੀ ਸ਼ੁਰੂ ਹੋ...
Featured
ਪਿੰਡਾਂ ਦਾ ਹਾਲ : ਗੋਪਾਲਪੁਰ ਪਿੰਡ ਦੇ ਲੋਕਾਂ ਦੇ ਪੀਪਿਆਂ ‘ਚ ਆਟਾ ਹੋਣ ਲੱਗਾ ਊਣਾ, ਸਰਕਾਰ ਰਾਸ਼ਨ ਦੀ ਬੋਰੀਆਂ ‘ਤੇ ਫੋਟੋਆਂ ਛਾਪਣ ‘ਚ ਮਸ਼ਰੂਫ਼
Admin - 0
ਪਿੰਡ ਗੋਪਾਲਪੁਰ – ਆਬਾਦੀ-510, ਘਰਾਂ ਦੀ ਗਿਣਤੀ - 117, ਔਰਤਾਂ - 48.8ਫੀਸਦੀ ਅਤੇ ਪੁਰਸ਼- 30.6ਫੀਸਦੀ, ਸ਼ਡਿਊਲਕਾਸਟ- 33.1 ਫੀਸਦੀ
ਗੁਰਪ੍ਰੀਤ ਡੈਨੀ . ਜਲੰਧਰ
ਕੋਰੋਨਾ ਕਾਰਨ ਪੰਜਾਬ ‘ਚ ਲਗੇ ਕਰਫਿਊ ਨਾਲ 13 ਦਿਨ ਤੋਂ ਕੰਮਕਾਜ ਠੱਪ ਪਿਆ ਹੈ। ਜਲੰਧਰ ਦੇ ਕਈ ਪਿੰਡਾਂ ਦਾ ਹਾਲ ਇਨ੍ਹਾਂ ਮਾੜਾ ਹੈ ਹੁਣ ਲੋਕਾਂ ਦੇ ਘਰਾਂ ਵਿਚ ਰਾਸ਼ਨ ਖ਼ਤਮ ਹੋਣਾ ਸ਼ੁਰੂ ਹੋ ਗਿਆ ਹੈ ਤੇ ਕੋਈ ਵੀ ਸਰਕਾਰੀ...
ਨਵੀਂ ਦਿੱਲੀ. ਦੇਸ਼ ਦੇ ਪ੍ਰਮੁੱਖ ਰੱਖਿਆ ਸੰਗਠਨ, ਰੱਖਿਆ ਅਨੁਸੰਧਾਨ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਜਾਨਲੇਵਾ ਵਾਇਰਸ ਕੋਰੋਨਾ ਨਾਲ ਲੜਨ ਲਈ ਸਵਾਸਥ ਕਰਮਚਾਰਿਆਂ ਲਈ ਬਾਇਓ ਸੂਟ ਤਿਆਰ ਕੀਤਾ ਹੈ। ਇਹ ਸੂਟ ਕੋਰੋਨਾ ਸੰਕ੍ਰਮਣ ਦੇ ਖਿਲਾਫ ਪ੍ਰਭਾਵਸ਼ਾਲੀ ਕਵਚ ਦਾ ਕੰਮ ਕਰੇਗਾ। ਇਸ ਸੂਟ ਨੂੰ ਡੀ.ਆਰ.ਡੀ.ਓ ਨੇ ਵੱਡੀ ਉਪਲਬਧੀ ਕਰਾਰ ਦਿੱਤਾ ਹੈ।
ਇਸ ਸੂਟ ਤੇ ਪਹਿਲਾਂ ਕਈ ਪਰੀਖਣ ਕੀਤੇ ਗਏ ਅਤੇ...
ਦਿੱਲੀ . ਨਰਿੰਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਵਿਚ ਦੇਸ਼ ਵਾਸੀਆਂ ਨੂੰ ਕੋਰੋਨਾਵਾਇਰਸ ਖਿਲਾਫ ਏਕਤਾ ਦੀ ਅਪੀਲ ਕਰਦੇ ਹੋਏ ਕਿਹਾ ਕਿ 5 ਅਪ੍ਰੈਲ ਨੂੰ ਐਤਵਾਰ ਰਾਤ 9 ਵਜੇ ਮੈਂ ਤੁਹਾਡੇ 9 ਮਿੰਟ ਚਾਹੁੰਦਾ ਹਾਂ, ਘਰ ਦੀਆਂ ਲਾਈਟਾਂ ਬੰਦ ਕਰਕੇ, ਮੋਮਬੱਤੀ, ਦੀਵਾ, ਟਾਰਚ ਜਾਂ ਮੋਬਾਈਲ ਦੀ ਲਾਈਟ ਜਗਾਈ ਜਾਵੇ ਤਾਂ ਜੋ ਕੋਰੋਨਾ ਨੂੰ ਪ੍ਰਕਾਸ਼ ਦੀ ਮਹੱਤਤਾ ਦਿਖਾਈ ਜਾਵੇ ਅਤੇ ਇਸ...
ਨੈਸ਼ਨਲ
ਕੋਰੋਨਾ ਸੰਕਟ ਦੇ ਵਿਚਕਾਰ, ਪੀਐਮ ਮੋਦੀ ਕੱਲ੍ਹ ਸਵੇਰੇ 9 ਵਜ੍ਹੇ ਦੇਸ਼ਵਾਸੀਆਂ ਨਾਲ ਸਾਂਝਾ ਕਰਨਗੇ ਵੀਡੀਓ ਸੰਦੇਸ਼
Admin - 0
ਪਿਛਲੇ ਹਫ਼ਤੇ 1000 ਕੋਰੋਨਾ ਪੀੜਤਾਂ ਨੂੰ ਪਾਰ ਕਰਨ ਵਾਲਾ ਭਾਰਤ ਵਿਸ਼ਵ ਦੇ 20 ਦੇਸ਼ਾਂ 'ਚ ਹੋ ਗਿਆ ਹੈ ਸ਼ਾਮਲ
ਨਵੀਂ ਦਿੱਲੀ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਲ 3 ਅਪ੍ਰੈਲ ਨੂੰ ਸਵੇਰੇ 9 ਵਜ੍ਹੇ ਦੇਸ਼ ਵਾਸੀਆਂ ਨਾਲ ਗੱਲਬਾਤ ਕਰਨਗੇ। ਇਹ ਪ੍ਰਧਾਨ ਮੰਤਰੀ ਮੋਦੀ ਦਾ ਵੀਡੀਓ ਸੰਦੇਸ਼ ਹੋਵੇਗਾ। ਇਸ ਤੋਂ ਪਹਿਲਾਂ, ਪੀਐਮ ਮੋਦੀ ਨੇ 24 ਮਾਰਚ ਦੀ ਸ਼ਾਮ ਨੂੰ ਦੇਸ਼ ਵਾਸੀਆਂ ਨਾਲ...
ਲਖਨਊ . ਜਾਨਕੀਪੁਰਮ ਵਿੱਚ ਰਹਿਣ ਵਾਲੇ ਨਿਸ਼ਾਂਤ ਸਿੰਘ ਸੇਂਗਰ ਦੇ ਪਰਿਵਾਰ ਦੀ ਖ਼ੁਸ਼ੀ ਨੂੰ ਕੋਰੋਨਾ ਦੇ ਦਹਿਸ਼ਤ ਦੀ ਨਜ਼ਰ ਲੱਗ ਗਈ। ਆਪਣੀ ਪਤਨੀ ਤੋਂ ਇਲਾਵਾ ਨਿਸ਼ਾਂਤ ਦਾ ਕੱਲ੍ਹ ਤੱਕ ਪੰਜ ਮਹੀਨਿਆਂ ਦਾ ਬੇਟਾ ਸੀ। ਇੱਕ ਰਾਤ ਪਹਿਲਾਂ ਦੁੱਧ ਪੀਂਦਿਆਂ, ਉਸਦੇ ਪੁੱਤਰ ਦੀ ਸਾਹ ਦੀ ਨਲੀ ਵਿੱਚ ਦੁੱਧ ਅਚਾਨਕ ਫਸ ਗਿਆ। ਇਸ ਤੋਂ ਬਾਅਦ ਬੱਚਾ ਬੇਚੈਨੀ ਕਾਰਨ ਬੁਰੀ ਤਰ੍ਹਾਂ...
Featured
ਪੰਜਾਬ ‘ਚ ਅੱਜ 1 ਮੌਤ, 1 ਪਾਜ਼ੀਟਿਵ ਕੇਸ ਆਇਆ ਸਾਹਮਣੇ, ਹੁਣ ਤੱਕ 5 ਮੌਤਾਂ, 47 ਪਾਜ਼ੀਟਿਵ ਕੇਸ – ਵੇਖੋ ਜ਼ਿਲ੍ਹਾ ਵਾਰ ਰਿਪੋਰਟ
Admin - 0
ਜਲੰਧਰ. ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਅੱਜ ਹਰਿਮੰਦਿਰ ਸਾਹਿਬ ਦੇ ਹਜ਼ੂਰੀ ਰਾਗੀ ਨਿਰਮਲ ਸਿੰਘ ਦੀ ਮੌਤ ਅਤੇ ਹੁਸ਼ਿਆਰਪੁਰ ਤੋਂ 1 ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਸ਼ਕੀ ਮਾਮਲਿਆਂ ਦੀ ਗਿਣਤੀ ਵੱਧ ਕੇ 1434 ਤੱਕ ਪਹੁੰਚ ਗਈ ਹੈ। ਹੁਣ ਤੱਕ ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਕੁਲ 5 ਮੌਤਾਂ ਹੋਈਆਂ ਹਨ ਅਤੇ ਕੁਲ ਐਕਟਿਵ ਕੇਸ - 41 ਹਨ। 151 ਮਾਮਲੇ ਅਜਿਹੇ ਹਨ,...
ਹੁਸ਼ਿਆਰਪੁਰ . ਕੋਰੋਨਾ ਦੇ ਕਹਿਰ ਨੂੰ ਠੱਲ੍ਹ ਨਹੀਂ ਪੈ ਰਹੀ ਦਿਨੋ-ਦਿਨ ਮਾਮਲੇ ਵੱਧ ਰਹੇ ਹਨ। ਅੱਜ ਹੁਸ਼ਿਆਰਪੁਰ ਦੇ ਪਿੰਡ ਪੈਸਰਾਂ ਵਿਚ ਇਕ ਕੇਸ ਪਾਜੀਟਿਵ ਪਾਇਆ ਗਿਆ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ (58) ਪੁੱਤਰ ਮਹਾਂ ਸਿੰਘ ਪਿੰਡ ਪੈਸਰਾਂ ਬਲਾਕ ਪੋਸੀ ਨੂੰ 29 ਮਾਰਚ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਸਿਵਲ ਹਸਪਤਾਲ ਦੇ...
ਰਾਜਨੀਤੀ
ਫੋਟੋ ਲਗਵਾ ਕੇ ਰਾਜਨੀਤਿਕ ਲਾਹਾ ਲੈਣ ਦੀ ਥਾਂ ਕੈਪਟਨ ਗਰੀਬਾਂ ਨੂੰ ਜਲਦੀ ਵੰਡੇ ਰਾਸ਼ਨ : ਅਸ਼ਵਨੀ ਸ਼ਰਮਾ
Admin - 0
ਜਲੰਧਰ . ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਗਰੀਬਾਂ ਨੂੰ ਰਾਸ਼ਨ ਦੇਣ ‘ਤੇ ਵੀ ਰਾਜਨੀਤੀ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਅੱਜ ਦੇ ਸਮੇਂ ਵਿਚ ਹਰ ਕੋਈ ਆਪਣੀ ਹਿੰਮਤ ਅਨੁਸਾਰ ਦੂਜਿਆਂ ਦੀ ਮਦਦ ਕਰ ਰਿਹਾ ਹੈ, ਪਰ ਕੈਪਟਨ ਅਮਰਿੰਦਰ ਸਿੰਘ ਇਸ ਵਿਚ ਆਪਣਾ...










































