Home Blog Page 2125
ਪੰਜਾਬ ਦੀ ਧਰਤੀ ਨੇ ਅਨੇਕਾਂ ਸੂਰਬੀਰਾਂ, ਯੋਧਿਆਂ ਅਤੇ ਪਰਉਪਕਾਰੀਆਂ ਨੂੰ ਜਨਮ ਦਿਤਾ। ਪ੍ਰੋ. ਪੂਰਨ ਸਿੰਘ ਦੇ ਅਨੁਸਾਰ ਇਸ ਧਰਤੀ ਉਤੇ ਗੁਰੂਆਂ ਦੀ ਬਖਸ਼ਿਸ਼ ਹੈ ਇਸੇ ਲਈ ਇਥੇ ਚਮਤਕਾਰੀ ਜੀਵਨ ਵਾਲੇ ਮਹਾਂਪੁਰਖਾਂ ਨੇ ਜਨਮ ਲਿਆ ਜਿਨ੍ਹਾਂ ਵਿਚੋਂ ਅਜ਼ਾਦੀ ਦੀਆਂ ਸੰਘਰਸ਼ਮਈ ਗਤੀਆਂ, ਵਿਧੀਆਂ ਵਿਚ ਭਰਪੂਰ ਯੋਗਦਾਨ ਪਾਣ ਵਾਲੇ ਮਰਜੀਵੜਿਆਂ ਦੀ ਸੂਚੀ ਬਹੁਤ ਲੰਬੀ ਹੈ । ਇਸ ਸੂਚੀ ਦੇ ਸਿਖਰ ਉਤੇ ਸ਼ਹੀਦੇ...
ਚੰਡੀਗੜ੍ਹ. ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਆਨਲਾਈਨ ਸਿੱਖਿਆ ਮੁਹੱਈਆ ਕਰ ਰਹੇ ਸਕੂਲਾਂ ਨੂੰ ਲਾਕਡਾਊਨ ਸਮੇਂ ਦੌਰਾਨ ਸਿਰਫ਼ ਟਿਊਸ਼ਨ ਫੀਸ ਲੈਣ ਦੀ ਇਜਾਜ਼ਤ ਹੋਵੇਗੀ ਅਤੇ ਉਹ ਵਿਦਿਆਰਥੀਆਂ ਤੋਂ ਦਾਖ਼ਲਾ ਫੀਸ, ਵਰਦੀ ਜਾਂ ਕਿਸੇ ਵੀ ਤਰੀਕੇ ਨਾਲ ਹੋਰ ਕੋਈ ਖ਼ਰਚਾ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਨੂੰ...
ਗੁਰਨਾਮ ਭੁੱਲਰ ਨੂੰ ਮੈਂ ਗਾਇਕ ਦੇ ਤੌਰ ਤੇ ਪਸੰਦ ਕਰਦਾ ਹਾਂ, ਮੇਰਾ ਇਹ ਮੰਨਣਾਂ ਹੈ ਕਿ ਉਹ ਇਸ ਖੇਤਰ ਵਿੱਚ ਲੰਮੀ ਰੇਸ ਦਾ ਘੋੜਾ ਹੈ। ਜਦੋਂ ਉਸਦੀ ਫਿਲਮ ਗੁੱਡੀਆਂ ਪਟੋਲੇ ਦਾ ਟ੍ਰੇਲਰ ਦੇਖਿਆ ਤਾਂ ਲੱਗਿਆ ਕਿ ਉਹਦੇ ਅੰਦਰ ਵੀ ਹੋਰ ਗਾਇਕਾਂ ਵਾਂਗ ਐਕਟਿੰਗ ਦਾ ਕੀੜਾ ਜਾਗ ਪਿਆ ਹੈ ਜਿਸਨੂੰ ਸ਼ਾਂਤ ਕਰਨ ਲਈ ਉਹ ਫਲਾਪ ਪੰਜਾਬੀ ਫਿਲਮਾਂ ਦੀ ਗਿਣਤੀ ਵਿੱਚ...
ਮੁੰਬਈ. ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਰੋਕ ਦਿੱਤਾ ਹੈ। ਇਸਦਾ ਅਸਰ ਫਿਲਮ ਇੰਡਸਟਰੀ 'ਤੇ ਵੀ ਪਿਆ ਹੈ। ਅਜਿਹੀ ਸਥਿਤੀ ਵਿਚ ਹਾਲੀਵੁੱਡ ਦੇ ਜਾਸੂਸ ਜੇਮਸ ਬਾਂਡ ਨੂੰ ਵੀ ਉਡੀਕ ਕਰਨੀ ਪੈ ਰਹੀ ਹੈ। ਸਥਿਤੀ ਇਹ ਹੈ ਕਿ ਬਹੁਤ ਸਾਰੀਆਂ ਵੱਡੀਆਂ ਹਾਲੀਵੁਡ ਫ੍ਰੈਂਚਾਇਜ਼ੀ ਫਿਲਮਾਂ ਹੁਣ ਥਿਏਟਰਾਂ ਦੇ ਖੁੱਲ੍ਹਣ ਦੀ ਉਡੀਕ ਕਰ ਰਹੀਆਂ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੂੰ ਵੀ...
1. ਮਾਂ ਦਾ ਇਕ ਸਿਰਨਾਵਾਂ ਅੱਕ ਕੱਕੜੀ ਦੇ ਫੰਬੇ ਖਿੰਡੇ,ਬਿਖਰੇ ਵਿਚ ਹਵਾਵਾਂ!ਸਵੈ-ਪਹਿਚਾਣ 'ਚ ਉੱਡੇ, ਭਟਕੇ –ਦੇਸ਼, ਦੀਪ, ਦਿਸ਼ਾਵਾਂ!ਬਾਹਰੋਂ ਅੰਦਰ, ਅੰਦਰੋਂ ਬਾਹਰ –ਭਟਕੇ ਚਾਨਣ, ਚਾਨਣ ਦਾ ਪਰਛਾਵਾਂ!ਮਾਂ-ਬੋਲੀ 'ਚੋਂ ਮਮਤਾ ਢੂੰਡਣ,ਤੜਪ ਰਹੇ ਬਿਨ ਮਾਵਾਂ!ਮੰਗਦੀ ਹੈ ਪਹਿਚਾਣ ਇਨ੍ਹਾਂ ਦੀ,ਅੱਜ ਜੜ੍ਹ ਦਾ ਸਿਰਨਾਵਾਂ!ਜੜ੍ਹਾਂ ਵਾਲਿਓ! ਜੜ੍ਹ ਦੇ ਸੁਫਨੇ,ਲੱਥੇ ਵਿਚ ਖਲਾਵਾਂ!ਮਾਂ-ਭੋਂ ਬਾਝੋਂ, ਕਿੱਥੇ ਪੱਲ੍ਹਰਣ?ਸਭ ਬੇਗਾਨੀਆਂ ਥਾਵਾਂ!ਮੋਹ-ਮਾਇਆ ਦੇ ਕਈ ਸਿਰਨਾਵੇਂ,ਮਾਂ ਦਾ ਇਕ ਸਿਰਨਾਵਾਂ!!! 2. ਸ਼ੀਸ਼ਾ ਤੇ ਪ੍ਰਸ਼ਨਾਂ ਦੀ...
ਬਾਜ਼ ਦਾ ਗੀਤ ੧.ਉੱਚੇ ਪਹਾੜੀਂ ਰੀਂਗਦਾ ਇਕ ਸੱਪ ਸੀ ਭਾਰੀ ।ਜਾ ਕੇ ਸਿਲ੍ਹੀ ਖੱਡ ਵਿਚ ਉਸ ਕੁੰਡਲੀ ਮਾਰੀ ।ਸਾਗਰ ਵੰਨੇ ਓਸ ਨੇ ਫਿਰ ਨਜ਼ਰ ਉਭਾਰੀ ।ਸੂਰਜ ਵਿੱਚ ਅਸਮਾਨ ਦੇ ਦੇਵੇ ਚਮਕਾਰੀ ।ਗਰਮ ਸਾਹ ਪਹਾੜ ਦੀ ਮਾਰੇ ਉੱਚ ਉਡਾਰੀ ।ਲਹਿਰਾਂ ਚਟਾਨੀਂ ਵਜਦੀਆਂ ਕਰ ਸੱਟ ਕਰਾਰੀ ।ਹਨੇਰੀ ਗੁਫਾ ਦੀ ਧੁੰਦ 'ਚੋਂ ਇਕ ਝਰਨਾ ਤਿੱਖਾ ।ਸਾਗਰ ਵੱਲ ਨੂੰ ਉਮਲਿਆ ਰੱਖ ਤੀਬਰ ਇੱਛਾ ।ਰਾਹ...
ਮੁੰਬਈ. ਪੰਜਾਬੀ ਐਕਟਰ ਸੋਨੂੰ ਸੂਦ ਲੋਕਡਾਊਨ ਕਾਰਨ ਮੁੰਬਈ ਵਿੱਚ ਫਸੇ ਸਾਰੇ ਬੇਸਹਾਰਾ ਲੋਕਾਂ ਅਤੇ ਮੁਸੀਬਤ ਵਿਚ ਫਸੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਵਿਵਸਥਾ ਕੀਤੀ ਹੈ। ਸੋਨੂੰ ਨੇ ਕਈ ਬੱਸ ਸੇਵਾਵਾਂ ਦਾ ਪ੍ਰਬੰਧ ਕੀਤਾ ਹੈ ਜੋ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਨੂੰ ਵਾਪਸ ਭੇਜਣ ਵਿਚ ਸਹਾਇਤਾ ਕਰਨਗੇ। ਇਸਦੇ ਲਈ ਉਸਨੇ ਕਰਨਾਟਕ ਅਤੇ ਮਹਾਰਾਸ਼ਟਰ ਸਰਕਾਰ ਤੋਂ ਇਜਾਜ਼ਤ ਵੀ ਲਈ ਹੈ। ਕੋਰੋਨਾ ਵਾਇਰਸ...
1. ਇੱਕ ਸੌ ਲੜਕੀਆਂ ਨੂੰ ਮੈਂ ਕਰਾਂ ਪਿਆਰ ਇੱਕ ਸੌ ਔਰਤਾਂ ਮੈਨੂੰ ਪਸੰਦ ਹਨ,ਮੈਂ ਉਨ੍ਹਾਂ ਨੂੰ ਚੱਤੋ ਪਹਿਰ ਦੇਖਦਾ ਰਵਾਂ ।ਜਾਗਦਾ, ਸੁੱਤਾ, ਹੋਵਾਂ ਬੇਹੋਸ਼ੀ ਵਿੱਚ,ਜਾਂ ਮੈਂ ਉਡਦਾ ਵਿੱਚ ਅਸਮਾਨੀਂ,ਪਰ ਉਨ੍ਹਾਂ ਨੂੰ ਮਿਟਾ ਨਹੀਂ ਸਕਦਾ ਮੈਂ ਆਪਣੇ ਚਿਤਰਪਟ ਤੋਂ ।ਇੱਕ ਕੁੜੀ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ,ਪਹਿਲੀ ਖੁਸ਼ੀ ਉਹਨੇ ਉਗਾਈ ਸੀ ਮੇਰੇ ਦਿਲ ਵਿੱਚ,ਜਦੋਂ ਝਰਨੇ ਵਲ ਆਉਂਦੀ ਉਹ ਮਿਲੀ ਸੀ ਪਹਿਲੀ...
3. ਸ਼ਾਮ ਦਾ ਰੰਗ ਸ਼ਾਮ ਦਾ ਰੰਗ ਫਿਰ ਪੁਰਾਣਾ ਹੈਜਾ ਰਹੇ ਨੇ ਬਸਤੀਆਂ ਨੂੰ ਫੁਟਪਾਥਜਾ ਰਹੀ ਝੀਲ ਕੋਈ ਦਫਤਰੋਂਨੌਕਰੀ ਤੋਂ ਲੈ ਜਵਾਬਪੀ ਰਹੀ ਏ ਝੀਲ ਕੋਈ ਜਲ ਦੀ ਪਿਆਸਤੁਰ ਪਿਆ ਏ ਸ਼ਹਿਰ ਕੁਝ ਪਿੰਡਾਂ ਦੇ ਰਾਹਸੁੱਟ ਕੇ ਕੋਈ ਜਾ ਰਿਹਾ ਸਾਰੀ ਕਮਾਈਹੂੰਝਦਾ ਕੋਈ ਆ ਰਿਹਾ ਧੋਤੀ ਦੇ ਨਾਲਕਮਜ਼ੋਰ ਪਸ਼ੂਆਂ ਦੇ ਪਿੰਡੇ ਤੋਂ ਆਰਾਂ ਦਾ ਖ਼ੂਨਸ਼ਾਮ ਦਾ ਰੰਗ ਫਿਰ ਪੁਰਾਣਾ ਹੈ 4....
ਅਸੀਂ ਵੱਡੇ ਵੱਡੇ ਪਹਿਲਵਾਨਅਜੂਬਾ-ਔਰਤ ਇਕ ਅਜੂਬਾ ਹੈ ਧਰਤੀ ਦਾਸਸਤਾ ਸੌਦਾਸਤਲੁਜ ਦੀਏ 'ਵਾਏਸਤਲੁਜ ਦੀ ਹਵਾਸਵੇਰਸੰਸਕ੍ਰਿਤੀਸ਼ਕਤੀਸ਼ਾਮ ਦਾ ਰੰਗਹੀਜੜੇਕੋਹਲੂਕੰਮ ਤੋਂ ਪਿਛੋਂਗ਼ਜ਼ਲ-ਸਿਤਾਰੇ ਉਂਝ ਹੀ ਰੋਸ਼ਨ ਨਾ ਰਾਤਾਂ ਵਿਚ ਹੁੰਦੇ ਨੇਗ਼ਜ਼ਲ-ਪਿਘਲਦੀ ਚਾਂਦੀ ਵਹੇ ਪਾਣੀ ਨਹੀਂਗ਼ੈਰ ਵਿਦਰੋਹੀ ਨਜ਼ਮ ਦੀ ਤਲਾਸ਼ਚੰਦ ਵਿਚਾਰ ਨਾ ਮਿਟਣ ਮਿਟਾਏਜਜ਼ਬੇ ਦੀ ਖੁਦਕੁਸ਼ੀਜਦ ਜੰਗਲ ਸੜਦਾ ਹੈਜਾਤਤਰਾਨਾਥਕੇਵਾਂਦਇਆ ਸਿੰਘ ਲਈਦਿਓ ਕੋਈ ਸਮਾਜ ਖੁੱਲ੍ਹਾ-ਡੁੱਲ੍ਹਾਦੀਵਾ, ਪੈੱਨ ਤੇ ਕਾਪੀਦੀਵਾਲੀ ਦੀ ਰਾਤਨਾਚਪੈੜਪੰਜਾਬਮਾਇਆਫ਼ੌਜੀ ਗੱਡੀ 'ਚ ਬੈਠੇ ਦੋਸਤਮਾਂ ਭੂਮੀਲਾਲ ਸਿੰਘ...
- Advertisement -

MOST POPULAR