Home Blog Page 2116
ਵਿਆਹ ਅਤੇ ਸੰਸਕਾਰ ਸਮੇਂ ਇਕੱਠ 20 ਤੋਂ ਵੱਧ ਨਹੀਂ ਹੋਣਾ ਚਾਹੀਦਾ ਐਸ ਏ ਐਸ ਨਗਰ. ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਅੱਜ ਸੀ.ਆਰ.ਪੀ.ਸੀ ਦੀ ਧਾਰਾ 144 ਅਧੀਨ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਦਿੱਤਾ ਹੈ ਕਿ ਵਿਆਹ ਅਤੇ ਸੰਸਕਾਰ ਸਮੇਂ ਇਕੱਠ 20 ਤੋਂ ਵੱਧ ਨਹੀਂ ਹੋਣਾ ਚਾਹੀਦਾ। ਸਬੰਧਤ ਐਸਡੀਐਮ ਤੋਂ ਇਸ ਲਈ ਵਿਸ਼ੇਸ਼ ਆਗਿਆ ਪ੍ਰਾਪਤ ਕੀਤੀ ਜਾ ਸਕਦੀ ਹੈ। ਬੈਂਕ ਆਪਣੇ...
ਬਟਾਲਾ. ਸਿਵਲ ਹਸਪਤਾਲ ਬਟਾਲਾ ਦੇ ਡਾਕਟਰਾਂ ਦੀ ਮਿਹਨਤ ਰੰਗ ਲਿਆਈ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਜ਼ੇਰ-ਏ-ਇਲਾਜ਼ 3 ਕੋਰੋਨਾ ਮਰੀਜ਼ ਵੀ ਅੱਜ ਪੂਰੀ ਤਰਾਂ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ। ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਸੰਜੀਵ ਭੱਲਾ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਕੁੱਲ 45 ਕੋਰੋਨਾ ਮਰੀਜ਼ਾਂ ਦਾ ਇਲਾਜ਼ ਕੀਤਾ ਗਿਆ...
ਪਠਾਨਕੋਟ . ਜਿਲਾ ਪਠਾਨਕੋਟ ਕੋਰੋਨਾ ਮੁਕਤ ਹੋ ਗਿਆ ਹੈ। ਸਰਕਾਰੀ ਹਸਪਤਾਲ ਵਿੱਚ ਹੁਣ ਇੱਕ ਵੀ ਕੋਰੋਨਾ ਤੋਂ ਪੀੜਤ ਮਰੀਜ਼ ਦਾ ਇਲਾਜ ਨਹੀਂ ਚਲ ਰਿਹਾ। ਪਠਾਨਕੋਟ ਦੇ ਐਸਐਮਓ ਭੂਪਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਦੀਆਂ ਨਵੀਆਂ ਗਾਇਡਲਾਇੰਸ ਮੁਤਾਬਿਕ ਕਵਾਰਨਟਾਇਨ ਪੀਰੀਅਡ ਖਤਮ ਹੋਣ ਤੋਂ ਬਾਅਦ ਮਰੀਜਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਹੁਣ ਹਸਪਤਾਲ ਵਿੱਚ ਇੱਕ ਵੀ ਮਰੀਜ਼ ਨਹੀਂ ਹੈ। ਪਿਛਲੇ 10 ਦਿਨ...
ਮੋਗਾ . ਖੂਨਦਾਨ ਕਰਨਾ ਇਕ ਇਨਸਾਨੀ ਫਰਜ਼ ਸਮਝਿਆ ਜਾਂਦਾ ਹੈ। ਇਸ ਸਮਾਜਿਕ ਫਰਜ਼ ਨਿਭਾਉਦਿਆਂ ਨੈਸਲੇ ਕੰਪਨੀ ਵੱਲੋ ਅੱਜ ਆਪਣੀ ਫੈਕਟਰੀ ਵਿੱਚ ਖੂਨਦਾਨ ਕੈਪ ਲਗਾਇਆ ਗਿਆ ਜਿਸ ਦੌਰਾਨ 101 ਕੰਪਨੀ ਦੇ ਕ੍ਰਮਚਾਰੀਆਂ ਨੇ ਖੂਨਦਾਨ ਕੀਤਾ। ਸਿਵਲ ਸਰਜਨ ਮੋਗਾ ਡਾ. ਅੰਦੇਸ਼ ਕੰਗ ਨੇ ਕੰਪਨੀ ਦੇ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਇਸ ਤਰ੍ਹਾਂ ਦੇ ਉਦਮ ਨਾਲ ਸਮਾਜ...
ਬਰਨਾਲਾ. ਕੋਵਿਡ-19 ਦੇ ਚੱਲਦਿਆਂ ਤਾਲਾਬੰਦੀ ਦੌਰਾਨ ਜ਼ਿਲ੍ਹੇ ਦੇ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਦੀ ਸਹੂਲਤ ਲਈ ਈ-ਲਾਇਬ੍ਰੇਰੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਘਰ ਬੈਠੇ ਵਿਦਿਆਰਥੀਆਂ ਨੂੰ ਜਿੱਥੇ ਦੁਨੀਆਂ ਭਰ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਹਾਸਲ ਹੋਵੇ, ਉਥੇ ਉਨ੍ਹਾਂ ਦੇ ਗਿਆਨ ਵਿੱਚ ਵੀ ਵਾਧਾ ਹੋ ਸਕੇ।ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੀ ਪਲੇਸਮੈਂਟ ਅਫਸਰ ਮਿਸ...
ਨਵੀਂ ਦਿੱਲੀ . ਅੱਜ ਵਿਸ਼ਵ ਏਡਜ਼ ਟੀਕਾ ਦਿਵਸ 2020 ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ। ਏਡਜ਼ ਅੱਜ ਵੀ ਇਕ ਲਾਇਲਾਜ ਬਿਮਾਰੀ ਹੈ ਤੇ ਅਜੇ ਤੱਕ ਇਸ ਦੇ ਇਲਾਜ ਲਈ ਕੋਈ ਟੀਕਾ ਨਹੀਂ ਲੱਭਿਆ । ਡਬਲਯੂਐੱਚਓ ਦੁਆਰਾ ਕੋਰੋਨਾ ਵਾਇਰਸ ਬਾਰੇ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਇਸ ਵਾਇਰਸ ਨੂੰ ਦੁਨੀਆ ਤੋਂ ਕਦੇ ਵੀ ਖ਼ਤਮ ਨਹੀਂ ਕੀਤਾ ਜਾ ਸਕਦਾ। ਕਈ...
ਨਵੀਂ ਦਿੱਲੀ .  ਲੌਕਡਾਊਨ ਪੀਰੀਅਡ ਵਿੱਚ, ਐਮਾਜ਼ਾਨ ਪ੍ਰਾਈਮ ਦਰਸ਼ਕਾਂ ਲਈ ਇੱਕ ਬਹੁਤ ਵੱਡਾ ਤੋਹਫਾ ਲੈ ਕੇ ਆ ਰਿਹਾ ਹੈ। ਆਉਣ ਵਾਲੀਆਂ ਦਿਨਾਂ ਵਿਚ ਸੱਤ ਵੱਡੀਆਂ ਭਾਰਤੀ ਫਿਲਮਾਂ ਦਾ ਸਟ੍ਰੀਮਿੰਗ ਪਲੇਟਫਾਰਮ 'ਤੇ ਵਿਸ਼ਵ ਪ੍ਰੀਮੀਅਰ ਹੋਣ ਜਾ ਰਿਹਾ ਹੈ। ਇਹ ਫਿਲਮਾਂ ਹਿੰਦੀ ਦੇ ਨਾਲ ਹੋਰ ਭਾਸ਼ਾਵਾਂ ਵਿੱਚ ਵੀ ਹਨ। ਅਮੇਜ਼ਨ ਪ੍ਰਾਈਮ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ਨਾਲ ਸਾਂਝੀ ਕੀਤੀ ਹੈ,...
ਨਵਾਂਸ਼ਹਿਰ. ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਸ਼ਹੀਦ ਭਗਤ ਸਿੰਘ ਨਗਰ ’ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਭਾਰਤੀ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆ ਵਿਭਾਗ ਵੱਲੋਂ ਜਾਰੀ 17 ਮਈ 2020 ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ’ਚ ਨਾਗਰਿਕ ਗਤੀਵਿਧੀਆਂ ਨੂੰ ਸੀਮਿਤ ਰੱਖਣ ਲਈ ‘ਲਾਕਡਾਊਨ’ ’ਚ 31 ਮਈ 2020 ਤੱਕ...
-ਨਿੰਦਰ ਘੁਗਿਆਣਵੀ ਰੁੱਖ ਪੁੱਟੇ। ਖੰਭੇ ਸੁੱਟੇ। ਪੰਛੀ ਉੱਡੇ। ਵੇਲਾਂ ਵੱਲਾਂ ਲੁੜਕੀਆਂ। ਨਿੰਬੂ ਦੇ ਬੂਟੇ ਚੋਂ ਆਲਣਾ ਉਡਾਇਆ, ਸਣੇ ਬੋਟਾਂ ਚਿੜੀ ਨਾ ਲੱਭੀ। ਮੂੰਹ ਵਲੇਟ,ਤੰਗਲੀ ਫੜੀ, ਕਣਕ ਦੇ ਨਾੜ ਸਾੜਦਾ ਕਿਸਾਨ ਮੋਟਰ ਦੀ ਕੋਠੜੀ ਵੰਨੀਂ ਭੱਜਿਆ। ਬੱਦਲ ਗੱਜਿਆ। ਟਟੀਰੀ ਕੁਰਲਾਵੇ। ਟੁੱਟੀ ਸੜਕ ਉਤੇ ਲਿਫ ਲਿਫ ਜਾਂਦੇਸਫੈਦਿਆਂ ਦੀ ਸਾਂ ਸਾਂ ਸਹਿਮ ਪਈ ਪਾਵੇ। ...
ਛੋਟੇ ਸਾਂ ਅਸੀਂਤੇ ਬਾਪੂ ਜਵਾਨ ਸੀਬਾਪੂ ਘੱਟ ਹੁੰਦਾ ਸੀ ਘਰੇਪਰ ਉਸਦੀ ਲੋੜ ਵੱਧ ਹੁੰਦੀ ਸੀਅਸੀਂ ਵੱਡੇ ਹੁੰਦੇ ਗਏਤੇ ਬਾਪੂ ਬੁੱਢਾ ਹੋ ਗਿਆਫਿਰ ਬਾਪੂ ਰਹਿੰਦਾ ਸੀ ਹਮੇਸ਼ਾ ਘਰ ਹੀਪਰ ਲੋੜ ਨਹੀਂ ਸੀ ਹੁੰਦੀ ਉਸਦੀਹੁਣ ਬਣ ਗਏ ਅਸੀਂ ਬਾਪੂਤੇ ਬੱਚਿਆਂ ਦੀਆਂ ਲੋੜਾਂ ਵੀਆਖਿਰ ਤੁਰ ਗਿਆ ਬਾਪੂਲੋੜ ਵਿਹੂਣਾ ਬਾਪੂਬੱਚੇ ਹੋ ਰਹੇ ਹਨ ਵੱਡੇਘਟ ਰਹੀ ਹੈਸਾਡੀ ਲੋੜ ਵੀਤੁਰ ਜਾਵਾਂਗੇ ਅਸੀਂ ਵੀਜ਼ਿੰਦਗੀਰਿਸ਼ਤੇਸਿਮਟ ਕੇ ਰਹਿ...
- Advertisement -

MOST POPULAR