Home Blog Page 2084
ਨਵੀਂ ਦਿੱਲੀ . ਏਅਰਟੈਲ ਨੇ ਐਡੀਸ਼ਨਲ ਪ੍ਰਮੋਸ਼ਨਲ ਆਫਰ ਤਿਆਰ ਕੀਤਾ ਹੈ ਜਿਸ ‘ਚ ਯੂਜ਼ਰਸ ਨੂੰ ਬਗੈਰ ਕਿਸੇ ਵਾਧੂ ਚਾਰਜ ਦੇ 1000 ਜੀਬੀ ਡਾਟਾ ਮਿਲੇਗਾ। ਕੰਪਨੀ ਏਅਰਟੈੱਲ ਐਕਸਟ੍ਰੀਮ ਫਾਈਬਰ ਦੇ ਨਵੇਂ ਗਾਹਕਾਂ ਨੂੰ 1000 ਜੀਬੀ ਤੱਕ ਦਾ ਐਡੀਸ਼ਨਲ ਡਾਟਾ ਆਫਰ ਪੇਸ਼ ਕਰ ਰਹੀ ਹੈ। ਇਸ ਦੀ ਵੈਧਤਾ 6 ਮਹੀਨੇ ਦੀ ਹੋਵੇਗੀ ਤੇ ਇਹ ਸਿਰਫ ਦੇਸ਼ ਦੇ ਚੁਣੇ ਗਏ ਸ਼ਹਿਰਾਂ ਚੇਨਈ,...
ਜਲੰਧਰ . ਸ਼ਹਿਰ ਵਿਚ ਜਿੱਥੇ ਕੂੜੇ ਨੂੰ ਲੈ ਕੇ ਰਾਜਨੀਤੀ ਗਰਮਾਈ ਹੋਈ ਹੈ, ਉੱਥੇ ਹੀ ਸੀਵਰੇਜ ਜਾਮ ਦੀ ਸਮੱਸਿਆ ਨੂੰ ਲੈ ਕੇ ਨਾਰਥ ਵਿਧਾਨ ਸਭਾ ਖੇਤਰ ਦੇ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਤੇ ਕਾਂਗਰਸੀ ਕੌਸਲਰ ਰੀਟਾ ਸ਼ਰਮਾ ਦੇ ਲਾਪਤਾ ਹੋਣ ਸਬੰਧੀ ਪੋਸਟਰ ਲਗਾ ਦਿੱਤੇ ਗਏ ਹਨ। ਜਿਸ ਤੋਂ ਸਾਫ ਹੈ ਕਿ ਲੋਕ ਨਿਗਮ ਦੀਆਂ ਸਮੱਸਿਆਵਾਂ ਤੋਂ ਤੰਗ ਆਉਣ ਲੱਗੇ ਹਨ। ਵਿਧਾਇਕ...
ਜਲੰਧਰ. ਜਲੰਧਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਫਿਰ ਸਿਹਤ ਵਿਭਾਗ ਵਲੋਂ ਮਿਲੀ ਤਾਜਾ ਜਾਣਕਾਰੀ ਮੁਤਾਬਿਕ ਥੋੜੀ ਦੇਰ ਪਹਿਲਾ 15 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਸ਼ਹਿਰ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 315 ਹੋ ਗਈ ਹੈ। ਅੱਜ ਇਨ੍ਹਾਂ ਇਲਾਕਿਆਂ ਤੋਂ ਸਾਹਮਣੇ ਆਏ ਮਾਮਲੇ ਪਿੰਡ ਅਲੋਵਾਲ ਦੀ 7 ਸਾਲ ਦੀ ਬੱਚੀਬਸਤੀ ਸ਼ੇਖ ਦਾ 44 ਸਾਲ...
ਜਲੰਧਰ . ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਅੱਜ ਹੀ ਜਲੰਧਰ ਵਿਚ ਕੋਰੋਨਾ ਦੇ 15 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਹਨਾਂ ਵਿਚ 5 ਪੁਰਸ਼ ਹਨ ਤੇ 10 ਔਰਤਾਂ ਸ਼ਾਮਲ ਹਨ। ਹੁਣ ਇਹਨਾਂ ਮਰੀਜ਼ ਦੇ ਆਉਣ ਨਾਲ ਜਿਲ੍ਹੇ ਵਿਚ ਗਿਣਤੀ 315 ਹੋ ਗਈ ਹੈ। ਇਹ ਸਾਰੇ ਮਰੀਜ਼ ਪੁਰਾਣੇ ਲੋਕਾਂ ਦੇ ਸੰਪਰਕ ਵਿਚ ਆਏ ਸਨ। ਇਹ ਮਰੀਜ਼ ਸ਼ਹੀਦ ਬਾਬੂ ਸਿੰਘ...
ਮੇਰਠ. ਸ਼ਹਿਰ ਵਿਚ ਲੌਕਡਾਊਨ ਦੌਰਾਨ ਇਕ ਅਨੌਖਾ ਵਿਆਹ ਹੋਇਆ। ਵਿਲੱਖਣ ਕਿਉਂਕਿ ਲਾੜੀ ਅਤੇ ਲਾੜੇ ਦੀ ਲੰਬਾਈ ਸਿਰਫ ਤਿੰਨ-ਤਿੰਨ ਫੁੱਟ ਹੈ। ਅਜਿਹਾ ਬਹੁਤ ਘੱਟ ਹੀ ਵਾਪਰਦਾ ਹੈ ਜਦੋਂ ਇੱਕ ਛੋਟੇ ਕੱਦ ਦਾ ਲਾੜਾ ਉਸਦੀ ਉਚਾਈ ਦੇ ਬਰਾਬਰ ਇੱਕ ਸਾਥੀ ਪ੍ਰਾਪਤ ਕਰਦਾ ਹੈ। ਪਰ ਫਿਰੋਜ਼ ਅਤੇ ਜ਼ੈਨਬ, ਜੋ ਕਿ ਮੇਰਠ ਦੇ ਵਸਨੀਕ ਹਨ, ਕਿਸਮਤ ਵਾਲੇ ਸਾਬਤ ਹੋਏ, ਜੋ ਹੁਣ ਜ਼ਿੰਦਗੀ ਭਰ...
Mehak Mahajan | Jalandhar City Covid-19 has made us use sanitizer in our daily life. Excessive use of sanitizers is leading to many skin problems. A Skin Specialist Dr. Tarunveer Singh told some precautions against skin problems. He said - sanitizers are excessively being used since 3 months. Many skin problems are faced by the people these days. Dr. Tarunveer, who runs Dr. Kumar's S-Thetics...
ਕੇਰਲ . ਪਟਾਕਿਆਂ ਨਾਲ ਭਰੇ ਅਨਾਨਾਸ ਕਥਿਤ ਤੌਰ 'ਤੇ ਖੁਆਉਣ ਦੇ ਦੋਸ਼ ਹੇਠ ਗਰਭਵਤੀ ਹੱਥਣੀ ਦੀ ਕੇਰਲ ਵਿੱਚ ਮੌਤ ਹੋ ਗਈ। ਇਸ ਖ਼ਬਰ ਨੇ ਪੂਰੇ ਦੇਸ਼ ਵਿਚ ਗੁੱਸੇ ਨੂੰ ਭੜਕਾਇਆ। ਜਦੋਂ ਨੇਤਾਵਾਂ ਤੇ ਮਸ਼ਹੂਰ ਹਸਤੀਆਂ ਨੇ ਇਸ ਅਣਮਨੁੱਖੀ ਹਰਕਤ ਬਾਰੇ ਪੋਸਟ ਕੀਤੀ ਤਾਂ ਇਹ ਦੁਖਦਾਈ ਘਟਨਾ ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਣ ਲੱਗੀ। ਬਹੁਤ ਸਾਰੇ ਲੋਕਾਂ ਨੇ ਮੰਗ ਕੀਤੀ ਕਿ...
ਸੀਬੀਐਸਈ ਬੋਰਡ 10 ਵੀਂ ਅਤੇ 12 ਵੀਂ ਜਮਾਤ ਦੋਵਾਂ ਦੇ ਨਤੀਜੇ ਸਿਰਫ ਕੁਝ ਦਿਨਾਂ ਦੇ ਅੰਤਰਾਲ ਤੇ ਐਲਾਨੇ ਜਾਣਗੇ। ਨਵੀਂ ਦਿੱਲੀ. ਸੀਬੀਐਸਈ ਬੋਰਡ ਦੇ ਨਤੀਜੇ 15 ਅਗਸਤ ਤੱਕ ਐਲਾਨੇ ਜਾ ਸਕਦੇ ਹਨ। 10 ਵੀਂ ਅਤੇ 12 ਵੀਂ ਜਮਾਤ ਦੋਵਾਂ ਦੇ ਨਤੀਜੇ ਸਿਰਫ ਕੁਝ ਦਿਨਾਂ ਦੇ ਅੰਤਰਾਲ ਤੇ ਐਲਾਨੇ ਜਾਣਗੇ। ਹਾਲਾਂਕਿ, ਸਕੂਲ ਖੋਲ੍ਹਣ ਦਾ ਫੈਸਲਾ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦੇ...
ਜਲੰਧਰ . ਸਵਾ ਦੋ ਮਹੀਨੇ ਤੋਂ ਕੰਮ ਬੰਦ ਸੀ। ਹੁਣ ਸਾਰੇ ਵਪਾਰਿਕ ਸਥਾਨ ਖੁੱਲ੍ਹਣ ਦੀ ਮਨਜੂਰੀ ਮਿਲੀ ਗਈ ਹੈ ਪਰ ਜਿੰਮ ਵਾਲਿਆ ਨੂੰ ਅਜੇ ਤੱਕ ਲਾਰਿਆ ਵਿਚ ਰੱਖਿਆ ਗਿਆ ਹੈ। ਇਸ ਨਾਲ ਜਿੰਮ ਟ੍ਰੇਨਰ ਬੇਰੁਜ਼ਗਾਰ ਹੋਣ ਦੀ ਲੀਹ ਤੇ ਆ ਚੁੱਕੇ ਹਨ। ਜਿੰਮ ਟ੍ਰੇਨਰਾਂ ਦਾ ਕਹਿਣਾ ਹੈ ਕਿ ਜੇਕਰ ਜਿੰਮ ਨਾ ਖੋਲ੍ਹੇ ਗਏ ਤਾਂ ਸਾਡਾ ਘਰ ਚਲਾਉਣਾ ਔਖਾ ਹੋ...
ਚੰਡੀਗੜ੍ਹ . ਅੱਜ ਤੋਂ ਧਾਰਮਿਕ ਸਥਾਨ ਤੇ ਸ਼ਾਪਿੰਗ ਮਾਲ ਖੁੱਲ੍ਹ ਰਹੇ ਹਨ ਪਰ ਇਹਨਾਂ ਥਾਵਾਂ ਤੇ ਜਾਣ ਲਈ ਕੁਝ ਹਦਾਇਤਾ ਦਾ ਪਾਲਣ ਕਰਨਾ ਪੈਣਾ ਹੈ। ਸੋਸ਼ਲ ਡਿਸਟੈਸਿੰਗ ਤੇ ਮਾਸਕ ਦੀ ਵਰਤੋਂ ਪਹਿਲਾਂ ਵਾਂਗ ਇਹਨਾਂ ਦਾ ਥਾਵਾਂ ਤੇ ਲਾਜ਼ਮੀ ਹੈ। ਜੇਕਰ ਤੁਸੀਂ ਵੀ ਸ਼ਾਪਿੰਗ ਜਾਂ ਧਾਰਮਿਕ ਸਥਾਨ ਖੁੱਲ੍ਹਣ ਕਾਰਨ ਉੱਥੇ ਜਾਣਾ ਚਾਹੁੰਦੇ ਹੋ ਤਾਂ ਹੇਠ ਲਿਖੀਆਂ 7 ਗੱਲਾਂ ਦਾ ਧਿਆਨ...
- Advertisement -

MOST POPULAR