ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸੋਮਵਾਰ ਨੂੰ ਕੋਰੋਨਾ ਦੇ 7 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਹੁਣ ਜਿਲ੍ਹੇ ਵਿਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 720 ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਅੱਜ ਆਏ ਮਾਮਲਿਆਂ ਵਿਚ 3 ਮਰਦ ਤੇ 4 ਔਰਤਾਂ ਸ਼ਾਮਲ ਹਨ, ਇਹਨਾਂ ਮਰੀਜ਼ਾਂ ਦੇ ਇਲਾਕੇ ਨੇ, ਬਸਤੀ ਸ਼ੇਖ, ਗੋਬਿੰਦ...
जालंधर
जालंधर में कोरोना के 7 नए मामले – 3 पुरुष और 4 महिलाएं, पढें किन इलाकों से सामने आए मरीज
Admin - 0
जालंधर. कोरोना का कहर शहर में थमने का नाम नहीं ले रहा। सोमवार सुबह कोरोना के 7 नए मरीजों की पॉजिटिव रिपोर्ट सामने आई है। जिसके बाद जिले में कोरोना मरीजों का आंकड़ा करीब 720 तक पहुंच गया है।
स्वास्थ्य अधिकारी के अनुसार आज सामने आए पॉजिटिव मरीजों में 3 पुरुष 4 महिलाए हैं, जो बस्ती शेख, गोबिंद...
ਜਲੰਧਰ
ਸੂਰਿਆ ਐਨਕਲੇਵ ਦੀ ਗੁਰੂ ਗੋਬਿੰਦ ਸਿੰਘ ਐਵੀਨਿਊ ਸੜਕ ਦੇ ਸੀਵਰੇਜ ਦਾ ਪਾਣੀ ਫਿਰ ਆਇਆ ਬਾਹਰ, ਮੇਅਰ ਰਾਜਾ ਨੂੰ ਨਹੀਂ ਕੋਈ ਖ਼ਬਰ
Admin - 0
ਜਲੰਧਰ . ਮਾਨਸੂਨ ਸ਼ੁਰੂ ਹੋ ਗਿਆ ਹੈ ਪਰ ਅਜੇ ਤਕ ਸੂਰਿਆ ਐਨਕਲੇਵ ਦੇ ਪਿੱਛੇ ਪੈਂਦੇ ਇਲਾਕੇ ਦੀਆਂ ਸੜਕਾਂ ਤੇ ਸੀਵਰੇਜ ਦਾ ਪਾਣੀ ਉਵੇਂ ਹੀ ਤੁਰਿਆ ਫਿਰਦਾ ਹੈ। ਮੀਂਹ ਕਾਰਨ ਇਹ ਪਾਣੀ ਹੋਰ ਵੀ ਇਕੱਠਾ ਹੁੰਦਾ ਜਾ ਰਿਹਾ ਹੈ, ਸ਼ਹਿਰ ਦੇ ਲੋਕ ਪਾਣੀ ਵਿਚੋਂ ਦੀ ਲੰਘਣ ਲਈ ਮਜਬੂਰ ਹਨ। ਇਹ ਸੀਵਰੇਜ ਦੇ ਪਾਣੀ ਦਾ ਵਹਾਅ ਛੇਵੀਂ ਵਾਰ ਉੱਭਰ ਆਇਆ ਹੈ।...
ਨੈਸ਼ਨਲ
Amazon ਇੰਡੀਆ 20,000 ਲੋਕਾਂ ਨੂੰ ਮੁਹੱਈਆ ਕਰਵਾਏਗੀ ਰੁਜ਼ਗਾਰ, ਪੜ੍ਹੋ ਕਿੰਨ੍ਹਾਂ ਰਾਜਾਂ ‘ਚ ਮਿਲੇਗੀ ਨੌਕਰੀ
Admin - 0
ਨਵੀਂ ਦਿੱਲੀ. ਐਮਾਜ਼ਾਨ ਇੰਡੀਆ ਨੇ ਐਤਵਾਰ ਨੂੰ ਘੋਸ਼ਣਾ ਕੀਤੀ ਕਿ ਕੰਪਨੀ ਨੇ ਦੁਨੀਆ ਭਰ ਦੇ ਆਪਣੇ ਗਾਹਕਾਂ ਨੂੰ ਵਧੀਆ ਖਰੀਦਦਾਰੀ ਦਾ ਤਜਰਬਾ ਪ੍ਰਦਾਨ ਕਰਨਾ ਜਾਰੀ ਰੱਖਣ ਲਈ ਆਪਣੀਆਂ ਗਾਹਕ ਸੇਵਾ ਸੰਸਥਾਵਾਂ ਵਿੱਚ ਲਗਭਗ 20,000 ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, “ਹੈਦਰਾਬਾਦ, ਪੁਣੇ, ਕੋਇੰਬਟੂਰ, ਨੋਇਡਾ, ਕੋਲਕਾਤਾ, ਜੈਪੁਰ, ਚੰਡੀਗੜ੍ਹ, ਮੰਗਲੌਰ, ਇੰਦੌਰ, ਭੋਪਾਲ ਅਤੇ ਲਖਨ. ਵਿੱਚ ਨਵੇਂ...
ਨਵੀਂ ਦਿੱਲੀ . ਵਿਸ਼ਵ ਭਰ 'ਚ ਕੋਰੋਨਾ ਮਹਾਮਾਰੀ ਦਾ ਪਸਾਰ ਜਾਰੀ ਹੈ। ਵਰਲਡੋਮੀਟਰ ਮੁਤਾਬਕ ਹੁਣ ਤਕ ਪੂਰੀ ਦੁਨੀਆਂ 'ਚ ਕੋਰੋਨਾ ਵਾਇਰਸ ਨਾਲ ਇਕ ਕਰੋੜ, ਦੋ ਲੱਖ ਲੋਕ ਇਨਫੈਕਟਡ ਹੋ ਚੁੱਕੇ ਹਨ। ਇਸ ਦੌਰਾਨ ਹੀ ਮਰਨ ਵਾਲਿਆਂ ਦਾ ਅੰਕੜਾ ਪੰਜ ਲੱਖ ਤੋਂ ਪਾਰ ਪਹੁੰਚ ਗਿਆ। ਇਸ ਦੌਰਾਨ ਹੀ 55 ਲੱਖ ਤੋਂ ਜ਼ਿਆਦਾ ਲੋਕ ਠੀਕ ਵੀ ਹੋ ਚੁੱਕੇ ਹਨ। ਦੁਨੀਆਂ ਦੇ...
ਅੰਤਿਮ ਫੈਸਲਾ ਯੂ.ਜੀ.ਸੀ. ਦੇ ਨਵੇਂ ਦਿਸ਼ਾ-ਨਿਰਦੇਸ਼ਾਂ ’ਤੇ ਨਿਰਭਰ ਹੋਵੇਗਾ
ਚੰਡੀਗੜ੍ਹ . ਕੋਵਿਡ ਦੀ ਮਹਾਂਮਾਰੀ ਦਰਮਿਆਨ ਪ੍ਰੀਖਿਆਵਾਂ ਕਰਵਾਉਣ ਬਾਰੇ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਜ਼ਾਹਰ ਕੀਤੀਆਂ ਚਿੰਤਾਵਾਂ ਦੇ ਸੰਦਰਭ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਫਾਈਨਲ ਇਮਤਿਹਾਨ 15 ਜੁਲਾਈ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ।
ਹਾਲਾਂਕਿ, ਇਸ ਬਾਰੇ ਅੰਤਿਮ ਫੈਸਲਾ ਯੂਨੀਵਰਸਿਟੀ ਗਰਾਂਟਸ...
ਪਹਿਲੀ ਅਪ੍ਰੈਲ 2020 ਤੋਂ ਹੁਣ ਤੱਕ 290 ਕੇਸ ਦਰਜ, 311 ਗ੍ਰਿਫ਼ਤਾਰ, 98.98 ਲੱਖ ਮਿਲਿਲੀਟਰ ਸ਼ਰਾਬ ਜ਼ਬਤ
ਜਲੰਧਰ . ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਵਿੱਚ ਲਿਪਤ ਲੋਕਾਂ ਖਿਲਾਫ਼ ਸ਼ਖਤ ਕਾਰਵਾਈ ਕਰਦਿਆਂ ਕਮਿਸ਼ਨਰੇਟ ਪਿਲਸ ਵਲੋਂ ਅੱਜ ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਵਿੱਚ ਲਿਖਤ ਦੋ ਮੁੱਖ ਸਰਗਨਾਂ ਨੂੰ ਗ੍ਰਿਫ਼ਤਾਰ ਕਰਕੇ ਸ਼ਰਾਬ ਅਤੇ ਜਾਅਲੀ ਰਜਿਸਟਰੇਸ਼ਨ ਨੰਬਰ ਦਾ ਐਕਟਿਵਾ ਸਕੂਟਰ ਜ਼ਬਤ ਕੀਤਾ ਗਿਆ। ਦੋਸ਼ੀਆਂ ਦੀ...
ਜਲੰਧਰ. ਕੋਰੋਨਾ ਦੇ ਅੱਜ ਜਿੱਥੇ 17 ਪਾਜੀਟਿਵ ਕੇਸ ਆਏ ਹਨ, ਉੱਥੇ ਹੀ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ ਕਿ ਅੱਜ ਕੋਰੋਨਾ ਪਾਜੀਟਿਵ ਪੰਜ ਮਰੀਜ਼ਾਂ ਨੂੰ ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦਿੱਤੀ ਗਈ। ਜਿਨ੍ਹਾਂ ਮਰੀਜ਼ਾਂ ਨੂੰ ਅੱਜ ਛੁੱਟੀ ਦਿੱਤੀ ਗਈ ਉਨਾਂ ਵਿੱਚ ਦੀਪਕ ਕੁਮਾਰ (35), ਅਮਨ ਕੁਮਾਰ (32), ਸੋਨੂੰ ਸਿੰਘ (20), ਧਰਮਿੰਦਰ ਸਿੰਘ (36) ਅਤੇ...
ਜਲੰਧਰ
ਹੁਣ ਸ਼ਹਿਰ ‘ਚ ਅਤੇ ਮਾਈਕਰੋ ਕੰਟੇਨਮੈਂਟ ਜ਼ੋਨਾਂ ‘ਚ ਨਿਯਮ ਤੋੜਨ ਵਾਲੇ ਲੌਕਾਂ ‘ਤੇ ਹੋਵੇਗੀ ਹੋਰ ਵੀ ਸਖ਼ਤ ਕਾਰਵਾਈ, CP ਦੇ ਪੁਲਿਸ ਨੂੰ ਨਿਰਦੇਸ਼
Admin - 0
ਜਲੰਧਰ . ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਅਤੇ ਖ਼ਾਸ ਕਰਕੇ ਮਾਈਕਰੋ ਕੰਟੇਨਮੈਂਟ ਜ਼ੋਨਾਂ ਵਿੱਚ ਵੱਧ ਤੋਂ ਵੱਧ ਸਖ਼ਤੀ ਵਰਤੀ ਜਾਵੇ ਅਤੇ ਜੋ ਲੋਕ ਸੂਬਾ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਨੂੰ ਰੋਕਣ ਸਬੰਧੀ ਜਾਰੀ ਦਿਸ਼ਾ ਨਿਰਦੇਸ਼ ਦੀ ਉਲੰਘਣਾ ਕਰਦੇ ਹਨ ਉਨਾ ਖਿਲਾਫ਼ ਸ਼ਖਤ ਤੋਂ ਸ਼ਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਲਾਈਨ ਵਿਖੇ ਮੀਟਿੰਗ...
ਜਲੰਧਰ
ਹੋਮ ਕੁਆਰੰਟੀਨ ਦੀ ਉਲੰਘਣਾ ਕਰਨ ਵਾਲਿਆਂ ‘ਤੇ F.I.R. ਦਰਜ ਕਰਕੇ ਸੰਸਥਾਗਤ ਕੁਆਰੰਟੀਨ ‘ਚ ਕੀਤਾ ਜਾਵੇਗਾ ਤਬਦੀਲ – ਡੀਸੀ
Admin - 0
ਜਲੰਧਰ. ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਹੋਮ ਕੁਆਰੰਟੀਨ ਦੀ ਉਲੰਘਣਾ ਕਰਕੇ ਦੂਸਰਿਆਂ ਦੀ ਜਿੰਦਗੀ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਕਿਸੇ ਵੀ ਪੁਰਸ਼ ਜਾਂ ਮਹਿਲਾ ਖਿਲਾਫ਼ ਤੁਰੰਤ ਐਫ.ਆਈ.ਆਰ.ਦਰਜ ਕਰਕੇ ਸੰਸਥਾਗਤ ਕੁਆਰੰਟੀਨ ਵਿੱਚ ਤਬਦੀਲ ਕੀਤਾ ਜਾਵੇਗਾ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਜਿਨਾਂ ਲੋਕਾਂ ਨੂੰ ਟੈਸਟ ਤੋਂ ਬਾਅਦ ਹੋਮ ਕੁਆਰੰਟੀਨ ਕੀਤਾ ਗਿਆ ਹੈ...









































