ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹੇ ਦੇ ਕਈ ਏਰਿਆ ਨੂੰ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆਂ ਹੈ। ਦੱਸ ਦਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਉਸ ਏਰਿਆ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਾ ਹੈ ਜਿਸ ਏਰਿਆ ਵਿਚ 15 ਤੋਂ ਵੱਧ ਕੇਸ ਆਉਣ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਉਸ ਨੂੰ ਜਿਸ...
ਜਲੰਧਰ . ਕੋਰੋਨਾ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹੇ ਪ੍ਰਸ਼ਾਸਨ ਤੇ ਪੁਲਿਸ ਕਮਿਸ਼ਨਰੇਟ ਨਵੇਂ-ਨਵੇਂ ਤਰੀਕੇ ਅਪਣਾ ਰਿਹਾ ਹੈ। ਲੋਕਾਂ ਦੁਕਾਨਾਂ ਖੋਲ੍ਹਣ ਤੇ ਬੰਦ ਕਰਨ ਦੇ ਸਮੇਂ ਨੂੰ ਲੈ ਕੇ ਬੜੀ ਦੁਵਿਧਾ ਵਿਚ ਰਹਿੰਦੇ ਹਨ, ਕਈਆਂ ਲੋਕਾਂ ਨੂੰ ਕਿਸੇ ਜਗ੍ਹਾ ਇਕੱਠੀ ਹੋ ਰਹੀ ਭੀੜ ਤੋਂ ਪਰੇਸ਼ਾਨ ਰਹਿੰਦੇ ਹਨ। ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਇਕ...
ਨਵੀਂ ਦਿੱਲੀ . ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਵੀਰਵਾਰ ਦੇਸ਼ 'ਚ ਕੋਰੋਨਾ ਪੀੜਤਾਂ ਦਾ ਅੰਕੜਾ 10 ਲੱਖ ਤੋਂ ਪਾਰ ਪਹੁੰਚ ਗਿਆ। ਵਰਲਡੋਮੀਟਰ ਮੁਤਾਬਕ ਦੇਸ਼ 'ਚ ਹੁਣ ਤਕ ਕੁੱਲ 10 ਲੱਖ, ਚਾਰ ਹਜ਼ਾਰ, 383 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿੰਨ੍ਹਾਂ 'ਚੋਂ ਹੁਣ ਤਕ 25,605 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 6,36,541 ਲੋਕ ਕੋਰੋਨਾ ਮਹਾਮਾਰੀ...
ਜਲੰਧਰ
ਕੋਰੋਨਾ ਪ੍ਰਭਾਵਿਤ 36 ਲੋਕ ਹੋਏ ਠੀਕ, ਜ਼ਿਲ੍ਹੇ ‘ਚ ਐਕਟਿਵ ਕੇਸ ਬਚੇ 549, ਪੜ੍ਹੋ – ਕੋਰੋਨਾ ਦੇ 1467 ਅੰਕੜੇ ਬਾਰੇ
Admin - 0
ਜਲੰਧਰ . ਜ਼ਿਲ੍ਹੇ ਵਿਚ ਜਿੱਥੇ ਕੋਰੋਨਾ ਦੇ ਕੇਸ ਜਿਆਦਾ ਸਾਹਮਣੇ ਆ ਰਹੇ ਹਨ ਉਸਦੇ ਨਾਲ-ਨਾਲ ਠੀਕ ਵੀ ਹੋ ਰਹੇ ਨੇ। ਜਲੰਧਰ ਵਿਚ ਹੁਣ ਤੱਕ ਜਿਹੜੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਦੀ ਗਿਣਤੀ 549 ਹੈ ਤੇ 1467 ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋਏ ਹਨ। ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਰਫਤਾਰ ਵੀ ਉਨੀ ਤੇਜ਼ ਹੈ ਜਿੰਨੀ ਕਿ ਕੋਰੋਨਾ ਦੇ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਜਲੰਧਰ ਵਿਚ 42 ਹੋਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਆਏ ਮਾਮਲਿਆਂ ਵਿਚ ਬੀਐਮਸੀ ਚੌਕ ਦੇ ਨੇੜੇ ਇਲੈਕਟ੍ਰੋਨਿਕ ਦੇ ਸ਼ੋਅਰੂਮ ਦੇ ਮਾਲਕ ਦੀ ਨੂੰਹ ਤੇ ਦੋ ਸਾਲ ਦੇ ਪੋਤਾ ਨੂੰ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਕੱਲ੍ਹ ਵੀ ਸਭ ਤੋਂ ਵੱਡਾ ਅੰਕੜਾ 96 ਮਰੀਜ਼ ਮਿਲੇ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਜਲੰਧਰ ਵਿਚ 26 ਹੋਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਵੀ ਸਭ ਤੋਂ ਵੱਡਾ ਅੰਕੜਾ 96 ਮਰੀਜ਼ ਮਿਲੇ ਸਨ। ਇਹਨਾਂ ਮਰੀਜ਼ਾਂ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1459 ਹੋ ਗਈ ਹੈ। ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 31 ਹੈ। ਅੱਜ ਜ਼ਿਲ੍ਹੇ ਵਾਸਤੇ ਥੋੜੀ ਜਿਹੀ...
ਕ੍ਰਾਇਮ ਅਤੇ ਨਸ਼ਾ
Twitter ‘ਤੇ ਸਭ ਤੋਂ ਵੱਡਾ ਹੈਕ, ਬਿਲ ਗੇਟਸ ਤੋਂ ਓਬਾਮਾ ਤੱਕ ਦੇ ਅਕਾਉਂਟ ਹੈਕ ਅਤੇ ਲੱਖਾਂ ਦੀ ਲੁੱਟ
Admin - 0
ਨਵੀਂ ਦਿੱਲੀ . ਮਾਈਕ੍ਰੋ ਬਲੌਗਿੰਗ ਵੈਬਸਾਈਟ ਟਵਿੱਟਰ 'ਤੇ ਕਈ ਵੱਡੀਆਂ ਹਸਤੀਆਂ ਦਾ ਅਕਾਉਂਟ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਕਰਸ ਨੇ ਨਾ ਸਿਰਫ ਬਹੁਤ ਸਾਰੇ ਅਕਾਉਂਟਸ ਹੈਕ ਹੋ ਗਏ, ਸਕੈਮਰਸ ਨੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਹੈਕ ਕੀਤੇ ਖਾਤਿਆਂ ਦੀ ਮਦਦ ਨਾਲ ਕ੍ਰਿਪਟੋਕੁਰੰਸੀ ਬਿਟਕੋਇਨ ਭੇਜਣ ਲਈ ਵੀ ਕਿਹਾ। ਹੈਕਡ ਅਕਾਉਂਟ ਇਕ ਤੋਂ ਬਾਅਦ ਇਕ ਵਧਦੇ ਗਏ ਅਤੇ ਐਪਲ, ਐਲਨ...
ਜਲੰਧਰ . ਸਾਬਕਾ ਐਮਪੀ ਮਹਿੰਦਰ ਸਿੰਘ ਕੇ.ਪੀ ਦੇ ਗੰਨਮੈਨ, ਕੁਕ ਤੇ ਸੇਵਾਦਾਰ ਨੂੰ ਵੀ ਕੋਰੋਨਾ ਹੋ ਗਿਆ ਹੈ। ਐਤਵਾਰ ਮਹਿੰਦਰ ਸਿੰਘ ਕੇਪੀ ਨੇ ਜਦ ਆਪਣਾ ਟੈਸਟ ਕਰਵਾਇਆ ਤਾਂ ਉਹਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਸਿਹਤ ਵਿਭਾਗ ਨੇ ਉਹਨਾਂ ਦੇ ਸੇਵਾਦਾਰਾਂ ਤੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸੈਂਪਲ ਲਏ ਸੀ। ਜਿਹਨਾਂ ਦੀ ਰਿਪੋਰਟ ਆਉਣ 'ਤੇ ਤਿੰਨ ਵਿਅਕਤੀਆਂ ਨੂੰ ਕੋਰੋਨਾ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਲਗਾਤਾਰ ਵੱਧ ਰਿਹਾ ਹੈ। ਬੁੱਧਵਾਰ ਨੂੰ ਜ਼ਿਲ੍ਹੇ ਵਿਚ ਸਭ ਤੋਂ ਵੱਡੇ ਅੰਕੜੇ ਵਿਚ ਕੋਰੋਨਾ ਦੇ 97 ਮਰੀਜ਼ ਮਿਲੇ ਹਨ। ਇਹਨਾਂ ਮਰੀਜ਼ਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1449 ਹੋ ਗਈ ਹੈ ਤੇ ਕੋਰੋਨਾ ਨਾਲ ਜ਼ਿਲ੍ਹੇ ਵਿਚ 31 ਮੌਤਾਂ ਵੀ ਹੋ ਚੁੱਕੀਆਂ ਹਨ। ਜ਼ਿਲ੍ਹੇ ਪ੍ਰਸ਼ਾਸਨ ਵਲੋਂ ਕੁਝ ਇਲਾਕਿਆਂ ਨੂੰ ਕੰਟੇਨਮੈਂਟ ਤੇ...
ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਠੇਕਾ ਗੰਗਾਨਗਰ ਗਰੁੱਪ ਦੇ ਠੇਕੇਦਾਰ ਖਿਲਾਫ ਮਾਮਲਾ ਦਰਜ
ਲੁਧਿਆਣਾ. ਡਿਪਟੀ ਕਮਿਸ਼ਨਰ ਪੁਲਿਸ-ਡਿਟੈਕਟਿਵ ਲੁਧਿਆਣਾ ਦੀ ਅਗੁਵਾਈ ਵਿੱਚ ਐਂਟੀ ਸਮੱਗਲਿੰਗ ਸੈੱਲ ਲੁਧਿਆਣਾ ਦੀ ਟੀਮ ਵੱਲੋਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਗਈ।
ਪੁਲਿਸ ਪਾਰਟੀ ਵੱਲੋਂ ਮੁਖ਼ਬਰੀ ਦੇ ਆਧਾਰ 'ਤੇ ਗਲੀ ਨੰਬਰ 38, ਕੋਟ ਮੰਗਲ ਸਿੰਘ, ਲੁਧਿਆਣਾ ਤੋਂ ਰਾਜਕੁਮਾਰ ਉਰਫ ਰਾਜੂ ਪੁੱਤਰ ਤਿਲਕ ਰਾਜ ਤੋਂ 142 ਬੋਤਲਾਂ...





































