Home Blog Page 2001
ਨਵੀਂ ਦਿੱਲੀ . ਸੰਸਦ ਭਵਨ ਦੀ ਅਨੈਕਸੀ ਬਿਲਡਿੰਗ ‘ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਇਹ ਅੱਗ ਅਨੈਕਸੀ ਬਿਲਡਿੰਗ ਦੀ ਛੇਵੀਂ ਮੰਜ਼ਿਲ ਤੋਂ ਸ਼ੁਰੂ ਹੋਈ। ਫਿਲਹਾਲ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਅੱਗ ਬੁਝਾਉਣ ‘ਚ ਲੱਗੀ ਹੋਈਆਂ ਹਨ। ਬਿਲਡਿੰਗ ਵਿਚ 6ਵੀਂ ਮੰਡਿਲ ਵਿਖੇ ਇਲੈਟ੍ਰਿਕ ਬੋਰਡ ਦੇ ਨੇੜੇ ਅੱਗ ਲੱਗਣ ਦੀ ਇਹ ਘਟਨਾ ਵਾਪਰੀ। ਫਿਲਹਾਲ ਅੱਗ ਤੇ ਕਾਬੂ...
पढ़ें किन इलाकों के रहने वाले हैं वह मरीज जिनकी मौत हुई है जालंधर. कोरोना वायरस का कहर शहर में थमता नजर नहीं आ रहा है। आज जालंधर के एसीपी (HQ) विमलकांत सहित आज अभी तक 130 लोगों की रिपोर्ट पॉजिटिव आई है। इसी के साथ जालंधर में आज चार लोगों की मौत भी इस वायरस के कारण होने की...
ਜਲੰਧਰ 'ਚ ਅੱਜ ਰਾਤ ਤੇ ਮੰਗਲਵਾਰ ਨੂੰ ਪੈ ਸਕਦੀ ਹੈ ਭਾਰੀ ਬਾਰਿਸ਼ ਚੰਡੀਗੜ੍ਹ.  ਪੰਜਾਬ ਦੇ ਕੁੱਝ ਜਿਲ੍ਹਿਆਂ ਵਿਚ ਹਲਕੀ ਬਾਰਿਸ਼ ਹੋਣ ਨਾਲ ਮੌਸਮ ਸੁਹਾਵਨਾ ਬਣਿਆ ਹੋਇਆ ਹੈ। ਇਸਦੇ ਨਾਲ ਹੀ ਕਈ ਜਿਲ੍ਹਿਆਂ ਵਿਚ ਤੇਜ ਧੁੱਪ ਨਾਲ ਮੌਸਮ ਗਰਮੀ ਅਤੇ ਹੁੰਮਸ ਨਾਲ ਲੋਕ ਪਰੇਸ਼ਾਨ ਹਨ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਸ਼ਰਮਾ ਦਾ ਕਹਿਣਾ ਹੈ ਕਿ ਮਾਨਸੂਨ ਐਕਟਿਵ ਹੈ। ਜਲੰਧਰ, ਲੁਧਿਆਣਾ,...
ਕੈਲੀਫੋਰਨੀਆ . ਅਮਰੀਕਾ ਵਿਚ ਸਕੂਲ ਖੁਲਣ ਤੋਂ ਬਾਅਦ ਦੋ ਹਫ਼ਤਿਆਂ ਵਿਚ 97000 ਬੱਚਿਆਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ਟਿਵ ਆ ਚੁੱਕੀਆਂ ਹਨ। ਜਿਸਦੀ ਗਿਣਤੀ ਹੁੁਣ 1 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ। ਇਹ ਪ੍ਰਗਟਾਵਾ ਅਮਰੀਕਨ ਅਕੈਡਮੀ ਆਫ ਪੈਡੀਏਟਰਿਕਸ ਦੀ ਰਿਪੋਰਟ ਵਿਚ ਕੀਤਾ ਗਿਆ ਹੈ। ਜੁਲਾਈ ਮਹੀਨੇ ਵਿਚ 25 ਬੱਚਿਆਂ ਦੀ ਕੋਰੋਨਾ ਵਾਇਰਸ ਨੇ ਜਾਨ ਲਈ ਹੈ। ਰਿਪੋਰਟ ਅਨੁਸਾਰ 16 ਜੁਲਾਈ ਤੋਂ 30 ਜੁਲਾਈ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਮਾਇਕ੍ਰੋ ਅਤੇ ਕੰਟੇਨਮੇਂਟ ਜ਼ੋਨ ਬਣਾ ਕੇ ਇਲਾਕਿਆਂ ਨੂੰ ਸੀਲ ਕੀਤਾ ਜਾਂਦਾ ਹੈ। ਸ਼ਨੀਵਾਰ ਨੂੰ 100 ਤੋਂ ਵੱਧ ਕੋਰੋਨਾ ਮਾਮਲੇ ਆਉਣ ਤੋਂ ਬਾਅਦ 28 ਹੋਰ ਇਲਾਕਿਆਂ ਨੂੰ ਸੀਲ ਕੀਤੇ ਜਾਣ ਦੀ ਗੱਲ ਪ੍ਰਸ਼ਾਸਨ ਨੇ ਆਖੀ ਹੈ। ਜੇਕਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਇਲਾਕਿਆਂ ਵਿੱਚ ਸਖਤੀ ਨਹੀਂ ਕੀਤੀ ਜਾਂਦੀ ਤਾਂ ਤੁਸੀਂ ਇਸ...
ਜਲੰਧਰ . ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅੱਜ 74ਵੇਂ ਸੁਤੰਤਰਤਾ ਦਿਵਸ ਸਬੰਧੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਮ ਦੌਰਾਨ ਸਿਹਤ, ਪੁਲਿਸ, ਨਗਰ ਨਿਗਮ ਵਿਭਾਗ ਅਤੇ ਸਮਾਜ ਦੇ ਵੱਖ-ਵੱਖ ਖੇਤਰਾਂ ਤੋਂ ਕੋਵਿਡ-19 ਮਹਾਂਮਾਰੀ ਦੌਰਾਨ ਵੱਡਮੁੱਲਾ ਯੋਗਦਾਨ ਪਾਉਣ ਵਾਲੇ 35 ਕੋਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰ.ਰੰਧਾਵਾ ਦੇ ਨਾਲ ਡਿਪਟੀ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਘਟਣ ਦਾ ਨਾਂ ਨਹੀਂ ਲੈ ਰਿਹਾ। ਸ਼ਨੀਵਾਰ ਨੂੰ ਵੀ ਕੋਰੋਨਾ ਨਾਲ 3 ਲੋਕਾਂ ਦੀ ਮੌਤ ਤੇ 120 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆ ਦੀ ਗਿਣਤੀ 102 ਪਹੁੰਚ ਗਈ ਹੈ। 92 ਕੇਸਾਂ ਦੇ ਆਉਣ ਨਾਲ ਜਲੰਧਰ ਵਿਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 3820 ਹੋ...
ਜਲੰਧਰ . ਆਜ਼ਾਦੀ ਦਿਹਾੜੇ ਮੌਕੇ 'ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ (ਜਲੰਧਰ) ਵਿੱਚ ਤਿਰੰਗਾ ਝੰਡਾ ਲਹਿਰਾਇਆ। ਇਸ ਮੌਕੇ ਰੰਧਾਵਾ ਨੇ ਮੰਨਿਆ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਕਾਂਗਰਸ ਸਰਕਾਰ ਦੀ ਅਣਗਹਿਲੀ ਹੈ।ਰੰਧਾਵਾ ਨੇ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁੱਦੇ 'ਤੇ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ 'ਤੇ ਕਿਹਾ ਕਿ 2012...
-ਨਿੰਦਰ ਘੁਗਿਆਣਵੀ7 ਅਗਸਤ ਨੂੰ ਸੋਹਣ ਸਿੰਘ ਸ਼ੀਤਲ ਦਾ ਇਕ ਸੌ ਗਿਆਰਵਾਂ ਜਨਮ ਦਿਨ ਸੀ। ਇਸੇ ਦਿਨ ਉਹ 1909 ਵਿਚ ਲਾਹੌਰ ਦੀ ਤਹਿਸੀਲ ਕਸੂਰ ਦੇ ਪਿੰਡ ਕਾਦੀਵਿੰਡ ਵਿਚ ਪਿਤਾ ਸਰਦਾਰ ਖੁਸ਼ਹਾਲ ਸਿੰਘ ਦੇ ਘਰ ਮਾਂ  ਸਰਦਾਰਨੀ ਦਿਆਲ ਕੌਰ ਦੀ ਕੁੱਖੋਂ  ਪੈਦਾ ਹੋਏ ਸਨ ਤੇ ਲੁਧਿਆਣਾ ਵਿਖੇ ਆਪਣੇ ਨਿਵਾਸ ਮਾਡਲ ਟਾਊਨ ਵਿਚ 23-9-1998 ਨੂੰ ਚੜ੍ਹਾਈ ਕਰ ਗਏ। ਉਹਨਾਂ ਦੇ ਜਨਮ ਦਿਨ...
ਚੰਡੀਗੜ੍ਹ . ਕਿਸਾਨਾਂ ਕੋਲੋਂ ਮੁਫ਼ਤ ਬਿਜਲੀ ਵਾਪਸ ਲੈਣ ਦਾ ਸਵਾਲ ਹੀ ਪੈਂਦਾ ਨਹੀਂ ਹੁੰਦਾ। ਇਹ ਸ਼ਬਦ ਮੁੱਖ ਮੰਤਰੀ ਕੈਪਟਨ ਨੇ ਕਿਸਾਨਾਂ ਨੂੰ ਕਹੇ। ਕੈਪਟਨ ਨੇ ਕਿਹਾ ਇਹ ਫੈਸਲਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮੇਰੀ ਸਰਕਾਰ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜਦੋਂ ਤੱਕ ਮੈਂ ਇੱਥੇ ਹਾਂ, ਟਿਊਬਵੈਲਾਂ ਲਈ ਮੁਫ਼ਤ ਬਿਜਲੀ ਜਾਰੀ ਰਹੇਗੀ। ਉਹਨਾਂ ਨੇ ਕਿਹਾ ਕਿ ਪੰਜਾਬ, ਬਿਜਲੀ...
- Advertisement -

MOST POPULAR