ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦੇ ਅੰਕੜੇ ਲਗਾਤਾਰ ਵੱਧ ਰਹੇ ਹਨ। ਸ਼ੁਕਰਵਾਰ ਨੂੰ ਕੋਰੋਨਾ ਦੇ 69 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਕ 68 ਸਾਲ ਦੇ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਇਹ ਵਿਅਕਤੀ ਸ਼ਿਵ ਨਗਰ ਸੋਢਲ ਰੋਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਅੱਜ ਆਏ ਕੇਸਾਂ ਦੇ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 4963...
ਜਲੰਧਰ . ਤੇਜ ਮੋਹਨ ਨਗਰ ‘ਚ ਇੱਕ ਪ੍ਰਾਪਰਟੀ ਡੀਲਰ ਦਾ ਕਤਲ ਹੋ ਗਿਆ ਹੈ। ਕਾਤਲ ਨੇ ਵੀਡੀਓ ਜਾਰੀ ਕਰਕੇ ਇਲਾਜ਼ਮ ਕਬੂਲ ਲਏ ਹਨ ਅਤੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਤਰੁਣ ਉਰਫ ਲੱਲੀ ਨਾਂ ਦੇ ਇਕ ਪ੍ਰਾਪਰਟੀ ਡੀਲਰ ਤੇ ਬੁੱਧਵਾਰ ਰਾਤ ਤੇਜ਼ਧਾਰਾ ਹਥਿਆਰ ਨਾਲ ਹਮਲਾ ਹੋ ਗਿਆ ਸੀ। ਅੱਜ ਉਸ ਨੇ ਨਿੱਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਲਾਕੇ...
ਧਰਮ
ਗਣੇਸ਼ ਚਤੁਰਥੀ ‘ਤੇ 126 ਸਾਲਾਂ ਬਾਅਦ ਸੂਰਜ ਲਿਓ ਰਾਸ਼ੀ ਅਤੇ ਮੰਗਲ ਰਾਸ਼ੀ’ ਚ ਹੋਣ ਨਾਲ ਬਣ ਰਿਹਾ ਵਿਸ਼ੇਸ਼ ਯੋਗ – ਪੜ੍ਹੋ ਕਿਨ੍ਹਾਂ ਰਾਸ਼ੀ ਵਾਲੀਆਂ ਦੇ ਲਈ ਫਲਦਾਇਕ
Admin - 0
ਨਵੀਂ ਦਿੱਲੀ. ਪੂਰੇ ਦੇਸ਼ ਵਿੱਚ ਗਣੇਸ਼ ਚਤੁਰਥੀ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ, ਪਰ ਇਹ ਚਤੁਰਥੀ ਬਹੁਤ ਖਾਸ ਬਣ ਰਹੀ ਹੈ। ਅਜਿਹਾ ਯੋਗਾ 126 ਸਾਲਾਂ ਬਾਅਦ ਬਣਦਾ ਹੈ। ਇਸ ਸਾਲ ਗਣੇਸ਼ ਚਤੁਰਥੀ 22 ਅਗਸਤ ਨੂੰ ਮਨਾਇਆ ਜਾਵੇਗੀ। ਗਣੇਸ਼ ਨੂੰ ਸਾਰੇ ਦੇਵੀ ਦੇਵਤਿਆਂ ਵਿਚੋਂ ਪਹਿਲਾ ਮੰਨਿਆ ਜਾਂਦਾ ਹੈ। ਕਿਸੇ ਵੀ ਸ਼ੁਭ ਕਾਰਜ ਨੂੰ ਕਰਨ ਤੋਂ ਪਹਿਲਾਂ ਗਣੇਸ਼ ਦੀ ਆਰਤੀ...
ਅੰਮ੍ਰਿਤਸਰ
ਮੁੱਖ ਮੰਤਰੀ ਵੱਲੋਂ ਟੈਸਟਿੰਗ ਸਮਰੱਖਾ ਰੋਜਾਨਾ 30,000 ਕਰਨ ਅਤੇ ਸਿਹਤ ਵਿਭਾਗ ਨੂੰ ਪ੍ਰਾਈਵੇਟ ਹਸਪਤਾਲਾਂ ਨੂੰ ਮੁਫ਼ਤ ਵੈਂਟੀਲੇਟਰ ਅਤੇ ਮਨੁੱਖੀ ਸਮਰੱਥਾ ਮੁਹੱਈਆ ਕਰਵਾਉਣ ਦੇ ਹੁਕਮ
Admin - 0
ਸਾਰੇ ਕੋਵਿਡ ਮਰੀਜ਼ਾਂ ਦੇ 10 ਸੰਪਰਕ ਵਾਲੇ ਵਿਅਕਤੀਆਂ ਦੇ ਟੈਸਟ ਕੀਤੇ ਜਾਣ ਲਈ ਨਿਰਦੇਸ਼
ਚੰਡੀਗੜ੍ਹ . ਕੋਵਿਡ ਮਾਮਲਿਆਂ ਵਿੱਚ ਹੋਏ ਵਾਧੇ ਦਰਮਿਆਨ ਸੂਬੇ ਦੀ ਇਸ ਮਹਾਂਮਾਰੀ ਖਿਲਾਫ ਜੰਗ ਨੂੰ ਹੋਰ ਮਜ਼ਬੂਤ ਕਰਨ ਦੇ ਯਤਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਟੈਸਟਿੰਗ ਦੀ ਰੋਜ਼ਾਨਾ ਸਮਰੱਥਾ 30,000 ਕਰਨ ਅਤੇ ਹਰ ਕੋਵਿਡ ਮਰੀਜ਼ ਦੇ ਨਜ਼ਦੀਕੀ ਘੇਰੇ ਦੇ ਘੱਟੋ-ਘੱਟ...
ਚੰਡੀਗੜ੍ਹ. ਸੂਬੇ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਨੂੰ ਠੱਲ੍ਹ ਪਾਉਣ ਲਈ ਹੁਣ ਰੋਜਾਨਾ ਸ਼ਾਮ ਨੂੰ ਕਰਫਿਊ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਮੁੱਖ ਮੁੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਹੁਕਮਾਂ ਮੁਤਾਬਿਕ ਹਰ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਪੂਰੇ ਪੰਜਾਬ ਵਿੱਚ ਲੱਗਿਆ ਕਰੇਗਾ।
ਕਰਫਿਊ ਤੋਂ ਇਲਾਵਾ 31 ਤੱਕ ਅਗਸਤ ਤੱਕ ਸਿਰਫ ਵਿਆਹ ਤੇ ਅੰਤਿਮ ਸੰਸਕਾਰ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਅੱਜ ਕੋਰੋਨਾ ਦੇ 197 ਨਵੇਂ ਕੇਸ ਤੇ ਇਕ ਮੌਤ ਹੋਣ ਦੀ ਖਬਰ ਹੈ। ਇਹਨਾਂ ਮਰੀਜਾਂ ਦੇ ਆਉਣ ਨਾਲ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 4800 ਦੇ ਕਰੀਬ ਹੋ ਗਈ ਹੈ।
ਅੱਜ ਆਏ ਮਾਮਲਿਆਂ ਵਿਚ ਜਲੰਧਰ ਦਿਹਾਤ ਦੇ ਪੁਲਿਸ ਕਰਮਚਾਰੀ ਤੇ ਜਲੰਧਰ ਦਿਲਬਾਗ ਨਗਰ ਇਲਾਕੇ ਤੋਂ...
ਜਲੰਧਰ . ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਅੱਜ ਕੈਪਟਨ ਸਰਕਾਰ ਲੌਕਡਾਊਨ ਲਾਉਣ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਮੀਟਿੰਗ ਕਰਨਗੇ। ਮੀਟਿੰਗ ਵਿਚ ਪੂਰੇ ਸੂਬੇ ਵਿਚ ਕੋਰੋਨਾ ਦਾ ਕੀ ਹਾਲ ਹੈ ਉਸ ਦੀ ਸਮੀਖਿਆ ਕੀਤੀ ਜਾਵੇਗੀ।
ਪੰਜਾਬ ਦੇ ਚਾਰ ਜਿਲ੍ਹੇ ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਵਿਚ ਕੋਰੋਨਾ ਦਾ ਕਹਿਰ ਸਭ ਤੋਂ ਵੱਧ ਹੈ। ਜੇਕਰ ਅੱਜ ਸਰਕਾਰ ਅੱਜ ਲੌਕਡਾਊਨ...
Uncategorized
ਕੋਰੋਨਾ ਨੂੰ ਲੈ ਕੇ ਸਤੰਬਰ ਮਹੀਨਾ ਹੋਵੇਗਾ ਸਭ ਤੋਂ ਵੱਧ ਖ਼ਤਰਨਾਕ, ਪੜ੍ਹੋ – ਡੀਸੀ ਦੇ ਭਾਸ਼ਣ ਦੀਆਂ ਅਹਿਮ ਗੱਲਾਂ
Admin - 0
ਜਲੰਧਰ . ਡੀਸੀ ਘਨਸ਼ਿਆਮ ਥੋਰੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਕੋਰੋਨਾ ਨੂੰ ਲੈ ਕੇ ਸਤੰਬਰ ਮਹੀਨਾ ਸਭ ਤੋਂ ਵੱਧ ਖਤਰਨਾਕ ਹੋਣ ਵਾਲਾ ਹੈ। ਉਹਨਾਂ ਕਿਹਾ ਕਿ ਹੁਣ ਸਾਨੂੰ ਅੱਗੇ ਨਾਲੋਂ ਵੀ ਵੱਧ ਸਾਵਧਾਨੀਆਂ ਰੱਖਣੀਆਂ ਪੈਣਗੀਆਂ। ਡੀਸੀ ਨੇ ਹੈਲਥ ਮਾਹਿਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਗੱਲ ਆਖੀ ਹੈ। ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 4628 ਹੋ ਗਈ...
Uncategorized
ਜਲੰਧਰ ‘ਚ 255 ਮਰੀਜ਼ ਆਉਣ ਕਾਰਨ ਇਹ ਇਲਾਕੇ ਹੋਣਗੇ ਸੀਲ, ਪਿਛਲੇ 10 ਦਿਨਾਂ ਤੋਂ ਰੋਜ਼ ਹੋ ਰਹੀਆਂ ਮੌਤਾਂ
Admin - 0
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਕੋਰੋਨਾ ਦੇ ਕੇਸ ਵੱਧਣ ਦੇ ਨਾਲ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਪਿਛਲੇ 15 ਦਿਨਾਂ ਤੋਂ ਰੋਜ਼ ਇਕ ਜਾਂ ਇਕ ਦੋ ਵੱਧ ਮੌਤਾਂ ਕੋਰੋਨਾ ਵਾਇਰਸ ਨਾਲ ਹੋ ਰਹੀਆਂ ਹਨ। ਬੁੱਧਵਾਰ ਨੂੰ ਵੀ 4 ਮੌਤਾਂ ਦੇ ਸਮੇਤ ਕੋਰੋਨਾ ਦੇ 255 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਰੀਜਾਂ ਦੇ...
ਚੰਡੀਗੜ੍ਹ . ਅੱਜ ਪੰਜਾਬ 'ਚ 1693 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 36083 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 22703 ਮਰੀਜ਼ ਠੀਕ ਹੋ ਚੁੱਕੇ, ਬਾਕੀ 12460 ਮਰੀਜ ਇਲਾਜ਼ ਅਧੀਨ ਹਨ। ਪੀੜਤ 362 ਮਰੀਜ਼ ਆਕਸੀਜਨ ਅਤੇ 36 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ...









































