Home Blog Page 1986
ਜਲੰਧਰ . ਪੰਜਾਬ ਵਿਚ ਲੋਕ ਡਾਊਨ ਦੌਰਾਨ ਵੱਡੀ ਗਿਣਤੀ ਵਿਚ ਪ੍ਰਵਾਸੀ ਮਜਦੂਰ ਆਪਣੇ ਵਤਨ ਬੜੀ ਮੁਸ਼ਕਿਲ ਨਾਲ ਪੈਦਲ ਚਲ ਤੇ ਆਪਣੇ ਸੂਬਿਆਂ ਨੂੰ ਪਰਿਵਾਰਾਂ ਸਮੇਤ ਵਾਪਸ ਚਲੇ ਗਏ ਸਨ। ਪਰ ਹੁਣ ਮੁੜ ਤੋਂ ਇਨਾਂ ਨੇ ਪੰਜਾਬ ਵਲ ਰੁਖ ਕੀਤਾ ਹੈ। ਰੇਲਵੇ ਸਟੇਸ਼ਨਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਆ ਰਹੇ ਹਨ। ਇਹਨਾਂ ਪ੍ਰਵਾਸੀ ਮਜਦੂਰਾਂ ਨੂੰ ਰੋਜਗਾਰ ਨਹੀਂ ਮਿਲਿਆ ਹੈ।...
ਨਵੀਂ ਦਿੱਲੀ . ਪਿਛਲੇ ਦਿਨੀਂ ਮੋਦੀ ਸਰਕਾਰ ਨੇ ਭਾਰਤ ਵਿਚ ਪਬਜੀ ਦੇ ਨਾਲ 118 ਚੀਨੀ ਐਪ ਬੈਨ ਕਰ ਦਿੱਤੀਆਂ ਸੀ। ਭਾਰਤ ਵਿਚ ਪਬਜੀ ਬੇਹੱਦ ਪਾਪੂਲਰ ਗੇਮ ਹੈ। ਹੁਣ ਇਸ ਨੂੰ ਲੈ ਕੇ ਪਬਜੀ ਦੇ ਪ੍ਰਸ਼ੰਸਕਾ ਲਈ ਚੰਗੀ ਖਬਰ ਹੈ। ਪਬਜੀ ਮੋਬਾਈਲ ਦੀ ਜਲਦ ਹੀ ਭਾਰਤ ਵਿਚ ਭਾਰਤੀ ਹੋ ਸਕਦੀ ਹੈ। ਦਰਅਸਲ ਪਬਜੀ ਕਾਪੋਰੇਸ਼ਨ ਨੇ ਚੀਨ ਗੇਮਸ ਨਾਲ ਨਾਤਾ ਤੋੜ ਲਿਆ...
ਚੰਡੀਗੜ੍ਹ . ਕੋਰੋਨਾ ਲੌਕਡਾਊਨ ਲਈ ਪੰਜਾਬ ਸਰਕਾਰ ਵਲੋਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਸਰਕਾਰ ਵਲੋਂ ਨਾਈਟ ਕਰਫਿਊ ਦਾ ਸਮਾਂ ਬਦਲ ਦਿੱਤਾ ਗਿਆ ਹੈ। ਪੰਜਾਬ 'ਚ ਰਾਤ 9.30 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਰਹੇਗਾ। ਪਹਿਲਾਂ ਸ਼ਾਮ 6.30 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਸੀ, ਜਿਸ ਦਾ ਸਮਾਂ ਬਦਲ ਕੇ ਰਾਤ 9 ਵਜੇ ਤੱਕ ਕਰ ਦਿੱਤਾ ਗਿਆ ਹੈ।...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਕੋਰੋਨਾ ਨਾਲ 4 ਲੋਕਾਂ ਦੇ ਦਮ ਤੋੜ ਦਿੱਤਾ ਤੇ 186 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਹਨਾਂ ਕੇਸਾਂ ਦੇ ਆਉਣ ਨਾਲ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 8012 ਹੋ ਤੇ ਮੌਤਾਂ ਦੀ 209 ਹੋ ਗਈ ਹੈ। ਦੱਸ ਦਈਏ ਕਿ ਸੋਮਵਾਰ ਹੀ 1112 ਲੋਕਾਂ ਦੀ ਰਿਪੋਰਟ ਨੈਗੇਟਿਵ...
ਜਲੰਧਰ . ਪੰਜਾਬ ਵਿਚ ਪਾਬੰਦੀਆਂ ਹਟਾਉਣ ਜਾਂ ਨਾ ਹਟਾਉਣ ਨੂੰ ਲੈ ਕੇ ਅੱਜ ਫੈਸਲਾ ਆਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ  ਸਿੰਘ ਅੱਜ ਰੀਵਿਊ ਕਮੇਟੀ ਵਿਚ 25 ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਇਹ ਫੈਸਲਾ ਸ਼ਾਮ 4 ਵਜੇ ਤੱਕ ਆਉਣ ਵਾਲਾ ਹੈ। ਪੰਜਾਬ ਦੇ ਲੋਕ ਵੀਕਐਂਡ ਦੇ ਲੌਕਡਾਊਨ ਨੂੰ ਲੈ ਕੇ ਕਾਫੀ ਵਿਰੋਧ ਵੀ ਕਰ ਰਹੇ ਹਨ। ਅੱਜ ਉਸ ਬਾਰੇ ਵੀ ਫੈਸਲਾ ਆਵੇਗਾ...
ਜਲੰਧਰ . ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਹਰ ਜ਼ਿਲ੍ਹੇ ਵਿਚ ਰੁਜ਼ਗਾਰ ਮੇਲਾ ਲਗਾਇਆ ਜਾਂਦਾ ਹੈ। ਜਲੰਧਰ ਵਿਚ ਵੀ ਬੇਰੁਜ਼ਗਾਰ ਨੌਜਵਾਨ ਲਈ ਰੁਜ਼ਗਾਰ ਮੇਲਾ ਲਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸੇ ਕੜੀ ਤਹਿਤ 8 ਸਤੰਬਰ ਨੂੰ ਵੀ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਦਫ਼ਤਰ ਜਲੰਧਰ ਵਿਖੇ ਰੁਜ਼ਗਾਰ ਮੇਲਾ ਕਰਵਾਇਆ ਜਾਵੇਗਾ।...
ਚੰਡੀਗੜ੍ਹ . ਪੰਜਾਬ ਵਿਚ ਹੁੰਮਸ ਤੇ ਗਰਮੀ ਨੇ ਫਿਰ ਤੋਂ ਕਹਿਰ ਵਰਸਾਉਣਾ ਸ਼ੁਰੂ ਕਰ ਦਿੱਤਾ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਪਏ ਮੀਂਹ ਨੇ ਗਰਮੀ ਤੋਂ ਥੋੜੀ ਰਾਹਤ ਦਿੱਤੀ ਹੈ। ਹਲਕੇ ਮੀਂਹ ਨਾਲ ਮੌਸਮ ਵਿਚ ਕੁਝ ਬਦਲਾਅ ਦਿਖਾਈ ਦਿੱਤਾ ਸੀ। ਤਿੱਖੀ ਧੁੱਪ ਤੋਂ ਬਾਅਦ ਲੋਕਾਂ ਨੂੰ ਸ਼ਾਮ ਵੇਲੇ ਥੋੜੀ ਰਾਹਤ ਜ਼ਰੂਰ ਮਿਲੀ। ਮੌਸਮ ਵਿਭਾਗ ਦੇ ਅਨੁਸਾਰ 2 ਦਿਨ ਬਦਲ...
ਨਵੀਂ ਦਿੱਲੀ . ਅਪਰੈਲ-ਜੂਨ ਤਿਮਾਹੀ ਵਿਚ ਭਾਰਤ ਦੀ ਜੀਡੀਪੀ (GDP) ਗ੍ਰੋਥ ਮਾਇਨਸ 23.9 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਅਜਿਹੇ ਮਾੜੇ ਸਮੇਂ ਵਿਚ ਆਰਥਿਕਤਾ ਨੂੰ ਖੇਤੀਬਾੜੀ ਨੇ ਕੁਝ ਸਹਾਰਾ ਦਿੱਤਾ ਹੈ। ਇਕੱਲੇ ਇਸ ਸੈਕਟਰ ਦੀ ਗ੍ਰੋਥ 3.4 ਫੀਸਦੀ ਰਹੀ ਹੈ। ਇਸ ਦੇ ਬਾਵਜੂਦ ਖੇਤੀ ਸੈਕਟਰ ਦੀ ਅਣਦੇਖੀ ਜਾਰੀ ਹੈ।ਹਜ਼ਾਰਾਂ ਚੁਣੌਤੀਆਂ ਨੇ ਕਿਸਾਨਾਂ ਨੂੰ ਘੇਰਿਆ ਹੋਇਆ ਹੈ। ਮੋਦੀ ਸਰਕਾਰ ਕਿਸਾਨਾਂ ਨੂੰ...
ਜਲੰਧਰ . ਬਰਨਾਲਾ ਪੁਲਿਸ ਨਸ਼ੇ ਦੇ ਮਾਮਲੇ ਵਿੱਚ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਬਰਨਾਲਾ ਪੁਲਿਸ ਵਲੋਂ 2 ਕਰੋੜ 88 ਲੱਖ ਤੋਂ ਵਧੇਰੇ ਨਸ਼ੀਲੀਆਂ ਗੋਲੀਆਂ ਸਮੇਤ ਦਿੱਲੀ ਨਿਵਾਸੀ ਪਿਉ-ਪੁੱਤ ਨੂੰ ਕਾਬੂ ਕੀਤਾ ਗਿਆ ਹੈ। ਬਰਨਾਲਾ ਦੇ ਐਸ.ਐਸ.ਪੀ ਸੰਦੀਪ ਗੋਇਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਦੇ ਖਿਲਾਫ਼...
ਚੰਡੀਗੜ੍ਹ . ਅੱਜ ਪੰਜਾਬ 'ਚ 1946 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 63473 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 45455 ਮਰੀਜ਼ ਠੀਕ ਹੋ ਚੁੱਕੇ, ਬਾਕੀ 16156 ਮਰੀਜ ਇਲਾਜ਼ ਅਧੀਨ ਹਨ। ਪੀੜਤ 571 ਮਰੀਜ਼ ਆਕਸੀਜਨ ਅਤੇ 71 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।ਅੱਜ ਸਭ ਤੋਂ ਵੱਧ ਨਵੇਂ ਮਾਮਲੇ...
- Advertisement -

MOST POPULAR