Home Blog Page 1977
ਚੰਡੀਗੜ੍ਹ . ਮਾਂਝੇ ਏਰੀਆ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 122 ਹੋ ਗਈ ਹੈ। ਤਰਨ ਤਾਰਨ, ਅੰਮ੍ਰਿਤਸਰ ਤੇ ਬਟਾਲਾ (ਗੁਰਦਾਸਪੁਰ) 'ਚ ਦੋ-ਦੋ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹੁਣ ਪੁਲਿਸ ਦੀ ਕਾਰਵਾਈ ਵਿੱਚ ਨਵੇਂ ਖੁਲਾਸੇ ਹੋਏ ਹਨ। ਮਾਲਵੇ ਵਿੱਚ ਪਟਿਆਲਾ ਤੋਂ ਬਾਅਦ ਹੁਣ ਇਸ ਮਾਮਲੇ ਦਾ ਸੰਪਰਕ ਲੁਧਿਆਣਾ ਤੇ ਮੋਗਾ ਨਾਲ ਵੀ ਜੁੜ...
ਚੰਡੀਗੜ੍ਹ . ਪੰਜਾਬ 'ਚ 667 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 18527 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 11882 ਮਰੀਜ਼ ਠੀਕ ਹੋ ਚੁੱਕੇ, ਬਾਕੀ 6203 ਮਰੀਜ ਇਲਾਜ਼ ਅਧੀਨ ਹਨ। ਪੀੜਤ 148 ਮਰੀਜ਼ ਆਕਸੀਜਨ ਅਤੇ 18 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਸੋਮਵਾਰ ਨੂੰ ਵੀ ਕੋਰੋਨਾ ਦੇ 50 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਆਦਾ ਮਰੀਜ਼ਾਂ ਵਾਲੇ ਇਲਾਕੇ ਨੂੰ ਸੀਲ ਕਰਨ ਦਾ ਫੈਸਲਾ ਲਿਆ ਹੈ। ਹੁਣ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 2600 ਦੇ ਨੇੜੇ ਹੋ ਗਈ ਹੈ ਤੇ 750 ਤੋਂ ਉਪਰ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਦੇ 50 ਨਵੇਂ ਹੋਰ ਮਾਮਲੇ ਸਾਹਮਣੇ ਆਏ ਹਨ, ਕੱਲ੍ਹ ਵੀ 100 ਮਾਮਲੇ ਸਾਹਮਣੇ ਆਏ ਸਨ। ਅੱਜ ਆਏ ਮਰੀਜ਼ਾਂ ਦੇ ਕਾਰਨ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 2567 ਹੋ ਗਈ ਹੈ ਜਦਕਿ ਮੌਤਾਂ ਦਾ ਅੰਕੜਾ 64 ਹੈ। ਜਲੰਧਰ ਵਿਚ ਜਿੱਥੇ ਕੋਰੋਨਾ ਦੇ ਮਰੀਜ਼ਾਂ ਦਾ...
ਨਵੀਂ ਦਿੱਲੀ . ਸੋਮਵਾਰ ਨੂੰ ਦੇਸ਼ ਵਿਚ ਕੋਵਿਡ -19 ਦੇ 52,972 ਕੇਸਾ ਆਉਣ ਤੋਂ ਬਾਅਦ, ਕੋਰੋਨਾ ਵਾਇਰਸ ਦੀ ਲਾਗ ਦੇ ਕੁੱਲ ਮਾਮਲੇ 18 ਲੱਖ ਨੂੰ ਪਾਰ ਕਰ ਗਏ ,ਜਦੋਂ ਕਿ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ 11.86 ਲੱਖ ਤੋਂ ਉਪਰ ਹੋ ਗਈ ਹੈ। ਇਸ ਤੋਂ ਇਕ ਦਿਨ ਪਹਿਲਾਂ ਹੀ ਦੇਸ਼ ਵਿਚ ਸੰਕਰਮਣ ਦੇ ਮਾਮਲੇ 17 ਲੱਖ ਦੇ ਅੰਕੜੇ...
ਚੰਡੀਗੜ੍ਹ . ਸੂਬੇ ਦੇ ਮਾਂਝੇ ਏਰਿਆ 'ਚ ਹੋਈਆਂ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦਾ ਭਾਂਡਾ ਅਕਾਲੀ ਦਲ ਨੇ ਕਾਂਗਰਸ ਸਿਰ ਭੰਨ੍ਹਿਆ ਹੈ। ਅਕਾਲੀ ਦਲ ਦੇ ਜਨਰਲ ਸੱਕਤਰ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਦੇ ਪਿੱਛੇ ਕਾਂਗਰਸ ਦੇ ਅੱਧੇ ਦਰਜਨ ਵਿਧਾਇਕ ਸ਼ਾਮਲ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਮਜੀਠੀਆ ਨੇ...
ਚੰਡੀਗੜ੍ਹ . ਆਉਣ ਵਾਲੇ ਚਾਰ ਦਿਨਾਂ 'ਚ ਮੀਂਹ ਪੈਣ ਦੀ ਬਹੁਤ ਘੱਟ ਸੰਭਾਵਨਾ ਹੈ। ਇਸ ਕਾਰਨ ਪੰਜਾਬ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਹੁੰਮਸ ਭਰੀ ਗਰਮੀ ਰਹਿ ਸਕਦੀ ਹੈ। ਅਜਿਹੇ 'ਚ ਚਿਪਚਿਪੀ ਗਰਮੀ ਸਤਾਉਣ ਵਾਲੀ ਹੈ।ਸੂਬੇ ਵਿੱਚ ਮਾਨਸੂਨ ਦਾ ਇੱਕ ਮਹੀਨਾ ਬੀਤ ਚੁੱਕਾ ਹੈ ਤੇ 1 ਜੂਨ ਤੋਂ 2 ਅਗਸਤ ਸਵੇਰ ਤੱਕ 244.4 ਮਿਲੀਮੀਟਰ ਮੀਂਹ ਪੈ ਚੁੱਕਾ ਹੈ। ਐਤਵਾਰ ਨੂੰ...
- मोनिका महाजन लॉकडाउन भरी जिंदगी में भी ,रिश्तो को अब रिचार्ज कर लो।लाइफ टाइम वेलिडिटी प्लान से,भरपूर हंस लो, चाहे नेटवर्क बदल दो। दुःख को दिल से आउटगोइंग करें,सुख को दिल में सेव करें ।नफरतों को जीवन से डिलीट करें,अब तो न रिश्तो को हैंग करें । वाइब्रेट पर अपना हृदय लगा दो,प्यार का डाटा प्लान डलवा लो ।खुशियों को अपनी...
- ਰੋਮੀ ਘੜਾਮੇਂ ਵਾਲ਼ਾ ਉੱਠਿਆ ਦਰਦ ਬਹੁਤ ਲੱਗੀ ਹੋਈ ਤੋੜ ਜੀ।ਰੋਮੀ ਨੂੰ ਹੈ ਕਿਉਂਕਿ ਬਹੁਤੀ ਪੀਣ ਵਾਲ਼ਾ ਕੋਹੜ। ਲੱਭ ਜਾਵੇ ਨੋਟ ਕੋਈ ਜੇਬਾਂ ਹੈ ਫ਼ਰੋਲਦਾ।ਪਰ ਖਾਲੀ ਵੇਖ ਜਿਵੇਂ ਖੂਨ ਪਿਆ ਖੋਲਦਾ। ਲਾ ਰਿਹਾ ਸਕੀਮਾਂ ਕਿਤੋਂ ਮੰਗੀਏ ਉਧਾਰ ਜੀ।ਜਾਣਦਾ ਹੈ ਪਰ ਹੋਣਾ ਕਿਸੇ ਨਾ ਤਿਆਰ ਜੀ। ਤੱਕਦਾ ਚੁਫ਼ੇਰੇ ਕੋਈ ਭਾਈ, ਭਾਬੀ ਆ ਜਾਵੇ।ਬਹੁਤਾ ਨਹੀਂ ਤਾਂ ਬੱਸ ਇੱਕ ਪਊਆ ਮੰਗਵਾ ਦਵੇ। ਟੁੱਟਿਆ ਪਿਆ ਏ 'ਕੱਲਾ ਪੁੱਛੇ...
ਚੰਡੀਗੜ੍ਹ . ਜ਼ਹਿਰੀਲੀ ਸ਼ਰਾਬ ਕਾਰਨ ਹੋ ਰਹੀਆਂ ਮੌਤਾਂ ਤੋਂ ਬਾਅਦ ਪੰਜਾਬ ਸਰਕਾਰ ਇਕ ਵਾਰ ਫਿਰ ਕਸੂਤੀ ਘਿਰ ਗਈ ਹੈ। ਹਾਲਾਂਕਿ ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਜਦੋਂ ਗੈਰ ਕਾਨੂੰਨੀ ਸ਼ਰਾਬ ਦਾ ਗੋਰਖਧੰਦਾ ਸਾਹਮਣੇ ਆਇਆ ਸੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਫੀ ਸਖਤੀ ਦੇ ਰੌਂਅ 'ਚ ਸਨ। ਇੱਥੋਂ ਤਕ ਕਿ ਪੰਜਾਬ ਪੁਲਿਸ ਨੂੰ ਵੀ ਸਖਤ ਨਿਰਦੇਸ਼ ਦਿੱਤੇ ਗਏ ਸਨ ਕਿ ਜਿਸ ਵੀ...
- Advertisement -

MOST POPULAR