Home Blog Page 1976
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦੇ ਅੰਕੜੇ ਲਗਾਤਾਰ ਵੱਧਦੇ ਜਾ ਰਹੇ ਹਨ। ਬੁੱਧਵਾਰ ਨੂੰ ਕੋਰੋਨਾ ਨਾਲ 3 ਮੌਤਾਂ ਹੋਣ ਦੇ ਨਾਲ 53 ਹੋਰ ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਰੀਜਾਂ ਦੇ ਆਉਣ ਨਾਲ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 2660 ਹੋ ਗਈ ਹੈ। ਅੱਜ ਦੀਆਂ 3 ਮੌਤਾਂ ਤੋਂ ਬਾਅਦ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 70 ਹੋ ਗਈ ਹੈ।...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦੇ ਅੰਕੜੇ ਲਗਾਤਾਰ ਵੱਧ ਰਹੇ ਹਨ। ਮੰਗਲਵਾਰ ਨੂੰ ਵੀ ਕੋਰੋਨਾ ਦੇ 52 ਨਵੇਂ ਕੇਸ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਕੁਝ ਇਲਾਕਿਆਂ ਨੂੰ ਸੀਲ ਕਰਨ ਦਾ ਫੈਸਲਾ ਲਿਆ ਹੈ, ਇਹਨਾਂ ਇਲਾਕਿਆਂ ਵਿਚ ਕੁਝ ਇਲਾਕੇ ਮਾਈਕ੍ਰੋ ਕੰਟੇਨਮੈਂਟ ਤੇ ਕੁਝ ਇਲਾਕੇ ਕੰਟੇਨਮੈਂਟ ਜ਼ੋਨ ਵਿਚ ਪਾਏ ਜਾਣਗੇ। 52 ਮਰੀਜ਼ਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ...
ਅਯੋਧਿਆ . ਕੁਝ ਹੀ ਘੰਟਿਆਂ ਬਾਅਦ ਰਾਮ ਮੰਦਰ ਭੂਮੀ ਪੂਜਨ ਦੀ ਸ਼ੁੱਭ ਘੜੀ ਆਉਣ ਵਾਲੀ ਹੈ। ਰਾਮ ਮੰਦਰ 'ਚ 366 ਸਤੰਭ ਹੋਣਗੇ, ਪੰਜ ਮੰਡਪ ਵਾਲੇ ਅਤੇ 161 ਫੁੱਟ ਉੱਚੇ ਇਸ ਮੰਦਰ ਨੂੰ ਦੁਨੀਆਂ ਦੇ ਬਿਹਤਰੀਨ ਮੰਦਰਾਂ 'ਚ ਗਿਣਿਆ ਜਾਵੇਗਾ।ਭੂਮੀ ਪੂਜਨ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਰਾਮ ਮੰਦਰ ਦੀ ਨੀਂਹ ਰੱਖਣਗੇ। ਪ੍ਰਧਾਨਮੰਤਰੀ ਤੋਂ ਇਲਾਵਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਰਾਜਪਾਲ ਆਨੰਦੀਬੇਨ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦੇ ਮਰੀਜ਼ ਦੇ ਠੀਕ ਹੋਣ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਬੁੱਧਵਾਰ ਨੂੰ ਕੋਰੋਨਾ ਦੇ 35 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ ਦੀ ਗਿਣਤੀ ਜਿਸ ਦਰ ਨਾਲ ਵੱਧ ਰਹੀ ਹੈ ਉਸੇ ਦਰ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਵੱਧਦੀ ਹੈ। ਹੁਣ ਜ਼ਿਲ੍ਹੇ ਵਿਚ...
ਜਲੰਧਰ . ਅਯੋਧਿਆ 'ਚ ਕੱਲ ਸ਼ੁਰੂ ਹੋ ਰਹੇ ਰਾਮ ਮੰਦਰ ਦੇ ਨਿਰਮਾਣ ਨਾਲ ਜਲੰਧਰ ਦੇ ਰਹਿਣ ਵਾਲੇ ਪੁਨੀਤ ਸ਼ੁਕਲਾ ਦੀਆਂ ਵੀ ਡੂੰਘੀਆਂ ਯਾਦਾਂ ਜੁੜੀਆਂ ਹਨ। ਰਾਮ ਮੰਦਰ ਲਈ ਹੋਏ ਸੰਘਰਸ਼ ਦੌਰਾਨ 2 ਨਵੰਬਰ 1990 ਵਿੱਚ ਹਨੂਮਾਨਗੜ੍ਹ ਵਿੱਚ ਪ੍ਰਦਰਸ਼ਨ ਕਰ ਰਹੇ ਪੁਨੀਤ ਨੂੰ ਗੋਲੀ ਲੱਗੀ ਸੀ। ਉਸ ਗੋਲ਼ੀ ਦੇ ਨਿਸ਼ਾਨ ਅੱਜ ਵੀ ਪੁਨੀਤ ਦੇ ਜਿਸਮ 'ਤੇ ਹਨ। ਰਾਮ ਮੰਦਰ ਦਾ...
ਗੁਰਦਾਸਪੁਰ . ਸਾਬਕਾ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ 'ਤੇ ਇੱਕ ਵਾਰ ਫਿਰ ਰਾਜਨੀਤੀ ਸ਼ੁਰੂ ਹੋ ਗਈ ਹੈ। ਲੰਗਾਹ ਦੀ ਚੁੱਪ-ਚੁਪੀਤੇ ਪੰਥ ਵਾਪਸੀ ਮਗਰੋਂ ਕੁਝ ਸੰਗਠਨ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਗਏ ਹਨ। ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਸ਼ਿਕਾਇਤ ਕੀਤੀ ਹੈ।ਦੱਸ ਦਈਏ ਕਿ ਲੰਗਾਹ ਦੀ ਇੱਕ ਮਹਿਲਾ ਕਾਂਸਟੇਬਲ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਵੱਲੋਂ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਕੋਰੋਨਾ ਦੇ ਨਾਲ 2 ਮੌਤਾਂ ਤੇ 34 ਨਵੇਂ ਕੇਸ ਆਉਣ ਦੀ ਖਬਰ ਆਈ ਹੈ। ਸਿਹਤ ਵਿਭਾਗ ਅਨੁਸਾਰ ਅੱਜ ਆਏ ਮਾਮਲਿਆਂ ਵਿਚ ਆਦਰਸ਼ ਨਗਰ ਦੇ ਇਕ ਹੀ ਪਰਿਵਾਰ ਦੇ 4 ਲੋਕ ਸ਼ਾਮਲ ਹਨ। ਮਰਨ ਵਾਲਿਆ ਦੀ ਪਛਾਣ ਤਾਰਾ ਸਿੰਘ ਐਨਕਲੇਵ ਤੇ ਢੰਨ ਮੁਹੱਲਾ ਦੇ ਰੂਪ ਵਿਚ ਹੋਈ ਹੈ।...
-ਅਰਸ਼ ਬਿੰਦੂਮੇਰੀ ਬੱਚੀ ਵੱਡੀ ਹੋ ਗਈ ਹੈਸਮਝਣ ਲੱਗ ਪਈ ਹੈਸਭ ਚੰਗਾ ਬੁਰਾ ।ਮਰਜ਼ੀ ਦੇ ਕੱਪੜੇ ਪਉਂਦੀਮਰਜ਼ੀ ਨਾਲ ਜਿਉਂਦੀ ਪਰ ਰੁੱਸੀ ਰਹਿੰਦੀ ਨਾਲ ਮੇਰੇ।ਦਰਅਸਲ!ਉਸ ਨੂੰ ਅਜ਼ਾਦੀ ਤਾਂ ਚਾਹੀਦੀਪਰ ਸਿਰਫ਼ ਆਪਣੇ ਲਈ।ਉਸ ਕੋਂਲ ਸੁਆਲ ਤਾਂ ਹਨਪਰ ਆਪਣੀ ਮਰਜ਼ੀ ਦੇ। ਮੇਰੇ ਸੁਆਲਉਸ ਲਈ ਗੁਜ਼ਰੇ ਜ਼ਮਾਨੇ ਦੀਆਂ ਛੱਲਾਂ ਮੇਰੀ ਇੱਛਾਵਾਂਕਿਸੇ ਘਰ ਦੀ ਚੀਜ਼ ਦੇ ਮਾਡਲ ਵਾਂਗਘਿਸੀਆਂ ਪਿਟੀਆਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ। ਉਹ ਮੇਰੀ ਕੁੱਖ 'ਚੋ ਨਹੀ ਜਨਮੀਂਏਸ...
ਚੰਡੀਗੜ੍ਹ . ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਅੱਜ ਪੰਜਾਬ ਦੇ ਸ਼ਰਾਬ ਮਾਫ਼ੀਏ ਦੇ ਮਾਮਲੇ ’ਤੇ ਆਪਣੀ ਹੀ ਪਾਰਟੀ ਦੀ ਸਰਕਾਰ ਖ਼ਿਲਾਫ਼ ਬਿਗਲ ਵਜਾ ਦਿੱਤਾ ਹੈ। ਦੋਵੇਂ ਸੰਸਦ ਮੈਂਬਰਾਂ ਨੇ ਸ਼ਰਾਬ ਮਾਫ਼ੀਏ ਦੇ ਮੁੱਦੇ ’ਤੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧਾ ਨਿਸ਼ਾਨੇ ’ਤੇ ਲਿਆ ਹੈ। ਦੋਵਾਂ ਨੇ ਅੱਜ ਪੰਜਾਬ ਦੇ ਰਾਜਪਾਲ...
-लक्ष्मीकांता चावला शराब के कहर से दुखी, परेशान और अनाथ महिलाएं हो जाती हैं। जब कोई पुरुष घर में शराब पीकर आता है तब भी वहां डर का वातावरण बनता है। बच्चे भी पिटते हैं और पत्नी तो बहुत बार पीटी जाती है। जब कोई नकली या बनावटी शराब से मरने वालों की बहुत बड़ी संख्या एक ही बार मौत...
- Advertisement -

MOST POPULAR