Home Blog Page 1940
ਚੰਡੀਗੜ. ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਜਾਰੀ ਹੈ ਅਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਦਿੱਤੇ ਬਿਆਨ ਤੇ ਹੰਗਾਮਾ ਲਗਾਤਾਰ ਹੋ ਰਿਹਾ ਹੈ। ਇਹ ਬਿਆਨ ਨੂੰ ਲੈ ਕੇ ਹੀ ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਪੰਜਾਬ ਵਿਧਾਨਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ। ਹਾਲਾਂਕਿ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਪ੍ਰਧਾਨ ਅਤੇ ਸਾਂਸਦ ਭਗਵੱਤ ਮਾਨ...
ਚੰਡੀਗੜ. ਹਾਈਕੋਰਟ ਨੇ ਬਹਿਬਲ ਕਲਾਂ ਕੇਸ ਵਿੱਚ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਹੋਰ ਪੁਲਿਸ ਅਫਸਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਰਣਜੀਤ ਸਿੰਘ ਕਮੀਸ਼ਨ ਦੀ ਰਿਪੋਰਟ ਦੇ ਖਿਲਾਫ ਦਾਖਲ ਕੀਤੀ ਗਈ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਜਿਕਰਯੋਗ ਹੈ ਇਸ ਮਾਮਲੇ ਦੀ ਕਲੋਜ਼ਰ ਰਿਪੋਰਟ ‘ਤੇ ਕਲ ਬੁੱਧਵਾਰ ਨੂੰ ਸੀਬੀਆਈ ਕੋਰਟ ਮੁਹਾਲੀ ਵਿਖੇ ਸੁਣਵਾਈ ਕੀਤੀ ਜਾਏਗੀ। Note : ਵਟਸਐਪ ‘ਤੇ ਖਬਰਾਂ...
ਚੰਡੀਗੜ. ਇਲੈਕਟ੍ਰਿਕ ਬੱਸਾਂ ਹੁਣ ਛੇਤੀ ਹੀ ਪੰਜਾਬ ਦੀਆਂ ਸੜਕਾਂ ਤੇ ਵੀ ਚੱਲਦੀਆਂ ਨਜ਼ਰ ਆਉਣਗਿਆਂ। ਟਰਾਂਸਪੋਰਟ ਵਿਭਾਗ ਵੱਲੋਂ ਡੀਜ਼ਲ ਬੱਸਾਂ ਦੇ ਨਾਲ ਇਲੈਕਟ੍ਰਿਕ ਬੱਸਾਂ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਹਾਲਾਂਕਿ ਇਹ ਇਕ ਸ਼ੁਰੂਆਤੀ ਪੜਾਅ ਹੈ, ਬੱਸਾਂ ਦੀ ਖਰੀਦ ਕੀਤੀ ਜਾਣੀ ਹੈ। ਰੋਡਵੇਜ਼ ਦੇ 18 ਡਿਪੂਆਂ ਦੇ ਜੀਐਮ ਨੇ ਟਰਾਂਸਪੋਰਟ ਵਿਭਾਨ ਨੂੰ ਇਸ ਬਾਬਤ ਪ੍ਰਸਤਾਵ ਵੀ ਭੇਜ ਦਿੱਤਾ ਹੈ। ਇਲੈਕਟ੍ਰਿਕ ਬੱਸਾਂ...
ਨਵੀਂ ਦਿੱਲੀ. ਸੀਏਏ ਕਾਨੂੰਨ ਦੇ ਖਿਲਾਫ ਹੋ ਰਹੇ ਪ੍ਰਦਰਸ਼ਨ ਦੋਰਾਨ ਹਿੰਸਾ ਭੜਕ ਗਈ। ਜਿਸ ਕਾਰਨ ਇਸ ਕਾਨੂੰਨ ਦੇ ਸਮਰਥਕ ਤੇ ਵਿਰੋਧੀਆਂ ਵਿੱਚ ਟਕਰਾਅ ਹੋ ਗਿਆ। ਹਾਲਾਤ ਕਾਫੀ ਤਨਾਅਪੁਰਨ ਹੋ ਗਿਆ। ਹਿੰਸਾ ਤੋਂ ਬਾਅਦ ਆਮ ਜਨਤਾ ਤੇ ਪਬਲਿਕ ਪ੍ਰਾਪਟ੍ਰੀ ਦਾ ਕਾਫੀ ਨੁਕਸਾਨ ਹੋਇਆ ਹੈ। https://www.facebook.com/BBCnewsHindi/videos/782711178882272/?t=300 Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates...
ਤਰਨਤਾਰਨ. ਗੋਇੰਦਵਾਲ ਰੋਡ ਤੇ ਡੇਰਾ ਬਾਬਾ ਜੀਵਨ ਸਿੰਘ ਤੇ ਇਕ ਵੱਡੀ ਲੁੱਟ ਦੀ ਖਬਰ ਹੈ। ਲੁਟੇਰੇ ਡੇਰੇ ਤੋਂ ਕਰੀਬ ਡੇਢ ਕਰੋੜ ਰੁਪਏ ਲੁੱਟ ਕੇ ਲੈ ਗਏ। ਲੁਟੇਰੇ ਡੇਰੇ ਵਿੱਚ ਮਰੀਜ ਬਣ ਕੇ ਆਏ ਸਨ ਤੇ ਫਿਰ ਬੇਖੋਫ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ਤੋਂ ਪੁਲਸ ਦੇ ਵੀ ਹੱਥ ਪੈਰ ਫੁੱਲ ਗਏ ਹਨ। ਪੁਲਸ ਲੁਟੇਰਿਆਂ ਦੀ ਭਾਲ ਕਰ...
ਨਵੀਂ ਦਿੱਲੀ. ਨਾਗਰਿਕਤਾ ਸ਼ੋਧ ਐਕਟ (ਸੀਏਏ) ਨੂੰ ਲੈ ਕੇ ਉੱਤਰ ਪੂਰਬੀ ਦਿੱਲੀ ਵਿਚ ਹਿੰਸਾ ਭੜਕਣ ਦੀ ਖਬਰ ਹੈ। ਜਿਸ ਵਿੱਚ ਇਕ ਪੁਲਿਸ ਮੁਲਾਜਮ ਸਮੇਤ ਪੰਜ ਲੋਕਾਂ ਦੀ ਮੋਤ ਅਤੇ ਅਤੇ ਕਰੀਬ 65 ਲੋਕ ਜਖਮੀ ਹੋਣ ਦੀ ਖਬਰ ਹੈ। ਹੁਣ ਤੱਕ ਹਿੰਸਾ ਦੀਆਂ ਘਟਨਾਵਾਂ ਵਿੱਚ ਕੁਲ 7 ਲੋਕਾਂ ਦੀ ਮੌਤ ਤੇ 150 ਦੇ ਜਖਮੀ ਹੋਣ ਦੀ ਖਬਰ ਹੈ। ਜਿਨਾਂ ਵਿੱਚ...
ਬਟਾਲਾ. ਸ਼ਿਵਸੇਨਾ ਦੇ ਲੀਡਰ ਦੇ ਭਰਾ ਦਾ ਕਤਲ ਕਰ ਦਿੱਤੇ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਤੜਕਸਾਰ ਰਮੇਸ਼ ਨੇਯਰ ਦੇ ਭਰਾ ਮੁਕੇਸ਼ ਨੇਯਰ ਦਾ ਕਤਲ ਕਰਕੇ ਹਮਲਾਵਰ ਉਸਦੀ ਲਾਸ਼ ਘਰ ਦੇ ਮੁਹਰੇ ਸੁੱਟ ਗਏ। ਜਿਸਦੇ ਗਲੇ ਤੇ ਤੇਜਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਸੀ।ਦੱਸ਼ਿਆ ਜਾ ਰਿਹਾ ਹੈ ਕਿ ਮੁਕੇਸ਼ ਨੇਯਰ ਸਬਜੀ ਦਾ ਵਪਾਰੀ ਸੀ ਤੇ ਸਵੇਰੇ 4...
ਜਲੰਧਰ. ਦੁਣੀਆ 'ਚ ਮਸ਼ਰੂਰ ਭਜਨ ਲੇਖਕ ‘ਸ਼ਿਵ ਅਮ੍ਰਿਤਵਾਣੀ‘ ਦੇ ਰਚਨਾਕਾਰ ਬਲਬੀਰ ਨਿਰਦੋਸ਼ ਅੱਜ ਇਸ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਕੇ ਮਾਂ ਤਿਰੁਪਰਮਾਲਿਨੀ ਦੇ ਚਰਨਾਂ ਵਿੱਚ ਵਿਲੀਨ ਹੋ ਗਏ। ਉਹਨਾਂ ਦਾ ਅੰਤਿਮ ਸੰਸਕਾਰ 25 ਫਰਵਰੀ, 2020 ਨੂੰ ਦੁਪਹਿਰ 12 ਵਜੇ ਕਿਸ਼ਨਪੁਰਾ ਦੇ ਸ਼ਮਸ਼ਾਨਘਾਟ ਵਿੱਖੇ ਹੋਵੇਗਾ। ਅੰਤਮ ਯਾਤਰਾ ਸਵੇਰੇ 11 ਵਜੇ ਉਹਨਾਂ ਦੇ ਨਿਵਾਸ ਸਥਾਨ ਮਕਾਨ ਨੰਬਰ 29, ਤਹਿਸਿਲਦਾਰਾਂ ਦੀ ਗਲੀ,...
ਨਵੀਂ ਦਿੱਲੀ. ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ ਵਿੱਚ ਬੈਠੇ ਲੋਕ ਹਿੰਸਕ ਹੋ ਗਏ ਹਨ। ਜ਼ਫ਼ਰਾਬਾਦ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਹਿੰਸਕ ਪ੍ਰਦਰਸ਼ਨ ਵਿੱਚ ਗੋਕੁਲਪੁਰੀ ਏਸੀਪੀ ਦਫ਼ਤਰ ਵਿਖੇ ਤੈਨਾਤ ਕਾਂਸਟੇਬਲ ਰਤਨ ਲਾਲ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਚਾਂਦ ਬਾਗ ਵਿੱਚ ਪ੍ਰਦਰਸ਼ਨਕਾਰੀਆਂ ਨੇ ਕੁਝ ਵਾਹਨਾਂ ਨੂੰ ਅੱਗ ਲਾ ਦਿੱਤੀ। ਭਜਨਪੁਰਾ...
ਪਟਿਆਲਾ. ਐਨਸੀਸੀ ਦੇ ਇੱਕ ਟ੍ਰੇਨਿੰਗ ਵਿੰਗ ਦੇ ਜਹਾਜ ਦੇ ਕ੍ਰੈਸ਼ ਹੋਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਪਤਾ ਲੱਗਾ ਹੈ ਕਿ ਜਹਾਜ ਨੇ ਪਟਿਆਲਾ ਦੇ ਐਵੀਏਸ਼ਨ ਕਲੱਬ ਤੋਂ ਉਡਾਣ ਭਰੀ ਸੀ ਅਤੇ ਉਡਾਣ ਭਰਣ ਦੇ ਕੁੱਝ ਮਿੰਟਾ ਬਾਅਦ ਹੀ ਇਸ ਵਿੱਚ ਤਕਨੀਕੀ ਖਰਾਬੀ ਆ ਗਈ। ਜਿਸ ਕਾਰਨ ਇਹ ਮਿਲਟ੍ਰੀ ਦੇ ਇਲਾਕੇ 'ਚ ਕ੍ਰੈਸ਼ ਹੋ ਕੇ ਡਿੱਗ...
- Advertisement -

MOST POPULAR