ਚੰਡੀਗੜ. ਪੰਜਾਬ ਸਰਕਾਰ ਨੇ ਰਾਜ ਦੇ ਸਾਰੇ ਸਕੂਲ 31 ਮਾਰਚ ਤੱਕ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਹੈ। ਸਕੂਲ ਬੰਦ ਕਰਨ ਦਾ ਫੈਸਲਾ ਕੋਰੋਨਾ ਵਾਇਰਸ ਦੇ ਫੈਲਣ ਦੇ ਮੱਦੇਨਜ਼ਰ ਲਿਆ ਗਿਆ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ, ਜਿਹੜੀਆਂ ਬੋਰਡ ਦੀਆਂ ਜਾਂ ਹੋਰ ਪ੍ਰੀਖਿਆਵਾਂ ਚੱਲ ਰਹੀਆਂ...
ਸ੍ਰੀਨਗਰ. ਜੰਮੂ-ਕਸ਼ਮੀਰ ਸਰਕਾਰ ਨੇ 7 ਮਹੀਨਿਆਂ ਤੋਂ ਨਜ਼ਰਬੰਦ ਰਹਿਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਸਾਬਕਾ ਰਾਜ ਦੇ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਰਿਹਾਈ ਦੇ ਆਦੇਸ਼ ਦਿੱਤੇ ਹਨ। ਫਾਰੂਕ ਅਬਦੁੱਲਾ ਸ੍ਰੀਨਗਰ ਦੇ ਸੰਸਦ ਮੈਂਬਰ ਹਨ ਅਤੇ ਧਾਰਾ 370 ਦੇ ਅੰਤ ਤੋਂ ਬਾਅਦ ਸ਼੍ਰੀਨਗਰ ਦੇ ਗੁਪਕਾਰ ਰੋਡ ਵਿਖੇ ਉਸਨੂੰ ਨਜ਼ਰਬੰਦ ਰੱਖਿਆ ਗਿਆ ਸੀ।
ਰਿਹਾਈ ਦੇ ਆਦੇਸ਼ ਜਾਰੀ ਹੋਣ ਦੇ ਕੁਝ ਘੰਟਿਆਂ ਬਾਅਦ,...
ਚੰਡੀਗੜ. ਮਹਿਲਾ ਮੋਰਚਾ ਵੱਲੋਂ ਕੋਰੋਨਾ ਤੋਂ ਰਾਹਤ ਲਈ ਅੱਜ ਸ਼ਾਂਤੀ ਮਹਾਂ ਯੱਗਯ ਕਰਵਾਇਆ ਗਿਆ। ਇਹ ਆਯੋਜਨ ਭਾਜਪਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਰੂਬੀ ਗੁਪਤਾ ਅਗਵਾਈ ਹੇਠ ਸੈਕਟਰ 7 ਚੰਡੀਗੜ੍ਹ ਵਿੱਚ ਸਨਾਤਨ ਧਰਮ ਤ੍ਰਿਵੇਣੀ ਮੰਦਰ ਵਿੱਚ ਕਰਵਾਇਆ ਗਿਆ। ਇਸ ਦੋਰਾਨ ਆਸ਼ਾ ਕੁਮਾਰੀ ਜਸਵਾਲ ਅਤੇ ਸੁਨੀਤਾ ਧਵਨ ਵੀ ਮੌਜੂਦ ਸਨ।
ਪੰਡਿਤ ਦੀਪਕ ਸ਼ਾਸਤਰੀ ਨੇ ਮੰਤਰ ਉੱਚਾਰਨ ਅਤੇ ਪੂਰਨ ਆਹੁਤਿ ਦੁਆਰਾ ਇਸ...
ਕ੍ਰਾਇਮ ਅਤੇ ਨਸ਼ਾ
ਚੰਡੀਗੜ੍ਹ ‘ਚ ਅੰਤਰਰਾਜੀ ਗੈਂਗਸਟਰ ਗਗਨ ਜੱਜ ਗਿਰਫਤਾਰ, 31 ਲੱਖ ਦੀ ਨਕਦੀ, 1 ਪਿਸਤੌਲ, ਦੋ ਮੈਗਜੀਨ ਅਤੇ 50 ਜਿੰਦਾ ਕਾਰਤੂਸ ਬਰਾਮਦ
Admin - 0
ਪੰਜਾਬ ਪੁਲਿਸ ਨੇ ਸੁਲਝਾਇਆ ਲੁਧਿਆਣਾ 'ਚ ਹੋਏ ਸੋਨੇ ਦੀ ਲੁੱਟ ਦਾ ਮਾਮਲਾ
ਚੰਡੀਗੜ. ਪੰਜਾਬ ਪੁਲਿਸ ਨੇ ਅੱਜ ਇਥੇ ਸੈਕਟਰ 36 ਦੀ ਮਾਰਕੀਟ ਵਿੱਚ ਭਾਰੀ ਮੁਸ਼ੱਕਤ ਤੋਂ ਬਾਅਦ ਅੰਤਰਰਾਜੀ ਗੈਂਗਸਟਰ ਗਗਨ ਜੱਜ ਨੂੰ ਗਿਰਫਤਾਰ ਕਰ ਲਿਆ ਹੈ। ਇਸ ਗਿਰਫਤਾਰੀ ਨਾਲ ਲੁਧਿਆਣਾ ਵਿਖੇ 30 ਕਿਲੋ ਸੋਨੇ ਦੀ ਲੁੱਟ ਦੇ ਸਨਸਨੀਖੇਜ਼ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਗਗਨ ਨੇ ਸੰਗਠਿਤ ਕ੍ਰਾਈਮ...
ਲੁਧਿਆਣਾ. ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਪੰਜਾਬੀ ਭਵਨ, ਲੁਧਿਆਣਾ ਵਿਖੇ 15 ਮਾਰਚ ਨੂੰ ਸਵੇਰੇ 11 ਵਜੇ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ। ਜਿਸਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਕਰਨਗੇ। ਵਿਸ਼ੇਸ਼ ਮੇਹਮਾਨ ਡਾ. ਆਤਮਜੀਤ ਅਤੇ ਬੀਬਾ ਬਲਵੰਤ ਹੋਣਗੇ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ...
ਸਪੋਰਟਸ
ਕੋਰੋਨਾ : ਆਈਪੀਐਲ 15 ਅਪ੍ਰੈਲ ਤੱਕ ਮੁਲੱਤਵੀ, ਕੇਜ਼ਰੀਵਾਲ ਸਰਕਾਰ ਦਾ ਫੈਸਲਾ – ਦਿੱਲੀ ‘ਚ ਨਹੀਂ ਹੋਣਗੇ ਮੈਚ
Admin - 0
ਨਵੀਂ ਦਿੱਲੀ. ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ 13 ਵਾਂ ਸੀਜ਼ਨ ਹੁਣ 29 ਮਾਰਚ ਤੋਂ ਸ਼ੁਰੂ ਨਹੀਂ ਹੋਵੇਗਾ। ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਟੂਰਨਾਮੈਂਟ 15 ਅਪ੍ਰੈਲ ਤੱਕ ਮੁਲੱਤਵੀ ਕਰ ਦਿੱਤਾ ਹੈ। ਪਹਿਲੀ ਆਈਪੀਐਲ ਦੀ ਸ਼ੁਰੂਆਤ 29 ਮਾਰਚ ਨੂੰ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ (ਸੀਐਸਕੇ) ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਹੋਣ ਵਾਲੇ ਮੈਚ ਨਾਲ...
ਰਾਜਨੀਤੀ
ਮੋਦੀ ਸਰਕਾਰ ਅੰਤਰਰਾਸ਼ਟੀ ਬਾਜਾਰ ਕੀਮਤਾਂ ਮੁਤਾਬਿਕ ਪੈਟ੍ਰੋਲ-ਡੀਜਲ ਸਸਤਾ ਨਾ ਕਰਕੇ ਜਨਤਾ ਨਾਲ ਧੋਖਾ ਕਰ ਰਹੀ : ਹਰਪਾਲ ਚੀਮਾ
Admin - 0
ਚੰਡੀਗੜ. ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਲੋਕਾਂ ਦੀ ਥਾਂ ਵੱਡੇ ਕਾਰਪੋਰੇਟ ਘਰਾਣਿਆਂ ਅਤੇ ਤੇਲ ਕੰਪਨੀਆਂ ਨਾਲ ਖੜਨ ਦਾ ਦੋਸ਼ ਲਗਾਇਆ। ਉਹਨਾਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ 35 ਤੋਂ 40 ਪ੍ਰਤੀਸ਼ਤ ਤੱਕ ਘਟੀਆਂ ਕੀਮਤਾਂ ਅਨੁਸਾਰ ਦੇਸ਼ 'ਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਘਟਾਵੇ ਅਤੇ ਲੋਕਾਂ ਨੂੰ ਰਾਹਤ ਦੇਵੇ।...
ਨਵੀਂ ਦਿੱਲੀ/ਚੰਡੀਗੜ੍ਹ. ਆਮ ਆਦਮੀ ਪਾਰਟੀ (ਆਪ) ਪੰਜਾਬ ਦੇ
ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਭਾਜਪਾ ਅਤੇ ਕਾਂਗਰਸ 'ਤੇ ਦੰਗੇ ਕਰਾਉਣ ਦੀ ਮਾਹਿਰ
ਪਾਰਟੀਆਂ ਹੋਣ ਦਾ ਦੋਸ਼ ਲਗਾਇਆ ਹੈ।
ਸੰਸਦ
ਭਵਨ ਦੇ ਬਾਹਰ ਭਗਵੰਤ ਮਾਨ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਦੇ ਆਗੂ ਇੱਕ
ਦੂਜੇ ਦੇ ਸ਼ਾਸਨ 'ਚ ਹੋਏ ਦੰਗੇ ਗਿਣਾ ਰਹੇ ਹਨ। ਇਸ
ਦੂਸ਼ਣਬਾਜ਼ੀ ਰਾਹੀਂ ਦੋਵੇਂ ਸਿਆਸੀ ਦਲ ਇੱਕ ਦੂਜੇ ਬਾਰੇ ਬੋਲ ਤਾਂ...
ਕ੍ਰਾਇਮ ਅਤੇ ਨਸ਼ਾ
ਦੁਲਹਨ ਨੇ ਕੀਤਾ ਚਿੱਟੇ ਦੇ ਲਈ ਹੰਗਾਮਾ, ਚੂੜਾ ਉਤਾਰ ਕੇ ਸੁੱਟੇਆ ‘ਤੇ ਮਾਰਿਆ ਚੀਕਾਂ – ਪੜੋ ਖਬਰ
Admin - 0
ਸਸੁਰਾਲ ਵਾਲੇ ਇਲਾਜ਼ ਲਈ ਨਸ਼ਾ ਛੁਡਾਓ ਕੇਂਦਰ ਲੈ ਗਏ
ਫਿਰੋਜਪੁਰ. ਨਸ਼ੇ ਕਿਸ ਤਰਾਂ ਪੰਜਾਬ ਦੇ ਨੋਜਵਾਨਾਂ ਦੇ ਨਾਲ-ਨਾਲ ਧੀਆਂ ਦੇ ਸਿਰ ਚੜ ਕੇ ਬੋਲ ਰਿਹਾ ਹੈ। ਇਸਦੀ ਤਾਜਾ ਉਦਾਹਰਨ ਫਿਰੋਜਪੁਰ ਵਿੱਚ ਦੇਖਣ ਲਈ ਮਿਲੀ ਹੈ। ਜਿੱਥੇ ਇਕ ਪਰਿਵਾਰ ਨੇ ਆਪਣੇ ਮੁੰਡੇ ਦਾ ਵਿਆਹ ਬੜੇ ਹੀ ਸ਼ੋਕ ਨਾਲ ਕੀਤਾ ਸੀ। ਪਰ ਵਿਆਹ ਦੇ ਪਹਿਲੇ ਹੀ ਦਿਨ ਉਹਨਾਂ ਦੀਆਂ ਸਾਰੀਆਂ ਖੁਸ਼ੀਆਂ ਤੇ...
ਕ੍ਰਾਇਮ ਅਤੇ ਨਸ਼ਾ
ਦਰਦਨਾਕ ਹਾਦਸਾ : ਧਾਰੀਵਾਲ ‘ਚ ਬੇਕਾਬੂ ਹੋ ਕੇ ਪਲਟੀ ਬੱਸ, 18 ਜ਼ਖਮੀ, ਇਕ ਮਹਿਲਾ ਦਾ ਪੈਰ ਤੇ ਬੱਚੇ ਦਾ ਹੱਥ ਵੱਢੀਆ ਗਿਆ
Admin - 0
ਗੁਰਦਾਸਪੁਰ. ਜੰਮੂ ਕਸ਼ਮੀਰ ਤੋਂ ਅਮ੍ਰਿਤਸਰ ਜਾ ਰਹੀ ਬੱਸ ਦੇ ਗੁਰਦਾਸਪੁਰ ਵਿੱਚ ਹਾਦਸੇ ਦਾ ਸ਼ਿਕਾਰ ਹੋਣ ਦੀ ਵੱਡੀ ਖਬਰ ਸਾਹਮਣੇ ਆਈ ਹੈ। ਇਹ ਬੱਸ ਗੁਰਦਾਸਪੁਰ ਦੇ ਧਾਰੀਵਾਲ ਇਲਾਕੇ ਨੇੜੇ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਖਬਰ ਹੈ ਕਿ ਇਹ ਬੱਸ ਟੂਰਿਸਟ ਸੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਘਟਨਾ ਵਿੱਚ 18 ਲੋਕਾਂ ਦੇ ਜਖਮੀ ਹੋਏ ਹਨ।
ਜਖਮੀਆਂ ਨੂੰ ਬਹੁਤ...