ਮਹਿਲਾ ਮੋਰਚਾ ਨੇ “ਕੋਰੋਨਾ” ਤੋਂ ਰਾਹਤ ਲਈ ਕਰਵਾਇਆ ਸ਼ਾਂਤੀ ਮਹਾਂ ਯੱਗਯ

0
4397

ਚੰਡੀਗੜ. ਮਹਿਲਾ ਮੋਰਚਾ ਵੱਲੋਂ ਕੋਰੋਨਾ ਤੋਂ ਰਾਹਤ ਲਈ ਅੱਜ ਸ਼ਾਂਤੀ ਮਹਾਂ ਯੱਗਯ ਕਰਵਾਇਆ ਗਿਆ। ਇਹ ਆਯੋਜਨ ਭਾਜਪਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਰੂਬੀ ਗੁਪਤਾ ਅਗਵਾਈ ਹੇਠ ਸੈਕਟਰ 7 ਚੰਡੀਗੜ੍ਹ ਵਿੱਚ ਸਨਾਤਨ ਧਰਮ ਤ੍ਰਿਵੇਣੀ ਮੰਦਰ ਵਿੱਚ ਕਰਵਾਇਆ ਗਿਆ। ਇਸ ਦੋਰਾਨ ਆਸ਼ਾ ਕੁਮਾਰੀ ਜਸਵਾਲ ਅਤੇ ਸੁਨੀਤਾ ਧਵਨ ਵੀ ਮੌਜੂਦ ਸਨ।

ਪੰਡਿਤ ਦੀਪਕ ਸ਼ਾਸਤਰੀ ਨੇ ਮੰਤਰ ਉੱਚਾਰਨ ਅਤੇ ਪੂਰਨ ਆਹੁਤਿ ਦੁਆਰਾ ਇਸ ਮਹਾਮਾਰੀ ਨੂੰ ਮੰਤਰਾਂ ਦੀ ਸ਼ਕਤੀ ਨਾਲ ਹਰਾਉਣ ਦੀ ਕੋਸ਼ਿਸ਼ ਕੀਤੀ ਜਾਈ। ਇਸ ਪ੍ਰੋਗਰਾਮ ਵਿੱਚ ਸਥਾਨਕ ਪਾਰਸ਼ਦ ਮਹੇਸ਼ ਇੰਦਰ ਸਿੰਘ ਸਿੱਧੂ, ਮਦਨ ਲਾਲ ਗੋੜ, ਮੀਰਾ ਪਾਸਵਾਨ, ਜਸਵਿੰਦਰ ਕੋਰ, ਮੀਨਾ ਚੱਡਾ, ਬਬੀਤਾ, ਮੀਨਾ, ਸੁਮੀਤ ਆਦਿ ਨੇ ਆਪਣੀ ਉਪਸਥਿਤੀ ਦਰਜ ਕਰਵਾਈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।