ਅੰਮ੍ਰਿਤਸਰ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਗੱਡੀ ਭੰਨ੍ਹੀ, ਕਈ ਰਾਉਂਡ ਫਾਈਰਿੰਗ; ਜਲਾਲਾਬਾਦ ‘ਚ ਹੋ ਰਿਹਾ ਭਾਰੀ ਹੰਗਾਮਾ
Admin - 0
ਜਲਾਲਾਬਾਦ | ਨਗਰ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ ਹੰਗਾਮੇ ਸ਼ੁਰੂ ਹੋ ਚੁੱਕੇ ਹਨ। ਅੱਜ ਅਕਾਲੀ ਅਤੇ ਕਾਂਗਰਸੀ ਵਰਕਰ ਜਲਾਲਾਬਾਦ ਵਿੱਚ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਸੁਖਬੀਰ ਬਾਦਲ ਦੀ ਗੱਡੀ ਤੋੜ ਦਿੱਤੀ ਗਈ ਅਤੇ ਕਈ ਰਾਊਂਡ ਫਾਇਰ ਵੀ ਹੋਏ।
ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਆਪਣੇ ਵਰਕਰਾਂ ਦੇ ਕਾਗਜ਼ ਭਰਵਾਉਣ ਗਏ ਸਨ। ਪੁਲਿਸ ਅਤੇ ਕਾਂਗਰਸੀ ਵਰਕਰਾਂ ਨੇ ਅਕਾਲੀ ਵਰਕਰਾਂ ਨੂੰ ਕਾਫੀ...
ਨਵੀਂ ਦਿੱਲੀ | ਕਿਸਾਨਾਂ ਵੱਲੋਂ 6 ਫਰਵਰੀ ਨੂੰ ਪੂਰੇ ਦੇਸ਼ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਨੇ ਕਿਹਾ- ਅਸੀਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਪੂਰੇ ਮੁਲਕ ਵਿੱਚ ਨੈਸ਼ਨਲ ਅਤੇ ਸਟੇਟ ਹਾਈਵੇ ਜਾਮ ਕਰਾਂਗੇ।
26 ਤਰੀਕ ਤੋਂ ਬਾਅਦ ਸਰਕਾਰ ਲਗਾਤਾਰ ਕਿਸਾਨ ਅੰਦੋਲਨ 'ਤੇ ਪਾਬੰਦੀਆਂ ਵਧਾ ਰਹੀ ਹੈ। ਜਥੇਬੰਦੀਆਂ ਮੁਤਾਬਿਕ 300 ਤੋਂ ਵੱਧ ਕਿਸਾਨ ਅਜੇ...
ਜਲੰਧਰ | ਸ਼ਾਮ ਢਲਦੇ ਹੀ ਜਲੰਧਰ ਵਿੱਚ ਲੁਟੇਰੇ ਐਕਟਿਵ ਹੋ ਜਾਂਦੇ ਹਨ। ਜੇਪੀ ਨਗਰ ਵਰਗੇ ਪੌਸ਼ ਇਲਾਕੇ ਵਿੱਚ ਟਾਈਲਜ਼ ਕਾਰੋਬਾਰੀ ਤੋਂ ਅੱਜ ਲੁੱਟ ਹੋ ਗਈ।
ਗਗਨ ਟਾਇਲਜ਼ ਦੇ ਮਾਲਕ ਗਗਨ ਅਰੋੜਾ ਨੇ ਦੱਸਿਆ ਕਿ ਉਹ ਸ਼ਾਮ ਕਰੀਬ ਸਾਢੇ 7 ਵਜੇ ਫੈਕਟ੍ਰੀ ਤੋਂ ਘਰ ਪਰਤ ਰਹੇ ਸਨ। ਗੁਲਾਬ ਦੇਵੀ ਰੋਡ ਉੱਤੇ ਉਨ੍ਹਾਂ ਦੀ ਟਾਇਲਜ਼ ਦੀ ਫੈਕਟ੍ਰੀ ਹੈ।
ਗਗਨ ਅਜੇ ਘਰ ਆ ਕੇ...
ਜਲੰਧਰ | ਰਾਜਨੀਤੀ ਦੀ ਆੜ੍ਹ ਵਿੱਚ ਕਈ ਲੀਡਰ ਗੈਰ-ਕਾਨੂੰਨੀ ਧੰਦਿਆਂ ਵਿੱਚ ਜੁੜ ਜਾਂਦੇ ਹਨ। ਅਜਿਹੇ ਹੀ ਇੱਕ ਲੀਡਰ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਜਲੰਧਰ ਦੇ ਇੱਕ ਬੀਜੇਪੀ ਲੀਡਰ ਨੂੰ 6 ਪੇਟੀਆਂ ਨਜਾਇਜ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਪਰਚਾ ਦਰਜ ਹੋਣ ਤੋਂ ਬਾਅਦ ਪਾਰਟੀ ਨੇ ਵੀ ਪ੍ਰੈਸ ਨੋਟ ਰਿਲੀਜ਼ ਕਰਕੇ ਨੇਤਾ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਵਿਖਾ...
ਖੇਤੀਬਾੜੀ
ਨਕੋਦਰ ਵਿੱਚ ਵਪਾਰੀਆਂ , ਮਜ਼ਦੂਰਾਂ , ਕਿਸਾਨਾਂ ਨੇ ਦਿਖਾਇਆ ਏਕਾ, ਮੋਦੀ ਨੂੰ ਕਾਨੂੰਨ ਵਾਪਸ ਲੈਣ ਦੀ ਅਪੀਲ
Admin - 0
ਜਲੰਧਰ (ਨਰਿੰਦਰ ਕੁਮਾਰ) | ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਨਕੋਦਰ ਵਿਖੇ "ਸਦਭਾਵਨਾ ਦਿਵਸ" ਤਹਿਤ ਨਗਰ ਕੌਂਸਲ ਦਫਤਰ ਸਾਹਮਣੇ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਗਈ । ਪਹਿਲਾ ਸ਼ਹਿਰ ਦੇ ਦੱਖਣੀ ਅੱਡੇ ਤੋਂ ਪੈਦਲ ਮਾਰਚ ਕੀਤਾ ਗਿਆ ਜੋ ਕੇ ਅੰਬੇਡਕਰ ਚੌਂਕ ਤੋਂ ਹੁੰਦਾ ਹੋਇਆ ਬਾਅਦ 'ਚ ਨਕੋਦਰ ਨਗਰ ਕੌਂਸਲ ਦਫਤਰ ਦੇ ਸਾਹਮਣੇ ਇਕ ਦਿਨਾ ਭੁੱਖ ਹੜਤਾਲ ਕੀਤੀ ਗਈ ਜਿਸ...
ਅੰਮ੍ਰਿਤਸਰ
ਹੁਸ਼ਿਆਰਪੁਰ ਦੇ ਇਸ ਪਿੰਡ ਦੀ ਪੰਚਾਇਤ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਦੀ ਐਂਟਰੀ ਕੀਤੀ ਬੰਦ
Admin - 0
ਹੁਸ਼ਿਆਰਪੁਰ (ਅਮਰੀਕ ਕੁਮਾਰ) | ਖੇਤੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਲੋਕਾਂ ਦਾ ਗੁੱਸਾ ਵੱਧਦਾ ਹੀ ਜਾ ਰਿਹਾ ਹੈ। ਪਿੰਡਾਂ ‘ਚ ਬੈਠੇ ਲੋਕ ਆਪਣੇ-ਆਪਣੇ ਤਰੀਕੇ ਨਾਲ ਵਿਰੋਧ ਕਰ ਰਹੇ ਹਨ।
ਹੁਸ਼ਿਆਰਪੁਰ ਦੇ ਪਿੰਡ ਕਹਾਰਪੁਰ ਦੀ ਪੰਚਾਇਤ ਨੇ ਆਪਣੇ ਪਿੰਡ ਵਿੱਚ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੀ ਐਂਟਰੀ ਬੈਨ ਕਰ ਦਿੱਤੀ ਹੈ।
ਮਾਹਿਲਪੁਰ ਬਲੌਕ ਦੇ ਪਿੰਡ ਕਹਾਰਪੁਰ ਵਿਖ਼ੇ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਇਕੱਠ ਕਰਕੇ...
ਅੰਮ੍ਰਿਤਸਰ
ਬਜਟ ‘ਚ ਮੋਦੀ ਸਰਕਾਰ ਨੇ ਪਟ੍ਰੋਲ-ਡੀਜ਼ਲ, ਸੇਬ, ਖਾਦ ਸਣੇ ਕਈ ਚੀਜਾਂ ਦੇ ਰੇਟ ਵਧਾਏ, ਪੜ੍ਹੋ ਕੀ-ਕੀ ਹੋਵੇਗਾ ਮਹਿੰਗਾ
Admin - 0
ਨਵੀਂ ਦਿੱਲੀ | ਪਹਿਲਾਂ ਹੀ ਮਹਿੰਗੇ ਪਟ੍ਰੋਲ-ਡੀਜ਼ਲ ਤੋਂ ਤੰਗ ਲੋਕਾਂ ਨੂੰ ਮੋਦੀ ਸਰਕਾਰ ਨੇ ਇੱਕ ਹੋਰ ਝਟਕਾ ਦਿੱਤਾ ਹੈ। ਸਰਕਾਰ ਨੇ ਪਟ੍ਰੋਲ ਉੱਤੇ 2.5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਉੱਤੇ 4 ਰੁਪਏ ਲੀਟਰ ਐਗਰੀ ਇਨਫ੍ਰਾ ਸੈਸ ਲਗਾ ਦਿੱਤਾ ਹੈ।
ਬਜਟ ‘ਚ ਐਲਾਨ ਤੋਂ ਬਾਅਦ ਕੱਲ ਤੋਂ ਹੀ ਪਟ੍ਰੋਲ ਢਾਈ ਰੁਪਏ ਅਤੇ ਡੀਜ਼ਲ ਚਾਰ ਰੁਪਏ ਮਹਿੰਗਾ ਹੋ ਜਾਵੇਗਾ।
ਮੋਦੀ ਸਰਕਾਰ ਨੇ ਸ਼ਰਾਬ...
https://www.youtube.com/watch?v=42K75fJeAZ8
(ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )
ਅੰਮ੍ਰਿਤਸਰ
ਪਟਿਆਲਾ ਦੇ ਬਨੂੜ ‘ਚ ਸੈਕਟ ਅਤੇ ਜੂਏ ਦੇ ਵੱਡੇ ਰੈਕੇਟ ਦਾ ਪਰਦਾਫਾਸ਼, 10 ਔਰਤਾਂ ਸਣੇ 70 ਗ੍ਰਿਫਤਾਰ
Admin - 0
8.42 ਲੱਖ ਰੁਪਏ ਦੀ ਨਕਦੀ, 47 ਵਾਹਨ ਅਤੇ ਸ਼ਰਾਬ ਦੀਆਂ 40 ਬੋਤਲਾਂ ਬਰਾਮਦਮਾਮਲੇ ਵਿੱਚ ਦੇਹ ਵਪਾਰ ਦੇ ਧੰਦੇ ਦੇ ਨਜ਼ਰੀਏ ਤੋਂ ਵੀ ਕੀਤੀ ਜਾ ਰਹੀ ਜਾਂਚ
ਚੰਡੀਗੜ੍ਹ | ਪੰਜਾਬ ਪੁਲਿਸ ਨੇ ਪਟਿਆਲਾ ਜ਼ਿਲੇ ਵਿੱਚ ਸਰਗਰਮ ਜੂਏ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਅਤੇ ਬਨੂੜ ਦੇ ਬਾਹਰਵਾਰ ਸਥਿਤ ਸਿਟੀ ਮੈਰਿਜ ਪੈਲੇਸ ਵਿੱਚੋਂ 10 ਔਰਤਾਂ ਸਮੇਤ 70 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ...
ਜਲੰਧਰ | ਕੋਰੋਨਾ ਵੈਕਸੀਨ ਆਉਣ ਤੋਂ ਬਾਅਦ ਵੀ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ। ਜਲੰਧਰ ਵਿੱਚ ਇੱਕ 12 ਦਿਨ ਦੇ ਬੱਚੇ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ।
12 ਦਿਨ ਦੇ ਬੱਚੇ ਸਮੇਤ ਐਤਵਾਰ ਨੂੰ ਜਲੰਧਰ ਦੇ 37 ਲੋਕਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ। ਦੋ ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਗਈ ਹੈ।
ਸਰਕਾਰੀ ਅੰਕੜਿਆਂ ਮੁਤਾਬਿਕ- ਸਰਕਾਰੀ ਅਤੇ ਪ੍ਰਾਈਵੇਟ ਲੈਬ ਤੋਂ...










































