Home Blog Page 1908
ਜਲੰਧਰ | ਜਿਲੇ ਵਿੱਚ ਸੱਭ ਤੋਂ ਸਸਤੇ ਸੂਟਕੇਸ ਅਤੇ ਬੈਗ ਖਰੀਦਣ ਲਈ ਬੈਗ ਮਿਨੀਸਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਬੈਗ ਅਤੇ ਸੂਟਕੇਸ ਖਰੀਦਣ ਲਈ 9646-786-001 ਉੱਤੇ ਵੀ ਕਾਲ ਕਰ ਸਕਦੇ ਹੋ। ਰੇਲਵੇ ਸਟੇਸ਼ਨ ਦੇ ਨਜ਼ਦੀਕ ਸਥਿਤ ਵਿਵੇਕ ਨਗਰ 'ਚ ਕੰਪਨੀ ਦੀ ਮੈਨੂਫੈਕਚਰਿੰਗ ਹੈ। ਇੱਥੇ ਹਰ ਤਰ੍ਹਾਂ ਦੇ ਬੈਗ ਅਤੇ ਸੂਟਕੇਸ ਬਣਵਾ ਸਕਦੇ ਹੋ। ਵੇਖੋ ਵੀਡਿਓ https://www.youtube.com/watch?v=01tmeoAi-nk (Note : ਜਲੰਧਰ ਦੀਆਂ ਖਬਰਾਂ ਦੇ...
ਜਲੰਧਰ | ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ ਅਤੇ ਸਰਕਾਰ ਇਨ੍ਹਾਂ ਨੂੰ ਕਾਬੂ ਕਰਨ ਵਿੱਚ ਕੋਈ ਦਿਲਚਸਪੀ ਵਿਖਾਉਂਦੀ ਨਜ਼ਰ ਨਹੀਂ ਆ ਰਹੀ। ਜਲੰਧਰ ਜਿਲੇ ਦੀ ਹੀ ਗੱਲ ਕਰੀਏ ਤਾਂ ਇੱਥੇ ਪਿਛਲੇ ਇੱਕ ਸਾਲ ਵਿੱਚ ਪੈਟ੍ਰੋਲ 20 ਰੁਪਏ ਲੀਟਰ ਮਹਿੰਗਾ ਹੋ ਚੁੱਕਿਆ ਹੈ। ਡੀਜ਼ਲ ਇਸੇ ਤਰ੍ਹਾਂ 19 ਰੁਪਏ ਲੀਟਰ ਵੱਧ ਚੁੱਕਿਆ ਹੈ। ਪੈਟ੍ਰੋਲ ਦੀ ਮੌਜੂਦਾ ਕੀਮਤ ਹੁਣ ਕਰੀਬ 91.53...
ਜਲੰਧਰ | ਐਸਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ ਦੇ ਭਰਾ ਜਗਜੀਤ ਸਿੰਘ ਬਾਹੀਆ ਜੋ ਕਿ ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਭੂ ਚਰਨਾ ਵਿੱਚ ਜਾ ਬਿਰਾਜੇ ਸਨ, ਦੀ ਆਤਮਿਕ ਸ਼ਾਂਤੀ ਲਈ ਪਿੰਡ ਕੁੱਕੜ ਪਿੰਡ, ਜ਼ਿਲ੍ਹਾ ਜਲੰਧਰ ਵਿਖੇ ਅੰਤਿਮ ਅਰਦਾਸ ਮੌਕੇ ਵੱਖ-ਵੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਸਖ਼ਸੀਅਤਾਂ ਵਲੋਂ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਗਈਆਂ। ਸਰਧਾਂਜ਼ਲੀ ਸਮਾਗਮ ਵਿੱਚ ਵਿਧਾਇਕ ਪਰਗਟ ਸਿੰਘ ਅਤੇ ਗੁਰਪ੍ਰਤਾਪ...
ਜਲੰਧਰ | ਸਾਵਧਾਨੀ ਨਾ ਵਰਤਣ ਕਾਰਨ ਜਲੰਧਰ ਵਿੱਚ ਮੁੜ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਐਤਵਾਰ ਸ਼ਾਮ ਤੱਕ 38 ਪਾਜੀਟਿਵ ਮਰੀਜਾਂ ਦੀ ਲਿਸਟ ਸਾਹਮਣੇ ਆਈ ਹੈ। ਇਨ੍ਹਾਂ ਵਿੱਚ 21 ਬੰਦੇ, 13 ਔਰਤਾਂ ਅਤੇ 4 ਬੱਚੇ ਸ਼ਾਮਿਲ ਸਨ।ਤਿੰਨ ਪਰਿਵਾਰਾਂ ਵਿੱਚ ਹੀ 11 ਲੋਕਾਂ ਨੂੰ ਕੋਰੋਨਾ ਹੋ ਗਿਆ ਹੈ। ਬੀਐਸਐਫ ਕੈਂਪਸ ਵਿੱਚ ਇੱਕ ਹੀ ਪਰਿਵਾਰ ਦੇ 5, ਫ੍ਰੈਂਡਸ ਕਾਲੋਨੀ ਵਿੱਚ ਇੱਕ ਪਰਿਵਾਰ...
ਚੰਡੀਗੜ੍ਹ | ਸੂਬੇ ਦੇ ਹੈਲਥ ਅਫਸਰ ਤੇ ਕਾਮੇ ਕੋਰੋਨਾ ਟੀਕਾ ਲਗਾਉਣ ਵਿੱਚ ਕਾਫੀ ਪਿੱਛੇ ਰਹਿ ਗਏ ਹਨ। ਇਨ੍ਹਾਂ ਪ੍ਰਤੀ ਕੈਪਟਨ ਸਰਕਾਰ ਹੁਣ ਸਖਤੀ ਕਰਨ ਜਾ ਰਹੀ ਹੈ। ਹੁਣ ਜੇਕਰ ਟੀਕਾ ਨਾ ਲਗਵਾਉਣ ਵਾਲੇ ਹੈਲਥ ਅਫਸਰ ਜਾਂ ਕਾਮੇ ਇਨਫੈਕਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ ਤਾਂ ਇਲਾਜ ਦਾ ਖ਼ਰਚਾ ਉਹਨਾਂ ਨੂੰ ਖੁਦ ਚੁੱਕਣਾ ਹੋਵੇਗਾ ਅਤੇ ਅਜਿਹੇ ਕਰਮਚਾਰੀ ਇਕਾਂਤਵਾਸ ਛੁੱਟੀ ਦਾ ਲਾਭ ਲੈਣ...
ਜਲੰਧਰ | ਇਸ ਨੌਜਵਾਨ ਨੂੰ ਕੁਦਰਤ ਨੇ ਇੱਕ ਹੱਥ ਹੀ ਦਿੱਤਾ ਹੈ। ਇਸ ਨੇ ਆਪਣੇ ਇੱਕ ਹੱਥ ਨਾਲ ਇੰਨੀਆਂ ਖੂਬਸੂਰਤ ਪੱਗਾਂ ਬੰਣੀਆਂ ਕਿ ਸਾਰੇ ਹੈਰਾਨ ਰਹਿ ਗਏ। ਕਈ ਕੰਪੀਟਿਸ਼ਨ ਜਿੱਤ ਚੁੱਕੇ ਨੌਜਵਾਨ ਦੀ ਕਹਾਣੀ… ਵੇਖੋ ਵੀਡਿਓ https://www.youtube.com/watch?v=of8aYlTCXM4&t=1s (Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ  ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )
ਜਲੰਧਰ/ਫਗਵਾੜਾ | ਪੁਲਿਸ ਦੀ ਵਰਦੀ ਵਿੱਚ 5 ਲੁਟੇਰਿਆਂ ਨੇ ਫਗਵਾੜਾ ਹਾਈਵੇ ਉੱਤੇ 7 ਲੱਖ ਰੁਪਏ ਲੁੱਟ ਲਏ ਹਨ। ਪੀੜਤ ਗੌਰਵ ਨੇ ਦੱਸਿਆ ਕਿ ਨਕਲੀ ਪੁਲਿਸ ਬਣ ਕੇ ਆਏ ਵਿਅਕਤੀਆਂ ਨੇ ਸੜਕ ਉੱਤੇ ਹੀ ਉਸ ਦੀ ਗੱਡੀ ਰੁਕਵਾਈ ਅਤੇ ਬੈਗ ਅਤੇ ਮੋਬਾਇਲ ਖੋਹ ਲਿਆ। ਬੈਗ ਵਿੱਚ ਸੱਤ ਲੱਖ 20 ਹਜ਼ਾਰ ਰੁਪਏ ਅਤੇ ਮੋਬਾਇਲ ਸਨ। ਮਹੇੜੂ ਚੌਕੀ ਇੰਚਾਰਜ ਦਰਸ਼ਨ ਸਿੰਘ ਭੱਟੀ ਨੇ ਦੱਸਿਆ...
ਤਰਨਤਾਰਨ (ਬਲਜੀਤ ਸਿੰਘ) | ਕਰਜੇ ਤੋਂ ਤੰਗ ਆ ਕੇ ਇੱਕ ਹੋਰ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਤਰਨਤਾਰਨ ਦੇ ਪਿੰਡ ਗੁੱਜਰਪੁਰਾ ਵਿਖੇ ਕਿਸਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਕਿਸਾਨ ਜਰਨੈਲ ਸਿੰਘ ਦੇ ਸਿਰ 12 ਲੱਖ ਰੁਪਏ ਬੈਂਕ ਅਤੇ 5 ਲੱਖ ਰੁਪਏ ਆੜ੍ਹਤੀ ਦਾ ਕਰਜ਼ ਸੀ। ਇਸ ਨੂੰ ਲੈ ਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਕੁਝ ਸਾਲ ਪਹਿਲਾਂ ਮ੍ਰਿਤਕ...
ਤਰਨਤਾਰਨ (ਬਲਜੀਤ ਸਿੰਘ) | ਇਕ ਪਤੀ ਨੇ ਘਰੇਲੂ ਝਗੜੇ ਤੋਂ ਬਾਅਦ ਆਪਣੀ ਪਤਨੀ ਦੇ ਸਿਰ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ ਹੈ। ਪਿੰਡ ਚਾਹਲ ਵਿੱਚ ਆਪਣੀ ਪਤਨੀ ਨੂੰ ਮਾਰਨ ਤੋਂ ਬਾਅਦ ਵਿਅਕਤੀ ਫਰਾਰ ਹੋ ਗਿਆ। ਔਰਤ ਦੇ ਭਰਾ ਸੁਰਜੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਦਾ ਵਿਆਹ ਚਹਿਲ ਦੇ ਮੇਜਰ ਸਿੰਘ ਨਾਲ ਹੋਇਆ ਸੀ। ਇਨ੍ਹਾਂ ਦੇ...
ਜਲੰਧਰ | ਜ਼ਿਲ੍ਹੇ ਦੇ 26 (ਟਾਈਪ-2) ਸੇਵਾ ਕੇਂਦਰਾਂ ਵਿੱਚ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਦੇ ਈ-ਕਾਰਡ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜੇਕਰ ਤੁਸੀਂ ਹੁਣ ਤੱਕ ਕਾਰਡ ਨਹੀਂ ਬਣਵਾ ਸਕੇ ਤਾਂ ਇਨ੍ਹਾਂ ਕੇਂਦਰਾਂ ਉੱਤੇ ਜਾ ਕੇ ਬਣਵਾਏ ਜਾ ਸਕਦੇ ਹਨ। ਡੀਸੀ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਕਤ ਸੇਵਾ ਕੇਂਦਰਾਂ ਵਿੱਚ ਈ-ਕਾਰਡ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ 2,62,520 ਪਰਿਵਾਰ...
- Advertisement -

MOST POPULAR