ਸਿੱਖਿਆ
ਕੈਪਟਨ ਸਰਕਾਰ ਇਸ ਸਾਲ ਦੇਵੇਗੀ 50,000 ਸਰਕਾਰੀ ਨੌਕਰੀਆਂ, ਪੜ੍ਹੋ ਕਿਸ ਡਿਪਾਰਟਮੈਂਟ ‘ਚ ਨਿਕਲ ਰਹੀਆਂ ਕਿੰਨੀਆਂ ਨੌਕਰੀਆਂ
Admin - 0
ਚੰਡੀਗੜ੍ਹ | ਪੰਜਾਬ ਸਰਕਾਰ ਇਸ ਸਾਲ ਵੱਖ-ਵੱਖ ਵਿਭਾਗਾਂ ਵਿੱਚ 50 ਹਜਾਰ ਸਰਕਾਰੀ ਨੌਕਰੀਆਂ ਦੇਣ ਜਾ ਰਹੀ ਹੈ।ਮੰਤਰੀ ਮੰਡਲ ਨੇ 10 ਵਿਭਾਗਾਂ ਦੇ ਪੁਨਰਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਸੂਬੇ ‘ਚ 50,000 ਸਰਕਾਰੀ ਨੌਕੀਰਆਂ ਲਈ ਰਾਹ ਖੁਲ੍ਹ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਅਜੋਕੇ ਸਮੇਂ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਵੱਖ ਵੱਖ ਵਿਭਾਗਾਂ ਵਿੱਚ ਸੇਵਾਵਾਂ ਪ੍ਰਦਾਨ ਕਰਨ ਦੀ ਸਮਰੱਥਾ ਵਿੱਚ...
ਅੰਮ੍ਰਿਤਸਰ
ਦਿੱਲੀ ਗਏ ਕਿਸਾਨਾਂ ਨੂੰ ‘ਪਿਕਨਿਕ ਮਨਾਉਣ ਗਏ’ ਦੱਸਣ ਵਾਲੇ ਸੀਨੀਅਰ ਬੀਜੇਪੀ ਲੀਡਰ ਦੇ ਘਰ ਸੁੱਟਿਆ ਗੋਹਾ
Admin - 0
ਅਮਰੀਕ ਕੁਮਾਰ | ਹੁਸ਼ਿਆਰਪੁਰ
ਪੰਜਾਬ 'ਚ ਬੀਜੇਪੀ ਲੀਡਰਾਂ ਨੂੰ ਲਗਾਤਾਰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਹੁਸ਼ਿਆਰਪੁਰ ਵਿੱਚ ਕਿਸਾਨਾਂ ਨੇ ਬੀਜੇਪੀ ਦੇ ਸੀਨੀਅਰ ਲੀਡਰ ਦੇ ਘਰ ਗੋਹਾ ਸੁੱਟ ਦਿੱਤਾ।
ਭਾਜਪਾ ਦੇ ਸੀਨੀਅਰ ਲੀਡਰ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਤੀਕਸ਼ਣ ਸੂਦ ਦੇ ਘਰ ਦੇ ਬਾਹਰ ਕੁਝ ਕਿਸਾਨ ਜਥੇਬੰਦੀਆਂ ਇੱਕਠੀਆਂ ਹੋਈਆਂ ਅਤੇ ਟ੍ਰਾਲੀ 'ਚ ਲਿਆ ਕੇ ਗੋਹਾ ਸੁੱਟ...
ਦਿੱਲੀ | ਸਰਹੱਦਾਂ 'ਤੇ ਬੈਠੇ ਕਿਸਾਨਾਂ ਦਾ ਅੰਦੋਲਨ ਅੱਜ 36 ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਸ਼ੀਤ ਲਹਿਰ ਤੇ ਘੱਟ ਰਹੇ ਤਾਪਮਾਨ ਨੇ ਕਿਸਾਨਾਂ ਦੇ ਦ੍ਰਿੜ ਇਰਾਦੇ ਵੀ ਨਹੀਂ ਤੋੜ ਸਕੇ। ਦਿੱਲੀ ਵਿੱਚ ਕਿਸਾਨਾਂ ਨੇ ਕੜਾਕੇ ਦੀ ਠੰਡ ਵਿੱਚ ਨੰਗੇ ਸਰੀਰ ਵਿੱਚ ਰੋਸ ਪ੍ਰਦਰਸ਼ਨ ਕੀਤਾ।
ਅੱਜ ਪੂਰਾ ਉੱਤਰ ਭਾਰਤ ਵਿੱਚ ਰਿਕਾਰਡ ਤੋੜ ਸ਼ੀਤ ਲਹਿਰ ਕਾਰਨ ਘਰੋਂ ਬਾਹਰ ਨਿਕਲਣਾ ਬਹੁਤ...
ਜਲੰਧਰ
ਜਲੰਧਰ ਦੇ ਲੋਕ ਅੱਜ ਨਹੀਂ ਮਨਾ ਸਕਣਗੇ ਨਵੇਂ ਸਾਲ ਦਾ ਜਸ਼ਨ, ਕੱਲ੍ਹ ਤੋਂ ਰੈਂਸਟੋਰੈਂਟ ‘ਚ ਜਾਣ ਲਈ ਕਰਵਾਉਣਾ ਪਵੇਗਾ ਕੋਰੋਨਾ ਟੈਸਟ
Admin - 0
ਜਲੰਧਰ | ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ। ਜਿਸ ਤੋਂ ਬਾਅਦ ਪੂਰੀ ਦੁਨੀਆਂ 'ਚ ਲੋਕ ਇਸ ਵਾਰ ਨਵਾਂ ਸਾਲ 2021 ਦਾ ਸੁਆਗਤ ਉਸ ਤਰੀਕੇ ਨਾਲ ਨਹੀਂ ਕਰ ਪਾਉਣਗੇ ਜਿਵੇਂ ਪਹਿਲਾਂ ਕਰਿਆ ਕਰਦੇ ਸਨ। ਦਰਅਸਲ ਕੋਰੋਨਾ ਵਾਇਰਸ ਕਾਰਨ ਕਈ ਥਾਈਂ ਨਵੇਂ ਸਾਲ ਦੇ ਜਸ਼ਨ 'ਤੇ ਪਾਬੰਦੀ ਲਾਈ ਗਈ ਹੈ।
ਜਲੰਧਰ ਦੇ ਲੋਕ ਵੀ ਅੱਜ ਨਾਈਟ ਕਰਫਿਊ ਨੂੰ ਧਿਆਨ ਵਿਚ ਰੱਖਦੇ...
ਅੰਮ੍ਰਿਤਸਰ
ਜਲੰਧਰ ਤੋਂ ਦਿੱਲੀ ਦੀ ਫਲਾਇਟ 12 ਜਨਵਰੀ ਤੋਂ ਪੂਰਾ ਹਫਤਾ ਭਰੇਗੀ ਉਡਾਨ, ਜਲੰਧਰ-ਮੁੰਬਈ ਫਲਾਇਟ ਹੋਵੇਗੀ ਬੰਦ…
Admin - 0
ਜਲੰਧਰ | ਆਦਮਪੁਰ ਤੋਂ ਨਵੀਂ ਦਿੱਲੀ ਦੀ ਫਲਾਇਟ ਨੂੰ ਹੁਣ ਮੁੜ ਹਫਤੇ ਦੇ 7 ਦਿਨ ਚਲਾਉਣ ਦਾ ਕੰਪਨੀ ਨੇ ਫੈਸਲਾ ਕੀਤਾ ਹੈ। 12 ਜਨਵਰੀ ਤੋਂ ਇਹ ਫਲਾਇਟ ਪੂਰਾ ਹਫਤਾ ਦਿੱਲੀ ਅਪਡਾਊਨ ਕਰੇਗੀ।ਦੂਜੇ ਪਾਸੇ ਆਦਮਪੁਰ ਤੋਂ ਮੁੰਬਈ ਵਾਲੀ ਫਲਾਇਟ ਨੂੰ ਬੰਦ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਕਾਰਨਾਂ ਕਰਕੇ 10 ਜਨਵਰੀ ਤੋਂ ਆਦਮਪੁਰ-ਮੁੰਬਈ ਫਲਾਇਟ ਬੰਦ ਕੀਤੀ...
ਅੰਮ੍ਰਿਤਸਰ
ਮੰਤਰੀ ਮੰਡਲ ਵੱਲੋਂ 10 ਵਿਭਾਗਾਂ ਦੇ ਪੁਨਰਗਠਨ ਨੂੰ ਹਰੀ ਝੰਡੀ, ਪੰਜਾਬ ‘ਚ 50,000 ਸਰਕਾਰੀ ਨੌਕਰੀਆਂ ਦੇਣ ਦੀ ਪ੍ਰਕਿਰਿਆ ਸ਼ੁਰੂ ਹੋਈ, ਜਾਣੋ ਡਿਟੇਲ…
Admin - 0
ਚੰਡੀਗੜ੍ਹ | ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ 10 ਵਿਭਾਗਾਂ ਦੇ ਪੁਨਰਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਸੂਬੇ 'ਚ 50,000 ਸਰਕਾਰੀ ਨੌਕੀਰਆਂ ਦਿੱਤੀਆਂ ਜਾਣਗੀਆਂ।
ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਕੈਬਨਿਟ ਦੀ ਬੈਠਕ ਵਿੱਚ ਮੌਜੂਦਾ ਗ਼ੈਰ-ਜ਼ਰੂਰੀ ਆਸਾਮੀਆਂ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਆਸਾਮੀਆਂ ਲੰਬੇ ਸਮੇਂ ਤੋਂ ਖਾਲ੍ਹੀ ਪਈਆਂ ਹਨ, ਦੀ ਥਾਂ'ਤੇ ਨਵੀਆਂ ਅਤੇ ਤਰਕਸੰਗਤ...
Uncategorized
30 ਰੁਪਏ ‘ਚ ਬਣਵਾਓ ਆਯੂਸ਼ਮਾਨ ਸਿਹਤ ਬੀਮਾ ਕਾਰਡ, ਜਲੰਧਰ ਦੇ 56 ਪ੍ਰਾਈਵੇਟ ਹਸਪਤਾਲਾ ‘ਚ ਕਰਵਾ ਸਕਦੇ ਹੋ 5 ਲੱਖ ਤੱਕ ਦਾ ਮੁਫਤ ਇਲਾਜ, ਕਾਰਡ ਬਨਾਉਣ ਲਈ ਲਗਾਏ ਜਾ ਰਹੇ...
Admin - 0
ਜਲੰਧਰ | ਜੇਕਰ ਤੁਸੀਂ ਹੁਣ ਤੱਕ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਦਾ ਕਾਰਡ ਨਹੀਂ ਬਣਾਇਆ ਹੈ ਤਾਂ ਹੁਣ ਵੀ ਬਣਵਾ ਸਕਦੇ ਹੋ। ਜਲੰਧਰ ਪ੍ਰਸ਼ਾਸਨ ਕਾਰਡ ਬਨਾਉਣ ਲਈ 25 ਕੈਂਪ ਲਗਾਉਣ ਜਾ ਰਿਹਾ ਹੈ।
ਆਯੂਸ਼ਮਾਨ ਸਿਹਤ ਬੀਮਾ ਯੋਜਨਾ ਵਿੱਚ 5 ਲੱਖ ਤੱਕ ਦਾ ਇਲਾਜ ਪ੍ਰਾਈਵੇਟ ਹਸਪਤਾਲਾਂ ਤੋਂ ਕਰਵਾਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਜ਼ਿਲੇ ਭਰ...
ਜਲੰਧਰ | ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀਬੀਈਈ) ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਲਈ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿੱਚ 1 ਜਨਵਰੀ 2021 ਤੋਂ 15 ਜਨਵਰੀ ਤੱਕ 11 ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ।
ਇਨ੍ਹਾਂ ਕੈਂਪਾਂ ਵਿੱਚ ਸਕਿਓਰਿਟੀ ਸਕਿੱਲਜ਼ ਕਾਊਂਸਲ ਇੰਡੀਆ ਲਿਮਟਿਡ (ਐਸਐਸਸੀਆਈ) ਵੱਲੋਂ ਜ਼ਿਲ੍ਹੇ ਦੇ ਨੌਜਵਾਨਾਂ ਦੀ ਸਕਿਓਰਿਟੀ ਸਟਾਫ਼ ਲਈ ਰਜਿਸਟਰੇਸ਼ਨ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ...
ਅੰਮ੍ਰਿਤਸਰ
ਪੂਰੇ ਪੰਜਾਬ ’ਚ ਨਾਈਟ ਕਰਫਿਊ ਖ਼ਤਮ, ਵਿਆਹ ਸ਼ਾਦੀਆਂ ’ਚ ਬੁਲਾਏ ਜਾ ਸਕਦੇ ਹਨ ਗੈਸਟ, ਪੜ੍ਹੋ ਡਿਟੇਲ ਖ਼ਬਰ
Admin - 0
ਜਲੰਧਰ | ਪੰਜਾਬ ਸਰਕਾਰ ਨੇ ਘੱਟਦੇ ਕਰੋਨਾ ਕੇਸਾ ਨੂੰ ਦੇਖਦੇ ਹੋਏ 1 ਜਨਵਰੀ ਤੋਂ ਨਾਈਟ ਕਰਫਿਊ ਖ਼ਤਮ ਕਰ ਦਿੱਤਾ ਹੈ।
ਅੱਜ ਜਾਰੀ ਹੋਏ ਨੋਟੀਫਿਕੇਸ਼ਨ ਮੁਤਾਬਿਕ 1 ਜਨਵਰੀ ਤੋਂ ਨਾਈਟ ਕਰਫਿਊ ਪੂਰੇ ਪੰਜਾਬ ’ਚ ਨਹੀਂ ਲੱਗੇਗਾ।
ਹੁਣ ਹੋਟਲ ਅਤੇ ਢਾਬਿਆਂ ਤੇ ਲੱਗੀ ਰਾਤ ਨੂੰ ਜਲਦੀ ਬੰਦ ਕਰਨ ਦੀ ਪਾਬੰਦੀ ਵੀ ਖ਼ਤਮ ਹੋ ਗਈ ਹੈ।
ਪਹਿਲੇ ਇੰਡੋਰ ਪ੍ਰੋਗਰਾਮਾਂ ਲਈ ਵੱਧ ਤੋਂ ਵੱਧ 100 ਬੰਦੇ...
ਜਲੰਧਰ |ਕੋਰੋਨਾ ਮਰੀਜਾਂ ਦੀ ਗਿਣਤੀ ਚ ਵਾਧਾ ਲਗਾਤਾਰ ਜਾਰੀ ਹੈ ।
ਕੱਲ 36 ਹੋਰ ਲੋਕ ਕੋਰੋਨਾ ਪੋਸਟਿਵ ਸਾਹਮਣੇ ਆਏ ਹਨ ਤੇ 1 ਦੀ ਕੋਰੋਨਾ ਨਾਲ ਮੌਤ ਵੀ ਹੋ ਗਈ ਹੈ ।
ਹੁਣ ਤੱਕ ਕੁੱਲ 468730 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ ।
ਜਿਸ ਵਿੱਚੋ 428427 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਵੀ ਆ ਚੁੱਕੀ ਹੈ ।
ਤੇ 18819 ਲੋਕ ਡਿਸਚਾਰਜ ਹੋ ਕੇ...







































