Home Blog Page 1867
ਚੰਡੀਗੜ੍ਹ/ਹੁਸ਼ਿਆਰਪੁਰ | ਪੰਜਾਬ ਪੁਲਿਸ ਨੇ ਇਕ ਹੋਰ ਵੱਡੀ ਡਰੱਗ ਸਪਲਾਈ ਚੇਨ ਦਾ ਪਰਦਾਫਾਸ਼ ਕਰਦਿਆਂ ਦੱਖਣੀ ਦਿੱਲੀ ਦੀ ਇੱਕ ਨਿਰਮਾਣ ਯੂਨਿਟ ਤੋਂ 4 ਅਫਗਾਨ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਅਤੇ 17 ਕਿਲੋ ਹੈਰੋਇਨ, ਜਿਸ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ 'ਚ 90 ਕਰੋੜ ਰੁਪਏ ਦੱਸੀ ਜਾ ਰਹੀ ਹੈ, ਨੂੰ ਜ਼ਬਤ ਕੀਤਾ ਹੈ। ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਵਿੱਚ...
ਨਕੋਦਰ | ਕੋਰੋਨਾ ਕਾਲ ਦੇ ਮੱਦੇਨਜ਼ਰ ਇਸ ਵਾਰ ਵੀ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਵਿਖੇ ਹੋਣ ਵਾਲਾ ਸਲਾਨਾ ਮੇਲਾ ਬੇਹੱਦ ਸਾਦਗੀ ਨਾਲ ਮਨਾਇਆ ਜਾਵੇਗਾ। ਇਹ ਜਾਣਕਾਰੀ ਦਰਬਾਰ ਕਮੇਟੀ ਅਧਿਕਾਰੀਆਂ ਨੇ ਦਿੱਤੀ। ਬਾਪੂ ਲਾਲ ਬਾਦਸ਼ਾਹ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਵਨ ਗਿੱਲ ਨੇ ਦੱਸਿਆ ਕਿ ਮੇਲੇ ਸੰਬੰਧੀ ਰਸਮਾਂ ਦੇ ਤਹਿਤ 17 ਜੁਲਾਈ ਸ਼ਾਮ ਸੱਤ ਵਜੇ ਮਹਿੰਦੀ ਦੀ ਰਸਮ, 18 ਜੁਲਾਈ ਨੂੰ ਝੰਡੇ...
ਬਟਾਲਾ (ਜਸਵਿੰਦਰ ਬੇਦੀ) | ਜ਼ਿਲਾ ਗੁਰਦਾਸਪੁਰ ਦੇ ਪਿੰਡ ਬੱਲੜਵਾਲ ਵਿਖੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪ੍ਰੇਮ ਸੰਬੰਧਾਂ ਨੂੰ ਲੈ ਕੇ 4 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਅਤੇ 2 ਲੋਕ ਜ਼ਖਮੀ ਹੋ ਗਏ। ਦੱਸਿਆ ਗਿਆ ਹੈ ਕਿ ਖੇਤ ਵਿੱਚ ਮੁੰਡੇ ਦਾ ਪਰਿਵਾਰ ਪਾਣੀ ਲਾ ਰਿਹਾ ਸੀ ਕਿ ਕੁੜੀ ਦੇ ਪਰਿਵਾਰ ਵਾਲਿਆਂ ਨੇ ਗੋਲੀ ਚਲਾ ਦਿੱਤੀ। ਸਿਵਿਲ ਹਸਪਤਾਲ ਵਿਚ...
ਜਲੰਧਰ | ਅੱਜ ਸਥਾਨਕ ਕੋਰਟ ਦੇ ਸਾਹਮਣੇ ਹੀ 2 ਧੜਿਆਂ 'ਚ ਜੰਮ ਕੇ ਕੁੱਟ-ਮਾਰ ਹੋਈ। ਇਸ ਦੌਰਾਨ ਇਕ ਔਰਤ ਦੇ ਕੱਪੜੇ ਪਾੜਨ ਦੇ ਵੀ ਦੋਸ਼ ਲੱਗੇ ਹਨ। ਇਕ ਵਿਅਕਤੀ ਦੇ ਮੂੰਹ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਲੰਧਰ 'ਚ ਕੋਰਟ ਦੇ ਸਾਹਮਣੇ ਅੱਜ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਕੁਝ ਲੋਕ ਆਪਣੀ...
ਫਰੀਦਾਬਾਦ | ਸੁਪਰੀਮ ਕੋਰਟ ਵੱਲੋਂ ਫਰੀਦਾਬਾਦ ਦੇ ਪਿੰਡ ਖੋਰੀ ਨੂੰ ਖਾਲੀ ਕਰਵਾਉਣ ਬਾਰੇ ਦਿੱਤੇ ਬਿਆਨ ਖਿਲਾਫ ਕਿਸਾਨ 6 ਜੁਲਾਈ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਦੀ ਦਿੱਲੀ ਸਥਿਤ ਰਿਹਾਇਸ਼ ਦਾ ਘਿਰਾਓ ਕਰਨਗੇ। ਸੁਪਰੀਮ ਕੋਰਟ ਨੇ ਫਰੀਦਾਬਾਦ ਦੇ ਪਿੰਡ ਖੋਰੀ ਦੇ ਸਾਰੇ ਮਕਾਨ ਢਾਹੁਣ ਦਾ ਫੈਸਲਾ ਸੁਣਾਇਆ ਹੈ, ਜਿਸ ਵਿਚ ਕੋਰਟ ਦਾ ਕਹਿਣਾ ਹੈ ਕਿ ਇਹ ਜ਼ਮੀਨ ਜੰਗਲਾਤ ਵਿਭਾਗ ਦੀ ਹੈ। ਪਿਛਲੇ ਦਿਨੀਂ...
ਤਰਨਤਾਰਨ | (ਬਲਜੀਤ ਸਿੰਘ)- ਕਸਬਾ ਪੱਟੀ ਤੋਂ ਇਕ ਔਰਤ ਨੂੰ 1500 ਨਸ਼ੀਲੀਆਂ ਗੋਲੀਆਂ ਅਤੇ ਭਾਰੀ ਮਾਤਰਾ ਵਿੱਚ ਹੋਰ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਸਿਟੀ ਪੱਟੀ ਦੇ ਐੱਸ. ਐੱਚ. ਓ. ਲਖਬੀਰ ਸਿੰਘ ਨੇ ਦੱਸਿਆ ਕਿ ਐੱਸ. ਆਈ. ਅਮਨਦੀਪ ਕੌਰ ਨੂੰ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਸੀ ਕਮਲੇਸ਼ ਰਾਣੀ ਕਰਿਆਨੇ ਦੀ ਦੁਕਾਨ ਦੀ ਆੜ 'ਚ ਨਸ਼ੇ ਦੀਆਂ ਗੋਲੀਆਂ ਵੇਚਦੀ ਹੈ। ਰੇਡ ਕਰਨ...
ਜਲੰਧਰ | ਜਲੰਧਰ ਸਪੋਰਟਸ ਅਫ਼ਸਰ ਦਾ ਅਹੁਦਾ ਅੱਜ ਉਮੇਸ਼ ਸ਼ਰਮਾ ਨੇ ਸੰਭਾਲ ਲਿਆ। ਉਮੇਸ਼ ਸ਼ਰਮਾ ਇਸ ਤੋਂ ਪਹਿਲਾਂ ਜਲੰਧਰ 'ਚ ਹੀ ਸਵਿਮਿੰਗ ਕੋਚ ਵਜੋਂ ਤਾਇਨਾਤ ਸਨ। ਜਲੰਧਰ ਦੇ ਕੁੱਕੜ ਪਿੰਡ ਦੇ ਰਹਿਣ ਵਾਲੇ ਉਮੇਸ਼ ਸ਼ਰਮਾ ਦੀ ਕੋਚਿੰਗ 'ਚ ਕਈ ਖਿਡਾਰੀਆਂ ਨੇ ਕਾਮਯਾਬੀਆਂ ਹਾਸਲ ਕੀਤੀਆਂ ਹਨ। ਉੱਘੇ ਰਾਸ਼ਟਰ ਪੱਧਰੀ ਤੈਰਾਕੀ ਖਿਡਾਰੀ, ਪੰਜਾਬ ਤੈਰਾਕੀ ਟੀਮ ਦੇ ਸਾਬਕਾ ਕਪਤਾਨ ਵੀਰਤਾ ਪੁਰਸਕਾਰ ਹਾਸਲ ਕਰਨ ਵਾਲੇ ਉਮੇਸ਼...
ਗੁਰਦਾਸਪੁਰ | (ਜਸਵਿੰਦਰ ਬੇਦੀ)- ਗਰਮੀ ਦਾ ਕਹਿਰ ਇੰਨਾ ਵੱਧ ਗਿਆ ਹੈ ਕਿ ਹੁਣ ਬਾਹਰ ਨਿਕਲਣਾ ਵੀ ਮੌਤ ਦਾ ਕਾਰਨ ਬਣ ਰਿਹਾ ਹੈ। ਅਜਿਹਾ ਮਾਮਲਾ ਜ਼ਿਲਾ ਗੁਰਦਾਸਪੁਰ ਦੇ ਬਟਾਲਾ 'ਚ ਦੇਖਣ ਨੂੰ ਮਿਲਿਆ, ਜਿੱਥੇ 46 ਸਾਲਾ ਵਿਅਕਤੀ ਸੁਦੇਸ਼ ਕੁਮਾਰ ਅੱਜ ਸਵੇਰੇ ਕਸਬਾ ਕਾਦੀਆਂ ਤੋਂ ਸਾਈਕਲ 'ਤੇ ਘਰੋਂ ਨਿਕਲਿਆ ਪਰ ਵਾਪਸ ਘਰ ਜਾਂਦੇ ਸਮੇਂ ਐੱਸ ਐੱਸ ਪੀ ਦਫਤਰ ਨੇੜੇ ਉਸ ਦੀ ਅਚਾਨਕ...
ਜਲੰਧਰ | ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਚੋਣ ਦਫਤਰ, ਪੰਜਾਬ, ਚੰਡੀਗੜ੍ਹ ਵੱਲੋਂ 5 ਜੁਲਾਈ 2021 ਨੂੰ ਸ਼ਾਮ 4 ਵਜੇ ਕੈਂਪਸ ਅੰਬੈਸਡਰਾਂ, ਈ. ਐੱਲ. ਸੀ. ਮੈਂਬਰਾਂ ਅਤੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ ਸੰਵਿਧਾਨ ਆਧਾਰਿਤ ਲੋਕਤੰਤਰ ਮੁਹਿੰਮ ਦੇ ਤੀਜੇ ਪੜਾਅ ਤਹਿਤ ਆਨਲਾਈਨ ਕੁਇੱਜ਼ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਆਨਲਾਈਨ ਕੁਇੱਜ਼ ਮੁਕਾਬਲੇ ਲਿੰਕ 'ਤੇ ਮੌਜੂਦ 7 ਵੀਡੀਓਜ਼ ਦੇ ਆਧਾਰ 'ਤੇ ਕਰਵਾਏ ਜਾਣਗੇ ਅਤੇ ਮੁਕਾਬਲੇ...
ਜਲੰਧਰ | ਅੱਜ 3-7-2021 ਨੂੰ ਪ੍ਰੋਸੀਕਿਊਸ਼ਨ ਅਤੇ ਲਿਟੀਗੇਸ਼ਨ ਲਾਅ ਅਫਸਰਾਂ ਦੀ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਕਾਰਜਕਾਰਨੀ ਨੇ 6ਵੇਂ ਪੇਅ ਕਮਿਸ਼ਨ ਵਲੋਂ 2011 ਵਿੱਚ ਕੈਬਨਿਟ ਸਬ ਕਮੇਟੀ ਦੁਆਰਾ ਸਿਫਾਰਸ਼ ਕੀਤੇ ਗਏ ਤਨਖਾਹ ਸਕੇਲ ਉੱਤੇ 2.25 ਮਲਟੀਪਲਾਇਰ ਲਗਾਉਣ ਬਾਰੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਖਾਰਜ ਕਰ ਦਿੱਤਾ। ਐਸੋਸੀਏਸ਼ਨ ਨੇ ਏ.ਡੀ.ਏ. ਡੀ.ਡੀ.ਏ. ਅਤੇ ਡੀ.ਏ. ਦੀ ਗ੍ਰੇਡ ਪੇਅ ਸੰਬੰਧੀ ਪਹਿਲੀ ਅਨਾਮਲੀ ਨੂੰ...
- Advertisement -

MOST POPULAR