ਬਠਿੰਡਾ | ਨਾਮਵਰ ਗੈਂਗਸਟਰ ਕੁਲਬੀਰ ਨਰੂਆਣਾ ਦਾ ਘਰ 'ਚ ਹੀ ਉਸ ਦੇ ਸਾਥੀ ਮੰਨਾ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਲੀਆਂ ਮਾਰਨ ਤੋਂ ਬਾਅਦ ਫਰਾਰ ਹੋਇਆ ਮੰਨਾ ਵੀ ਜ਼ਖਮੀ ਹੋ ਗਿਆ ਅਤੇ ਹਸਪਤਾਲ ਦਾਖਲ ਹੋ ਗਿਆ।
ਨਰੂਆਣਾ 'ਤੇ ਪਿਛਲੇ ਦਿਨੀਂ ਵੀ ਬਠਿੰਡਾ 'ਚ ਹਮਲਾ ਹੋਇਆ ਸੀ, 5-6 ਫਾਇਰ ਕੀਤੇ ਗਏ ਸਨ, ਹਾਲਾਂਕਿ ਗੱਡੀ ਬੁਲੇਟ ਪਰੂਫ ਸੀ, ਜਿਸ ਕਾਰਨ ਉਹ...
ਐਸਏਐਸ ਨਗਰ/ਮੋਹਾਲੀ
ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾ ਰਹੇ ਅਧਿਆਪਕਾਂ ‘ਤੇ ਲਾਠੀਚਾਰਜ, ਪਾਣੀ ਦੀਆਂ ਵਾਛੜਾਂ ਅਤੇ ਹੰਝੂ ਗੈਸ ਦੇ ਗੋਲੇ ਛੱਡੇ
Admin - 0
ਮੋਹਾਲੀ | ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾ ਰਹੇ ਅਧਿਆਪਕਾਂ ਅਤੇ ਚੰਡੀਗੜ੍ਹ ਪੁਲਿਸ 'ਚ ਜੰਮ ਕੇ ਝੜਪ ਹੋਈ। ਚੰਡੀਗੜ੍ਹ ਪੁਲਿਸ ਨੇ ਲਾਠੀਚਾਰਜ ਕਰ ਕੇ ਅਧਿਆਪਕਾਂ ਨੂੰ ਚੰਡੀਗੜ੍ਹ 'ਚ ਦਾਖਲ ਨਹੀਂ ਹੋਣ ਦਿੱਤਾ।
ਬੈਰੀਕੇਡ ਪਾਰ ਕਰ ਕੇ ਅੱਗੇ ਵੱਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਪਾਣੀ ਦੀਆਂ ਵਾਛੜਾਂ ਅਤੇ ਹੰਝੂ ਗੈਸ ਦੇ ਗੋਲੇ...
ਇਸ ਸਮੇਂ ਦੀ ਵੱਡੀ ਖਬਰ ਇਹ ਹੈ ਕਿ ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਹ 98 ਸਾਲਾਂ ਦੇ ਸਨ।
ਉਹ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ। ਮੁੰਬਈ ਦੇ ਹਿੰਦੂਜਾ ਹਸਪਤਾਲ 'ਚ ਅੱਜ ਸਵੇਰੇ 7.30 ਵਜੇ ਉਨ੍ਹਾਂ ਆਖਰੀ ਸਾਹ ਲਿਆ। ਪਿਛਲੇ 8 ਦਿਨਾਂ ਤੋਂ ਉਹ ICU 'ਚ ਸਨ।
1944 'ਚ ਉਨ੍ਹਾਂ 'ਜਵਾਹਰਭਾਟਾ' ਫਿਲਮ ਤੋਂ...
ਅਬੋਹਰ | ਅੱਜ ਸਵੇਰੇ ਰੇਲਵੇ ਸਟੇਸ਼ਨ 'ਤੇ ਕਰੀਬ 7-8 ਮਹੀਨੇ ਦੀ ਬੱਚੀ ਲਾਵਾਰਿਸ ਹਾਲਤ ਵਿੱਚ ਮਿਲੀ, ਜਿਸ ਨੂੰ ਕਲਯੁਗੀ ਮਾਂ ਸੁੱਟ ਕੇ ਚਲੀ ਗਈ। ਬੱਚੀ ਨੂੰ ਰੇਲਵੇ ਪੁਲਿਸ ਨੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਸਹਿਯੋਗ ਨਾਲ ਹਸਪਤਾਲ ਦਾਖਲ ਕਰਵਾਇਆ।
ਐੱਸਆਈ ਵਧਾਵਾ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 5 ਵਜੇ ਸੂਚਨਾ ਮਿਲੀ ਕਿ ਰੇਲਵੇ ਸਟੇਸ਼ਨ 'ਤੇ ਇੱਕ ਮਾਸੂਮ ਬੱਚੀ...
ਹੁਸ਼ਿਆਰਪੁਰ
ਗਲਤ ਸਾਈਡ ‘ਤੇ ਆ ਰਹੀ ਇਨੋਵਾ ਨੇ ਐਕਟਿਵਾ ਨੂੰ ਮਾਰੀ ਟੱਕਰ, 5 ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ
Admin - 0
ਗੁਰਦਾਸਪੁਰ | (ਗੁਰਪ੍ਰੀਤ ਸਿੰਘ) - ਬਟਾਲਾ ਨੇੜੇ ਬੀਤੀ ਰਾਤ ਇਕ ਸੜਕ ਹਾਦਸੇ 'ਚ ਇਕ 33 ਸਾਲਾ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਹਸਪਤਾਲ 'ਚ ਦਾਖਲ ਆਪਣੀ ਬਿਮਾਰ ਮਾਂ ਨੂੰ ਮਿਲ ਕੇ ਵਾਪਸ ਆ ਰਿਹਾ ਸੀ ਕਿ ਰਸਤੇ 'ਚ ਗਲਤ ਸਾਈਡ 'ਤੇ ਤੇਜ਼ ਰਫਤਾਰ ਆ ਰਹੀ ਇਨੋਵਾ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਯੋਗੇਸ਼ ਜੈਨ ਦੀ ਮੌਕੇ...
ਡੱਬਵਾਲੀ (ਹਰਿਆਣਾ) | ਖੇਤੀ ਕਾਨੂੰਨਾਂ ਨੂੰ ਲੈ ਕੇ ਹਰਿਆਣਾ 'ਚ BJP ਲੀਡਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਡੱਬਵਾਲੀ 'ਚ ਕਿਸਾਨਾਂ ਨੇ BJP ਆਗੂ ਸੁਰੇਸ਼ ਬਾਜਵਾ ਨੂੰ ਘੇਰਾ ਪਾ ਲਿਆ ਅਤੇ ਬੁਰੀ ਕੁੱਟਿਆ ਤੇ ਉਸ ਦੇ ਕੱਪੜੇ ਪਾੜ ਦਿੱਤੇ।
ਪ੍ਰਦਰਸ਼ਨ ਦੌਰਾਨ BJP ਦੇ 3 ਲੀਡਰ ਅਤੇ ਇਕ ਕਿਸਾਨ ਜ਼ਖਮੀ ਹੋਇਆ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ...
ਐਸਏਐਸ ਨਗਰ/ਮੋਹਾਲੀ
ਸ਼ਿਮਲਾ ਜਾਣਾ ਹੋਇਆ ਸੌਖਾ, ਜਲੰਧਰ ਤੋਂ ਸ਼ੁਰੂ ਹੋਈ ਪੰਜਾਬ ਰੋਡਵੇਜ਼ ਦੀ ਸਿੱਧੀ ਬੱਸ ਸਰਵਿਸ
Admin - 0
ਜਲੰਧਰ | ਆਖਿਰਕਾਰ ਪੰਜਾਬ ਰੋਡਵੇਜ਼ ਜਲੰਧਰ ਨੇ ਹਿਮਾਚਲ ਲਈ ਬੱਸ ਸੇਵਾ ਸ਼ੁਰੂ ਕਰ ਦਿੱਤੀ। ਡਿਪੋ ਨੇ ਜਲੰਧਰ ਤੋਂ ਸ਼ਿਮਲਾ ਲਈ ਪਹਿਲੀ ਬੱਸ ਰਵਾਨਾ ਕੀਤੀ।
ਹਿਮਾਚਲ ਸਰਕਾਰ ਨੇ 1 ਜੁਲਾਈ ਤੋਂ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਤੇ ਨਾਲ ਹੀ ਇਹ ਸ਼ਰਤ ਰੱਖੀ ਸੀ ਕਿ ਕੋਈ ਵੀ ਬੱਸ 50 ਫੀਸਦੀ ਤੋਂ ਵੱਧ ਯਾਤਰੀ ਲੈ ਕੇ ਹਿਮਾਚਲ ਨਹੀਂ ਜਾ ਸਕਦੀ।...
ਨੈਸ਼ਨਲ
SBI Recruitment 2021: SBI ‘ਚ 6 ਹਜ਼ਾਰ ਤੋਂ ਵੱਧ ਨੌਕਰੀਆਂ, ਪੰਜਾਬ ‘ਚ 365 ਪੋਸਟਾਂ ਲਈ ਕਰ ਸਕਦੇ ਹੋ ਅਪਲਾਈ
Admin - 0
ਬੈਂਕਿੰਗ ਸੈਕਟਰ ਵਿੱਚ ਨੌਕਰੀ ਲੱਭ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਸਟੇਟ ਬੈਂਕ ਆਫ਼ ਇੰਡੀਆ ਨੇ ਅਪ੍ਰੈਂਟਿਸ ਭਰਤੀ 2021 (apprentice recruitment) ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਦੇ ਤਹਿਤ ਕੁਲ 6100 ਅਸਾਮੀਆਂ ਦੀ ਭਰਤੀ ਕੀਤੀ ਜਾਏਗੀ। ਐੱਸਬੀਆਈ ਅਪ੍ਰੈਂਟਿਸ ਭਰਤੀ 2021 ਲਈ ਅਰਜ਼ੀ ਪ੍ਰਕਿਰਿਆ 6 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ।
ਉਮੀਦਵਾਰ ਐੱਸਬੀਆਈ ਦੀ ਵੈੱਬਸਾਈਟ https://bank.sbi/web/careers, https://www.sbi.co.in/ Career ਜਾਂ ਨੈਸ਼ਨਲ ਅਪ੍ਰੈਂਟਿਸਸ਼ਿਪ ਪੋਰਟਲ...
ਡਾਕਘਰ (Post Office) ਵਿਭਾਗ ਵੱਲੋਂ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ। ਡਾਕਘਰ ਹਰ ਉਮਰ ਦੇ ਲੋਕਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਯੋਜਨਾਵਾਂ ਚਲਾਉਂਦਾ ਹੈ ਤਾਂ ਜੋ ਹਰ ਵਰਗ ਨੂੰ ਇਨ੍ਹਾਂ ਦਾ ਲਾਭ ਪਹੁੰਚ ਸਕੇ।
ਡਾਕਘਰ ਦੀ ਇਕ ਵਿਸ਼ੇਸ਼ ਯੋਜਨਾ ਤਹਿਤ ਤੁਹਾਨੂੰ ਸਿਰਫ 5 ਸਾਲਾਂ ਵਿਚ 14 ਲੱਖ ਰੁਪਏ ਮਿਲ ਜਾਣਗੇ। ਡਾਕਘਰ ਦੀ ਸੀਨੀਅਰ ਸਿਟੀਜ਼ਨ ਬੱਚਤ ਸਕੀਮ (Post Office Senior...
ਫਿਲੌਰ | ਸਵੇਰੇ 7 ਵਜੇ ਦੇ ਕਰੀਬ ਫਿਲੌਰ ਰੇਲਵੇ ਪੁਲ ਉਪਰ ਚਿੱਟੇ ਰੰਗ ਦੀ ਐਕਟਿਵਾ 'ਤੇ ਸਵਾਰ ਗੀਤਾ ਰਾਣੀ ਅਤੇ ਉਸ ਦਾ ਪਤੀ ਵਿਜੇ ਕੁਮਾਰ ਲੁਧਿਆਣੇ ਤੋਂ ਜਲੰਧਰ ਵੱਲ ਜਾ ਰਹੇ ਸਨ ਕਿ ਕਿਸੇ ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਏਐੱਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਲੁਧਿਆਣੇ ਦੇ ਰਹਿਣ ਵਾਲੇ ਹਨ।...








































