ਕਪੂਰਥਲਾ
ਰਿਟਾਇਰ ਸਫ਼ਾਈ ਸੇਵਿਕਾ ਦਾ ਬਕਾਇਆ ਕਲੀਅਰ ਕਰਨ ਲਈ 15000 ਰਿਸ਼ਵਤ ਲੈਂਦੇ ਕਾਰਜਕਾਰੀ ਅਫ਼ਸਰ ਤੇ ਕਲਰਕ ਗ੍ਰਿਫ਼ਤਾਰ
Admin - 0
ਚੰਡੀਗੜ੍ਹ | ਪੰਜਾਬ ਵਿਜੀਲੈਂਸ ਬਿਓਰੋ ਨੇ ਅੱਜ ਮਿਊਂਸੀਪਲ ਕਮੇਟੀ, ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਵਿਖੇ ਤਾਇਨਾਤ ਕਾਰਜਕਾਰੀ ਅਫਸਰ (ਈ.ਓ.) ਬਲਜੀਤ ਸਿੰਘ ਅਤੇ ਕਲਰਕ ਅਜੀਤ ਸਿੰਘ ਨੂੰ 15000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ।
ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ (ਈ. ਓ.) ਬਲਜੀਤ ਸਿੰਘ ਅਤੇ ਕਲਰਕ ਅਜੀਤ ਸਿੰਘ ਨੂੰ ਸ਼ਿਕਾਇਤਕਰਤਾ ਬਿਕਰਮਜੀਤ ਸਿੰਘ ਵਾਸੀ ਸੁਲਤਾਨਪੁਰ ਲੋਧੀ ਦੀ ਸ਼ਿਕਾਇਤ 'ਤੇ ਵਿਜੀਲੈਂਸ...
ਚੰਡੀਗੜ੍ਹ | ਬੇਅਦਬੀ ਘਟਨਾਵਾਂ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਵੱਲੋਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਜੇ.ਐੱਮ.ਆਈ.ਸੀ. ਫਰੀਦਕੋਟ ਦੀ ਅਦਾਲਤ ਵਿੱਚ ਪਹਿਲਾ ਚਲਾਨ ਪੇਸ਼ ਕੀਤਾ ਗਿਆ।
ਐੱਸ.ਆਈ.ਟੀ. ਮੁੱਖੀ ਅਤੇ ਆਈ.ਜੀ.ਪੀ. ਬਾਰਡਰ ਰੇਂਜ ਅੰਮ੍ਰਿਤਸਰ ਐੱਸ.ਪੀ.ਐੱਸ. ਪਰਮਾਰ ਨੇ ਦੱਸਿਆ ਕਿ 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ...
ਫਾਜ਼ਿਲਕਾ | ਪਿੰਡ ਕਟਹਿੜਾ ਤੋਂ ਇਕ ਦਿਲ ਦਹਿਲਾਉਣ ਵਾਲੀ ਖਬ਼ਰ ਮਿਲੀ ਹੈ, ਜਿਥੇ ਇਕ ਕਲਯੁਗੀ ਪੁੱਤ ਨੇ ਆਪਣੇ ਪਿਓ ਦਾ ਗੋਲੀ ਮਾਰ ਕਤਲ ਕਰ ਦਿੱਤਾ।
ਸੂਤਰਾਂ ਅਨੁਸਾਰ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਪਿਓ-ਪੁੱਤ ਵਿਚਾਲੇ ਵਿਵਾਦ ਚੱਲ ਰਿਹਾ ਸੀ, ਜਿਸ ਕਰਕੇ ਪੁੱਤ ਨੇ ਪਿਓ ਦਾ ਕਤਲ ਕਰ ਦਿੱਤਾ। ਝਗੜੇ 'ਚ ਮੁਲਜ਼ਮ ਦੀ ਮਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ...
ਕ੍ਰਾਇਮ ਅਤੇ ਨਸ਼ਾ
ਕਿਸ਼ਨਪੁਰਾ : ਦੋ ਮੁੰਡਿਆਂ ਨੇ ਔਰਤ ਤੋਂ ਏਟੀਐਮ ਕਾਰਡ ਤੇ 2000 ਰੁਪਏ ਖੋਹੇ, ਇੱਕ ਆਰੋਪੀ ਗਲੀ ‘ਚ ਕਿਸੇ ਦੇ ਘਰ ਲੁੱਕਿਆ, ਲੋਕਾਂ ਨੇ ਕੁੱਟਿਆ
Admin - 0
ਜਲੰਧਰ | ਕੋਰੋਨਾ ਤੇ ਲੌਕਡਾਊਨ ਤੋਂ ਬਾਅਦ ਲੋਕਾਂ ਦੇ ਆਰਥਿਕ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਕ੍ਰਾਇਮ ਵੱਧਣਾ ਸ਼ੁਰੂ ਹੋ ਗਿਆ ਹੈ।
ਕਿਸ਼ਨਪੁਰਾ ਦੇ ਕੋਲ ਦੋ ਮੁੰਡਿਆ ਨੇ ਏਟੀਐਮ 'ਚ ਗਈ ਇੱਕ ਔਰਤ ਤੋਂ 2000 ਰੁਪਏ ਅਤੇ ਉਸਦਾ ਕਾਰਡ ਖੋਹ ਲਿਆ। ਇੱਕ ਮੁੰਡਾ ਨਾਲ ਦੀ ਗਲੀ 'ਚ ਕਿਸੇ ਦੇ ਘਰ ਵਿੱਚ ਲੁੱਕ ਗਿਆ। ਲੋਕਾਂ ਨੇ ਉਸਨੂੰ ਫੜ ਕੇ ਕੁੱਟਿਆ...
ਜਲੰਧਰ | ਕੋਰੋਨਾ ਕਾਲ ਵਿੱਚ ਘਰ ਚਲਾਉਣਾ ਇੰਨਾ ਔਖਾ ਹੋ ਗਿਆ ਹੈ ਕਿ ਰੋਜ਼ਾਨਾ ਤੰਗੀਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
ਜਲੰਧਰ-ਨਕੋਦਰ ਰੋਡ 'ਤੇ ਪੈਂਦੇ ਪਿੰਡ ਬਾਦਸ਼ਾਹਪੁਰ ਦੀ ਰਹਿਣ ਵਾਲੀ ਹਰਦੀਪ ਦੇ ਪਤੀ ਦੀ ਸਿਹਤ ਕਾਫ਼ੀ ਸਾਲ ਤੋਂ ਖ਼ਰਾਬ ਹੈ। ਘਰ ਖਰਚਾ ਕੱਢਣਾ ਔਖਾ ਹੈ ਤਾਂ ਹੁਣ ਹਰਦੀਪ ਨੇ ਆਟੋ ਚਲਾਉਣਾ ਸ਼ੁਰੂ ਕਰ ਦਿੱਤਾ ਹੈ।
ਵੇਖੋ, ਹਰਦੀਪ ਕੌਰ ਦੇ ਹੌਸਲੇ ਦੀ...
ਗੁਰਦਾਸਪੁਰ
ਨੌਜਵਾਨ ਦੀ ਪੁਲਿਸ ਨੂੰ ਸ਼ਿਕਾਇਤ- ਢੋਂਗੀ ਬਾਬਾ ਪਹਿਲਾਂ ਮੇਰੀ ਭੈਣ ਤੇ ਚਾਚੀ ਨੂੰ ਭਜਾ ਲੈ ਗਿਆ, ਹੁਣ ਪਤਨੀ ਵੀ ਨਹੀਂ ਛੱਡੀ, ਮੈਨੂੰ ਦਿਓ ਇਨਸਾਫ਼
Admin - 0
ਗੁਰਦਾਸਪੁਰ (ਜਸਵਿੰਦਰ ਬੇਦੀ) | ਇਥੋਂ ਦੇ ਇਕ ਨੌਜਵਾਨ ਨੇ ਪੁਲਿਸ ਨੂੰ ਅਜੀਬ ਸ਼ਿਕਾਇਤ ਦਿੱਤੀ ਹੈ, ਜਿਸ ਵਿਚ ਉਸ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਕਾਦੀਆਂ ਦੇ ਪਿੰਡ ਮਨਸੂਰ ਵਿੱਚ ਇਕ ਬਾਬੇ ਵੱਲੋਂ ਪਰਿਵਾਰ ਦੀਆਂ 3 ਔਰਤਾਂ ਨੂੰ ਆਪਣੇ ਨਾਲ ਕੱਢ ਕੇ ਲਿਜਾਣ ਦੇ ਆਰੋਪ ਲਾਏ ਹਨ।
ਪੀੜਤ ਨੌਜਵਾਨ ਨੇ ਦੱਸਿਆ ਕਿ ਇਹ ਬਾਬਾ ਪਹਿਲਾਂ ਵੀ ਉਸ ਦੀ ਚਾਚੀ ਅਤੇ ਭੈਣ ਨੂੰ ਆਪਣੇ...
ਲੁਧਿਆਣਾ | ਟਿੱਬਾ ਰੋਡ ਦੇ ਗੋਪਾਲ ਨਗਰ ਚੌਕ ਇਲਾਕੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਕਾਰ ਨੇ 6 ਸਾਲ ਦੀ ਬੱਚੀ ਨੂੰ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਗੋਪਾਲ ਨਗਰ ਵਾਸੀ ਪੂਜਾ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਕਬਾੜ ਦਾ ਕੰਮ ਕਰਦੀ ਹੈ। ਉਸ ਦੀਆਂ 3 ਬੇਟੀਆਂ ਹਨ। ਵੱਡੀ ਬੇਟੀ ਦੇਵਿਕਾ ਵੀਰਵਾਰ ਨੂੰ ਆਪਣੇ...
ਜਲੰਧਰ | ਲਗਾਤਾਰ ਘੱਟਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਹੋਰ ਅੱਜ ਹੋਰ ਪਾਬੰਦੀਆਂ ਘਟਾਈਆਂ ਗਈਆਂ ਹਨ। ਸੋਮਵਾਰ ਤੋਂ ਸਾਰੇ ਵੀਕੈਂਡ ਕਰਫਿਊ ਅਤੇ ਰਾਤ ਦਾ ਕਰਫਿਊ ਹਟਾਉਣ ਦੇ ਆਰਡਰ ਮੁੱਖ ਮੰਤਰੀ ਨੇ ਜਾਰੀ ਕਰ ਦਿੱਤੇ ਹਨ।
ਜੇਕਰ ਪਾਬੰਦੀਆਂ ਦੀ ਗੱਲ ਕਰੀਏ ਤਾਂ ਹੁਣ ਇੰਡੋਰ ਲਈ ਵੱਧ ਤੋਂ ਵੱਧ 100 ਵਿਅਕਤੀ ਅਤੇ ਆਊਟਡੋਰ ਵਿੱਚ 200 ਵਿਅਕਤੀਆਂ ਦਾ ਇਕੱਠ ਕੀਤਾ ਜਾ ਸਕਦਾ ਹੈ।
ਮੁੱਖ...
ਲੁਧਿਆਣਾ | ਟਿੱਬਾ ਰੋਡ 'ਤੇ ਮਾਮੂਲੀ ਝਗੜੇ ਤੋਂ ਬਾਅਦ 8 ਦੋਸਤਾਂ ਨੇ ਮਿਲ ਕੇ 10ਵੀਂ ਦੇ ਸਟੂਡੈਂਟ ਨੂੰ ਘਰੋਂ ਅਗਵਾ ਕਰ ਲਿਆ, ਜਿਸ ਤੋਂ ਬਾਅਦ ਉਸ ਨੂੰ ਨੀਲੋ ਨਹਿਰ 'ਤੇ ਲਿਜਾ ਕੇ ਕੁੱਟਮਾਰ ਕੀਤੀ ਅਤੇ ਨਹਿਰ 'ਚ ਸੁੱਟ ਕੇ ਮਾਰ ਦਿੱਤਾ।
ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ 'ਚੋਂ ਲਾਸ਼ ਬਰਾਮਦ ਕਰ ਲਈ ਹੈ। ਮ੍ਰਿਤਕ ਟਿੱਬਾ ਰੋਡ ਦਾ ਰਹਿਣ ਵਾਲਾ...
ਚੰਡੀਗੜ੍ਹ | ਬੈਂਕਾਂ ਰਾਹੀਂ ਵਪਾਰ ਕਰਨ ਵਾਲਿਆਂ ਲਈ ਇਕ ਜ਼ਰੂਰੀ ਖ਼ਬਰ ਹੈ ਕਿ ਉਨ੍ਹਾਂ ਨੂੰ ਜੇਕਰ ਬੈਂਕ ਤੋਂ ਕੋਈ ਜ਼ਰੂਰੀ ਕੰਮ ਹਨ ਤਾਂ ਨਿਪਟਾ ਲੈਣ ਕਿਉਂਕਿ ਆਉਣ ਵਾਲੇ 12 ਦਿਨਾਂ ਵਿਚ ਬੈਂਕਾਂ 'ਚ ਛੁੱਟੀਆਂ ਰਹਿਣਗੀਆਂ।
ਇਸ ਸ਼ਨੀਵਾਰ ਤੋਂ ਅਗਲੇ ਕੁਝ ਦਿਨਾਂ ਲਈ ਬੈਂਕ ਵੱਖ-ਵੱਖ ਰਾਜਾਂ ਵਿੱਚ ਬੰਦ ਰਹਿਣਗੇ। ਜੇਕਰ ਤੁਹਾਡੇ ਕੋਲ ਅਗਲੇ ਹਫ਼ਤੇ ਬੈਂਕ ਨਾਲ ਸਬੰਧਤ ਕੋਈ ਕੰਮ ਹੈ...








































