Home Blog Page 1855
ਹੁਸ਼ਿਆਰਪੁਰ |  ਟਾਂਡਾ ਉੜਮੁੜ ਨਾਲ ਸੰਬੰਧਿਤ 31 ਸਾਲਾ ਰਜਿੰਦਰ ਕੌਰ ਰੂਬੀ ਦਾ ਉਸ ਦੇ ਪਤੀ ਨਵਦੀਪ ਸਿੰਘ ਵੱਲੋਂ ਕੈਨੇਡਾ ਦੇ Montreal ਸ਼ਹਿਰ 'ਚ ਕਤਲ ਕਰ ਦਿੱਤਾ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ ਪਤੀ ਫਰਾਰ ਹੈ। ਉਥੇ ਹੀ ਉੜਮੁੜ ਸਥਿਤ ਮ੍ਰਿਤਕਾ ਦੇ ਪਰਿਵਾਰ 'ਚ ਜਿਥੇ ਗਮ ਦਾ ਮਾਹੌਲ ਹੈ, ਉਥੇ ਹੀ ਲਾਸ਼ ਲਿਆਉਣ ਲਈ ਭਾਰਤ ਸਰਕਾਰ ਤੋਂ ਮੰਗ ਕਰ...
ਚੰਡੀਗੜ੍ਹ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ 26 ਜੁਲਾਈ ਤੋਂ ਪੰਜਾਬ ਦੇ 10ਵੀਂ, 11ਵੀਂ, 12ਵੀਂ ਕਲਾਸਾਂ ਦੇ ਸਕੂਲ ਖੁੱਲ੍ਹਣਗੇ । ਮੁੱਖ ਮੰਤਰੀ ਨੇ ਇਨਡੋਰ 150 ਅਤੇ ਆਊਟਡੋਰ 300 ਤੱਕ 50 ਫੀਸਦੀ ਸਮਰੱਥਾ ਨਾਲ ਲੋਕ ਸ਼ਾਮਿਲ ਹੋ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ 10ਵੀਂ ਤੋਂ 12ਵੀਂ ਜਮਾਤ ਤੱਕ ਸਕੂਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ ਪਰ ਸਿਰਫ...
ਕੁਵੈਤ ਸਿਟੀ : ਕੁਵੈਤ ਨੇ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਸਕੂਲ ਸੈਸ਼ਨ ਦੀ ਤਿਆਰੀ ਲਈ ਕੋਵਿਡ-19 ਖ਼ਿਲਾਫ਼ 12-15 ਸਾਲ ਦੀ ਉਮਰ ਦੇ ਬੱਚਿਆਂ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਕੁਵੈਤ ਦੇ ਸਿਹਤ ਮੰਤਰਾਲੇ ਦੇ ਜਨ ਸਿਹਤ ਮਾਮਲਿਆਂ ਲਈ ਸਹਾਇਕ ਅੰਡਰ ਸੈਕਟਰੀ ਬੁਥੈਨਾ ਅਲ-ਮੁਦਾਫ ਨੇ ਇੱਕ ਬਿਆਨ ਵਿਚ ਕਿਹਾ ਕਿ ਟੀਕਾਕਰਨ ਮੁਹਿੰਮ 6 ਰਾਜਾਂ...
ਨਵੀਂ ਦਿੱਲੀ | ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਪੂਰੀ ਦੁਨੀਆ 'ਚ ਟੀਕਾਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਕੈਨੇਡਾ ਸਰਕਾਰ ਨੇ 9 ਅਗਸਤ ਤੋਂ ਉਨ੍ਹਾਂ ਅਮਰੀਕੀ ਨਾਗਰਿਕਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ, ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਸਾਰੀਆਂ ਖੁਰਾਕਾਂ ਲੈ ਲਈਆਂ ਹਨ। ਸਰਕਾਰ ਨੇ ਕਿਹਾ ਕਿ ਵੈਕਸੀਨ ਲਗਾ ਚੁੱਕੇ ਅਮਰੀਕੀ ਨਾਗਰਿਕਾਂ ਨੂੰ ਕੈਨੇਡਾ ਗੈਰ-ਜ਼ਰੂਰੀ ਯਾਤਰਾ ਲਈ 9 ਅਗਸਤ...
ਬੰਗਾ | ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ 8 ਵਿਧਾਇਕਾਂ ਨਾਲ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਮੱਥਾ ਟੇਕਣ ਖਟਕੜ ਕਲਾਂ ਪਹੁੰਚੇ। ਪੁਲਿਸ ਵੱਲੋਂ ਕੀਤੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਸਿੱਧੂ ਵੱਲੋਂ ਕਿਸਾਨਾਂ ਨਾਲ ਗੱਲਬਾਤ ਨਾ ਕਰਨ ਦਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦੀ ਅਗਵਾਈ 'ਚ ਕਿਸਾਨਾਂ ਨੇ ਸਖਤ ਵਿਰੋਧ ਕੀਤਾ ਤੇ...
ਪਟਿਆਲਾ | ਬਰਸਾਤ ਦਾ ਮੌਸਮ ਚੱਲ ਰਿਹਾ ਹੈ। ਮੀਂਹ ਜਿਥੇ ਫਸਲਾਂ ਲਈ ਲਾਹੇਵੰਦ ਮੰਨਿਆ ਜਾਂਦਾ ਹੈ, ਉਥੇ ਦੇਸ਼ ਦੇ ਕਈ ਇਲਾਕਿਆਂ 'ਚ ਹੜ੍ਹ ਆਉਣ ਕਾਰਨ ਕਈ ਮੰਦਭਾਗੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ। ਹੜ੍ਹ ਕਾਰਨ ਹੁਣ ਤੱਕ ਕਈ ਘਰ ਵਹਿ ਗਏ ਹਨ ਤੇ ਕਈਆਂ ਦੀ ਜਾਨ ਚਲੀ ਗਈ ਹੈ। ਦੇਸ਼ ਦੇ ਕਈ ਰਾਜਾਂ 'ਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਜ਼ਿੰਦਗੀ...
ਜਗਰਾਓਂ (ਲੁਧਿਆਣਾ) | ਪਿੰਡ ਸਵੱਦੀ ਕਲਾਂ 'ਚ ਇਕ ਬੇਹੱਦ ਰੌਚਕ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੀਆਂ 2 ਚਚੇਰੀਆਂ ਭੈਣਾਂ ਪ੍ਰੀਤੀ ਤੇ ਸੋਨਮ ਨੇ ਆਪਸ 'ਚ ਵਿਆਹ ਕਰਵਾ ਲਿਆ ਹੈ। ਇੰਨਾ ਹੀ ਨਹੀਂ, ਇਨ੍ਹਾਂ ਨੇ ਆਪਣੇ ਵਿਆਹ ਦੀ ਵੀਡੀਓ ਵੀ ਇੰਟਰਨੈੱਟ 'ਤੇ ਵਾਇਰਲ ਕਰ ਦਿੱਤੀ ਹੈ। ਪਿੰਡ ਸਵੱਦੀ ਕਲਾਂ ਦੇ ਰਹਿਣ ਵਾਲੇ 2 ਚਚੇਰੇ ਭਰਾਵਾਂ ਦੀਆਂ ਬੇਟੀਆਂ 23 ਜੂਨ ਨੂੰ ਘਰੋਂ ਭੱਜ...
ਮੁੰਬਈ | ਸ਼ਿਲਪਾ ਸ਼ੈਟੀ ਦੇ ਪਤੀ ਤੇ ਬਿਜ਼ਨੈਸਮੈਨ ਰਾਜ ਕੁੰਦਰਾ ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ ਆਰੋਪ 'ਚ ਮੁੰਬਈ ਪੁਲਿਸ ਦੀ Crime Branch ਨੇ ਗ੍ਰਿਫਤਾਰ ਕੀਤਾ ਹੈ। ਰਾਜ ਕੁੰਦਰਾ 'ਤੇ ਫਿਲਮਾਂ ਬਣਾ ਕੇ ਐਪ ਜ਼ਰੀਏ ਰਿਲੀਜ਼ ਕਰਨ ਦੇ ਵੀ ਆਰੋਪ ਲੱਗੇ ਹਨ। ਇਸ ਸਾਲ ਫਰਵਰੀ ਮਹੀਨੇ Soft Porn ਫਿਲਮਾਂ ਬਣਾਉਣ ਦੇ ਆਰੋਪ 'ਚ ਮੁੰਬਈ ਪੁਲਿਸ ਨੇ ਕੇਸ ਦਰਜ ਕੀਤਾ ਸੀ। ਜਾਂਚ...
ਜਲੰਧਰ | ਸੋਢਲ ਰੋਡ 'ਤੇ ਮਥੁਰਾ ਨਗਰ ਸਥਿਤ ਜੈਨ ਕਰਿਆਨਾ ਸਟੋਰ ਦੇ 26 ਸਾਲਾ ਮਾਲਿਕ ਸਚਿਨ ਨੂੰ ਸੋਮਵਾਰ ਰਾਤ 9 ਵਜੇ ਲੁਟੇਰਿਆਂ ਨੇ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਮੰਗਲਵਾਰ ਸਵੇਰੇ ਉਸ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ 3 ਲੁਟੇਰੇ ਆਏ ਸਨ, ਜਿਨ੍ਹਾਂ ਸਚਿਨ 'ਤੇ ਗੋਲੀਆਂ ਚਲਾਈਆਂ ਸਨ। ਪੁਲਿਸ ਮੰਗਲਵਾਰ ਸਵੇਰੇ ਲੁਟੇਰਿਆਂ ਨੂੰ ਟ੍ਰੇਸ ਕਰਨ ਲਈ CCTV ਕੈਮਰਿਆਂ ਦੀ...
ਬਰਨਾਲਾ | ਲਵਪ੍ਰੀਤ ਖੁਦਕੁਸ਼ੀ ਮਾਮਲੇ 'ਚ ਸਭ ਤੋਂ ਵੱਡਾ ਸਵਾਲ ਬੇਅੰਤ ਕੌਰ ਦੇ ਡਿਪੋਰਟ ਹੋਣ ਨੂੰ ਲੈ ਕੇ ਉਠ ਰਿਹਾ ਹੈ। ਇਕ ਟੀ.ਵੀ. ਚੈਨਲ ਨਾਲ ਗੱਲਬਾਤ ਦੌਰਾਨ ਲਵਪ੍ਰੀਤ ਬਾਰੇ ਬੇਅੰਤ ਕੌਰ ਨੇ ਕਿਹਾ ਕਿ ਉਹ ਬਹੁਤ ਚੰਗੇ ਸਨ। ਸਾਡੀ ਰਿਸ਼ਤੇਦਾਰੀ 'ਚ ਹੀ ਇਹ ਰਿਸ਼ਤਾ ਹੋਇਆ ਸੀ। ਦੋਵੇਂ ਪਰਿਵਾਰ ਇਕ-ਦੂਜੇ ਨੂੰ ਜਾਣਦੇ ਸਨ। ਸੋਸ਼ਲ ਮੀਡੀਆ 'ਤੇ ਪਾਈਆਂ ਜਾ ਰਹੀਆਂ ਪੋਸਟਾਂ ਤੋਂ...
- Advertisement -

MOST POPULAR