Saturday, September 26, 2026
Home Blog Page 1827
ਨਵੀਂ ਦਿੱਲੀ | ਅੱਜ ਦੇ ਆਧੁਨਿਕ ਸਮੇਂ 'ਚ ਜਦੋਂ ਵੀ ਕੋਈ ਨਵਾਂ ਸਮਾਰਟਫ਼ੋਨ ਲਾਂਚ ਹੁੰਦਾ ਹੈ ਤਾਂ ਇਸ ਵਿਚ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ ਪਰ ਅੱਜ ਅਸੀਂ ਤੁਹਾਡੇ ਨਾਲ ਅਜਿਹੇ ਹੀ ਇਕ ਖ਼ਾਸ ਸਮਾਰਟਫ਼ੋਨ ਬਾਰੇ ਚਰਚਾ ਕਰਨ ਜਾ ਰਹੇ ਹਾਂ, ਜਿਸ ਨੂੰ ਹਾਲ ਹੀ 'ਚ ਕੰਪਨੀ ਵੱਲੋਂ ਪੇਸ਼ ਕੀਤਾ ਜਾਵੇਗਾ। ਅਜਿਹਾ ਫ਼ੋਨ ਤੁਸੀਂ ਕਦੇ ਨਹੀਂ ਵੇਖਿਆ ਹੋਵੇਗਾ ਅਤੇ...
ਜਲੰਧਰ : ਭੈਣਾਂ ਦਾ ਭਰਾਵਾਂ ਪ੍ਰਤੀ ਪਿਆਰ ਕਦੇ ਨਹੀਂ ਘੱਟਦਾ, ਫਿਰ ਭਾਵੇਂ ਉਹ ਇਕ-ਦੂਜੇ ਤੋਂ ਕਿੰਨੇ ਵੀ ਦੂਰ ਕਿਉਂ ਨਾ ਰਹਿੰਦੇ ਹੋਣ। ਇਹ ਪਿਆਰ ਰੱਖੜੀ ਦੇ ਤਿਓਹਾਰ 'ਤੇ ਦੇਖਿਆ ਜਾ ਸਕਦਾ ਹੈ, ਜਦੋਂ ਭੈਣਾਂ ਦੂਰ-ਦੁਰਾਡੇ ਰਹਿੰਦਿਆਂ ਵੀ ਆਪਣੇ ਭਰਾਵਾਂ ਨੂੰ ਰੱਖੜੀ ਭੇਜਣਾ ਨਹੀਂ ਭੁੱਲਦੀਆਂ। ਇਸੇ ਪਿਆਰ ਨੂੰ ਧਿਆਨ 'ਚ ਰੱਖਦਿਆਂ ਭੈਣਾਂ ਦੀ ਸਹੂਲਤ ਲਈ ਡਾਕ ਵਿਭਾਗ ਨੇ ਵਾਟਰ ਪਰੂਫ ਤੇ...
ਨਵੀਂ ਦਿੱਲੀ | ਟਰਾਂਸਪੋਰਟ ਮੰਤਰਾਲੇ ਦੁਆਰਾ ਨੋਟੀਫਾਈ ਕੀਤੇ ਗਏ ਨਵੇਂ ਨਿਯਮਾਂ ਅਨੁਸਾਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਪਰਾਧ ਹੋਣ ਦੇ 15 ਦਿਨਾਂ ਦੇ ਅੰਦਰ ਟ੍ਰੈਫਿਕ ਉਲੰਘਣਾ ਦਾ ਨੋਟਿਸ ਸਬੰਧਤ ਵਿਅਕਤੀ ਨੂੰ ਭੇਜਣਾ ਪਏਗਾ ਤੇ ਇਲੈਕਟ੍ਰੋਨਿਕ ਰਿਕਾਰਡ ਨੂੰ ਚਲਾਨ ਦੇ ਨਿਬੇੜੇ ਤੱਕ ਸਟੋਰ ਕੀਤਾ ਜਾਵੇਗਾ। ਅਜਿਹੇ ਹੋਰ ਬਹੁਤ ਸਾਰੇ ਟ੍ਰੈਫ਼ਿਕ ਨਿਯਮ ਪੰਜਾਬ ਦੇ 9 ਸ਼ਹਿਰਾਂ ਸਮੇਤ ਹੋਰ ਬਹੁਤ ਸਾਰੇ ਵੱਡੇ...
ਜਲੰਧਰ | ਜਲੰਧਰ 'ਚ ਹਥਿਆਰ ਦੀ ਨੋਕ 'ਤੇ ਇਕ ਨਾਬਾਲਿਗ ਲੜਕੀ ਦੇ ਘਰ ਵਾਲਿਆਂ ਨੂੰ ਡਰਾ-ਧਮਕਾ ਕੇ ਲੜਕਾ ਘਰ 'ਚ ਵੜ ਗਿਆ। ਇਹਾ ਨਹੀਂ, ਸਿਰਫਿਰੇ ਆਸ਼ਿਕ ਨੇ ਹਥਿਆਰ ਦੀ ਨੋਕ 'ਤੇ ਨਾਬਾਲਿਗ ਲੜਕੀ ਦੇ ਕਮਰੇ 'ਚ ਹੁੱਲੜਬਾਜ਼ੀ ਕੀਤੀ ਤੇ ਉਸ ਦੇ ਛੋਟੇ ਭਰਾ ਅਤੇ ਮਾਤਾ-ਪਿਤਾ ਨੂੰ ਜਾਨੋਂ ਮਾਰਨ ਧਮਕੀ ਦਿੱਤੀ। ਜਲੰਧਰ ਦੀ ਬਸਤੀ ਦਾਨਿਸ਼ਮੰਦਾਂ 'ਚ ਨਾਬਾਲਿਗਾ ਨੂੰ ਆਪਣੀ ਪ੍ਰੇਮਿਕਾ ਦੱਸ...
ਤਰਨਤਾਰਨ (ਬਲਜੀਤ ਸਿੰਘ) | ਤਰਨਤਾਰਨ ਦੀ ਮੁਰਾਦਪੁਰਾ ਬਸਤੀ ਵਿਖੇ ਅੱਜ ਆਮ ਆਦਮੀ ਪਾਰਟੀ ਅਤੇ ਸੱਤਾਧਾਰੀ ਧਿਰ ਕਾਂਗਰਸ 'ਚ ਵਿਵਾਦ ਹੋ ਗਿਆ। ਵੋਟਾਂ ਦੀ ਰਾਜਨੀਤੀ ਨੂੰ ਲੈ ਕੇ ਦੋਵਾਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਕਈ ਵਰਕਰਾਂ ਨੇ ਇਕ-ਦੂਜੇ 'ਤੇ ਪੱਥਰਾਂ ਅਤੇ ਬੋਤਲਾਂ ਨਾਲ ਹਮਲਾ ਕਰ ਦਿੱਤਾ। ਇਸ ਮੌਕੇ ਸੱਤਾਧਿਰ ਕਾਂਗਰਸ ਦੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ 'ਤੇ ਗੁੰਡਾਗਰਦੀ ਦੇ ਆਰੋਪ...
ਨਵੀਂ ਦਿੱਲੀ | ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ਾ ਹੋਣ ਦੇ ਨਾਲ ਹੀ ਹੁਣ ਉਸ ਦੇ ਗੁਆਂਢੀ ਜਾਂ ਹੋਰ ਦੇਸ਼ਾਂ ਨਾਲ ਸਬੰਧ ਵੀ ਬਦਲਣੇ ਸ਼ੁਰੂ ਹੋ ਗਏ ਹਨ। ਭਾਰਤ ਅਤੇ ਅਫਗਾਨਿਸਤਾਨ ਕਰੀਬੀ ਦੋਸਤ ਰਹੇ ਹਨ ਪਰ ਤਾਲਿਬਾਨ ਨੇ ਸੱਤਾ 'ਚ ਆਉਂਦੇ ਹੀ ਭਾਰਤ ਨਾਲ ਆਯਾਤ ਅਤੇ ਨਿਰਯਾਤ (Import-Export) ਬੰਦ ਕਰ ਦਿੱਤਾ ਹੈ। ਫੈੱਡਰੇਸ਼ਨ ਆਫ ਇੰਡੀਆ ਐਕਸਪੋਰਟ ਆਰਗੇਨਾਈਜ਼ੇਸ਼ਨ ਦੇ ਡਾ.ਅਜੇ ਸਹਾਏ...
ਤਰਨਤਾਰਨ (ਬਲਜੀਤ ਸਿੰਘ) | ਤਰਨਤਾਰਨ ਵਿਖੇ ਪੰਜਾਬ ਹੋਮ ਗਾਰਡ ਦੇ ਜਵਾਨ ਨੇ ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਤੰਗ ਆ ਕੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਸ਼ਮਸ਼ੇਰ ਸਿੰਘ ਵਜੋਂ ਹੋਈ ਹੈ, ਜੋ ਕਿ ਸਥਾਨਕ ਥਾਣਾ ਸਿਟੀ ਵਿਖੇ ਡਿਊਟੀ ਕਰਦਾ ਸੀ ਅਤੇ ਪੁਲਿਸ ਲਾਈਨ ਵਿਖੇ ਆਪਣੀ ਪਤਨੀ ਨਾਲ ਰਹਿੰਦਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦੀ...
ਗੁਰਦਾਸਪੁਰ | ਗੁਰਦਾਸਪੁਰ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਵਿਅਕਤੀ ਨੇ ਖੁਦ ਵੀ ਆਤਮ-ਹੱਤਿਆ ਕਰ ਲਈ। ਮ੍ਰਿਤਕਾ 5 ਬੱਚਿਆਂ ਦੀ ਮਾਂ ਸੀ, ਜਿਸ ਦਾ ਉਸ ਦੇ ਪਤੀ ਨਾਲ ਤਲਾਕ ਹੋ ਚੁੱਕਾ ਸੀ। ਪ੍ਰੇਮ ਸੰਬੰਧਾਂ ਕਾਰਨ ਉਹ ਦੂਸਰੇ ਵਿਅਕਤੀ ਨਾਲ ਰਹਿ ਰਹੀ ਸੀ। ਸਰਹੱਦ ਪਾਰ ਸੂਤਰਾਂ...
ਬਰਨਾਲਾ (ਕਮਲਜੀਤ ਸੰਧੂ) | ਨਸ਼ੇੜੀ ਪਤੀ ਨੇ ਆਪਣੀ ਪਤਨੀ ਦਾ ਸੂਏ ਮਾਰ ਕੇ ਕਤਲ ਕਰਕੇ ਕਮਰੇ ਨੂੰ ਬਾਹਰੋਂ ਜਿੰਦਾ ਲਾ ਦਿੱਤਾ ਤੇ ਫਰਾਰ ਹੋ ਗਿਆ। ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਉਸ ਦੇ ਬੱਚੇ ਸਕੂਲੋਂ ਘਰ ਵਾਪਸ ਆਏ ਤਾਂ ਮਾਂ ਦੀ ਲਾਸ਼ ਦੇਖ ਕੇ ਸੁੰਨ ਰਹਿ ਗਏ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੀਆਈਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ...
ਅੰਮ੍ਰਿਤਸਰ | ਮਜੀਠਾ ਰੋਡ ਥਾਣੇ ਅਧੀਨ ਪੈਂਦੇ ਇਕ ਹੋਟਲ 'ਚ ਚੱਲ ਰਹੀ ਜਨਮ ਦਿਨ ਦੀ ਪਾਰਟੀ ਦੌਰਾਨ ਮੂੰਹ 'ਤੇ ਕੇਕ ਲਾਉਣ ਤੋਂ ਸ਼ੁਰੂ ਹੋਈ ਤਕਰਾਰ ਕਾਰਨ ਇਕ ਨੌਜਵਾਨ ਵੱਲੋਂ ਚਲਾਈਆਂ ਗੋਲੀਆਂ ਨਾਲ 2 ਮੁੰਡਿਆਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਜੀਠਾ ਰੋਡ ਦੀ ਪੁਲਿਸ ਅਤੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ। ਮ੍ਰਿਤਕ ਦੀ ਪਛਾਣ ਮੁਨੀਸ਼ ਸ਼ਰਮਾ (35)...
- Advertisement -

MOST POPULAR