ਕ੍ਰਾਇਮ ਅਤੇ ਨਸ਼ਾ
ਸਾਬਕਾ ਜਥੇਦਾਰ ਰੋਡੇ ਦੇ ਘਰੋਂ ਟਿਫਨ ਬੰਬ ਤੇ RDX ਬਰਾਮਦ, NIA ਦੀ ਜਲੰਧਰ ਤੇ ਮੋਗਾ ‘ਚ ਛਾਪੇਮਾਰੀ, ਪੁੱਤਰ ਗ੍ਰਿਫ਼ਤਾਰ
Admin - 0
ਜਲੰਧਰ | ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਜਲੰਧਰ ਸਥਿਤ ਘਰ 'ਚ NIA ਦੀ ਟੀਮ ਵੱਲੋਂ ਵੀਰਵਾਰ ਦੇਰ ਰਾਤ ਛਾਪੇਮਾਰੀ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਮੋਗਾ ਸਥਿਤ ਜੱਦੀ ਪਿੰਡ ਰੋਡੇ ਵਿਖੇ ਘਰ 'ਚ ਛਾਪੇਮਾਰੀ ਕੀਤੀ ਗਈ।
ਪਿੰਡ ਰੋਡੇ 'ਚ ਤਲਾਸ਼ੀ ਅਜੇ ਵੀ ਜਾਰੀ ਹੈ, ਜਿੱਥੋਂ ਆਰਡੀਐਕਸ, ਟਿਫਨ ਬੰਬ ਤੇ ਪਿਸਤੌਲ ਬਰਾਮਦ ਹੋਏ। ਸੂਤਰਾਂ ਮੁਤਾਬਕ ਉਨ੍ਹਾਂ...
ਜਲੰਧਰ | ਬਿਧੀਪੁਰ ਫਾਟਕ 'ਤੇ ਵਾਪਰੇ ਭਿਆਨਕ ਹਾਦਸੇ 'ਚ 2 ਔਰਤਾਂ ਸਣੇ 3 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਡਰਾਈਵਰ ਵੀ ਸ਼ਾਮਿਲ ਹੈ, ਜੋ ਗਜਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜਦਕਿ 6 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਤੇਜ਼ ਰਫਤਾਰ ਸਕਾਰਪੀਉ ਕਾਰ ਦਾ ਪਿਛਲਾ ਟਾਇਰ ਅਚਾਨਕ...
ਜਲੰਧਰ/ਲੁਧਿਆਣਾ/ਅੰਮ੍ਰਿਤਸਰ | ਨੈਸ਼ਨਲ ਹਾਈਏ ਉੱਤੇ ਕਿਸਾਨਾਂ ਨੇ ਜਲੰਧਰ ਵਿੱਚ ਧੱਨੋਵਾਲੀ ਫਾਟਕ ਉੱਤੇ ਜਾਮ ਲਗਾਇਆ ਹੋਇਆ ਹੈ। ਵੇਖੋ, ਉੱਥੇ ਕੀ ਕੁਝ ਹੋ ਰਿਹਾ ਹੈ ਅਤੇ ਕਦੋਂ ਤੱਕ ਇਹ ਹਾਈਵੇ ਜਾਮ ਰਹੇਗਾ।
https://www.youtube.com/watch?v=8GL10n5kLbA
ਐਸਏਐਸ ਨਗਰ/ਮੋਹਾਲੀ
ਕੁਦਰਤ ਦਾ ਕ੍ਰਿਸ਼ਮਾ : ਔਰਤ ਨੇ ਦਿੱਤਾ 24 ਉਂਗਲਾਂ ਵਾਲੇ ਬੱਚੇ ਨੂੰ ਜਨਮ, ਡਾਕਟਰ ਵੀ ਹੈਰਾਨ
Admin - 0
ਕਰਨਾਲ/ਚੰਡੀਗੜ੍ਹ | ਇਕ ਔਰਤ ਨੇ 24 ਉਂਗਲਾਂ ਵਾਲੇ ਬੱਚੇ ਨੂੰ ਜਨਮ ਦਿੱਤਾ, ਜਿਹੜਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਬੱਚੇ ਦੀਆਂ ਉਂਗਲਾਂ ਦੇਖ ਕੇ ਪਰਿਵਾਰਕ ਮੈਂਬਰ ਹੀ ਨਹੀਂ ਸਗੋਂ ਡਾਕਟਰ ਵੀ ਹੈਰਾਨ ਰਹੇ ਗਏ। ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਮੰਨਿਆ ਜਾ ਰਿਹਾ ਹੈ ਤੇ ਲੋਕ ਬੱਚੇ ਨੂੰ ਦੇਖਣ ਲਈ ਹਸਪਤਾਲ ਪਹੁੰਚ ਰਹੇ ਹਨ।
ਕੁੰਜਪੁਰਾ ਸਿਹਤ ਕੇਂਦਰ 'ਚ ਰਚਨਾ ਨਾਂ ਦੀ ਔਰਤ...
ਜਲੰਧਰ | ਜੀਟੀਬੀ ਨਗਰ 'ਚ ਸਥਿਤ ਇਕ ਨਿਰਮਾਣ ਅਧੀਨ ਇਮਾਰਤ ਅੰਦਰ ਖਾਣਾ ਬਣਾ ਰਹੇ ਮਜ਼ਦੂਰਾਂ ਦੇ ਛੋਟੇ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਇਲਾਕਾ ਵਾਸੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਕੁਝ ਮਜ਼ਦੂਰ ਰਹਿੰਦੇ ਹਨ। ਰਾਤ ਨੂੰ ਉਹ ਖਾਣਾ ਬਣਾ ਰਹੇ ਸਨ ਕਿ ਇਸੇ ਦੌਰਾਨ ਸਿਲੰਡਰ ਨੂੰ ਅੱਗ ਲੱਗ ਗਈ।
ਮਜ਼ਦੂਰਾਂ ਨੇ ਤੁਰੰਤ ਸਿਲੰਡਰ ਪਹਿਲੀ...
ਐਸਏਐਸ ਨਗਰ/ਮੋਹਾਲੀ
ਇੱਕ ਰਾਤ ਹੀ ਜੇਲ ‘ਚ ਕੱਟੀ ਸੁਮੇਧ ਸੈਣੀ ਨੇ, ਰਾਤ 2 ਵਜੇ ਸਾਬਕਾ ਡੀਜੀਪੀ ਨੂੰ ਕੋਰਟ ਤੋਂ ਮਿਲੀ ਜ਼ਮਾਨਤ
Admin - 0
ਚੰਡੀਗੜ੍ਹ | ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਕੇ ਵਿਜੀਲੈਂਸ ਟੀਮ ਇੱਕ ਦਿਨ ਵੀ ਪੁੱਛਗਿੱਛ ਨਾ ਕਰ ਸਕੀ ਅਤੇ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਰਾਤ 2 ਵਜੇ ਸੈਣੀ ਆਪਣੇ ਘਰ ਚਲੇ ਗਏ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਫਸਰਾਂ ਨੂੰ ਝਾੜ ਲਾਉਂਦਿਆਂ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ।
ਸੈਣੀ ਨੂੰ ਇੱਕ ਦਿਨ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਪੰਜਾਬ...
ਫਾਜ਼ਿਲਕਾ/ਅਬੋਹਰ (ਗੁਰਨਾਮ ਸੰਧੂ) | ਠਾਕਰਵਾੜੀ ਵਿੱਚ ਇੱਕ ਘਰ ਨੂੰ ਲੈ ਕੇ 2 ਧੜਿਆਂ ਵਿੱਚ ਝੜਪ ਹੋ ਗਈ, ਜਿਸ ਵਿਚ 3 ਔਰਤਾਂ ਜ਼ਖਮੀ ਹੋ ਗਈਆਂ। ਕ੍ਰਿਸ਼ਨਾ ਦੇਵੀ ਦੇ ਪਤੀ ਹਰੀ ਲਾਲ ਨੇ ਆਪਣੇ ਪਿਤਾ ਦੀ ਮੌਤ ਬਾਰੇ ਉਨ੍ਹਾਂ ਨੂੰ ਦੱਸਿਆ, ਜਦੋਂ ਉਹ ਦਿੱਲੀ ਤੋਂ ਆਪਣੇ ਘਰ ਆਏ ਤਾਂ ਉਨ੍ਹਾਂ ਦੇ ਤਾਏ ਤੇ ਉਸ ਦੇ ਮੁੰਡੇ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ।
ਕ੍ਰਿਸ਼ਨਾ...
ਅੰਮ੍ਰਿਤਸਰ
ਕਿਸਾਨਾਂ ਨੇ ਜਲੰਧਰ ‘ਚ ਕਈ ਥਾਵਾਂ ‘ਤੇ ਨੈਸ਼ਨਲ ਹਾਈਵੇ ਕੀਤਾ ਜਾਮ, ਪੜ੍ਹੋ ਕਿੱਥੇ-ਕਿੱਥੇ ਰਸਤੇ ਹੋਏ ਬੰਦ
Admin - 0
ਜਲੰਧਰ | ਗੰਨੇ ਦੇ ਮੁੱਲ ਵਿੱਚ ਵਾਧੇ ਨੂੰ ਲੈ ਕੇ ਕਿਸਾਨਾਂ ਨੇ ਸ਼ੁੱਕਰਵਾਰ ਸਵੇਰੇ ਤੋਂ ਹੀ ਜਲੰਧਰ-ਦਿੱਲੀ ਹਾਈਵੇ ਨੂੰ ਕਈ ਥਾਵਾਂ ਉੱਤੇ ਬੰਦ ਕਰ ਦਿੱਤਾ ਹੈ।
ਅੱਜ ਸਵੇਰ ਤੋਂ ਹੀ ਰਾਮਾਮੰਡੀ ਤੋਂ ਅੱਗੇ ਪੈਂਦੇ ਧੰਨੋਵਾਲੀ ਫਾਟਕ ਉੱਤੇ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਗਿਆ ਹੈ। ਇਸ ਨਾਲ ਦੋਹਾਂ ਪਾਸਿਆਂ ਦਾ ਟ੍ਰੈਫਿਕ ਰੁਕ ਗਿਆ ਹੈ। ਜਲੰਧਰ ਤੋਂ ਲੁਧਿਆਣਾ ਆਉਣ-ਜਾਣ ਵਾਲਿਆਂ ਨੂੰ ਦਿੱਕਤਾਂ...
ਨਕੋਦਰ (ਪ੍ਰਵੇਜ਼ ਬੱਟ) | ਪਿੰਡ ਹੁੰਦਲ ਢੱਡਾ ਜ਼ਿਲਾ ਜਲੰਧਰ ਵਿਖੇ ਸੀਨੀਅਰ ਅਕਾਲੀ ਆਗੂ ਹਰਭਜਨ ਸਿੰਘ ਹੁੰਦਲ ਦੇ ਖੇਤਾਂ 'ਚੋਂ 27 ਪਾਕਿਸਤਾਨੀ ਗੁਬਾਰੇ ਤੇ ਇੱਕ ਝੰਡਾ ਮਿਲਣ ਦੀ ਸੂਚਨਾ ਹੈ। ਇਸ ਖਬਰ ਨੂੰ ਸੁਣਦਿਆਂ ਹੀ ਪਿੰਡ ਤੇ ਇਲਾਕੇ ਵਿੱਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ।
ਥਾਣਾ ਸਦਰ ਨਕੋਦਰ ਦੇ SHO Gurinderjit Singh Nagra ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ...
ਜਲੰਧਰ | ਆਦਮਪੁਰ ਥਾਣੇ 'ਚ ਪੈਂਦੇ ਇਕ ਪਿੰਡ ਵਿੱਚ 11 ਸਾਲਾ ਬੱਚੀ ਦਾ ਪਿੰਡ ਦੇ ਹੀ ਇਕ ਮੁੰਡੇ ਨੇ ਬਲਾਤਕਾਰ ਕਰ ਦਿੱਤਾ। ਪੁਲਿਸ ਨੇ ਕੇਸ ਦਰਜ ਕਰਕੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਤੀ ਦੀ 8 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੇ 3 ਬੱਚੇ ਹਨ, ਜਿਨ੍ਹਾਂ 'ਚ 2 ਕੁੜੀਆਂ...








































