Thursday, September 24, 2026
Home Blog Page 1806
ਮੁੰਬਈ | ਕੀ ਤੁਸੀਂ ਆਪਣੀ ਨੌਕਰੀ ਜਾਂ ਕਾਰੋਬਾਰ ਲਈ ਕਿਸੇ ਹੋਰ ਸੂਬੇ 'ਚ ਵਸਣ ਜਾ ਰਹੇ ਹੋ ਅਤੇ ਕੀ ਤੁਹਾਨੂੰ ਉਥੇ ਆਪਣਾ ਵਾਹਨ ਵੀ ਨਾਲ ਲੈ ਕੇ ਜਾਣ ਦੀ ਲੋੜ ਹੈ? ਕੀ ਤੁਹਾਨੂੰ ਡਰ ਹੈ ਕਿ ਪੁਲਿਸ ਤੁਹਾਨੂੰ ਤੁਹਾਡਾ ਵਾਹਨ ਨਾਲ ਲੈ ਕੇ ਨਹੀਂ ਜਾਣ ਦਵੇਗੀ? ਕੀ ਤੁਹਾਨੂੰ ਆਪਣੇ ਵਾਹਨ ਨੂੰ ਦੁਬਾਰਾ ਰਜਿਸਟਰ ਕਰਨ ਦੀ ਜ਼ਰੂਰਤ ਹੋਏਗੀ? ਕੀ ਤੁਹਾਨੂੰ ਆਪਣੇ ਵਾਹਨ...
ਲੁਧਿਆਣਾ | ਬਹਾਦਰਕੇ ਰੋਡ ਦੇ ਡਾਇੰਗ ਕੰਪਲੈਕਸ ਕੋਲ ਬੀਤੇ ਕੱਲ ਲੁੱਟ-ਖੋਹ 'ਚ ਨਾਕਾਮ ਰਹਿਣ 'ਤੇ ਐਕਟਿਵਾ ਸਵਾਰ 2 ਬਦਮਾਸ਼ਾਂ ਨੇ 17 ਸਾਲਾ ਮੁੰਡੇ ਦੇ ਢਿੱਡ 'ਚ ਚਾਕੂ ਖੋਭ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ, ਜਦੋਂ ਪਿੰਡ ਭੱਟੀਆਂ ਦੀ ਗਗਨਦੀਪ ਕਾਲੋਨੀ ਦਾ ਸ਼ਿਵਮ ਯਾਦਵ ਸਵੇਰੇ ਸੈਰ ਕਰ ਰਿਹਾ ਸੀ। ਜ਼ਖਮੀ ਹਾਲਤ 'ਚ...
ਗੁਰਦਾਸਪੁਰ (ਜਸਵਿੰਦਰ ਬੇਦੀ) | ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਕੋਰੀਡੋਰ ਕੋਲੋਂ ਇਕ ਗਲ਼ੀ-ਸੜੀ ਲਾਸ਼ ਮਿਲੀ ਹੈ, ਜਿਸ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਾਣਕਾਰੀ ਦਿੰਦਿਆਂ ਐੱਸਐੱਚਓ ਅਵਤਾਰ ਸਿੰਘ ਨੇ ਦੱਸਿਆ ਕਿ ਸਾਨੂੰ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਕਰਤਾਰਪੁਰ ਕੋਰੀਡੋਰ ਦੇ ਕੋਲ ਪਕਵਾਂ ਸਾਈਡ ਵੱਲ ਇਕ ਲਾਸ਼ ਪਈ ਹੈ,...
ਚੰਡੀਗੜ੍ਹ | ਕ੍ਰਿਕਟਰ ਯੁਵਰਾਜ ਸਿੰਘ ਦਲਿਤਾਂ ਬਾਰੇ ਅਪਮਾਨਜਨਕ ਟਿੱਪਣੀਆਂ ਦੀ ਚੱਲ ਰਹੀ ਜਾਂਚ ਵਿੱਚ ਸਹਿਯੋਗ ਦੇ ਰਿਹਾ ਹੈ, ਜਿਸ ਮੋਬਾਇਲ ਫੋਨ ‘ਤੇ ਗੱਲਬਾਤ ਹੋਈ ਸੀ, ਉਸ ਨੂੰ ਵੀ ਯੁਵਰਾਜ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਯੁਵਰਾਜ ਦੁਆਰਾ ਸੌਂਪੇ ਗਏ ਉਪਕਰਨਾਂ ਦੀ ਜਾਂਚ ਕਰਨ ਤੋਂ ਬਾਅਦ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਦੱਸ ਦੇਈਏ ਕਿ ਪਟੀਸ਼ਨ...
ਜਲੰਧਰ | ਪੰਜਾਬੀ ਗਾਇਕ ਗੁਰਦਾਸ ਮਾਨ ਦੀ ਜ਼ਮਾਨਤ ਨੂੰ ਲੈ ਕੇ ਅੱਜ ਜਲੰਧਰ ਦੀ ਸੈਸ਼ਨ ਕੋਰਟ 'ਚ ਬਹਿਸ ਹੋਈ। ਬਹਿਸ ਦੌਰਾਨ ਸਿੱਖ ਜਥੇਬੰਦੀਆਂ ਵੱਲੋਂ ਪੇਸ਼ ਹੋਏ ਵਕੀਲ ਪਰਮਿੰਦਰ ਸਿੰਘ ਢੀਂਗਰਾ ਨੇ ਮਾਣਯੋਗ ਜੱਜ ਨੂੰ ਬੇਨਤੀ ਕੀਤੀ ਕਿ ਜੇਕਰ ਗੁਰਦਾਸ ਮਾਨ ਬਾਹਰ ਰਿਹਾ ਤਾਂ ਪੰਜਾਬ ਦੇ ਹਾਲਾਤ ਵਿਗੜ ਸਕਦੇ ਹਨ ਕਿਉਂਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਸਿੱਖ ਸੰਗਤ ਨਾਰਾਜ਼...
ਦੇਵਾਸ | ਆਨਲਾਈਨ ਗੇਮ PUBG ਦਾ ਬੱਚਿਆਂ 'ਤੇ ਅਜਿਹਾ ਨਸ਼ਾ ਚੜ੍ਹਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪੈ ਰਿਹਾ ਹੈ। ਮੋਬਾਇਲ 'ਤੇ ਪਬਜੀ ਨੇ ਮੱਧ ਪ੍ਰਦੇਸ਼ ਦੇ ਦੇਵਾਸ 'ਚ 18 ਸਾਲਾ ਲੜਕੇ ਦੀ ਜਾਨ ਲੈ ਲਈ। ਮ੍ਰਿਤਕ ਦਾ ਨਾਂ ਦੀਪਕ ਦੱਸਿਆ ਜਾ ਰਿਹਾ ਹੈ। ਘਟਨਾ ਦੇਵਾਸ ਦੇ ਉਦਯੋਗਿਕ ਖੇਤਰ ਸ਼ਾਂਤੀ ਨਗਰ ਦੀ ਹੈ। 11ਵੀਂ ਕਲਾਸ...
ਕਰਨਾਲ | ਕਿਸਾਨਾਂ 'ਤੇ 28 ਅਗਸਤ ਨੂੰ ਹੋਏ ਪੁਲਿਸ ਲਾਠੀਚਾਰਜ ਦੇ ਖਿਲਾਫ ਕਰਨਾਲ 'ਚ ਅੱਜ ਮੰਗਲਵਾਰ ਨੂੰ ਮਹਾਪੰਚਾਇਤ ਬੁਲਾਈ ਗਈ ਹੈ। ਇਸ ਦੇ ਨਾਲ ਹੀ ਕਿਸਾਨ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ 'ਤੇ ਅੜੇ ਹੋਏ ਹਨ। ਇਸ ਦਰਮਿਆਨ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਧਾਰਾ 144 ਲਗਾ ਦਿੱਤੀ ਹੈ ਤੇ ਕਰਨਾਲ, ਕੁਰੂਕਸ਼ੇਤਰ, ਕੈਥਲ, ਜੀਂਦ ਤੇ ਪਾਨੀਪਤ 'ਚ ਇੰਟਰਨੈੱਟ ਤੇ ਐੱਸਐੱਮਐੱਸ...
ਨਵੀਂ ਦਿੱਲੀ | ਰਾਸ਼ਨ ਕਾਰਡ ਦੇ ਬਹੁਤ ਸਾਰੇ ਫਾਇਦੇ ਹਨ। ਇਸ ਲਈ ਪਰਿਵਾਰਕ ਮੈਂਬਰਾਂ ਦਾ ਨਾਂ ਇਸ ਵਿੱਚ ਦਰਜ ਕਰਵਾਉਣਾ ਜ਼ਰੂਰੀ ਹੈ। ਇਸ ਲਈ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਇਹ ਕੰਮ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ। ਨਵਾਂ ਨਾਂ ਐਡ ਕਰਵਾਉਣ ਲਈ ਤੁਸੀਂ ਆਫਲਾਈਨ ਜਾਂ ਆਨਲਾਈਨ ਮੋਡ ਚੁਣ ਸਕਦੇ ਹੋ। ਰਾਸ਼ਨ ਕਾਰਡ 'ਚ ਨਾਂ ਦਰਜ ਕਰਵਾਉਣ ਦੀ ਪ੍ਰਕਿਰਿਆ ਕੀ...
ਜਲੰਧਰ (ਨਰਿੰਦਰ ਕੁਮਾਰ ਚੂਹੜ) | ਅੱਜ ਦੁਪਹਿਰ 12 ਵਜੇ ਦੇ ਕਰੀਬ ਨਕੋਦਰ, ਕਪੂਰਥਲਾ ਮੁੱਖ ਮਾਰਗ ਤੇ ਅੱਡਾ ਮੱਲ੍ਹੀਆਂ ਕਲਾਂ ਦੇ ਨਜ਼ਦੀਕ ਸਕੂਟਰੀ ਤੇ ਜਾ ਰਹੀ ਔਰਤ ਦੀਆਂ ਪਿੱਛੋਂ ਤੋਂ ਆ ਰਹੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਕੰਨਾਂ ਵਿੱਚ ਪਾਈਆ ਸੋਨੇ ਦੀਆਂ ਵਾਲੀਆਂ ਲਾਹ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਵਿੱਚ ਲੁਟੇਰਿਆਂ ਵੱਲੋਂ ਔਰਤ ਦੀ ਖਿੱਚਾਧੂਹੀ ਦੇ ਵਿਚ...
ਜਲੰਧਰ/ਕਪੂਰਥਲਾ | ਪੰਜਾਬ ਪੁਲਿਸ 'ਚ ਸਬ ਇੰਸਪੈਕਟਰ ਵੱਜੋਂ ਤੈਨਾਤ ਜਰਨੈਲ ਸਿੰਘ ਚੰਗੀ ਆਵਾਜ਼ ਦੇ ਵੀ ਮਾਲਕ ਹਨ। ਉਹ ਆਪਣੀ ਆਵਾਜ਼ ਦੇ ਨਾਲ ਕਈ ਗਾਇਕਾਂ ਨੂੰ ਮਾਤ ਪਾਉਂਦੇ ਹਨ। ਤੁਸੀਂ ਵੀ ਸੁਣੋ ਜਰਨੈਲ ਸਿੰਘ ਦੇ ਗੀਤ ਤੇ ਦਿਓ ਆਪਣੀ ਰਾਏ... https://www.youtube.com/watch?v=TuRWC98kXVc
- Advertisement -

MOST POPULAR