Thursday, September 24, 2026
Home Blog Page 1805
ਤਰਨਤਾਰਨ | ਪਤੀ-ਪਤਨੀ 'ਚ ਚੱਲਦੇ ਝਗੜੇ ਦਾ ਫਾਇਦਾ ਚੁੱਕਦਿਆਂ ਇਕ ਵਿਅਕਤੀ ਆਪਣੇ ਹੀ ਜਾਣਕਾਰ ਦੀ ਪਤਨੀ ਨੂੰ ਕਥਿਤ ਤੌਰ 'ਤੇ ਵਰਗਲਾ ਕੇ ਆਪਣੇ ਨਾਲ ਲੈ ਗਿਆ, ਜਿਸ ਨੂੰ ਵਿਆਹ ਦਾ ਝਾਂਸਾ ਦੇ ਕੇ ਵੱਖ-ਵੱਖ ਥਾਵਾਂ 'ਤੇ ਲਿਜਾ ਕੇ ਸਰੀਰਕ ਸੰਬੰਧ ਬਣਾਉਂਦਾ ਰਿਹਾ। ਔਰਤ ਨੇ ਜਦੋਂ ਉਸ ਨੂੰ ਵਿਆਹ ਕਰਵਾਉਣ ਲਈ ਕਿਹਾ ਤਾਂ ਕਿਸੇ ਧਾਰਮਿਕ ਅਸਥਾਨ 'ਤੇ ਛੱਡ ਕੇ ਚਲਾ ਗਿਆ।...
ਮੁੰਬਈ | ਵੈੱਬ ਸੀਰੀਜ਼ 'ਆਸ਼ਰਮ' 'ਚ 'ਸਾਧਵੀ ਮਾਤਾ' ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਪਰਿਣੀਤਾ ਸੇਠ (Parinitaa Seth) ਅਸਲ ਜ਼ਿੰਦਗੀ 'ਚ ਕਾਫੀ ਗਲੈਮਰਸ ਹੈ। ਪਰਿਣੀਤਾ ਸੇਠ 'ਆਸ਼ਰਮ' ਦੇ ਦੋਵਾਂ ਹਿੱਸਿਆਂ 'ਚ ਸਾੜੀ ਪਹਿਨੀ ਨਜ਼ਰ ਆ ਰਹੀ ਹੈ ਪਰ ਹਾਲ ਹੀ 'ਚ ਉਸ ਨੇ ਆਪਣੀ ਬਹੁਤ ਹੀ ਗਲੈਮਰਸ ਤਸਵੀਰਾਂ ਸ਼ੇਅਰ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਤਸਵੀਰ ਵਿੱਚ ਉਹ ਬਲੈਕ ਸ਼ਾਰਟਸ...
ਨਵੀਂ ਦਿੱਲੀ | ਟੀਵੀ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ ਓਟੀਟੀ' (Bigg Boss OTT) ਦੀ ਸਾਬਕਾ ਪ੍ਰਤੀਯੋਗੀ ਉਰਫੀ ਜਾਵੇਦ (Urfi Javed) ਇਕ ਟੀਵੀ ਸਟਾਰ ਹੋਣ ਦੇ ਨਾਲ-ਨਾਲ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਇਕ ਵੱਡਾ ਨਾਂ ਹੈ। ਉਰਫੀ ਇਕ ਸੋਸ਼ਲ ਮੀਡੀਆ ਪ੍ਰਭਾਵਕ ਹੈ। ਉਹ ਆਪਣੀ ਸ਼ਾਨਦਾਰ ਡਰੈਸਿੰਗ ਭਾਵਨਾ ਕਾਰਨ ਪ੍ਰਸ਼ੰਸਕਾਂ 'ਚ ਸੁਰਖੀਆਂ ਵਿੱਚ ਬਣੀ ਹੋਈ ਹੈ। ਹਾਲ ਹੀ 'ਚ...
ਨਵੀਂ ਦਿੱਲੀ | ਸਰਫ ਐਕਸਲ, ਰਿਨ, ਲਕਸ ਅਤੇ ਹੋਰ ਚੀਜ਼ਾਂ ਖਰੀਦਣ ਵਾਲੇ ਖਪਤਕਾਰਾਂ ਨੂੰ ਹੁਣ ਵਾਧੂ ਪੈਸੇ ਅਦਾ ਕਰਨੇ ਪੈਣਗੇ ਕਿਉਂਕਿ ਕੰਪਨੀ ਨੇ ਆਪਣੇ ਉਤਪਾਦਾਂ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਹੈ। ਸੀਐੱਨਬੀਸੀ ਦੀ ਇਕ ਰਿਪੋਰਟ ਅਨੁਸਾਰ ਫਾਸਟ-ਮੂਵਿੰਗ ਕੰਜ਼ਿਊਮਰ ਗੁਡਸ (ਐੱਫਐੱਮਸੀਜੀ) ਦੀ ਦਿੱਗਜ ਹਿੰਦੁਸਤਾਨ ਯੂਨੀਲੀਵਰ ਲਿਮਟਿਡ (ਐੱਚਯੂਐੱਲ) ਨੇ ਲਾਂਡਰੀ ਅਤੇ ਬਾਡੀ-ਕਲੀਨਿੰਗ ਸ਼੍ਰੇਣੀਆਂ 'ਚ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ...
ਨਵੀਂ ਦਿੱਲੀ | ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਪਤਨੀ ਆਇਸ਼ਾ ਮੁਖਰਜੀ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਪਾਈ ਹੈ, ਜਿਸ ਵਿੱਚ ਉਸ ਨੇ ਤਲਾਕ ਬਾਰੇ ਆਪਣੀ ਰਾਇ ਦਿੱਤੀ ਹੈ ਅਤੇ ਇਹ ਵੀ ਲਿਖਿਆ ਹੈ ਕਿ 2 ਵਾਰ ਤਲਾਕ ਲੈਣ ਤੋਂ ਬਾਅਦ ਉਹ ਕਿਵੇਂ ਮਹਿਸੂਸ ਕਰਦੀ ਹੈ। ਧਵਨ ਅਤੇ ਆਇਸ਼ਾ ਦੀ ਸਾਲ 2009...
ਕਰਨਾਲ | ਹਰਿਆਣਾ 'ਚ ਪ੍ਰਸ਼ਾਸਨ ਨਾਲ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਮਿੰਨੀ ਸਕੱਤਰੇਤ ਵੱਲ ਵਧਦੇ ਕਿਸਾਨਾਂ ਨੇ ਕਰਨਾਲ ਦਾ ਨਮਸਤੇ ਚੌਕ ਪਾਰ ਕਰ ਲਿਆ ਹੈ। ਹੁਣ ਕਿਸਾਨ ਮਿੰਨੀ ਸਕੱਤਰੇਤ ਵੱਲ ਰੁਖ਼ ਕਰ ਲਿਆ ਹੈ। ਦੂਜੇ ਪਾਸੇ ਪ੍ਰਸ਼ਾਸਨ ਵੀ ਆਪਣੀ ਰੈਪਿਡ ਐਕਸ਼ਨ ਫੋਰਸ ਸਣੇ ਤਾਇਨਾਤ ਹਨ। ਬੈਠਕ ਦੌਰਾਨ ਇਸ ਮੰਗ 'ਤੇ ਅੜੇ ਕਿਸਾਨ 11 ਮੈਂਬਰੀ ਕਮੇਟੀ ਅਤੇ ਕਰਨਾਲ ਪ੍ਰਸ਼ਾਸਨ ਵਿਚਾਲੇ ਗੱਲਬਾਤ ਡੇਢ ਤੋਂ ਦੋ...
ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਫੈਜ਼ਪੁਰਾ ਇਲਾਕੇ ਦੀ ਗਿੱਲ ਕਾਲੋਨੀ ਵਿੱਚ ਬੀਤੀ ਰਾਤ ਚੋਰ ਇਕ ਕੋਠੀ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ 18 ਤੋਲੇ ਸੋਨੇ ਦੇ ਗਹਿਣੇ ਅਤੇ 60 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਬਟਾਲਾ ਦੀ ਗਿੱਲ ਕਾਲੋਨੀ 'ਚ ਰਹਿਣ ਵਾਲੇ ਰਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਬੀਤੀ ਦੇਰ ਰਾਤ ਚੋਰਾਂ ਨੇ ਉਨ੍ਹਾਂ ਦੇ ਘਰ ਚੋਰੀ...
ਬਿਹਾਰ | ਬਿਹਾਰ ਦੇ ਪੂਰਬੀ ਚੰਪਾਰਨ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਪਿਛਲੇ 10 ਦਿਨਾਂ 'ਚ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ 'ਚ 4 ਬੱਚੇ ਸ਼ਾਮਿਲ ਹਨ। ਇਹ ਮਾਮਲਾ ਜ਼ਿਲ੍ਹਾ ਮੁੱਖ ਦਫਤਰ ਮੋਤੀਹਾਰੀ ਤੋਂ ਲਗਭਗ 8 ਕਿਲੋਮੀਟਰ ਦੂਰ ਸਿਰਸਾ ਪਿੰਡ ਵਿੱਚ ਸਾਹਮਣੇ ਆਇਆ ਹੈ। ਇਕੋ ਪਰਿਵਾਰ ਦੇ 5 ਲੋਕਾਂ...
ਜਲੰਧਰ | ਇਸ ਸਾਲ ਸਿੱਧ ਬਾਬਾ ਸੋਢਲ ਮੇਲਾ ਕੋਵਿਡ-19 ਪ੍ਰੋਟੋਕਾਲ ਅਨੁਸਾਰ ਹੀ ਮਨਾਇਆ ਜਾਵੇਗਾ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਐੱਸਐੱਸਪੀ ਨਵੀਨ ਸਿੰਗਲਾ ਨੇ ਸ਼ਰਧਾਲੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੇਲੇ ਦੌਰਾਨ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਨੂੰ ਯਕੀਨੀ ਬਣਾਈ ਜਾਵੇ ਤਾਂ ਜੋ ਇਸ ਮਹਾਮਾਰੀ ਤੋਂ ਖੁਦ ਅਤੇ ਦੂਜਿਆਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ...
ਮੋਹਾਲੀ | ਪੰਜਾਬ ਪੁਲਿਸ ਦੇ ਇਕ ਸੇਵਾਮੁਕਤ ਸਬ-ਇੰਸਪੈਕਟਰ ਨੇ ਅੱਜ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਹ ਪਹਿਲਾਂ ਆਪਣੇ ਸਾਲ਼ੇ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਜੇਲ ਕੱਟ ਚੁੱਕਾ ਹੈ। 65 ਸਾਲਾਂ ਦੇ ਕਰਤਾਰ ਸਿੰਘ ਨਾਂ ਦੇ ਇਸ ਸਬ-ਇੰਸਪੈਕਟਰ ਨੇ ਅੱਜ ਆਪਣੀ 60 ਸਾਲਾ ਪਤਨੀ ਕੁਲਦੀਪ ਕੌਰ ਨਾਲ ਹੋਏ ਝਗੜੇ ਤੋਂ ਬਾਅਦ ਉਸ ਦਾ ਸਿਰ ਫਰਸ਼ ’ਤੇ ਮਾਰ-ਮਾਰ...
- Advertisement -

MOST POPULAR