ਐਸਏਐਸ ਨਗਰ/ਮੋਹਾਲੀ
ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਅਨੁਸੂਚਿਤ ਜਾਤੀਆਂ ਭਲਾਈ ਬਿੱਲ ਕੈਬਨਿਟ ਵਿੱਚ ਲਿਆਉਣ ਲਈ ਹਰੀ ਝੰਡੀ
Admin - 0
ਚੰਡੀਗੜ੍ਹ | ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਉਨਾਂ ਦੀ ਆਬਾਦੀ ਦੇ ਅਨੁਪਾਤ ਮੁਤਾਬਕ ਸੂਬੇ ਦੇ ਸਾਲਾਨਾ ਬਜਟ ਵਿਚ ਵਿਵਸਥਾ ਕਰਨ ਲਈ ਇਤਿਹਾਸਕ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੈਬਨਿਟ ਵਿਚ ਨਵਾਂ ਬਿੱਲ ਲਿਆਉਣ ਲਈ ਹਰੀ ਝੰਡੀ ਦੇ ਦਿੱਤੀ ਹੈ ਜਿਸ ਨਾਲ ਵਿਧਾਨ ਸਭਾ ਦੇ ਅਗਾਮੀ ਇਜਲਾਸ ਵਿਚ ਕਾਨੂੰਨ ਬਣਨ ਲਈ ਰਾਹ ਪੱਧਰਾ...
ਜਲੰਧਰ | ਆਦਮਪੁਰ-ਦਿੱਲੀ ਦੀ ਸਪਾਈਸਜੈੱਟ ਫਲਾਈਟ 31 ਅਗਸਤ ਤੱਕ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਹ ਉਡਾਣ 31 ਜੁਲਾਈ ਤੱਕ ਰੱਦ ਕੀਤੀ ਗਈ ਸੀ।
ਆਦਮਪੁਰ-ਦਿੱਲੀ ਦੀ ਇਹ ਇਕੋ-ਇਕ ਫਲਾਈਟ ਮਾਰਚ ਤੋਂ ਹੀ ਬੰਦ ਪਈ ਹੈ। ਸਪਾਈਸਜੈੱਟ ਨੇ ਆਦਮਪੁਰ ਤੋਂ ਦਿੱਲੀ ਤੋਂ ਇਲਾਵਾ ਮੁੰਬਈ ਤੇ ਜੈਪੁਰ ਲਈ ਵੀ ਫਲਾਈਟ ਦਾ ਸੰਚਾਲਨ ਸ਼ੁਰੂ ਕੀਤਾ ਸੀ ਪਰ ਮਾਰਚ ਮਹੀਨੇ ਤੋਂ ਬਾਅਦ...
ਜਲੰਧਰ
Video : ਪ੍ਰਧਾਨ ਬਣਨ ਤੋਂ ਬਾਅਦ ਜਲੰਧਰ ਪਹੁੰਚੇ ਨਵਜੋਤ ਸਿੱਧੂ ਦਾ ਸੁਣੋ ਧਮਾਕੇਦਾਰ ਭਾਸ਼ਣ, ਬਿਨਾਂ ਨਾਂ ਲਏ ਅਕਾਲੀਆਂ ਨੂੰ ਲਾਏ ਰਗੜੇ
Admin - 0
ਜਲੰਧਰ | ਨਵਜੋਤ ਸਿੰਘ ਸਿੱਧੂ ਵੀਰਵਾਰ ਨੂੰ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਜਲੰਧਰ ਕਾਂਗਰਸ ਦਫ਼ਤਰ ਆਏ। ਵਿਧਾਇਕਾਂ ਦੀ ਮੌਜੂਦਗੀ 'ਚ ਸਿੱਧੂ ਨੇ ਧਮਾਕੇਦਾਰ ਭਾਸ਼ਣ ਦਿੱਤਾ।
ਸਿੱਧੂ ਨੇ ਬਿਨਾਂ ਨਾਂ ਲਏ ਜਿਥੇ ਅਕਾਲੀ ਦਲ ਨੂੰ ਰਗੜੇ ਲਾਏ, ਉਥੇ ਹੀ ਨਾਂ ਲੈ-ਲੈ ਕੇ ਆਮ ਆਦਮੀ ਪਾਰਟੀ ਨੂੰ ਵੀ ਕੋਸਿਆ।
ਸੁਣੋ ਹੋਰ ਕੀ-ਕੀ ਬੋਲੇ ਸਿੱਧੂ -
https://www.youtube.com/watch?v=8qrYGrX-0pI&t=76s
(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ...
ਨੈਸ਼ਨਲ
ਸਾਵਧਾਨ! ਜੇ ਅਜੇ ਨਹੀਂ ਕੀਤਾ ਤਾਂ ਅੱਜ ਹੀ ਕਰੋ ਡਰਾਈਵਿੰਗ ਲਾਇਸੈਂਸ ਨੂੰ ਆਧਾਰ ਕਾਰਡ ਨਾਲ ਲਿੰਕ, ਜਾਣੋ ਪੂਰਾ ਪ੍ਰੋਸੈੱਸ
Admin - 0
ਨਵੀਂ ਦਿੱਲੀ | ਆਧਾਰ ਕਾਰਡ ਨੂੰ ਹੁਣ ਤਕਰੀਬਨ ਹਰ ਦਸਤਾਵੇਜ਼ ਨਾਲ ਲਿੰਕ ਕੀਤਾ ਜਾ ਰਿਹਾ ਹੈ। ਪੈਨ ਕਾਰਡ ਤੇ ਹੋਰ ਦਸਤਾਵੇਜ਼ਾਂ ਦੇ ਨਾਲ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਨੂੰ ਆਧਾਰ ਨਾਲ ਜੋੜਨ ਲਈ ਵੀ ਕਿਹਾ ਹੈ। ਇਸ ਨਾਲ ਡਰਾਈਵਰ ਸਰਕਾਰ ਦੀਆਂ ਕੌਂਟੈਕਟਲੈੱਸ ਸਰਵਿਸਿਜ਼ ਦਾ ਲਾਭ ਪ੍ਰਾਪਤ ਕਰ ਸਕਣਗੇ। ਇਸ ਦੇ ਨਾਲ ਹੀ ਪੁਲਿਸ ਦਾ ਕੰਮ ਵੀ ਸੌਖਾ ਹੋ ਜਾਵੇਗਾ।ਮਿਸਾਲ ਵਜੋਂ...
ਪੰਜਾਬ
ਮੁੱਖ ਮੰਤਰੀ ਵੱਲੋਂ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪਤਨੀ ਮੋਹਿੰਦਰ ਕੌਰ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
Admin - 0
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪਤਨੀ ਮੋਹਿੰਦਰ ਕੌਰ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹ 91 ਵਰਿਆਂ ਦੇ ਸਨ ਜਿਨਾਂ ਦਾ ਬੀਤੀ ਰਾਤ ਪੀ.ਜੀ.ਆਈ. ਵਿਖੇ ਲੰਮੀ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ। ਉਹ ਆਪਣੇ...
ਨਵੀਂ ਦਿੱਲੀ | ਭਾਰਤ ਸਰਕਾਰ ਨੇ WhatsApp ਦੇ ਮੁਕਾਬਲੇ ਦੇਸੀ ਐਪ 'Sandes' ਲਾਂਚ ਕੀਤੀ ਹੈ। ਇਹ ਜਾਣਕਾਰੀ ਇਲੈਕਟ੍ਰੌਨਿਕਸ ਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਲੋਕ ਸਭਾ 'ਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਰਾਹੀਂ ਦਿੱਤੀ। ਇਸ ਨਵੇਂ ਮੰਚ ਬਾਰੇ ਇਹੋ ਕਿਹਾ ਜਾ ਰਿਹਾ ਹੈ ਕਿ ਇਹ ਫ਼ੇਸਬੁੱਕ ਦੀ ਮਾਲਕੀ ਵਾਲੇ ਵਟਸਐਪ ਦਾ ਮੁਕਾਬਲਾ ਕਰੇਗੀ।
ਸਰਕਾਰ ਦੇ ਇਨਫ਼ਰਮੇਸ਼ਨ ਟੈਕਨਾਲੋਜੀ ਵਿੰਗ 'ਨੈਸ਼ਨਲ ਇਨਫ਼ਰਮੈਟਿਕਸ ਸੈਂਟਰ' ਨੇ Sandes ਨੂੰ ਲਾਂਚ...
ਸ੍ਰੀ ਮੁਕਤਸਰ ਸਾਹਿਬ (ਤਰਸੇਮ) | ਲੜਕੀਆਂ ਹਰ ਖੇਤਰ 'ਚ ਲੜਕਿਆਂ ਦੇ ਮੁਕਾਬਲੇ ਮੋਹਰੀ ਹੋ ਰਹੀਆਂ ਹਨ। ਅਜਿਹੀ ਹੀ ਇਕ ਹੋਰ ਮਿਸਾਲ ਪੈਦਾ ਕੀਤੀ ਹੈ ਪਿੰਡ ਲੰਬੀ ਦੀ 13 ਸਾਲ ਦੀ ਸੱਤਵੀਂ ਕਲਾਸ ਦੀ ਵਿਦਿਆਰਥਣ ਅਸ਼ਰੀਨ ਕੌਰ ਨੇ, ਜਿਸ ਨੇ ਆਪਣੇ ਹੱਥਾਂ ਦੀ ਕਲਾ ਦਾ ਹੁਨਰ ਦਿਖਾ ਕੇ ਇਕ 4 MM ਦਾ ਦੀਵਾ ਬਣਾ ਕੇ ਆਪਣਾ ਨਾਂ ਇੰਡੀਆ ਬੁੱਕ ਆਫ...
ਅੰਮ੍ਰਿਤਸਰ
ਆਨਲਾਈਨ ਰੇਲਵੇ ਟਿਕਟ ਬੁਕਿੰਗ : ਹੁਣ ਮੋਬਾਈਲ ਨੰਬਰ ਤੇ ਈਮੇਲ ਆਈਡੀ ਤਸਦੀਕ ਕਰਨ ਤੋਂ ਬਾਅਦ ਹੀ ਬੁੱਕ ਕਰ ਸਕੋਗੇ ਟਿਕਟਾਂ
Admin - 0
ਨਵੀਂ ਦਿੱਲੀ | ਭਾਰਤੀ ਰੇਲਵੇ ਵੱਲੋਂ ਰੇਲ ਯਾਤਰੀਆਂ ਲਈ ਬੁਕਿੰਗ ਨਿਯਮਾਂ ਵਿਚ ਕੁਝ ਬਦਲਾਅ ਕੀਤੇ ਗਏ ਹਨ, ਜੋ ਆਈਆਰਸੀਟੀਸੀ ਦੁਆਰਾ ਆਨਲਾਈਨ ਟਿਕਟਾਂ ਬੁੱਕ ਕਰਦੇ ਹਨ। ਦਰਅਸਲ, ਆਈਆਰਸੀਟੀਸੀ ਦੇ ਜ਼ਰੀਏ ਆਨਲਾਈਨ ਟਿਕਟਾਂ ਬੁੱਕ ਕਰਨ ਵਾਲਿਆਂ ਨੂੰ ਹੁਣ ਤਸਦੀਕ ਪ੍ਰਕਿਰਿਆ ਨੂੰ ਪੂਰਾ ਕਰਨਾ ਹੋਵੇਗਾ।
ਤਾਜ਼ਾ ਬਦਲਾਅ ਤਹਿਤ ਹੁਣ ਤੁਸੀਂ ਆਪਣੇ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਦੀ ਤਸਦੀਕ ਕਰਨ ਤੋਂ ਬਾਅਦ ਹੀ ਟਿਕਟਾਂ...
ਕ੍ਰਾਇਮ ਅਤੇ ਨਸ਼ਾ
ਗੁੰਡਾਗਰਦੀ ਦਾ ਨੰਗਾ ਨਾਚ, ਮੋਗਾ-ਜਲੰਧਰ ਹਾਈਵੇ ‘ਤੇ ਨੌਜਵਾਨ ਨੇ ਕੀਤੀ ਫਾਇਰਿੰਗ, ਇਕ ਦੀ ਮੌਤ
Admin - 0
ਮੋਗਾ (ਤਨਮਯ) | ਮੋਗਾ-ਜਲੰਧਰ ਹਾਈਵੇ 'ਤੇ ਇਕ ਨੌਜਵਾਨ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਸ਼ਰੇਆਮ ਗੋਲੀਆਂ ਚਲਾਈਆਂ। ਫਾਇਰਿੰਗ ਵਿੱਚ ਇੱਕ 24 ਸਾਲਾ ਨੌਜਵਾਨ ਮਾਰਿਆ ਗਿਆ। ਫਾਇਰਿੰਗ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਕੁਝ ਦਿਨ ਪਹਿਲਾਂ ਧਰਮਕੋਟ ਦੇ ਕਸਬਾ ਮੋਗਾ ਨਾਲ ਲੱਗਦੀ ਸਤਲੁਜ ਨਦੀ ਦੇ ਕੋਲ ਕੁਝ ਅਣਪਛਾਤੇ ਲੋਕਾਂ ਨੇ ਇੱਕ ਨੌਜਵਾਨ 'ਤੇ 2 ਤੋਂ 3 ਫਾਇਰ ਕੀਤੇ,...
ਸਪੈਸ਼ਲ ਇੰਟਰਿਵਊ
ਠੱਗੀ ਦਾ ਕੇਸ ਦਰਜ ਹੋਣ ਤੋਂ ਬਾਅਦ ਬੇਅੰਤ ਕੌਰ ਨੂੰ ਕੈਨੇਡਾ ‘ਚ ਨਹੀਂ ਮਿਲੇਗੀ PR, ਇੰਮੀਗ੍ਰੇਸ਼ਨ ਐਕਸਪਰਟ ਤੋਂ ਜਾਣੋ ਹੁਣ ਬੇਅੰਤ ਕੋਲ ਬਚੀਆਂ ਕਿਹੜੀਆਂ ਆਪਸ਼ਨਾਂ
Admin - 0
ਜਲੰਧਰ/ਬਰਨਾਲਾ | ਲਵਪ੍ਰੀਤ ਖੁਦਕੁਸ਼ੀ ਮਾਮਲੇ ਵਿੱਚ ਕੈਨੇਡਾ ਰਹਿੰਦੀ ਬੇਅੰਤ ਕੌਰ 'ਤੇ ਆਖਿਰਕਾਰ ਪੰਜਾਬ ਪੁਲਿਸ ਨੇ ਠੱਗੀ (420) ਦਾ ਕੇਸ ਦਰਜ ਕਰ ਲਿਆ ਹੈ। ਕੇਸ ਦਰਜ ਹੋਣ ਤੋਂ ਬਾਅਦ ਬੇਅੰਤ ਨੂੰ ਕੈਨੇਡਾ ਦੀ ਪੀਆਰ ਨਹੀਂ ਮਿਲੇਗੀ ਕਿਉਂਕਿ ਪੀਆਰ ਲਈ ਪੁਲਿਸ ਕਲੀਅਰੈਂਸ ਦੀ ਲੋੜ ਪੈਂਦੀ ਹੈ, ਜੋ ਅਜਿਹੇ ਮਾਮਲੇ ਵਿੱਚ ਨਹੀਂ ਮਿਲ ਸਕਦੀ।
ਬੇਅੰਤ ਕੌਰ ਦੇ ਕੋਲ ਕੇਸ ਦਰਜ ਹੋਣ ਬਾਅਦ ਕਿਹੜੀਆਂ...









































