Home Blog Page 1795
ਜਲੰਧਰ/ਕਪੂਰਥਲਾ/ਲੁਧਿਆਣਾ | ਗੰਨੇ ਦੇ ਸਮੱਰਥਣ ਮੁੱਲ੍ਹ ਨੂੰ ਵਧਾਉਣ ਨੂੰ ਲੈ ਕੇ ਕਿਸਾਨ ਅੱਜ ਵੀ ਧਰਨੇ ਉੱਤੇ ਬੈਠੇ ਹਨ। ਸੋਮਵਾਰ ਨੂੰ ਵੀ ਜਲੰਧਰ ਦੇ ਧੰਨੋਵਾਲੀ ਫਾਟਕ ਅਤੇ ਨੈਸ਼ਨਲ ਹਾਈਏ ਉੱਤੇ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ। ਸੋਮਵਾਰ ਨੂੰ ਦੁਪਹਿਰ 3 ਵਜੇ ਕਿਸਾਨਾਂ ਦੀ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਹੋਵੇਗੀ। ਇਸ ਤੋਂ ਬਾਅਦ ਅੱਗੇ ਦੀ ਰਣਨੀਤੀ ਕਿਸਾਨ ਦੱਸਣਗੇ। ਫਿਲਹਾਲ ਕਿਸਾਨਾਂ ਦਾ ਐਲਾਨ...
ਲੁਧਿਆਣਾ | ਆਪਣੇ ਘਰ 'ਚ ਹੀ ਮਾਂ ਦੇ ਨਾਲ ਪਿਤਾ ਤੋਂ ਵੱਖ ਰਹਿ ਰਹੇ ਪੁੱਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿਤਾ ਦੀ ਕੁੱਟਮਾਰ ਕੀਤੀ। ਮਾਮਲੇ 'ਚ ਥਾਣਾ ਹੈਬੋਵਾਲ ਪੁਲਿਸ ਨੇ ਬੈਂਕ ਕਾਲੋਨੀ ਦੇ ਰਹਿਣ ਵਾਲੇ ਧਨੀ ਰਾਮ ਦੇ ਬਿਆਨਾਂ 'ਤੇ ਉਸ ਦੇ ਪੁੱਤਰ ਜਤਿੰਦਰ ਕੁਮਾਰ, ਰਵਿੰਦਰ ਸਿੰਘ ਅਤੇ 2 ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਧਨੀ ਰਾਮ ਮੁਤਾਬਕ...
 ਜਲੰਧਰ ਤੋਂ ਫਗਵਾੜਾ-ਚੰਡੀਗੜ੍ਹ ਜਾਣ ਲਈ : ਜਲੰਧਰ | ਵਾਇਆ ਬੱਸ ਸਟੈਂਡ ਜਲੰਧਰ ਰੋਡ- ਸਤਲੁਜ ਚੌਕ, 66 ਫੁੱਟੀ ਰੋਡ, ਜਮਸ਼ੇਰ, ਜੰਡਿਆਲਾ, ਫਗਵਾੜਾ, ਫਿਲੌਰ ਰੂਟ। ਵਾਇਆ ਡਿਫੈਂਸ ਕਾਲੋਨੀ– ਕੈਂਟ ਏਰੀਆ, ਫਗਵਾੜਾ ਚੌਕ ਕੈਂਟ, ਪੁਰਾਣੀ ਫਗਵਾੜਾ ਰੋਡ/ਟੀ ਪੁਆਇੰਟ ਮੈਕਡੋਨਲਡ, ਨੈਸ਼ਨਲ ਹਾਈਵੇ, ਫਗਵਾੜਾ। ਵਾਇਆ BSF ਚੌਕ– ਗੁਰੂ ਨਾਨਕਪੁਰਾ, ਚੁਗਿੱਟੀ ਚੌਕ, ਲੰਮਾ ਪਿੰਡ ਚੌਕ, ਜੰਡੂਸਿੰਘਾ, ਆਦਮਪੁਰ, ਮੇਹਟੀਆਣਾ/ਹੁਸ਼ਿਆਰਪੁਰ, ਫਗਵਾੜਾ ਰੋਡ ਰੂਟ। ਚੰਡੀਗੜ੍ਹ-ਫਗਵਾੜਾ ਵੱਲੋਂ ਜਲੰਧਰ ਆਉਣ ਲਈ : ਫਗਵਾੜਾ...
ਜਲੰਧਰ | ਇਥੋਂ ਦੇ ਇਕ ਇਲਾਕੇ 'ਚ ਇਕ ਪੁਲਿਸ ਮੁਲਾਜ਼ਮ 'ਤੇ 14 ਸਾਲਾ ਗੂੰਗੀ-ਬੋਲ਼ੀ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼ ਦੇ ਆਰੋਪ ਨੇ ਖਾਕੀ 'ਤੇ ਦਾਗ ਲਾ ਦਿੱਤਾ ਹੈ। ਆਰੋਪ ਹੈ ਕਿ ਪੁਲਿਸ ਮੁਲਾਜ਼ਮ ਬੱਚੀ ਦੇ ਮਾਤਾ-ਪਿਤਾ ਦੀ ਗੈਰ-ਹਾਜ਼ਰੀ ਵਿੱਚ ਘਰ 'ਚ ਦਾਖਲ ਹੋ ਗਿਆ ਤੇ ਫਿਰ ਬੱਚੀ ਦੇ ਕੱਪੜੇ ਪਾੜ ਦਿੱਤੇ। ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋਏ ਤਾਂ...
ਇਮਰਾਨ ਖਾਨ | ਜਲੰਧਰ ਜਲੰਧਰ-ਦਿੱਲੀ ਨੈਸ਼ਨਲ ਹਾਈਵੇ 'ਤੇ ਲੱਗਾ ਕਿਸਾਨਾਂ ਦਾ ਧਰਨਾ ਫਿਲਹਾਲ ਇਸੇ ਤਰ੍ਹਾਂ ਜਾਰੀ ਰਹੇਗਾ। ਕਿਸਾਨਾਂ ਦੀ ਐਤਵਾਰ ਨੂੰ 12 ਵਜੇ ਸਰਕਾਰ ਨਾਲ ਮੀਟਿੰਗ ਹੋਵੇਗੀ। ਮੀਟਿੰਗ ਵਿੱਚ ਜੇਕਰ ਕੋਈ ਸਿੱਟਾ ਨਾ ਨਿਕਲਿਆ ਤਾਂ ਮੰਗਲਵਾਰ ਤੋਂ ਕਿਸਾਨ ਪੂਰਾ ਪੰਜਾਬ ਬੰਦ ਕਰਾਉਣਗੇ। ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਐਤਵਾਰ ਨੂੰ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਹੋਰਾਂ ਨਾਲ ਮੀਟਿੰਗ ਹੋਵੇਗੀ।...
ਲੁਧਿਆਣਾ | ਲੁਧਿਆਣਾ 'ਚ ਟਿੱਬਾ ਰੋਡ ਦੇ ਨਿਊ ਭਗਵਾਨ ਨਗਰ ਇਲਾਕੇ ਦੇ ਇਕ ਮਕਾਨ 'ਚ ਵੜੇ ਨੌਜਵਾਨ ਨੇ ਨਾਬਾਲਿਗਾ ਦੀ ਧੌਣ 'ਤੇ ਦਾਤ ਰੱਖ ਕੇ ਉਸ ਨਾਲ ਬਲਾਤਕਾਰ ਕੀਤਾ। ਉਸ ਦੇ ਨਾਲ ਆਈ ਇਕ ਅਣਪਛਾਤੀ ਔਰਤ ਉਸ ਸਮੇਂ ਘਰ ਦੇ ਦਰਵਾਜ਼ੇ 'ਤੇ ਖੜ੍ਹੀ ਰਹੀ। ਮੌਕੇ 'ਤੇ ਆਈ ਨਾਬਾਲਿਗਾ ਦੀ ਮਾਂ ਨੂੰ ਦੇਖ ਕੇ ਮੁਲਜ਼ਮ ਉਥੋਂ ਫਰਾਰ ਹੋ ਗਿਆ। ਬਾਅਦ 'ਚ...
ਡੇਰਾ ਬਾਬਾ ਨਾਨਕ/ਗੁਰਦਾਸਪੁਰ : ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 73 ਬਟਾਲੀਅਨ ਦੀ ਬੀਓਪੀ ਪੰਜਗਰਾਈਆਂ ਤੋਂ ਬੀਐੱਸਐੱਫ ਤੇ ਪੁਲਿਸ ਵੱਲੋਂ ਚਲਾਈ ਸਾਂਝੀ ਮੁਹਿੰਮ ਤਹਿਤ ਅੱਜ ਭਾਰਤ-ਪਾਕਿ ਸਰਹੱਦ ਨੇੜਿਆਂ 200 ਕਰੋੜ ਕੀਮਤ ਦੀ40 ਕਿੱਲੋ ਹੈਰੋਇਨ, 190 ਗ੍ਰਾਮ ਅਫੀਮ ਤੇ ਇਕ ਪਲਾਸਟਿਕ ਦੀ ਪਾਈਪ ਫੜਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ। ਬੀਐੱਸਐੱਫ ਜਵਾਨਾਂ ਵੱਲੋਂ ਪਾਕਿ ਸਮੱਗਲਰਾਂ 'ਤੇ ਗੋਲ਼ੀਬਾਰੀ ਵੀ ਕੀਤੀ ਗਈ ਪਰ ਹਨੇਰੇ...
ਚੰਡੀਗੜ੍ਹ/ਅੰਮ੍ਰਿਤਸਰ : ਭਾਜਪਾ ਤੋਂ ਬਰਖਾਸਤ ਸਾਬਕਾ ਮੰਤਰੀ ਅਨਿਲ ਜੋਸ਼ੀ ਆਪਣੇ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਹਨ। ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਅਨਿਲ ਜੋਸ਼ੀ ਨੂੰ ਅਕਾਲੀ ਦਲ 'ਚ ਸ਼ਾਮਿਲ ਕਰਵਾਇਆ। ਅਕਾਲੀ ਦਲ 'ਚ ਸ਼ਾਮਿਲ ਹੁੰਦਿਆਂ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਪਾਰਟੀ ਦੀਆਂ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ। ਉਨ੍ਹਾਂ...
ਜਲੰਧਰ | ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਬੱਚਾ ਮੋਬਾਇਲ 'ਤੇ ਗੇਮ ਖੇਡਣ ਦਾ ਇੰਨਾ ਆਦੀ ਹੋ ਗਿਆ ਹੈ ਕਿ ਜਦੋਂ ਉਸ ਕੋਲ ਫੋਨ ਨਹੀਂ ਵੀ ਹੁੰਦਾ ਤਾਂ ਵੀ ਉਹ ਗੇਮ ਖੇਡਦਾ ਨਜ਼ਰ ਆ ਰਿਹਾ ਹੈ। ਉਸ ਦੀ ਮਾਨਸਿਕ ਸਥਿਤੀ ਅਜਿਹੀ ਬਣ ਗਈ ਹੈ ਕਿ ਉਸ ਨੂੰ ਲੱਗਦਾ ਹੈ ਕਿ...
ਚੰਡੀਗੜ੍ਹ | ਕਰੀਬ 2 ਹਫ਼ਤਿਆਂ ਪਿੱਛੋਂ ਦੱਖਣ ਪੱਛਮੀ ਮੌਨਸੂਨ ਉੱਤਰ ਭਾਰਤ 'ਚ 19 ਅਗਸਤ ਤੋਂ ਮੁੜ ਸਰਗਰਮ ਹੋ ਜਾਵੇਗਾ। ਭਾਰਤ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਪੂਰਬੀ ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ 19 ਤੋਂ 21 ਅਗਸਤ ਤੱਕ ਛਿੱਟਪੁੱਟ ਤੇ ਕਿਤੇ-ਕਿਤੇ ਭਾਰੀ ਬਾਰਿਸ਼ ਹੋਣ ਦਾ ਅਨੁਮਾਨ ਹੈ। ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ 'ਚ 20-21 ਅਗਸਤ...
- Advertisement -

MOST POPULAR