ਹੁਸ਼ਿਆਰਪੁਰ
ਹੁਸ਼ਿਆਰਪੁਰ ਪੁਲਿਸ ਨਾਲ ਹੋਏ ਮੁਕਾਬਲੇ ਤੋਂ ਬਾਅਦ ਛੁਡਾਇਆ 2 ਕਰੋੜ ਦੀ ਫਿਰੌਤੀ ਲਈ ਅਗਵਾ ਕੀਤਾ ਆੜ੍ਹਤੀ, ਗੋਲੀ ਲੱਗਣ ਨਾਲ ਇਕ ਗ੍ਰਿਫਤਾਰ
Admin - 0
ਹੁਸ਼ਿਆਰਪੁਰ | ਸੋਮਵਾਰ ਸਵੇਰੇ ਹੁਸ਼ਿਆਰਪੁਰ 'ਚ ਅਗਵਾ ਕੀਤੇ ਗਏ ਆੜ੍ਹਤੀ ਦੇ 21 ਸਾਲਾ ਬੇਟੇ ਰਾਜਨ ਨੂੰ ਅਗਵਾਕਾਰਾਂ ਨਾਲ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਛੁਡਵਾ ਲਿਆ ਹੈ। ਮੰਗਲਵਾਰ ਸਵੇਰੇ ਕਰੀਬ 4 ਵਜੇ ਪੁਲਿਸ ਟੀਮ ਅਗਵਾ ਹੋਏ ਨੌਜਵਾਨ ਰਾਜਨ ਨੂੰ ਮਾਊਂਟ ਐਵੀਨਿਊ ‘ਚ ਉਸ ਦੇ ਘਰ ਛੱਡ ਗਈ।
ਸੂਤਰਾਂ ਮੁਤਾਬਕ ਟਾਂਡਾ ਤੋਂ ਬਟਾਲਾ ਰੋਡ ‘ਤੇ ਗੰਨੇ ਦੇ ਖੇਤਾਂ ‘ਚ ਪੁਲਿਸ ਤੇ ਅਗਵਾਕਾਰਾਂ...
ਮੁੰਬਈ | ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਅਸ਼ਲੀਲ ਫ਼ਿਲਮਾਂ ਨਾਲ ਜੁੜੇ ਮਾਮਲਿਆਂ 'ਚ 2 ਮਹੀਨੇ ਪਹਿਲਾਂ ਗ੍ਰਿਫ਼ਤਾਰ ਹੋਏ ਸਨ, ਜਿਸ ਤੋਂ ਬਾਅਦ ਸ਼ਿਲਪਾ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਹੁਣ ਸ਼ਿਲਪਾ ਤੇ ਰਾਜ ਕੁੰਦਰਾ ਲਈ ਚੰਗੀ ਖ਼ਬਰ ਹੈ ਕਿ ਸੋਮਵਾਰ ਇਕ ਮੈਜਿਸਟ੍ਰੇਟ ਅਦਾਲਤ ਨੇ ਰਾਜ ਕੁੰਦਰਾ ਨੂੰ ਜ਼ਮਾਨਤ ਦੇ ਦਿੱਤੀ। ਇਸ ਤੋਂ ਬਾਅਦ ਅੱਜ ਰਾਜ...
ਅੰਮ੍ਰਿਤਸਰ
SC/BC ਤੇ ਗਰੀਬੀ ਰੇਖਾ ਤੋਂ ਥੱਲੇ ਵਾਲਿਆਂ ਨੂੰ ਮੁਫ਼ਤ ਬਿਜਲੀ 200 ਯੂਨਿਟਾਂ ਤੋਂ ਵਧਾ ਕੇ 300 ਯੂਨਿਟ ਕੀਤੀ ਜਾਵੇਗੀ, ਪੜ੍ਹੋ ਪਹਿਲੀ ਕੈਬਿਨੇਟ ਮੀਟਿੰਗ ‘ਚ ਕੀ-ਕੀ ਹੋਏ ਫੈਸਲੇ
Admin - 0
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਇਨ੍ਹਾਂ ਗਰੀਬ-ਪੱਖੀ ਉਪਰਾਲਿਆਂ ਦੀ ਸ਼ੁਰੂਆਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਉਤੇ 2 ਅਕਤੂਬਰ, 2021 ਤੋਂ ਕੀਤੀ ਜਾਵੇਗੀ।
ਸੋਮਵਾਰ ਰਾਤ...
ਕ੍ਰਾਇਮ ਅਤੇ ਨਸ਼ਾ
Breaking News : ਜਲੰਧਰ ‘ਚ ਡਾਕਟਰ ਦੀ ਪਤਨੀ ਕੋਲੋਂ ਬੈਂਕ ਦੇ ਸਾਹਮਣੇ ਲੁਟੇਰਿਆਂ ਨੇ ਕੈਸ਼ ਨਾਲ ਭਰਿਆ ਬੈਗ ਝਪਟਿਆ
Admin - 0
ਜਲੰਧਰ | ਜਲੰਧਰ 'ਚ ਬੈਂਕ ਦੇ ਸਾਹਮਣੇ ਲੁੱਟ ਦੀ ਖਬਰ ਹੈ। ਸ਼ਹੀਦ ਊਧਮ ਸਿੰਘ ਨਗਰ 'ਚ ਡਾਕਟਰ ਦੀ ਪਤਨੀ ਤੋਂ ਕੈਸ਼ ਨਾਲ ਭਰਿਆ ਬੈਗ ਝਪਟ ਕੇ ਲੁਟੇਰੇ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ ਸਿੱਕਾ ਹਸਪਤਾਲ ਦੇ ਸੀ ਪੀ ਸਿੱਕਾ ਦੀ ਪਤਨੀ ਵਿਜੇ ਸਿੱਕਾ ਹਸਪਤਾਲ ਦੇ ਸਾਹਮਣੇ ਪੰਜਾਬ ਐਂਡ ਸਿੰਧ ਬੈਂਕ 'ਚ ਕੈਸ਼ ਜਮ੍ਹਾ ਕਰਵਾਉਣ ਜਾ ਰਹੀ ਸੀ। ਇੰਨੇ 'ਚ ਲੁਟੇਰੇ ਉਸ...
ਹੁਸ਼ਿਆਰਪੁਰ
ਹੁਸ਼ਿਆਰਪੁਰ : ਆੜ੍ਹਤੀ ਨੂੰ ਕਾਰ ਸਣੇ ਕੀਤਾ ਅਗਵਾ, 2 ਕਰੋੜ ਦੀ ਮੰਗੀ ਫਿਰੌਤੀ, ਸਵੇਰੇ ਪੌਣੇ 5 ਵਜੇ ਦਿੱਤਾ ਘਟਨਾ ਨੂੰ ਅੰਜਾਮ
Admin - 0
ਹੁਸ਼ਿਆਰਪੁਰ | ਹੁਸ਼ਿਆਰਪੁਰ ਦੀ ਰਹਿਮਤ ਸਬਜ਼ੀ ਮੰਡੀ 'ਚ ਰਾਜਨ ਨਾਂ ਦੇ ਨੌਜਵਾਨ ਆੜ੍ਹਤੀ ਨੂੰ ਕੁਝ ਨਕਾਬਪੋਸ਼ਾਂ ਨੇ ਅਗਵਾ ਕਰ ਲਿਆ। ਘਟਨਾ ਤੜਕੇ ਕਰੀਬ ਪੌਣੇ 5 ਵਜੇ ਦੀ ਦੱਸੀ ਜਾ ਰਹੀ ਹੈ, ਜਦੋਂ ਇਹ ਆੜ੍ਹਤੀ ਆਪਣੀ ਦੁਕਾਨ 'ਤੇ ਆਇਆ।
ਇਸ ਦੌਰਾਨ ਪਹਿਲਾਂ ਤੋਂ ਹੀ ਤਿਆਰੀ 'ਚ ਬੈਠੇ ਅਗਵਾਕਾਰਾਂ ਨੇ ਰਾਜਨ ਦੀ ਕਾਰ ਰੋਕ ਲਿਆ ਤੇ ਉਸ ਨੂੰ ਕਾਰ 'ਚੋਂ ਉਤਾਰ ਲਿਆ,...
Tech Update | ਦੱਖਣੀ ਕੋਰਿਆਈ ਕੰਪਨੀ ਸੈਮਸੰਗ ਨੇ ਆਪਣੇ ਨਵੇਂ ਸਮਾਰਟਫੋਨ Galaxy A52s 5G ਬਾਰੇ ਖੁਲਾਸਾ ਕੀਤਾ ਹੈ। ਇਸ ਸਮਾਰਟਫੋਨ ਦਾ ਡਿਜ਼ਾਈਨ Galaxy A52 ਵਰਗਾ ਹੈ। ਇਸ ਵਿੱਚ ਬਿਹਤਰ ਕਾਰਗੁਜ਼ਾਰੀ ਲਈ ਸਨੈਪਡ੍ਰੈਗਨ 778 G ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ।
ਇਸ ਤੋਂ ਇਲਾਵਾ ਇਹ ਫੋਨ ਕਵਾਡ ਰੀਅਰ ਕੈਮਰਾ ਸੈੱਟਅਪ ਨਾਲ ਆਵੇਗਾ। ਹਾਲਾਂਕਿ ਕੰਪਨੀ ਨੇ ਅਜੇ ਇਸ ਦੀ ਲਾਂਚਿੰਗ ਡੇਟ ਦਾ...
ਅੰਮ੍ਰਿਤਸਰ
34% ਦਲਿਤ ਅਬਾਦੀ ਵਾਲੇ ਪੰਜਾਬ ‘ਚ ਭਾਜਪਾ ਰਹਿ ਗਈ ਨਾਂ ਸੋਚਦੀ ਤੇ ਕਾਂਗਰਸ ਨੇ ਬਣਾ ਦਿੱਤਾ ਪਹਿਲਾ CM
Admin - 0
ਚੰਡੀਗੜ੍ਹ | ਕਾਂਗਰਸ ਹਾਈਕਮਾਨ ਨੇ ਪੰਜਾਬ 'ਚ ਦਲਿਤ ਮੁੱਖ ਮੰਤਰੀ ਬਣਾ ਕੇ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵਿਰੋਧੀ ਧਿਰਾਂ ਦੀ ਦਲਿਤ ਵੋਟ ਰਣਨੀਤੀ ਨੂੰ ਵੰਗਾਰਿਆ ਹੈ।
34 ਫੀਸਦੀ ਦਲਿਤ ਅਬਾਦੀ ਵਾਲੇ ਪੰਜਾਬ 'ਚ ਭਾਜਪਾ ਨਾਂ ਸੋਚਦੀ ਰਹਿ ਗਈ ਤੇ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਪਹਿਲਾ ਦਲਿਤ ਮੁੱਖ ਮੰਤਰੀ ਬਣਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਵੀ...
ਅੰਮ੍ਰਿਤਸਰ
ਮੁੱਖ ਮੰਤਰੀ ਵਜੋਂ ਪਹਿਲੀ ਵਾਰ ਪੱਤਰਕਾਰਾਂ ਦੇ ਰੂਬਰੂ ਹੋਏ ਚੰਨੀ, ਭਾਵੁਕ ਹੁੰਦਿਆਂ ਕਿਹਾ- ਜਿਥੇ ਮੈਂ ਪੈਦਾ ਹੋਇਆ, ਉਥੇ ਛੱਤ ਵੀ ਨਹੀਂ ਸੀ
Admin - 0
ਚੰਡੀਗੜ੍ਹ | ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਸੋਮਵਾਰ ਪਹਿਲੀ ਵਾਰ ਮੀਡੀਆ ਦੇ ਸਨਮੁੱਖ ਹੋਏ। ਪੰਜਾਬ ਦੇ ਮੁੱਦਿਆਂ 'ਤੇ ਬੋਲਣ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਸੰਬੋਧਨ ਹੱਥ ਜੋੜ ਕੇ ਗੁਰਬਾਣੀ ਦੀ ਤੁਕ ਨਾਲ ਸ਼ੁਰੂ ਕੀਤਾ।
ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਉਨ੍ਹਾਂ ਕਿਹਾ ਕਿ ਜਿਹੜੀ ਸੋਚ ਗੁਰੂ ਨਾਨਕ ਦੇਵ ਜੀ ਦੀ ਸੀ, ਉਸੇ ਸੋਚ ਤਹਿਤ ਅੱਜ ਕਾਂਗਰਸ ਨੇ...
ਕ੍ਰਾਇਮ ਅਤੇ ਨਸ਼ਾ
ਜਲੰਧਰ ‘ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, ਪੁਲਿਸ ਦੀ ਰੇਡ ਨਾਲ ਮਚੀ ਹਫੜਾ-ਦਫੜੀ, ਕਈ ਲੜਕੇ-ਲੜਕੀਆਂ ਕਾਬੂ
Admin - 0
ਜਲੰਧਰ | ਜਲੰਧਰ 'ਚ ਪੁਲਿਸ ਨੇ ਮਕਸੂਦਾਂ ਨਾਲ ਲੱਗਦੇ ਪਿੰਡ ਸ਼ੇਖੇ 'ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਦੀ ਛਾਪੇਮਾਰੀ ਦੌਰਾਨ ਉਥੇ ਹਫੜਾ-ਦਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਕੁਝ ਜੋੜਿਆਂ ਨੂੰ ਇਤਰਾਜ਼ਯੋਗ ਹਾਲਤ 'ਚ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ੇਖੇ ਪਿੰਡ 'ਚ ਦੇਹ ਵਪਾਰ ਦਾ ਅੱਡਾ ਚੱਲ...
ਕ੍ਰਾਇਮ ਅਤੇ ਨਸ਼ਾ
ਸੱਸ ਨੇ ਪੁੱਤਾਂ ਨਾਲ ਮਿਲ ਕੇ ਜਵਾਈ ਦਾ ਕੀਤਾ ਕਤਲ, 5 ਸਾਲ ਪਹਿਲਾਂ ਕੀਤੀ ਸੀ Love Marriage
Admin - 0
ਭੋਗਪੁਰ/ਜਲੰਧਰ | ਸ਼ਨੀਵਾਰ ਦੇਰ ਰਾਤ ਥਾਣਾ ਭੋਗਪੁਰ ਦੇ ਪਿੰਡ ਭਟਨੂਰਾ ਲੁਬਾਣਾ 'ਚ 26 ਸਾਲਾ ਇਕ ਨੌਜਵਾਨ ਨੂੰ ਉਸ ਦੀ ਸੱਸ, 2 ਸਾਲਿਆਂ ਤੇ 3 ਅਣਪਛਾਤੇ ਵਿਅਕਤੀਆਂ ਨੇ ਤੇਜ਼ਤਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ।
ਮ੍ਰਿਤਕ ਗੁਰਿੰਦਰ ਸਿੰਘ ਲੱਕੀ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਲੱਕੀ ਨੇ ਪਿੰਡ ਭਟਨੂਰਾ ਲੁਬਾਣਾ ਦੀ ਰਹਿਣ ਵਾਲੀ ਹਰਦੀਪ ਕੌਰ ਨਾਲ ਲਵ ਮੈਰਿਜ...









































