Home Blog Page 1786
ਜਲੰਧਰ (ਮੁਕੇਸ਼) | ਸੰਯੁਕਤ ਕਿਸਾਨ ਮੋਰਚੇ ਨੇ 27 ਸਤੰਬਰ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਹੈ। ਇਸ ਦੌਰਾਨ ਪੂਰੇ ਦੇਸ਼ ਚ ਸੜਕ ਅਤੇ ਰੇਲ ਆਵਾਜਾਈ ਰੋਕੀ ਜਾਵੇਗੀ। 27 ਨੂੰ ਪੰਜਾਬ 'ਚ ਵੀ ਹਰ ਜ਼ਿਲੇ 'ਚ ਕਈ-ਕਈ ਧਰਨੇ ਲੱਗਣਗੇ। ਇਸ ਦੌਰਾਨ ਜਲੰਧਰ ਵਿੱਚ 10 ਥਾਵਾਂ ਉੱਤੇ ਰਾਹ ਬੰਦ ਕੀਤੇ ਜਾਣਗੇ। ਥੱਲੇ ਦਿੱਤੇ ਚਾਰਟ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿ ਆਖਿਰ ਜਲੰਧਰ...
ਅਬੋਹਰ | ਅਬੋਹਰ-ਸੀਤੋ ਰੋਡ 'ਤੇ ਮੈਰਿਜ ਪੈਲੇਸ ਦੇ ਕੋਲ ਇਕ ਕਾਰ ਤੇ 3 ਪਹੀਆ ਟੈਂਪੂ (ਛੋਟਾ ਹਾਥੀ) ਦੀ ਆਹਮੋ-ਸਾਹਮਣੇ ਟੱਕਰ 'ਚ ਇਕ ਨੌਜਵਾਨ, 2 ਔਰਤਾਂ ਤੇ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਛੋਟਾ ਹਾਥੀ 'ਚ ਸਵਾਰ ਇਕ ਦਰਜਨ ਮਜ਼ਦੂਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ 'ਚ ਰਖਵਾਇਆ ਗਿਆ ਹੈ। ਪੁਲਿਸ ਜਾਂਚ ਜਾਰੀ ਹੈ। ਜਾਣਕਾਰੀ...
ਲੁਧਿਆਣਾ | ਲੁਧਿਆਣਾ 'ਚ ਇਕ ਕਾਰੋਬਾਰੀ ਦੇ ਮੁਲਾਜ਼ਮਾਂ ਤੋਂ ਨਕਦੀ ਲੁੱਟਣ ਦੀ ਖਬਰ ਹੈ। ਵਿਸ਼ਵਕਰਮਾ ਚੌਕ ਨੇੜੇ ਮੈਟਲ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਦੇ ਮੁਲਾਜ਼ਮਾਂ ਤੋਂ ਬਾਈਕ ਸਵਾਰ ਲੁਟੇਰੇ ਬੰਦੂਕ ਦੀ ਨੋਕ 'ਤੇ 35 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਕਾਰੋਬਾਰੀ ਨੇ ਗਹਿਣੇ ਵੇਚ ਕੇ ਇਹ ਨਕਦੀ ਸਰਾਫ਼ਾ ਬਾਜ਼ਾਰ ਤੋਂ ਇਨ੍ਹਾਂ ਮੁਲਾਜ਼ਮਾਂ ਨੂੰ ਲੈਣ ਲਈ ਭੇਜਿਆ ਸੀ। ਹੈਰਾਨੀ ਦੀ ਗੱਲ ਇਹ...
ਤਰਨਤਾਰਨ (ਬਲਜੀਤ ਸਿੰਘ) | ਪਿੰਡ ਸ਼ੇਖਫੱਤਾ ਵਿਖੇ ਪ੍ਰਵਾਸੀ ਮਜ਼ਦੂਰ ਵੱਲੋਂ ਰਸਤਾ ਦੇਣ 'ਚ ਕੀਤੀ ਦੇਰੀ ਕਾਰਨ ਸਾਬਕਾ ਫੌਜੀ ਵੱਲੋਂ ਸਿਰ ਵਿੱਚ ਡੰਡਾ ਮਾਰ ਕੇ ਮਜ਼ਦੂਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਆਰੋਪੀ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ। ਬੀਤੀ ਦੇਰ ਸ਼ਾਮ ਖੇਤਾਂ 'ਚੋਂ ਝੋਨੇ ਦੀ ਰਹਿੰਦ-ਖੂੰਹਦ ਚੁੱਕ ਕੇ ਵਾਪਸ ਆਉਂਦੇ ਸੜਕ 'ਤੇ ਇਕ ਮਜ਼ਦੂਰ...
Kapurthala | Pushpa Gujral Science City, jointly with Vigyan Prasar, organized International webinar on Science Journalism: ‘From Print to Digital’ to provide a platform to budding journalist to improve their skills and develop professionalism in Science Communication. The webinar was attended by more than 100 participants including young journalists, as well as, students and teachers of Journalism & Mass...
ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਪਟਿਆਲਾ (ਮੁਕੇਸ਼) | ਸੰਯੁਕਤ ਕਿਸਾਨ ਮੋਰਚੇ ਨੇ 27 ਸਤੰਬਰ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਹੈ। ਇਸ ਦੌਰਾਨ ਪੂਰੇ ਦੇਸ਼ ਚ ਸੜਕ ਅਤੇ ਰੇਲ ਆਵਾਜਾਈ ਰੋਕੀ ਜਾਵੇਗੀ। 27 ਨੂੰ ਪੰਜਾਬ 'ਚ ਵੀ ਹਰ ਜ਼ਿਲੇ 'ਚ ਕਈ-ਕਈ ਧਰਨੇ ਲੱਗਣਗੇ। ਕਿਸਾਨਾਂ ਵੱਲੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ ਮੋਦੀ ਸਰਕਾਰ ਵਿਰੁੱਧ ਦਿੱਲੀ 'ਚ ਪਿਛਲੇ 10 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਹੈ। ਕਿਸਾਨਾਂ ਵੱਲੋਂ ਦੇਸ਼ ਦੇ...
ਜਗਰਾਓਂ/ਲੁਧਿਆਣਾ | ਵਿਆਹ ਤੋਂ ਬਾਅਦ ਆਪਣੇ ਪਤੀ ਤੇ ਸਹੁਰਾ ਪਰਿਵਾਰ ਦੇ 24 ਲੱਖ ਰੁਪਏ ਤੋਂ ਵੱਧ ਖਰਚ ਕਰਵਾ ਕੇ ਕੈਨੇਡਾ ਪਹੁੰਚੀ ਲਾੜੀ ਨੇ ਹੁਣ ਆਪਣੇ ਪਤੀ ਨੂੰ ਆਪਣੇ ਕੋਲ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਧੋਖਾਧੜੀ ਦੇ ਦੋਸ਼ ਵਿੱਚ ਲੜਕੀ ਜੋਬਨਪ੍ਰੀਤ ਕੌਰ ਤੇ ਉਸ ਦੇ ਪਿਤਾ ਬਲਜਿੰਦਰ ਸਿੰਘ ਵਾਸੀ ਧੂਰਕੋਟ ਖਿਲਾਫ ਥਾਣਾ ਸਿੱਧਵਾਂਬੇਟ ਵਿਖੇ ਮਾਮਲਾ...
ਅਮਰੀਕਾ | ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੇ ਵਿਰੋਧ 'ਚ ਦਰਜਨਾਂ ਭਾਰਤੀ ਅਮਰੀਕੀ ਵ੍ਹਾਈਟ ਹਾਊਸ ਦੇ ਸਾਹਮਣੇ ਇਕੱਠੇ ਹੋਏ। ਪ੍ਰਦਰਸ਼ਨਕਾਰੀਆਂ ਨੇ ਵੀਰਵਾਰ ਨੂੰ ਹੱਥਾਂ 'ਚ ਤਖ਼ਤੀਆਂ ਫੜ ਕੇ ''ਫਾਸ਼ੀਵਾਦ ਤੋਂ ਭਾਰਤ ਨੂੰ ਬਚਾਓ'' ਦੇ ਨਾਅਰੇ ਲਾਏ। ਪ੍ਰਦਰਸ਼ਨਕਾਰੀਆਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਮੁਸਲਮਾਨਾਂ ਤੇ ਹੋਰ ਘੱਟ ਗਿਣਤੀਆਂ ‘ਤੇ ਅੱਤਿਆਚਾਰ, ਨਵੇਂ ਖੇਤੀ ਕਾਨੂੰਨ ਤੇ ਕਸ਼ਮੀਰ ਵਿੱਚ ਸਖ਼ਤੀ ਨੂੰ...
ਗੁਰਦਾਸਪੁਰ (ਜਸਵਿੰਦਰ ਬੇਦੀ) | ਆਪਣੇ ਮਾਂ-ਬਾਪ ਤੇ ਭੈਣ ਨਾਲ ਸੋਸ਼ਲ ਮੀਡੀਆ 'ਤੇ ਸਟਾਰ ਬਣਿਆ ਦੀਪ ਮਠਾਰੂ ਦੇ ਪਰਿਵਾਰ 'ਤੇ ਉਸ ਵੇਲੇ ਕਹਿਰ ਡਿੱਗ ਗਿਆ, ਜਦ ਇਨ੍ਹਾਂ ਦੇ ਇਕਲੌਤੇ ਪੁੱਤ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਹਸਪਤਾਲ 'ਚ ਦਾਖਲ ਦੀਪ ਨੇ ਦੱਸਿਆ ਕਿ ਉਹ ਇਕ ਲੜਕੀ ਨੂੰ ਪਿਆਰ ਕਰਦਾ ਹੈ, ਜੋ ਜਲੰਧਰ ਦੀ ਹੈ ਤੇ 10 ਸਾਲ ਤੋਂ ਅਮਰੀਕਾ ਆਪਣੇ ਪਰਿਵਾਰ ਨਾਲ...
ਨਵੀਂ ਦਿੱਲੀ | ਰਾਜਧਾਨੀ ਦਿੱਲੀ ਦੀ ਰੋਹਿਨੀ ਕੋਰਟ 'ਚ ਪੇਸ਼ੀ ਦੌਰਾਨ ਫਾਇਰਿੰਗ 'ਚ ਗੋਗੀ ਗੈਂਗ ਦੇ ਸਰਗਣਾ ਜਤਿੰਦਰ ਗੋਗੀ ਅਤੇ ਉਸ 'ਤੇ ਹਮਲਾ ਕਰਨ ਆਏ 2 ਸ਼ੂਟਰਾਂ ਸਣੇ 4 ਲੋਕਾਂ ਦੀ ਮੌਤ ਹੋ ਗਈ। ਕੋਰਟ 'ਚ ਹੋਈ ਇਸ ਗੈਂਗਵਾਰ ਤੋਂ ਬਾਅਦ ਉਥੇ ਹਫੜਾ-ਦਫੜੀ ਮਚ ਗਈ। ਸੂਤਰਾਂ ਅਨੁਸਾਰ ਕੋਰਟ 'ਚ ਅੱਜ ਗੈਂਗਸਟਰ ਜਤਿੰਦਰ ਗੋਗੀ ਦੀ ਪੇਸ਼ੀ ਸੀ ਪਰ ਪੇਸ਼ੀ ਤੋਂ ਪਹਿਲਾਂ...
- Advertisement -

MOST POPULAR