Wednesday, September 16, 2026
Home Blog Page 1763
ਫਿਲੌਰ/ਜਲੰਧਰ | ਯੂਕੇ 'ਚ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਯੂਕੇ ਦੀ ਅਦਾਲਤ ਨੇ ਉਸ ਦੇ ਪਤੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਆਰੋਪੀ ਨੇ ਝਗੜੇ ਤੋਂ ਬਾਅਦ ਪਤਨੀ ਗੀਤਿਕਾ ਗੋਇਲ ਦੀ ਹੱਤਿਆ ਕਰ ਦਿੱਤੀ ਸੀ। ਇਸ ਵਹਿਸ਼ੀਪੁਣੇ ਤੋਂ ਬਾਅਦ ਆਰੋਪੀ ਨੇ ਲਾਸ਼ ਨੂੰ ਪਾਲੀਥੀਨ 'ਚ ਲਪੇਟ ਕੇ ਸੜਕ 'ਤੇ ਸੁੱਟ ਦਿੱਤਾ ਗਿਆ ਸੀ। ਹਾਲਾਂਕਿ...
ਅੰਮ੍ਰਿਤਸਰ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਸਥਾਪਿਤ ਭਗਵਾਨ ਵਾਲਮੀਕਿ ਜੀ ਚੇਅਰ ਲਈ ਸਾਲਾਨਾ 5 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ। ਸੂਬੇ ਦੇ ਸਰਵਪੱਖੀ ਵਿਕਾਸ ਵਿੱਚ ਵਾਲਮੀਕਿ ਭਾਈਚਾਰੇ ਦੇ ਉੱਘੇ ਯੋਗਦਾਨ ਨੂੰ ਵੇਖਦਿਆਂ ਮੁੱਖ ਮੰਤਰੀ ਨੇ ਮਹਾਨ ਸਿੱਖ ਯੋਧੇ ਅਤੇ ਦਸਮੇਸ਼...
ਤਰਨਤਾਰਨ (ਬਲਜੀਤ ਸਿੰਘ) | ਸਿੰਘੂ ਬਾਰਡਰ 'ਤੇ ਮਾਰੇ ਗਏ ਲਖਬੀਰ ਸਿੰਘ ਦੀ ਇਕ ਵੀਡੀਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਵੱਲੋਂ ਇਕ ਮੋਬਾਇਲ ਨੰਬਰ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਲਖਬੀਰ ਸਿੰਘ ਵੱਲੋਂ ਕਿਹਾ ਜਾ ਰਿਹਾ ਕਿ ਉਸ ਨੂੰ 30 ਹਜ਼ਾਰ ਰੁਪਏ ਦੇ ਕੇ ਉਸ ਵਿਅਕਤੀ ਨੇ ਸਿੰਘੂ ਬਾਰਡਰ 'ਤੇ ਭੇਜਿਆ ਸੀ,...
ਬਠਿੰਡਾ | ਬਠਿੰਡਾ ਤੋਂ ਪਟਿਆਲਾ ਆਪਣੇ ਮੰਗੇਤਰ ਕੋਲ ਵਿਆਹ ਦੀ ਸ਼ਾਪਿੰਗ ਕਰਨ ਗਈ 28 ਸਾਲ ਦੀ ਲੜਕੀ ਸ਼ੱਕੀ ਹਾਲਤ 'ਚ ਲਾਪਤਾ ਹੋ ਗਈ। ਘਰ ਵਾਲਿਆਂ ਨੂੰ ਸ਼ੱਕ ਹੈ ਕਿ ਮੰਗੇਤਰ ਨੇ ਉਸ ਦੀ ਹੱਤਿਆ ਕਰ ਦਿੱਤੀ ਹੈ। ਉਨ੍ਹਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਮੰਗੇਤਰ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ। ਛਪਿੰਦਰਪਾਲ ਕੌਰ ਨਾਂ ਦੀ ਲੜਕੀ ਦੇ ਪਿਤਾ...
ਚੰਡੀਗੜ੍ਹ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੈਂ ਪਾਰਟੀ ਬਣਾਉਣ ਦਾ ਫੈਸਲਾ ਕਰ ਚੁੱਕਾ ਹਾਂ। ਕੈਪਟਨ ਨੇ ਕਿਹਾ ਕਿ ਮੈਂ ਘਰ ਨਹੀਂ ਬੈਠਾਂਗਾ, ਜੇਕਰ ਭਾਜਪਾ ਕਿਸਾਨਾਂ ਦਾ ਮਸਲਾ ਹੱਲ ਕਰ ਦਿੰਦੀ ਹੈ ਤਾਂ ਭਾਜਪਾ ਨਾਲ ਗੱਲਬਾਤ ਹੋਵੇਗੀ। ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਮਿਹਨਤੀ ਇਨਸਾਨ ਹਨ ਤੇ ਚੰਗਾ ਕੰਮ ਕਰ ਰਹੇ...
ਗੁਰਦਾਸਪੁਰ (ਜਸਵਿੰਦਰ ਬੇਦੀ) | ਪੁਲਿਸ ਲਾਈਨ ਗੁਰਦਾਸਪੁਰ ਦੇ ਸਫਾਈ ਕਰਮਚਾਰੀ ਨੂੰ ਥਾਣਾ ਸਿਟੀ ਪੁਲਿਸ ਨੇ ਚੋਰੀ ਦੇ 8 ਮੋਟਰਸਾਈਕਲਾਂ ਸਣੇ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਇਸ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਸਨ। ਪੁਲਿਸ ਨੇ ਇਤਲਾਹ ਦੇ ਆਧਾਰ 'ਤੇ ਇਸ ਆਰੋਪੀ ਨੂੰ ਗੁਰਦਾਸਪੁਰ ਦੇ ਐੱਸਡੀ ਕਾਲਜ ਨੇੜੇ ਨਾਕੇਬੰਦੀ ਕਰਕੇ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ। ਪੁੱਛਗਿਛ ਦੌਰਾਨ ਇਸ ਨੇ...
ਪਠਾਨਕੋਟ | ਪਠਾਨਕੋਟ ਦੇ ਹਲਕਾ ਭੋਆ ਦੇ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਨੇ ਆਪਣਾ ਆਪਾ ਗੁਆ ਕੇ ਵਰਕਰ ਹਰਸ਼ ਨੂੰ ਥੱਪੜ ਮਾਰ ਦਿੱਤੇ ਤੇ ਉਸ ਦਾ ਚੰਗਾ ਕੁਪਾਟਾ ਚਾੜ੍ਹ ਦਿੱਤਾ, ਜੋ ਕਿ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਵਿਧਾਇਕ ਇਕ ਜਗਰਾਤੇ ਵਿੱਚ ਪਹੁੰਚਿਆ ਸੀ, ਜਿਥੇ ਇਕ ਨੌਜਵਾਨ ਨੇ ਹਲਕੇ ਵਿੱਚ ਕੋਈ ਵਿਕਾਸ ਨਾ ਹੋਣ ਬਾਰੇ ਸਵਾਲ ਪੁੱਛ...
ਸੋਨੀਪਤ | ਕੁੰਡਲੀ ਬਾਰਡਰ 'ਤੇ 27 ਅਕਤੂਬਰ ਨੂੰ ਹੋਣ ਵਾਲੀ ਨਿਹੰਗਾਂ ਦੀ ਮਹਾਪੰਚਾਇਤ ’ਚ ਨਿਹੰਗ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ’ਚ ਚੱਲ ਰਹੇ ਅੰਦੋਲਨ ਦਾ ਸਾਥ ਦੇਣ ਜਾਂ ਇਸ ਨੂੰ ਛੱਡ ਕੇ ਆਪਣੇ ਘਰ ਚਲੇ ਜਾਣ ਦਾ ਫੈਸਲਾ ਲੈਣਗੇ। ਲਖਬੀਰ ਸਿੰਘ ਦੀ ਹੱਤਿਆ ਦੇ ਮਾਮਲੇ ’ਚ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੇ ਬਿਆਨਾਂ ਤੋਂ ਨਿਹੰਗ ਨਾਰਾਜ਼ ਹਨ। ਉਨ੍ਹਾਂ ਦਾ ਮੰਨਣਾ...
ਜਲੰਧਰ (ਕਮਲ) | ਜਲੰਧਰ ਵੈਸਟ 'ਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਗ੍ਰੀਨ ਐਨੀਵਿਊ 'ਚੋਂ ਸਾਹਮਣੇ ਆਇਆ ਹੈ, ਜਿਥੇ ਇਕ ਪਰਿਵਾਰ ਦੇ ਮੈਂਬਰ ਭੋਗਪੁਰ ਵਿਆਹ ਗਏ ਹੋਏ ਸਨ, ਪਿੱਛੋਂ ਉਨ੍ਹਾਂ ਦੇ ਘਰ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ। ਚੋਰੀ ਦੀ ਇਹ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਗੁਆਂਢੀਆਂ ਨੇ ਜਦੋਂ ਘਰ...
ਮੁੰਬਈ | ਟੀਵੀ ਦੇਖਣ ਵਾਲਿਆਂ ਦੀ ਜੇਬ 'ਤੇ ਜਲਦ ਹੀ ਬੋਝ ਵਧਣ ਵਾਲਾ ਹੈ। 1 ਦਸੰਬਰ ਤੋਂ ਜ਼ੀ ਸਟਾਰ, ਸੋਨੀ, ਵਾਇਕਾਮ 18 ਵਰਗੇ ਪ੍ਰਮੁੱਖ ਬ੍ਰਾਡਕਾਸਟਿੰਗ ਨੈੱਟਵਰਕਸ ਕੁਝ ਚੈਨਲਾਂ ਦਾ ਕਿਰਾਇਆ ਵਧਾ ਰਹੇ ਹਨ। ਇਸ ਨਾਲ ਗਾਹਕਾਂ ਨੂੰ 50 ਫੀਸਦੀ ਤੱਕ ਜ਼ਿਆਦਾ ਪੈਸੇ ਚੁਕਾਉਣੇ ਪੈਣਗੇ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRIA) ਦਾ ਨਵਾਂ ਟੈਰਿਫ ਆਰਡਰ (NTO) ਲਾਗੂ ਹੋਣ ਨਾਲ ਕੀਮਤ ਵਧ...
- Advertisement -

MOST POPULAR