Home Blog Page 1751
ਜਲੰਧਰ | ਪੰਜਾਬੀ ਮਾਡਲ ਰੀਮਾ ਮੋਂਗਾ ਉਰਫ ਰੀਮਾ ਫਤਾਲੇ ਦੀ ਆਸਟ੍ਰੇਲੀਆ ਦੇ ਪਰਥ ਸ਼ਹਿਰ 'ਚ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕੁਈਨ ਪਾਰਕ ਇਲਾਕੇ 'ਚ ਇੱਕ ਤੇਜ਼ ਰਫਤਾਰ ਰੇਲ ਗੱਡੀ ਨਾਲ ਉਸ ਦੀ ਕਾਰ ਟਕਰਾ ਗਈ। ਪਰਥ ਨਿਵਾਸੀ ਪੰਜਾਬੀ ਫਿਟਨੈੱਸ ਮਾਡਲ ਰੀਮਾ ਮੋਂਗਾ ਦੀ ਮੌਤ ਦੀ ਪੁਸ਼ਟੀ ਗਾਇਕ ਹਰਸਿਮਰਨ ਨੇ ਕੀਤੀ। ਪਿਛਲੇ ਮਹੀਨੇ...
ਚੰਡੀਗੜ੍ਹ | ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖ਼ਿਰਕਾਰ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਹੀ ਦਿੱਤਾ। ਉਨ੍ਹਾਂ 7 ਪੇਜਾਂ ਦਾ ਅਸਤੀਫ਼ਾ ਸੋਨੀਆ ਗਾਂਧੀ ਨੂੰ ਭੇਜਿਆ ਹੈ। ਕੈਪਟਨ ਆਪਣੀ ਨਵੀਂ ਪਾਰਟੀ 'ਪੰਜਾਬ ਲੋਕ ਕਾਂਗਰਸ' ਬਣਾਉਣਗੇ। ਉਨ੍ਹਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਵੀ ਛੱਡਣ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ...
ਤਰਨਤਾਰਨ (ਬਲਜੀਤ ਸਿੰਘ) | ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਸਕੱਤਰਾਂ ਵਿਖੇ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਕੁਝ ਵਿਅਕਤੀਆਂ ਵੱਲੋਂ ਐੱਸ ਸੀ ਬਰਾਦਰੀ ਦੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਰਛਪਾਲ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸਕੱਤਰਾਂ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਕੋਈ ਅਨਾਊਂਸਮੈਂਟ ਕਰਵਾਉਣ ਗਿਆ ਸੀ ਕਿ ਗੁਰਦੁਆਰੇ...
ਮੋਗਾ (ਤਨਮਯ) | ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਅੱਜ ਮੋਗਾ ਦੇ ਧਰਮਕੋਟ ਸਬ-ਡਵੀਜ਼ਨ ਦੇ ਬੱਦੀਵਾਲ ਬਾਈਪਾਸ 'ਤੇ ਸਥਿਤ ਇਕ ਗੋਦਾਮ 'ਚੋਂ ਇਕ ਟਰੱਕ, ਕਾਰ ਅਤੇ 18 ਕੁਇੰਟਲ ਚੂਰਾ-ਪੋਸਤ ਨੂੰ ਕਬਜ਼ੇ 'ਚ ਲਿਆ। ਇਹ ਕਾਰਵਾਈ ਰੁਪਿੰਦਰ ਕੌਰ ਭੱਟੀ ਐੱਸਪੀ (ਆਈ) ਮੋਗਾ ਦੀ ਅਗਵਾਈ ਹੇਠ ਜਸਤਿੰਦਰ ਸਿੰਘ ਡੀਐੱਸਪੀ (ਡੀ) ਮੋਗਾ ਇੰਸਪੈਕਟਰ ਕਿੱਕਰ ਸਿੰਘ ਵਲੋਂ ਕੀਤੀ ਗਈ। ਜਾਣਕਾਰੀ ਮੁਤਾਬਕ ਸੀਆਈਏ...
ਜਲੰਧਰ | ਗੁਰੂ ਰਾਮਦਾਸ ਨਗਰ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਵਿਅਕਤੀ ਵਲੋਂ ਆਪਣੀ ਮੂੰਹ-ਬੋਲੀ ਭਾਬੀ ਦਾ ਉਸਦੀ ਧੀ ਦੇ ਸਾਹਮਣੇ ਕੰਧ ਵਿਚ ਸਿਰ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਸੋਨਮ ਪਤਨੀ ਵਰਿੰਦਰ ਕੁਮਾਰ ਨਿਵਾਸੀ ਫੈਜਾਬਾਦ ਯੂ.ਪੀ. ਵਜੋਂ ਹੋਈ ਹੈ। ਇਸ ਸੰਬੰਧੀ ਇਲਾਕੇ ਦੇ ਲੋਕਾਂ ਦਾ ਸ਼ੱਕ ਹੈ ਕਿ ਸੋਨਮ ਤੇ ਕਾਤਲ...
ਜਲੰਧਰ | ਫਗਵਾੜਾ ਰੋਡ 'ਤੇ ਸਥਿਤ ਹੋਟਲ ਕਲੱਬ ਕਬਾਨਾ 'ਤੇ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਭਾਰਤ ਅਤੇ ਨੀਦਰਲੈਂਡ ਦੇ ਸਹਿਯੋਗ ਨਾਲ ਭਾਰਤੀ ਮੂਲ ਦੇ ਡੱਚ ਨਾਗਰਿਕ ਸ਼ਿਵਲਾਲ ਪੱਬੀ ਤੇ ਉਸ ਦੇ ਸਾਥੀਆਂ ਦੀ 32.57 ਕਰੋੜ ਰੁਪਏ ਦੀ ਕੀਮਤ ਦੇ ਜਲੰਧਰ ਦੇ ਮਸ਼ਹੂਰ ਹੋਟਲ ਕਬਾਨਾ ਰਿਜ਼ੋਰਟ ਐਂਡ ਸਪਾ ਨੂੰ ਐਂਟੀ-ਹਵਾਲਾ ਵਪਾਰ ਐਕਟ ਤਹਿਤ ਕੁਰਕ ਕੀਤਾ...
ਬਠਿੰਡਾ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਲ਼ੇ ਜੈਜੀਤ ਸਿੰਘ ਜੌਹਲ ਉਰਫ ਜੋਜੋ ਖਿਲਾਫ 29 ਅਕਤੂਬਰ ਨੂੰ ਵਪਾਰੀਆਂ ਲਈ ਬਠਿੰਡਾ 'ਚ ਆਯੋਜਿਤ ਇਕ ਸਭਾ ਵਿੱਚ ਜੋਜੋ ਟੈਕਸ ਲਾਗੂ ਹੋਣ ਬਾਰੇ ਸੰਬੋਧਨ ਕਰਨ ਤੋਂ ਬਾਅਦ ਸੋਮਵਾਰ ਨੂੰ ਜੌਹਲ ਨੇ ਕੇਜਰੀਵਾਲ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ। ਜੌਹਲ ਨੇ ਕਿਹਾ ਕਿ...
ਅੰਮ੍ਰਿਤਸਰ/ਚੰਡੀਗੜ੍ਹ | ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ 2 ਕਿਲੋਵਾਟ ਤੱਕ ਬਿਜਲੀ ਦੇ ਬਿੱਲ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ ਸੀ। ਖ਼ਬਰਾਂ ਆ ਰਹੀਆਂ ਹਨ ਕਿ ਚੰਨੀ ਸਰਕਾਰ ਨੇ ਇਸ ਦੀ ਸ਼ੁਰੂਆਤ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ 19.85 ਲੱਖ ਦਾ ਬਿੱਲ ਮੁਆਫ਼ ਕਰਕੇ ਕੀਤੀ ਹੈ। ਇਹ ਬਿੱਲ ਵਿਧਾਇਕ ਵੱਲ ਪਿਛਲੇ ਕਈ ਸਾਲਾਂ ਤੋਂ ਬਕਾਇਆ ਸੀ। ਹਰਮਿੰਦਰ ਸਿੰਘ ਗਿੱਲ...
ਜਲੰਧਰ | ਮੁੱਖ ਮੰਤਰੀ ਵਲੋਂ ਘਰੇਲੂ ਬਿਜਲੀ ਦੇ ਰੇਟ ਘਟਾਉਣ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਫੈਸਲੇ ਮੁਤਾਬਿਕ 3 ਰੁਪਏ ਪ੍ਰਤੀ ਯੂਨਿਟ ਰੇਟ ਘਟਾਏ ਜਾਣ ਤੋਂ ਬਾਅਦ ਬਿਜਲੀ ਬਿਲ ਕਰੀਬ ਅੱਧਾ ਰਹਿ ਜਾਵੇਗਾ। ਪਹਿਲਾਂ 1 ਤੋਂ 100 ਯੂਨਿਟ ਤਕ ਖਪਤ ਕਰਨ ‘ਤੇ ਪ੍ਰਤੀ ਯੂਨਿਟ 4.19 ਰੁਪਏ ਰੇਟ ਸੀ ਅਤੇ ਹੁਣ ਰੇਟ ਘਟਣ ਤੋਂ ਬਾਅਦ ਇਸ ਦੀ ਕੀਮਤ 1.19 ਰੁਪਏ ਹੀ...
ਧਨਤੇਰਸ 2021 ਲਕਸ਼ਮੀ ਪੂਜਾ ਵਿਧੀ, ਮਹੂਰਤ, ਸਮੱਗਰੀ, ਮੰਤਰ, ਸਮਾਂ : ਮੰਨਿਆ ਜਾਂਦਾ ਹੈ ਕਿ ਧਨਤੇਰਸ 'ਤੇ ਖਰੀਦੀਆਂ ਗਈਆਂ ਵਸਤੂਆਂ ਆਉਣ ਵਾਲੇ ਸਮੇਂ ਵਿੱਚ ਬਹੁਤ ਲਾਭ ਦਿੰਦੀਆਂ ਹਨ। ਇਸ ਦਿਨ ਲੋਕ ਦੇਵੀ ਲਕਸ਼ਮੀ, ਧਨ ਦੇ ਦੇਵਤਾ ਕੁਬੇਰ ਅਤੇ ਭਗਵਾਨ ਧਨਵੰਤਰੀ ਦੀ ਪੂਜਾ ਕਰਦੇ ਹਨ। ਅੱਜ ਪੂਰੇ ਦੇਸ਼ ਵਿੱਚ ਧਨਤੇਰਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਮੁੱਖ ਤੌਰ 'ਤੇ ਨਵੀਆਂ...
- Advertisement -

MOST POPULAR