ਸਿੱਖਿਆ
ਪ੍ਰਿੰਸੀਪਲ ਨੇ ਸਕੂਲ ‘ਚ 60 ਬੱਚਿਆਂ ਦੇ ਵਾਲ ਕਟਵਾਏ, ਨਾਂ ਕੱਟਣ ਦੀ ਵੀ ਦਿੱਤੀ ਧਮਕੀ, ਪੜ੍ਹੋ ਫਿਰ ਕੀ-ਕੀ ਹੋਇਆ
Admin - 0
ਬਠਿੰਡਾ | ਪੰਜਾਬ ਦੇ ਰਾਮਪੁਰਾ ਫੂਲ ਨੇੜੇ ਪਿੰਡ ਜਲਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਨੇ 55-60 ਬੱਚਿਆਂ ਦੇ ਵਾਲ ਕਟਵਾ ਦਿੱਤੇ, ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।
ਮਾਪਿਆਂ ਨੇ ਕਿਹਾ ਕਿ ਜ਼ਬਰਦਸਤੀ ਵਾਲ ਕਟਵਾ ਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਪ੍ਰਿੰਸੀਪਲ ਮੈਡਮ ਖਿਲਾਫ ਪੁਲਸ ਕਾਰਵਾਈ ਕੀਤੀ ਜਾਵੇ।
ਪ੍ਰਿੰਸੀਪਲ ਮੈਡਮ ਕੁਝ ਬੱਚਿਆਂ ਦੇ...
ਕ੍ਰਾਇਮ ਅਤੇ ਨਸ਼ਾ
ਭੈਣ ਚੰਗੇ ਘਰ ਵਿਆਹੀ ਸੀ, 36 ਸਾਲ ਦੇ ਕੁਆਰੇ ਮਾਮੇ ਨੇ ਸਾਢੇ 3 ਸਾਲ ਦੀ ਭਾਣਜੀ ਨੂੰ 156 ਸੂਏ ਮਾਰ ਕੇ ਕੀਤਾ ਕਤਲ; ਡਰਦਾ ਸੀ ਕਿ ਮਾਂ-ਬਾਪ ਜ਼ਮੀਨ ਭੈਣ...
Admin - 0
ਪਟਿਆਲਾ | ਇੱਕ ਹੈਰਾਨ ਕਰਨ ਵਾਲੇ ਮਾਮਲੇ ਵਿੱਚ ਇੱਕ ਮਾਮੇ ਨੇ ਆਪਣੀ ਹੀ ਮਾਸੂਮ ਭਾਣਜੀ ਦਾ ਕਤਲ ਕਰ ਦਿੱਤਾ ਹੈ।
ਪਟਿਆਲਾ ਦੀ ਤੇਜ਼ਬਾਗ ਕਾਲੋਨੀ 'ਚ 36 ਸਾਲ ਦੇ ਅਰੋਪੀ ਪੰਕਜ ਨੇ ਆਪਣੀ ਸਾਢੇ ਤਿੰਨ ਸਾਲ ਦੀ ਭਾਣਜੀ ਦੇ ਢਿੱਡ ਵਿੱਚ 156 ਵਾਰ ਸੂਏ ਮਾਰੇ ਜਿਸ ਨਾਲ ਬੱਚੀ ਦੀ ਤੜਪ-ਤੜਪ ਕੇ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਅਰੋਪੀ ਦੀ ਕਪੂਰਥਲਾ ਵਿਆਹੀ ਭੈਣ...
ਜਲੰਧਰ | ਦੈਨਿਕ ਭਾਸਕਰ ਅਖਬਾਰ ਦੇ ਪੱਤਰਕਾਰ ਜਰਨੈਲ ਸਿੰਘ ਦੇ ਪਿਤਾ ਜੱਥੇਦਾਰ ਇੰਦਰਜੀਤ ਸਿੰਘ ਦੀ ਯਾਦ 'ਚ ਅਖੰਡ ਕੀਰਤਨ ਸਮਾਗਮ 28 ਨਵੰਬਰ 2021 ਨੂੰ ਸਵੇਰੇ 7.30 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ।
ਜਰਨੈਲ ਸਿੰਘ ਨੇ ਦੱਸਿਆ ਜਸਵੰਤ ਨਗਰ, ਗੜ੍ਹਾ ਰੋਡ ਵਿਖੇ ਗੁਰਦੁਆਰਾ ਗੁਰੂ ਨਾਨਕ ਦਰਬਾਰ 'ਚ ਕੀਰਤਨ ਸਮਾਗਮ ਹੋਵੇਗਾ।
ਅੰਮ੍ਰਿਤਸਰ
ਮੁੱਖ ਮੰਤਰੀ ਦੇ ਬਰਨਾਲਾ ਪਹੁੰਚਣ ਤੋਂ ਪਹਿਲਾਂ ਹੀ ਬੇਰੋਜ਼ਗਾਰ ਅਧਿਆਪਕਾਂ ਤੇ ਪੁਲਿਸ ਵਿਚਾਲੇ ਹੱਥੋਪਾਈ, ਪੱਗਾਂ ਲਾਹੀਆਂ, ਗੁੱਤਾਂ ਪੁੱਟੀਆਂ, Video
Admin - 0
ਬਰਨਾਲਾ (ਕਮਲਜੀਤ ਸੰਧੂ) | ਜ਼ਿਲ੍ਹੇ ਵਿੱਚ ਅੱਜ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਤਿੰਨ ਵਿਧਾਨ ਸਭਾ ਹਲਕਿਆਂ 'ਚ ਸਮਾਗਮ ਰੱਖਿਆ ਗਿਆ ਸੀ ਪਰ ਹਲਕਾ ਮਹਿਲ ਕਲਾਂ ਵਿੱਚ ਮੁੱਖ ਮੰਤਰੀ ਦੇ ਸੰਬੋਧਨ ਦੌਰਾਨ ਬੇਰੋਜ਼ਗਾਰ ਅਧਿਆਪਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਮੁੱਖ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਬੇਰੋਜ਼ਗਾਰ ਅਧਿਆਪਕਾਂ, ਮੁਲਾਜ਼ਮਾਂ ਤੇ ਹੋਰ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ...
ਅੰਮ੍ਰਿਤਸਰ
ਮੁੱਖ ਮੰਤਰੀ ਚਿਹਰੇ ‘ਤੇ ‘ਆਪ’ ‘ਚ ਹੰਗਾਮਾ : ਮੋਹਾਲੀ ‘ਚ ਭਗਵੰਤ ਮਾਨ ਦੇ ਨਾਅਰੇ ਲੱਗਣ ‘ਤੇ ਕੇਜਰੀਵਾਲ ਭੜਕੇ; ਕਿਹਾ- ਸੀਐੱਮ-ਮੰਤਰੀ ਦਾ ਚੱਕਰ ਛੱਡੋ, ਨਹੀਂ ਤਾਂ ਚਲੇ ਜਾਓ
Admin - 0
ਚੰਡੀਗੜ੍ਹ | ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਪੰਜਾਬ ਵਿੱਚ ਹੰਗਾਮਾ ਚੱਲ ਰਿਹਾ ਹੈ। ਸ਼ਨੀਵਾਰ ਨੂੰ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਮੋਹਾਲੀ 'ਚ ਵਰਕਰਾਂ ਨਾਲ ਮੀਟਿੰਗ ਦੌਰਾਨ ਹੰਗਾਮਾ ਹੋ ਗਿਆ। ਬਾਹਰੀ ਵਿਅਕਤੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਵਿਰੁੱਧ ਵਰਕਰਾਂ ਨੇ ਸਿੱਧਾ ਮੋਰਚਾ ਖੋਲ੍ਹ ਦਿੱਤਾ।
ਇਸ ਤੋਂ ਬਾਅਦ ਜਦੋਂ ਕੇਜਰੀਵਾਲ...
ਹਾਲੀਵੁੱਡ
ਤਲਾਕ ਦੀਆਂ ਅਫਵਾਹਾਂ ‘ਚ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਨੂੰ ਕੀਤਾ ਰੋਸਟ, ਵੀਡੀਓ ਵੇਖ ਹੱਸਣੋਂ ਨਾ ਰਹੇ ਫੈਨਸ
Admin - 0
ਮੁੰਬਈ । ਗਲੋਬਲ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਇੰਸਟਾਗ੍ਰਾਮ ਤੋਂ ਹਾਲ ਹੀ 'ਚ ਆਪਣੇ ਨਾਂ ਤੋਂ ਪਤੀ ਨਿਕ ਜੋਨਸ ਦਾ ਸਰਨੇਮ ਹਟਾ ਦਿੱਤਾ ਹੈ।
ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹਲਚਲ ਮਚ ਗਈ, ਜਿਵੇਂ ਹੀ ਇਹ ਖਬਰ ਵਾਇਰਲ ਹੋਈ ਤਾਂ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ 'ਦੇਸੀ ਗਰਲ' ਅਮਰੀਕੀ ਗਾਇਕ-ਪਤੀ ਨਿਕ ਨੂੰ ਜਲਦ ਹੀ ਤਲਾਕ ਦੇਣ ਵਾਲੀ ਹੈ।...
ਕ੍ਰਾਇਮ ਅਤੇ ਨਸ਼ਾ
ਪਟਿਆਲਾ : 2 ਦਿਨ ਪਹਿਲਾਂ ਨਾਨਕੇ ਆਈ ਸਾਢੇ 3 ਸਾਲ ਦੀ ਭਾਣਜੀ ਦਾ ਮਾਮੇ ਨੇ ਕੀਤਾ ਬੇਰਹਿਮੀ ਨਾਲ ਕਤਲ
Admin - 0
ਪਟਿਆਲਾ | ਤੇਜ਼ਬਾਗ ਕਾਲੋਨੀ 'ਚ ਮਾਮੇ ਨੇ ਸਾਢੇ 3 ਸਾਲ ਦੀ ਭਾਣਜੀ ਦਾ ਕਤਲ ਕਰ ਦਿੱਤਾ। ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁੱਜੀ ਥਾਣਾ ਕੋਤਵਾਲੀ ਪੁਲਿਸ ਨੇ ਫੋਰੈਂਸਿਕ ਟੀਮਾਂ ਵੱਲੋਂ ਮ੍ਰਿਤਕ ਬੱਚੀ ਮਾਹਿਰਾ ਵਾਸੀ ਕਪੂਰਥਲਾ ਦੀ ਲਾਸ਼ ਪੋਸਟਮਾਰਟਮ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਰੱਖਵਾ ਦਿੱਤੀ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਬੱਚੀ ਮਾਹਿਰਾ ਦੀ ਉਮਰ ਸਾਢੇ 3 ਸਾਲ ਦੱਸੀ ਜਾ ਰਹੀ ਹੈ ਅਤੇ ਉਹ...
ਅੰਮ੍ਰਿਤਸਰ
ਟੈਂਕੀ ‘ਤੇ ਚੜ੍ਹਨ ਤੇ ਪ੍ਰੋਗਰਾਮ ‘ਚ ਰੁਕਾਵਟ ਪਾਉਣ ਵਾਲਿਆਂ ਨੂੰ ਮੁੱਖ ਮੰਤਰੀ ਨੇ ਸਟੇਜ ਤੋਂ ਦਿੱਤੀ ਚਿਤਾਵਨੀ, ਵੇਖੋ Video
Admin - 0
ਬਰਨਾਲਾ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟੈਂਕੀ 'ਤੇ ਚੜ੍ਹਨ ਤੇ ਪ੍ਰੋਗਰਾਮ 'ਚ ਰੁਕਾਵਟ ਪੈਦਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਦਰਅਸਲ ਮਹਿਲ ਕਲਾਂ ਅਨਾਜ ਮੰਡੀ ਵਿਖੇ ਜਦੋਂ ਮੁੱਖ ਮੰਤਰੀ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਬੇਰੋਜ਼ਗਾਰਾਂ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਮੌਕੇ ਪੁਲਿਸ ਨੇ ਨਾਅਰੇਬਾਜ਼ੀ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਮੌਕੇ ’ਤੇ ਹੀ...
ਹੁਸ਼ਿਆਰਪੁਰ (ਅਮਰੀਕ ਕੁਮਾਰ) | ਮੁਕੇਰੀਆ ਵਿਖੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦਾ ਕਿਸਾਨ ਜਥੇਬੰਦੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਭਰ ਵਿੱਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਉਕਤ ਤਿੰਨ ਖੇਤੀ ਕਾਨੂੰਨ ਵਾਪਸ ਕੀਤੇ ਗਏ। 750 ਕਿਸਾਨਾਂ ਦੀ ਸ਼ਹਾਦਤ ਲਈ ਵੀ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਤੇ ਜੋ ਮੁਆਵਜ਼ਾ...
ਸਾਇੰਸ
Omicron ਕੋਰੋਨਾ ਦਾ ਸਭ ਤੋਂ ਖਤਰਨਾਕ ਸਟ੍ਰੇਨ : 100 ਦਿਨਾਂ ‘ਚ ਜਿੰਨਾ ਡੈਲਟਾ ਵੇਰੀਐਂਟ ਫੈਲਿਆ, ਓਮੀਕਰੋਨ ਸਿਰਫ 15 ਦਿਨਾਂ ‘ਚ ਫੈਲ ਚੁੱਕਾ
Admin - 0
ਨਵੀਂ ਦਿੱਲੀ | ਕੋਰੋਨਾ ਦੇ ਨਵੇਂ ਵੇਰੀਐਂਟ Omicron (B.1.1.529) ਦੀਆਂ ਸ਼ੁਰੂਆਤੀ ਰਿਪੋਰਟਾਂ ਬਹੁਤ ਹੈਰਾਨ ਕਰਨ ਵਾਲੀਆਂ ਹਨ, ਜਿਸ 'ਤੇ WHO ਨੇ ਡੂੰਘੀ ਚਿੰਤਾ ਜਤਾਈ ਹੈ।
ਦੱਖਣੀ ਅਫਰੀਕਾ ਦੇ 3 ਪ੍ਰਾਂਤਾਂ ਵਿੱਚ ਰੋਜ਼ਾਨਾ ਪਾਏ ਜਾਣ ਵਾਲੇ 90% ਕੇਸ ਇਸ ਕਿਸਮ ਦੇ ਹਨ, ਜੋ 15 ਦਿਨ ਪਹਿਲਾਂ ਸਿਰਫ 1% ਸੀ। ਇਹ ਉਹ ਚੀਜ਼ ਹੈ ਜੋ ਵਿਗਿਆਨੀਆਂ ਨੂੰ ਸਭ ਤੋਂ ਵੱਧ ਡਰਾਉਂਦੀ...









































