ਕ੍ਰਾਇਮ ਅਤੇ ਨਸ਼ਾ
ਪੁਲਿਸ ਵਾਲਾ ਬੱਚਿਆਂ ਨੂੰ ਗਲੀ ‘ਚ ਖੇਡਣ ਤੋਂ ਰੋਕਦਾ ਸੀ, ਰੰਜਿਸ਼ ‘ਚ ਗੁਆਂਢਣ ਨੇ ਉਸ ਦੀ ਢਾਈ ਸਾਲ ਦੀ ਬੇਟੀ ਨੂੰ ਕਤਲ ਕਰਨ ਤੋਂ ਬਾਅਦ ਮਿੱਟੀ ‘ਚ ਦਬਾਇਆ
Admin - 0
ਸ਼ਿਮਲਾਪੁਰੀ ਤੋਂ ਐਕਟਿਵਾ 'ਤੇ ਲੈ ਕੇ ਗਈ ਸੀ ਬੱਚੀ ਨੂੰ, ਜਲੰਧਰ ਬਾਈਪਾਸ 'ਤੇ ਸਥਿਤ ਕਾਲੋਨੀ 'ਚ ਘਟਨਾ ਨੂੰ ਦਿੱਤਾ ਅੰਜਾਮ
ਲੁਧਿਆਣਾ | ਹੈੱਡ ਕਾਂਸਟੇਬਲ ਦੀ ਢਾਈ ਸਾਲਾ ਬੇਟੀ ਦਿਲਰੋਜ ਕੌਰ ਨੂੰ ਦੁਸ਼ਮਣੀ ਦੇ ਚੱਲਦਿਆਂ ਐਤਵਾਰ ਨੂੰ ਸ਼ਿਮਲਾਪੁਰੀ ਕਵਾਲਟੀ ਚੌਕ ਦੇ ਕੋਲ ਸਥਿਤ ਗਲੀ ਨੰਬਰ 8 'ਚ ਅਗਵਾ ਕਰਨ ਤੋਂ ਬਾਅਦ ਜਲੰਧਰ ਨੇੜੇ ਇਕ ਕਾਲੋਨੀ 'ਚ ਲਿਜਾ ਕੇ ਗਲਾ ਘੁੱਟ ਕੇ...
ਕ੍ਰਾਇਮ ਅਤੇ ਨਸ਼ਾ
ਸਾਢੇ 3 ਸਾਲ ਦੀ ਭਾਣਜੀ ਨੂੰ 156 ਵਾਰ ਸੂਏ ਮਾਰ ਕੇ ਕਤਲ ਕਰਨ ਵਾਲੇ ਮਾਮੇ ਨੇ ਕਿਹਾ- ਮੈਨੂੰ ਕੋਈ ਅਫਸੋਸ ਨਹੀਂ
Admin - 0
ਪਟਿਆਲਾ | ਆਪਣੀ ਮਾਸੂਮ ਭਾਣਜੀ ਦਾ ਕਤਲ ਕਰਨ ਵਾਲੇ ਮਾਮਾ ਨੇ ਪੁਲਿਸ ਦੀ ਪੁੱਛਗਿਛ ਵਿੱਚ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ।
36 ਸਾਲ ਦੇ ਅਰੋਪੀ ਪੰਕਜ ਨੇ ਕਿਹਾ ਹੈ ਕਿ ਉਸ ਨੂੰ ਬੱਚੀ ਦੇ ਕਤਲ ਦਾ ਕੋਈ ਅਫਸੋਸ ਨਹੀਂ ਹੈ।
ਪਟਿਆਲਾ ਦੀ ਤੇਜਬਾਗ ਕਾਲੋਨੀ 'ਚ ਸ਼ਨੀਵਾਰ ਨੂੰ ਪੰਕਜ ਨੇ ਆਪਣੀ ਸਾਢੇ ਤਿੰਨ ਸਾਲ ਦੀ ਭਾਣਜੀ ਦੇ ਢਿੱਡ ਵਿੱਚ 156 ਵਾਰ ਸੂਏ...
ਕ੍ਰਾਇਮ ਅਤੇ ਨਸ਼ਾ
2 ਪਤਨੀਆਂ ਨੂੰ ਛੱਡਣ ਤੋਂ ਬਾਅਦ ਤੀਸਰੀ ਦੇ ਚੱਕਰ ‘ਚ : ਹਿੰਦੂ ਬਣ ਕੇ ਮੰਦਰ ‘ਚ ਲਏ ਫੇਰੇ ਤਾਂ ਮੁਸਲਮਾਨ ਦੱਸ ਕੇ ਦੂਜੀ ਨਾਲ ਕੀਤਾ ਨਿਕਾਹ, ਦੋਵਾਂ ਨੂੰ ਛੱਡਿਆ
Admin - 0
ਜੋਧਪੁਰ/ਰਾਜਸਥਾਨ | 2 ਪਤਨੀਆਂ ਦੀ ਕੁੱਟਮਾਰ ਕਰਨ ਤੋਂ ਬਾਅਦ ਹੁਣ ਇਕ ਨੌਜਵਾਨ ਤੀਸਰਾ ਵਿਆਹ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਅਜੀਬ ਮਾਮਲਾ ਜੋਧਪੁਰ ਦਾ ਹੈ।
ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਆਰੋਪੀ ਨੌਜਵਾਨ ਦੀਆਂ ਦੋਵੇਂ ਪਤਨੀਆਂ ਇਕੱਠੇ ਪ੍ਰਤਾਪ ਨਗਰ ਥਾਣੇ ਪਹੁੰਚੀਆਂ ਤੇ ਆਰੋਪੀ ਖਿਲਾਫ ਮਾਮਲਾ ਦਰਜ ਕਰਵਾਇਆ। ਆਰੋਪੀ ਫਰਾਰ ਹੈ।
ਧੋਖੇ 'ਚ ਰੱਖ ਕੇ ਇਕ ਨਾਲ ਰਾਜੂ ਬਣ ਕੇ...
ਅੰਮ੍ਰਿਤਸਰ
ਪਾਕਿਸਤਾਨੀ ਮਾਡਲ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ‘ਨੰਗੇ ਸਿਰ’ ਔਰਤਾਂ ਦੇ ਕੱਪੜਿਆਂ ਦੀ ਬ੍ਰਾਂਡਿੰਗ ਦੌਰਾਨ ਕਰਵਾਇਆ ਫੋਟੋਸ਼ੂਟ, ਛਿੜਿਆ ਵਿਵਾਦ
Admin - 0
ਨਵੀਂ ਦਿੱਲੀ | ਪਾਕਿਸਤਾਨ ਦੀ ਇਕ ਮਾਡਲ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚ ਔਰਤਾਂ ਦੇ ਕੱਪੜਿਆਂ ਦੇ ਇਸ਼ਤਿਹਾਰ ਦੌਰਾਨ ‘ਨੰਗੇ ਸਿਰ’ ਪੋਜ਼ ਦੇਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ।
ਮੀਡੀਆ ਰਿਪੋਰਟ ਮੁਤਾਬਿਕ ਪਾਕਿਸਤਾਨ 'ਚ 'ਮੰਨਤ' ਨਾਂ ਦਾ ਇਕ ਰੈਡੀ-ਟੂ-ਵੀਅਰ ਔਰਤਾਂ ਦਾ ਆਨਲਾਈਨ ਕੱਪੜਿਆਂ ਦਾ ਸਟੋਰ ਚਲਾਉਣ ਵਾਲੀ ਔਰਤ ਨੇ ਹਾਲ ਹੀ 'ਚ ਗੁਰਦੁਆਰਾ ਦਰਬਾਰ ਸਾਹਿਬ ਕੰਪਲੈਕਸ 'ਚ ਇਕ...
ਸੰਪਾਦਕੀ
Omicron ਨੂੰ WHO ਨੇ ‘Variant of Concern’ ਐਲਾਨਿਆ; ਜਾਣੋ ਕੀ ਹੈ ਇਸ ਦਾ ਮਤਲਬ, ਸਾਨੂੰ ਇਸ ਤੋਂ ਕਿੰਨਾ ਖ਼ਤਰਾ
Admin - 0
ਨਵੀਂ ਦਿੱਲੀ | ਦੱਖਣੀ ਅਫਰੀਕਾ 'ਚ ਮਿਲੇ ਕੋਰੋਨਾ ਦੇ ਨਵੇਂ ਵੇਰੀਐਂਟ ਨੇ ਦੁਨੀਆਭਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਵੇਰੀਐਂਟ ਦੇ ਕਾਰਨ ਪਿਛਲੇ ਇਕ ਹਫ਼ਤੇ ਵਿੱਚ ਦੱਖਣੀ ਅਫ਼ਰੀਕਾ ਚ 200% ਤੋਂ ਵੱਧ ਮਾਮਲਿਆਂ ਵਿੱਚ ਵਾਧਾ ਹੋਇਆ ਹੈ।
ਕਿਹਾ ਜਾ ਰਿਹਾ ਹੈ ਕਿ ਇਹ ਨਵਾਂ ਵੇਰੀਐਂਟ ਡੈਲਟਾ ਤੋਂ ਵੀ ਜ਼ਿਆਦਾ ਖਤਰਨਾਕ ਹੈ। ਵੇਰੀਐਂਟ ਦੇ ਖਤਰੇ ਨੂੰ ਦੇਖਦੇ ਹੋਏ ਕਈ...
ਕ੍ਰਾਇਮ ਅਤੇ ਨਸ਼ਾ
ਹੈੱਡ ਕਾਂਸਟੇਬਲ ਬੱਚਿਆਂ ਨੂੰ ਖੇਡਣ ਤੋਂ ਰੋਕਦਾ ਸੀ, ਰੰਜਿਸ਼ ‘ਚ ਗੁਆਂਢਣ ਨੇ ਉਸ ਦੀ ਢਾਈ ਸਾਲ ਦੀ ਬੇਟੀ ਨੂੰ ਅਗਵਾ ਕਰਕੇ ਹੱਤਿਆ ਤੋਂ ਬਾਅਦ ਜ਼ਮੀਨ ‘ਚ ਦਬਾਇਆ
Admin - 0
ਸ਼ਿਮਲਾਪੁਰੀ ਤੋਂ ਐਕਟਿਵਾ 'ਤੇ ਲੈ ਕੇ ਗਈ ਸੀ ਬੱਚੀ ਨੂੰ, ਜਲੰਧਰ ਬਾਈਪਾਸ 'ਤੇ ਸਥਿਤ ਕਾਲੋਨੀ 'ਚ ਘਟਨਾ ਨੂੰ ਦਿੱਤਾ ਅੰਜਾਮ
ਲੁਧਿਆਣਾ | ਹੈੱਡ ਕਾਂਸਟੇਬਲ ਦੀ ਢਾਈ ਸਾਲਾ ਬੇਟੀ ਦਿਲਰੋਜ ਕੌਰ ਨੂੰ ਦੁਸ਼ਮਣੀ ਦੇ ਚੱਲਦਿਆਂ ਐਤਵਾਰ ਨੂੰ ਸ਼ਿਮਲਾਪੁਰੀ ਕਵਾਲਟੀ ਚੌਕ ਦੇ ਕੋਲ ਸਥਿਤ ਗਲੀ ਨੰਬਰ 8 'ਚ ਅਗਵਾ ਕਰਨ ਤੋਂ ਬਾਅਦ ਜਲੰਧਰ ਨੇੜੇ ਇਕ ਕਾਲੋਨੀ 'ਚ ਲਿਜਾ ਕੇ ਗਲਾ ਘੁੱਟ ਕੇ...
ਕ੍ਰਾਇਮ ਅਤੇ ਨਸ਼ਾ
ਭੈਣ ਨਾਲ ਕਰਦਾ ਸੀ ਜੈਲਸੀ, ਮਾਮੇ ਨੇ ਸਾਢੇ 3 ਸਾਲ ਦੀ ਭਾਣਜੀ ਨੂੰ 156 ਵਾਰ ਸੂਏ ਮਾਰ ਕੇ ਕੀਤਾ ਕਤਲ
Admin - 0
ਪਟਿਆਲਾ | ਇੱਕ ਹੈਰਾਨ ਕਰਨ ਵਾਲੇ ਮਾਮਲੇ ਵਿੱਚ ਇੱਕ ਮਾਮੇ ਨੇ ਆਪਣੀ ਹੀ ਮਾਸੂਮ ਭਾਣਜੀ ਦਾ ਕਤਲ ਕਰ ਦਿੱਤਾ।
ਪਟਿਆਲਾ ਦੀ ਤੇਜਬਾਗ ਕਾਲੋਨੀ 'ਚ 36 ਸਾਲ ਦੇ ਅਰੋਪੀ ਪੰਕਜ ਨੇ ਆਪਣੀ ਸਾਢੇ ਤਿੰਨ ਸਾਲ ਦੀ ਭਾਣਜੀ ਦੇ ਢਿੱਡ ਵਿੱਚ 156 ਵਾਰ ਸੂਏ ਮਾਰੇ, ਜਿਸ ਨਾਲ ਬੱਚੀ ਦੀ ਤੜਪ-ਤੜਪ ਕੇ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਅਰੋਪੀ ਦੀ ਕਪੂਰਥਲਾ ਵਿਆਹੀ ਭੈਣ 2...
ਅੰਮ੍ਰਿਤਸਰ
ਅੱਜ ਤਹਿਸੀਲਾਂ ‘ਚ ਨਹੀਂ ਹੋਵੇਗੀ ਜ਼ਮੀਨਾਂ ਦੀ ਰਜਿਸਟਰੀ, DC ਦਫ਼ਤਰਾਂ ‘ਚ ਕੰਮਕਾਜ ਰਹੇਗਾ ਠੱਪ, ਜਾਣੋ ਕਾਰਨ
Admin - 0
ਜਲੰਧਰ | ਪੰਜਾਬ 'ਚ ਅੱਜ ਰੈਵੇਨਿਊ ਅਫ਼ਸਰਾਂ ਨੇ ਵਿਜੀਲੈਂਸ ਦੀ ਕਾਰਵਾਈ ਖਿਲਾਫ਼ 1 ਦਸੰਬਰ ਤੱਕ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਰੈਵੇਨਿਊ ਅਧਿਕਾਰੀ ਸੋਮਵਾਰ ਨੂੰ ਮੋਹਾਲੀ ਵਿੱਚ ਵਿਜੀਲੈਂਸ ਦੀ ਕਾਰਵਾਈ ਖਿਲਾਫ਼ ਰੈਲੀ ਕਰਨਗੇ।
ਡੀਸੀ ਦਫ਼ਤਰ ਕਰਮਚਾਰੀ ਐਸੋਸੀਏਸ਼ਨ ਪੰਜਾਬ ਨੇ ਵੀ ਸੋਮਵਾਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਕੰਮਕਾਜ ਠੱਪ ਕਰਕੇ ਰੈਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਹੜਤਾਲ ਕਾਰਨ ਅੱਜ ਡੀਸੀ...
ਕ੍ਰਾਇਮ ਅਤੇ ਨਸ਼ਾ
Five Star Hotel ‘ਚ Sex Racket ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀਆਂ ਸਮੇਤ 4 ਗ੍ਰਿਫਤਾਰ
Admin - 0
ਬਠਿੰਡਾ । ਇਥੋਂ ਦੇ ਇਕ ਮਸ਼ਹੂਰ ਫਾਈਵ ਸਟਾਰ ਹੋਟਲ ਵਿੱਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼ ਹੋਇਆ ਹੈ। ਪੁਲਸ ਨੇ ਇਕ ਲੜਕੀ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਚ ਲੁਧਿਆਣਾ ਦੇ ਟਰਾਂਸਪੋਰਟ ਦਾ ਕਾਰੋਬਾਰ ਕਰਨ ਵਾਲੇ 3 ਵਪਾਰੀ ਸ਼ਾਮਲ ਹਨ। ਪੁਲਿਸ ਨੇ ਕਾਬੂ ਕੀਤੇ ਆਰੋਪੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ 2...
ਹੁਸ਼ਿਆਰਪੁਰ (ਅਮਰੀਕ ਕੁਮਾਰ) | ਗੜ੍ਹਸ਼ੰਕਰ-ਨੰਗਲ ਰੋਡ 'ਤੇ ਅੱਜ ਸਵੇਰੇ ਰੇਤ ਨਾਲ ਭਰੇ ਇਕ ਟਿੱਪਰ ਤੇ ਟਰੈਕਟਰ-ਟਰਾਲੀ 'ਚ ਹੋਈ ਟੱਕਰ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਨਵਜੀਤ ਸਿੰਘ ਵਾਸੀ ਧੰਜਲ ਜ਼ਿਲ੍ਹਾ ਕਪੂਰਥਲਾ ਰਾਹੋਂ ਤੋਂ ਟਰੈਕਟਰ-ਟਰਾਲੀ 'ਚ ਪਰਾਲੀ ਨਾਲ ਲੈ ਕੇ ਹਿਮਾਚਲ ਵਾਲੇ ਪਾਸੇ ਜਾ ਰਿਹਾ ਸੀ, ਜਦੋ ਗੜ੍ਹਸ਼ੰਕਰ ਨੰਗਲ ਰੋਡ 'ਤੇ ਪਿੰਡ-ਸ਼ਾਹਪੁਰ ਲਾਗੇ ਪੰਜਾਬੀ ਢਾਬੇ ਕੋਲ ਪੁੱਜਾ ਤਾਂ...









































