ਨੈਸ਼ਨਲ
ਹਾਈ ਕੋਰਟ ਦਾ ਹੁਕਮ : ਨੂੰਹ ਨੂੰ ਪਰਿਵਾਰ ‘ਚ ਧੀ ਨਾਲੋਂ ਵੱਧ ਅਧਿਕਾਰ, ਸਰਕਾਰ ਆਪਣੇ ਨਿਯਮਾਂ ‘ਚ ਕਰੇ ਬਦਲਾਅ
Admin - 0
ਪ੍ਰਯਾਗਰਾਜ/ਉੱਤਰ ਪ੍ਰਦੇਸ਼ | ਇਲਾਹਾਬਾਦ ਹਾਈ ਕੋਰਟ ਨੇ ਜਨਤਕ ਵੰਡ ਪ੍ਰਣਾਲੀ 'ਚ ਨਵੀਂ ਵਿਵਸਥਾ ਕਰਦਿਆਂ ਨੂੰਹ ਜਾਂ ਵਿਧਵਾ ਨੂੰਹ ਨੂੰ ਪਰਿਵਾਰ ਦੀ ਸ਼੍ਰੇਣੀ 'ਚ ਰੱਖਣ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਨੂੰ 5 ਅਗਸਤ, 2019 ਦੇ ਹੁਕਮਾਂ ਵਿੱਚ ਬਦਲਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਹਾਈਕੋਰਟ ਨੇ ਆਪਣੇ ਹੁਕਮ 'ਚ ਕਿਹਾ ਕਿ ਨੂੰਹ ਦਾ ਪਰਿਵਾਰ 'ਚ ਬੇਟੀ...
ਹੈਲਥ ਐਂਡ ਫਿਟਨੈਸ
ਬਠਿੰਡਾ : ਸਰ੍ਹੋਂ ਦਾ ਸਾਗ ਖਾਣ ਨਾਲ ਪਤੀ-ਪਤਨੀ ਦੀ ਮੌਤ, ਬੇਟਾ ਹਸਪਤਾਲ ‘ਚ ਲੜ ਰਿਹਾ ਮੌਤ ਨਾਲ ਜੰਗ, ਪਿੰਡ ‘ਚ ਮਾਤਮ
Admin - 0
ਬਠਿੰਡਾ | ਪਿੰਡ ਚਨਾਰਥਲ 'ਚ ਸ਼ਨੀਵਾਰ ਰਾਤ ਇਕ ਜੋੜੇ ਦੀ ਸਰ੍ਹੋਂ ਦਾ ਸਾਗ ਖਾਣ ਨਾਲ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦਾ ਬੇਟਾ ਹਰਪ੍ਰੀਤ ਸਿੰਘ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ।
ਮ੍ਰਿਤਕ ਜੋੜੇ ਦੀ ਪਛਾਣ ਸੁਰਜੀਤ ਸਿੰਘ (53) ਤੇ ਚਰਨਜੀਤ ਕੌਰ (51) ਵਜੋਂ ਹੋਈ ਹੈ। ਐਤਵਾਰ ਨੂੰ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਲਿਆਂਦਾ ਗਿਆ।...
ਅੰਮ੍ਰਿਤਸਰ
ਬੱਸਾਂ ‘ਚ ਸਫਰ ਕਰਨ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ, ਅਣਮਿੱਥੇ ਸਮੇਂ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ
Admin - 0
ਜਲੰਧਰ | ਪੱਕਾ ਕਰਨ ਦੀ ਮੰਗ ਨੂੰ ਲੈ ਕੇ 3 ਦਸੰਬਰ ਨੂੰ ਬੱਸ ਸਟੈਂਡ ਬੰਦ ਕਰਨ ਵਾਲੇ ਠੇਕਾ ਮੁਲਾਜ਼ਮਾਂ ਦੀ ਯੂਨੀਅਨ ਦੇ ਮੈਂਬਰਾਂ 'ਤੇ ਪਰਚੇ ਦਰਜ ਕਰਨ ਨੂੰ ਲੈ ਕੇ ਰੋਹ 'ਚ ਆਏ ਮੁਲਾਜ਼ਮਾਂ ਵੱਲੋਂ ਬੱਸ ਸਟੈਂਡ ਵਿਖੇ ਮੀਟਿੰਗ ਬੁਲਾਈ ਗਈ।
ਪਨਬੱਸ ਤੇ PRTC ਬੈਨਰ ਹੇਠ ਮੀਟਿੰਗ ਵਿੱਚ ਹਾਜ਼ਰ 27 ਡਿਪੂਆਂ ਦੇ ਕਰਮਚਾਰੀਆਂ ਨੇ ਰੋਸ ਪ੍ਰਗਟ ਕਰਦਿਆਂ ਸਿੱਧੀ ਚਿਤਾਵਨੀ ਦਿੱਤੀ...
ਅੰਮ੍ਰਿਤਸਰ
ਸਰਹੱਦ ‘ਤੇ ਪੈਦਾ ਹੋਇਆ ਬੱਚਾ, ਨਾਂ ਰੱਖਿਆ ‘ਬਾਰਡਰ’ : ਅਟਾਰੀ ਸਰਹੱਦ ‘ਤੇ ਢਾਈ ਮਹੀਨਿਆਂ ਤੋਂ ਫਸੇ ਪਾਕਿਸਤਾਨ ਦੇ 99 ਹਿੰਦੂ
Admin - 0
ਅੰਮ੍ਰਿਤਸਰ | ਪੰਜਾਬ ਦੇ ਅਟਾਰੀ ਬਾਰਡਰ 'ਤੇ ਢਾਈ ਮਹੀਨਿਆਂ ਤੋਂ ਫਸੇ ਪਾਕਿਸਤਾਨ ਦੇ ਇਕ ਹਿੰਦੂ ਪਰਿਵਾਰ 'ਚ ਬੱਚੇ ਦੇ ਜਨਮ ਤੋਂ ਬਾਅਦ ਇਸ ਦਾ ਨਾਂ 'ਬਾਰਡਰ' ਰੱਖਿਆ ਗਿਆ ਹੈ ਤਾਂ ਜੋ ਇਸ ਮੁਸੀਬਤ ਦੇ ਦੌਰ ਨੂੰ ਜ਼ਿੰਦਗੀ ਭਰ ਯਾਦ ਰੱਖਿਆ ਜਾ ਸਕੇ। ਇਹ ਪਰਿਵਾਰ 99 ਲੋਕਾਂ ਦੀ ਟੀਮ ਦਾ ਹਿੱਸਾ ਹੈ, ਜੋ ਵੀਜ਼ਾ ਮੁੱਦੇ ਦੀ ਗੜਬੜੀ ਕਾਰਨ ਭਾਰਤ ਵਿੱਚ...
ਅੰਮ੍ਰਿਤਸਰ
ਲਾਪਤਾ ਬੱਚੀ ਦੀ ਮਿਲੀ ਲਾਸ਼ : ਰੇਤ ਦੇ ਢੇਰ ‘ਚ ਸੀ ਦੱਬੀ, 5 ਦਿਨਾਂ ਤੋਂ ਸੀ ਲਾਪਤਾ; ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀ
Admin - 0
ਅੰਮ੍ਰਿਤਸਰ/ਤਰਨਤਾਰਨ/ਗੋਇੰਦਵਾਲ ਸਾਹਿਬ | ਤਰਨਤਾਰਨ ਸ਼ਹਿਰ ਦੇ ਗੋਇੰਦਵਾਲ ਸਾਹਿਬ 'ਚ 6 ਸਾਲਾ ਬੱਚੀ ਦੀ ਲਾਸ਼ ਮਿਲੀ ਹੈ। ਲਾਸ਼ ਰੇਤ ਦੇ ਢੇਰ ਵਿੱਚ ਦੱਬੀ ਹੋਈ ਸੀ। ਬੱਚੀ 5 ਦਿਨਾਂ ਤੋਂ ਲਾਪਤਾ ਸੀ।
ਉਹ 30 ਨਵੰਬਰ ਸ਼ਾਮ ਨੂੰ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ ਪਰ ਵਾਪਸ ਨਹੀਂ ਆਈ। ਬੱਚੀ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ...
ਕ੍ਰਾਇਮ ਅਤੇ ਨਸ਼ਾ
ਜਲੰਧਰ : ਠਰਕੀ ਬਾਬੇ ਦਾ ਇਕ ਹੋਰ ਵੀਡੀਓ ਵਾਇਰਲ, ਪਤਨੀ ਨੇ ਕਿਹਾ- ਬੱਚੀਆਂ ਦਾ ਕਰਦਾ ਹੈ ਸਰੀਰਕ ਸ਼ੋਸ਼ਣ
Admin - 0
ਫਿਲੌਰ | ਇਕ ਔਰਤ ਵੱਲੋਂ ਆਪਣੇ ਡੇਰਾ ਸੰਚਾਲਕ ਪਤੀ 'ਤੇ 13 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਿਆਂ ਦੇ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਸ਼ਨੀਵਾਰ ਇਕ ਹੋਰ ਵੀਡੀਓ ਵਾਇਰਲ ਹੋਇਆ ਹੈ।
ਇਸ ਵੀਡੀਓ 'ਚ ਡੇਰਾ ਸੰਚਾਲਕ ਇਕ ਔਰਤ ਨਾਲ ਇਤਰਾਜ਼ਯੋਗ ਹਾਲਤ 'ਚ ਦਿਸ ਰਿਹਾ ਹੈ। ਔਰਤ ਨੇ ਦੱਸਿਆ ਕਿ ਆਪਣੇ ਪਤੀ ਦੀਆਂ ਹਰਕਤਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਲਈ ਉਸ ਨੇ...
ਨੈਸ਼ਨਲ
Video : ਜੈਮਾਲਾ ਪਹਿਨਾਉਣ ਜਾ ਰਿਹਾ ਸੀ ਲਾੜਾ, ਪ੍ਰੇਮੀ ਨੇ ਵਿੱਚ ਆ ਕੇ ਭਰ ਦਿੱਤੀ ਲਾੜੀ ਦੀ ਮਾਂਗ ਤੇ ਫਿਰ…
Admin - 0
ਗੋਰਖਪੁਰ | ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅਚਾਨਕ ਪ੍ਰੇਮੀ ਨੇ ਮੰਡਪ 'ਚ ਜੈਮਾਲਾ ਦੇ ਸਮੇਂ ਸਟੇਜ 'ਤੇ ਚੜ੍ਹ ਕੇ ਲਾੜੇ ਦੇ ਸਾਹਮਣੇ ਹੀ ਆਪਣੀ ਪ੍ਰੇਮਿਕਾ ਦੁਲਹਨ ਦੀ ਮਾਂਗ 'ਚ ਸਿੰਦੂਰ ਭਰ ਦਿੱਤਾ ਤੇ ਲਾੜਾ ਇਹ ਨਜ਼ਾਰਾ ਦੇਖਦਾ ਰਹਿ ਗਿਆ।
ਇਹ ਦੇਖ ਕੇ ਵਿਆਹ 'ਚ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ।...
ਕ੍ਰਾਇਮ ਅਤੇ ਨਸ਼ਾ
ਨਿਊ ਰਾਜਨਗਰ ਸੁਸਾਈਡ ਮਾਮਲਾ : ਪਤੀ ਦਾ ਕਬੂਲਨਾਮਾ… ਕਹਿਣ ਦੇ ਬਾਵਜੂਦ ਟਾਈਮ ‘ਤੇ ਖਾਣਾ ਨਹੀਂ ਬਣਾਉਂਦੀ ਸੀ, ਰੋਜ਼ ਹੁੰਦਾ ਸੀ ਝਗੜਾ
Admin - 0
ਮਾਂ-ਬੇਟੇ ਦਾ ਅੰਤਿਮ ਸੰਸਕਾਰ, ਹਸਪਤਾਲ 'ਚ ਬੇਟੀ ਦੀ ਹਾਲਤ ਗੰਭੀਰ
ਜਲੰਧਰ | ਨਿਊ ਰਾਜਨਗਰ ਦੀ ਗਲੀ ਨੰਬਰ 2 ਦੇ ਸੁਸਾਈਡ ਮਾਮਲੇ 'ਚ ਰੇਖਾ ਦੇ ਪਤੀ ਟੇਲਰ ਮਾਸਟਰ ਦਲੀਪ ਕੁਮਾਰ ਨੂੰ ਕੋਰਟ 'ਚ ਪੇਸ਼ ਕਰਕੇ ਪੁਲਿਸ ਨੇ ਇਕ ਦਿਨ ਦੇ ਰਿਮਾਂਡ 'ਤੇ ਲਿਆ ਹੈ।
ਉਸ ਦੀ ਮਾਂ ਕਮਲਾ ਰਾਣੀ ਨੂੰ ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ 'ਚ ਜੇਲ ਭੇਜ ਦਿੱਤਾ...
ਕ੍ਰਾਇਮ ਅਤੇ ਨਸ਼ਾ
ਬੱਚਿਆਂ ਸਮੇਤ ਔਰਤ ਨੇ ਨਿਗਲਿਆ ਜ਼ਹਿਰ : ਮਾਂ-ਪੁੱਤ ਦੀ ਮੌਤ; ਬੇਟੀ ਲੜ ਰਹੀ ਜ਼ਿੰਦਗੀ-ਮੌਤ ਦੀ ਲੜਾਈ, ਆਰੋਪ- ਪਤੀ ਤੇ ਸਹੁਰਾ ਪਰਿਵਾਰ ਕਰਦਾ ਸੀ ਕੁੱਟਮਾਰ
Admin - 0
ਜਲੰਧਰ | ਰਾਜਨਗਰ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਤੀ ਤੇ ਸਹੁਰਿਆਂ ਦੀ ਕੁੱਟਮਾਰ ਤੋਂ ਤੰਗ ਆ ਕੇ ਇਕ ਔਰਤ ਨੇ ਜ਼ਹਿਰ ਖਾ ਲਿਆ ਤੇ ਆਪਣੇ 2 ਬੱਚਿਆਂ ਗੌਰਵ (ਪੁੱਤਰ) ਤੇ ਮੰਨਤ (ਧੀ) ਨੂੰ ਵੀ ਜ਼ਹਿਰ ਦੇ ਦਿੱਤਾ। ਔਰਤ ਤੇ ਉਸ ਦਾ ਪੁੱਤਰ ਗੌਰਵ ਦੀ ਮੌਤ ਹੋ ਗਈ ਹੈ, ਜਦਕਿ ਮੰਨਤ ਜ਼ਿੰਦਗੀ ਤੇ ਮੌਤ ਵਿਚਕਾਰ ਜੂਝ...
ਸਪੋਰਟਸ
ਸੂਬੇ ‘ਚ ਖੇਡਾਂ ਨੂੰ ਵੱਡੇ ਪੱਧਰ ‘ਤੇ ਪ੍ਰਫੁੱਲਤ ਕਰਨ ਲਈ ਮਾਹਰਾਂ ਦੇ ਪੈਨਲ ਦਾ ਗਠਨ ਜਲਦ : ਪਰਗਟ ਸਿੰਘ
Admin - 0
ਜਲੰਧਰ | ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਅੱਜ ਕਿਹਾ ਕਿ ਖੇਡਾਂ ਨੂੰ ਵੱਡੇ ਪੱਧਰ 'ਤੇ ਪ੍ਰਫੁੱਲਤ ਕਰਨ ਲਈ ਸੂਬਾ ਸਰਕਾਰ ਵੱਲੋਂ ਸਮੁੱਚੀਆਂ ਪ੍ਰਮੁੱਖ ਖੇਡਾਂ ਨਾਲ ਸਬੰਧਤ ਮੈਂਬਰਾਂ ਦੇ ਨਾਲ ਮਾਹਰ ਪੈਨਲ ਦਾ ਗਠਨ ਕੀਤਾ ਜਾਵੇਗਾ।
ਕੈਬਨਿਟ ਮੰਤਰੀ, ਜੋ ਅੱਜ ਇੱਥੇ ਜਲੰਧਰ ਹਾਈਟਸ ਪ੍ਰੀਮੀਅਰ ਲੀਗ ਦੇ ਫਾਈਨਲ ਮੈਚ ਦੌਰਾਨ ਪੁੱਜੇ ਸਨ, ਨੇ ਕਿਹਾ ਕਿ ਸਮੁੱਚੀਆਂ ਪ੍ਰਮੁੱਖ ਖੇਡਾਂ ਦੇ ਨਾਮਵਰ...










































