ਫਿਰੋਜ਼ਪੁਰ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਸੋਆਣਾ ਦੇ 11 ਹੋਰ ਬੱਚੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਮਾਪਿਆਂ ਤੇ ਵਿਦਿਆਰਥੀਆਂ 'ਚ ਦਹਿਸ਼ਤ ਫੈਲ ਗਈ ਹੈ।
3 ਦਿਨ ਪਹਿਲਾਂ ਇਕ ਅਧਿਆਪਕ ਤੇ 9 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਆਏ ਸਨ। ਕੋਰੋਨਾ ਪਾਜ਼ੇਟਿਵ ਆਏ ਅਧਿਆਪਕਾਂ ਦੇ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਵਿਭਾਗ ਵੱਲੋਂ ਸਕੂਲ ਬੰਦ ਕਰ ਦਿੱਤਾ ਗਿਆ ਹੈ।
ਸਕੂਲ 'ਚ ਕੁੱਲ 400 ਬੱਚੇ...
ਚੰਬਾ | ਹਿਮਾਚਲ ਪ੍ਰਦੇਸ਼ ਵਿੱਚ ਸੜਕ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ। ਹਰ ਰੋਜ਼ ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਰਹੇ ਹਨ।
ਤਾਜ਼ਾ ਮਾਮਲਾ ਸੂਬੇ ਦੇ ਚੰਬਾ ਜ਼ਿਲ੍ਹੇ ਦਾ ਹੈ, ਜਿੱਥੇ ਇਕ ਪਿਕਅੱਪ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ 2 ਔਰਤਾਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਇਲਾਜ...
ਐਸਏਐਸ ਨਗਰ/ਮੋਹਾਲੀ
ਮਾਸੂਮ ਦਿਲਰੋਜ਼ ਦੇ ਘਰ ਪਹੁੰਚੀ ਮਨੀਸ਼ਾ ਗੁਲਾਟੀ, ਕਿਹਾ- ਕਾਤਲ ਔਰਤ ਨੂੰ ਦਿਵਾਵਾਂਗੇ ਫਾਂਸੀ ਦੀ ਸਜ਼ਾ, ਪੜ੍ਹੋ ਕਿੱਥੇ ਪਹੁੰਚਿਆ ਮਾਮਲਾ, Videos
Admin - 0
ਲੁਧਿਆਣਾ | ਪਿਛਲੇ ਦਿਨੀਂ ਲੁਧਿਆਣਾ ਵਿੱਚ ਮਾਸੂਮ ਦਿਲਰੋਜ਼ ਨਾਲ ਜੋ ਕਹਿਰ ਵਾਪਰਿਆ ਉਹ ਬੇਹੱਦ ਦਰਦਨਾਕ ਹੈ। ਇਕ ਔਰਤ ਵੱਲੋਂ ਮਾਸੂਮ ਬੱਚੀ ਦਾ ਇੰਨਾ ਬੇਰਹਿਮੀ ਨਾਲ ਕਤਲ ਕੀਤੇ ਜਾਣਾ ਬਹੁਤ ਹੀ ਘਿਨੌਣਾ ਜੁਰਮ ਹੈ, ਜਿਸ ਨੇ ਦਰਿੰਦਗੀ ਦੀ ਹੱਦ ਪਾਰ ਕਰ ਦਿੱਤੀ ਹੈ।
ਇਸ ਮਾਮਲੇ ਵਿੱਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮਾਸੂਮ ਦਿਲਰੋਜ਼ ਨੂੰ ਇਨਸਾਫ਼...
ਦੁਨੀਆ
ਕੈਟਰੀਨਾ-ਵਿੱਕੀ ਕੌਸ਼ਲ ਦੇ ਵਿਆਹ ‘ਚ ਸਲਮਾਨ ਦੇ ਬਾਡੀਗਾਰਡ ਸ਼ੇਰਾ ਨੂੰ ਮਿਲੀ Security ਦੀ ਜ਼ਿੰਮੇਵਾਰੀ, Videos
Admin - 0
ਮੁੰਬਈ | ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਚੌਥ ਕਾ ਬਰਵਾੜਾ ਸਥਿਤ ਹੋਟਲ ਸਿਕਸ ਸੈਂਸ ਫੋਰਟ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।
ਵਿਆਹ ਦੇ 7 ਤੋਂ 10 ਦਸੰਬਰ ਤੱਕ ਚੱਲਣ ਵਾਲੇ 4 ਦਿਨਾ ਸਮਾਗਮ ਦੌਰਾਨ ਪਰਿਵਾਰਕ ਮੈਂਬਰ ਤੇ ਕਰੀਬੀ ਦੋਸਤ ਮੌਜੂਦ ਰਹਿਣਗੇ।
ਵਿੱਕੀ ਕੌਸ਼ਲ ਤੇ ਕੈਟਰੀਨਾ ਦੇ ਵਿਆਹ ਸਮਾਰੋਹ 'ਚ ਬੀ-ਟਾਊਨ ਦੇ...
ਨੈਸ਼ਨਲ
ਵਿੱਕੀ ਕੌਸ਼ਲ-ਕੈਟਰੀਨਾ ਕੈਫ ਦੇ ਵਿਆਹ ਖਿਲਾਫ਼ ਰਾਜਸਥਾਨ ‘ਚ ਵਕੀਲ ਨੇ ਦਰਜ ਕਰਵਾਈ ਸ਼ਿਕਾਇਤ, ਜਾਣੋ ਕੀ ਹੈ ਮਾਮਲਾ
Admin - 0
ਨਵੀਂ ਦਿੱਲੀ | ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਇਕ ਸ਼ਾਹੀ ਹੋਟਲ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।
ਦੋਵੇਂ ਕਲਾਕਾਰ ਆਪਣੇ ਪਰਿਵਾਰ ਸਮੇਤ ਰਾਜਸਥਾਨ ਪਹੁੰਚ ਚੁੱਕੇ ਹਨ। ਵਿਆਹ 7 ਤੋਂ 9 ਦਸੰਬਰ ਤੱਕ ਚੱਲੇਗਾ। ਹਾਲਾਂਕਿ, ਇਕ ਸਥਾਨਕ ਵਕੀਲ ਨੇ ਵਿੱਕੀ-ਕੈਟਰੀਨਾ ਦੇ ਵਿਆਹ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਖ਼ਬਰਾਂ ਮੁਤਾਬਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੋਲ...
ਨਵੀਂ ਦਿੱਲੀ | ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਵੀ ਇਕ ਅਜਿਹੀ ਪ੍ਰਭਾਵਸ਼ਾਲੀ ਯੋਜਨਾ ਹੈ, ਜਿਸ ਦੇ ਤਹਿਤ ਤੁਸੀਂ ਹਰ ਮਹੀਨੇ ਸਿਰਫ਼ ਇਕ ਰੁਪਏ ਜਾਂ ਇਕ ਸਾਲ ਵਿੱਚ ਸਿਰਫ਼ 12 ਰੁਪਏ ਜਮ੍ਹਾ ਕਰਵਾ ਕੇ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਪ੍ਰਾਪਤ ਕਰ...
ਸਿੱਖਿਆ
ਪ੍ਰਾਈਵੇਟ ਸਕੂਲਾਂ ਖਿਲਾਫ ਹੱਲਾ ਬੋਲ ਅੰਦੋਲਨ ਦੀ ਹੋਈ ਸ਼ੁਰੂਆਤ, ਸਰਕਾਰੀ ਸਿੱਖਿਆ ‘ਚ ਗੁਣਾਤਮਕ ਸੁਧਾਰ ਪੈਦਾ ਕਰਨ ਦਾ ਚੁੱਕਿਆ ਮੁੱਦਾ
Admin - 0
ਜਲੰਧਰ | ਸਰਕਾਰੀ ਸਕੂਲੀ ਸਿੱਖਿਆ 'ਚ ਸੰਭਾਵਿਤ ਫੇਰਬਦਲ ਕਰਾਉਂਣ ਅਤੇ ਪ੍ਰਾਈਵੇਟ ਸਕੂਲ ਮਾਫੀਆ ਨੂੰ ‘ਨਕੇਲ’ ਪਾਉਂਣ ਲਈ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਨੇ ਪੜਾਅਵਾਰ ਜਨ-ਅੰਦੋਲਨ ਸ਼ੁਰੂ ਕਰਨ ਦਾ ਰਸਮੀਂ ਐਲਾਨ ਕਰ ਦਿੱਤਾ ਹੈ।
ਇਥੇਂ ਆਯੋਜਿਤ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਸਤਨਾਮ ਸਿੰਘ ਗਿੱਲ, ਚੇਅਰਮੈਨ ਜਸਪਾਲ ਸਿੰਘ ਬੱਲ, ਜਨ-ਸਕੱਤਰ ਕਵਲਜੀਤ ਕੌਰ...
ਅੰਮ੍ਰਿਤਸਰ
ਸਰਕਾਰੀ ਬੱਸਾਂ ਦਾ ਚੱਕਾ ਜਾਮ : PRTC ਤੇ ਪਨਬੱਸ ਦੇ ਕੱਚੇ ਮੁਲਾਜ਼ਮ ਪੱਕੇ ਕਰਨ ਲਈ ਹੜਤਾਲ ‘ਤੇ, ਕੱਲ੍ਹ CM ਦੀ ਰਿਹਾਇਸ਼ ਦਾ ਕਰਨਗੇ ਘਿਰਾਓ
Admin - 0
ਪੰਜਾਬ 'ਚ ਬੰਦ ਰਹਿਣਗੀਆਂ 2500 ਸਰਕਾਰੀ ਬੱਸਾਂ, 7500 ਕੱਚੇ ਮੁਲਾਜ਼ਮ ਕਰਨਗੇ ਚੱਕਾ ਜਾਮ, PRTC ਦੇ 27 ਬੱਸ ਅੱਡਿਆਂ ਤੇ ਹੜਤਾਲ
ਲੁਧਿਆਣਾ/ਪਟਿਆਲਾ/ਜਲੰਧਰ | ਪੰਜਾਬ 'ਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ। ਸਾਲਾਂ ਤੋਂ ਪੱਕੀ ਨੌਕਰੀ ਲਈ ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਤੇ ਪਨਬੱਸ ਦੇ ਠੇਕੇ 'ਤੇ ਰੱਖੇ ਮੁਲਾਜ਼ਮ ਹੜਤਾਲ 'ਤੇ ਚਲੇ ਗਏ ਹਨ।
ਉਨ੍ਹਾਂ ਦੀ ਹੜਤਾਲ ਤੋਂ ਬਾਅਦ 80...
ਅੰਮ੍ਰਿਤਸਰ
ਗੁਰਦੁਆਰਾ ਸਾਹਿਬ ਦੀ ਪਾਰਕ ਨੇੜਿਓਂ ਰੇਤ ‘ਚ ਦੱਬੀ 6 ਸਾਲ ਦੀ ਬੱਚੀ ਦੀ ਮਿਲੀ ਲਾਸ਼, 5 ਦਿਨਾਂ ਤੋਂ ਸੀ ਲਾਪਤਾ, Video
Admin - 0
ਤਰਨਤਾਰਨ (ਬਲਜੀਤ ਸਿੰਘ) | ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ 6 ਦਿਨ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਈ 6 ਸਾਲ ਦੀ ਬੱਚੀ ਅਚਾਨਕ ਭੇਤਭਰੀ ਹਾਲਤ 'ਚ ਲਾਪਤਾ ਹੋ ਗਈ ਸੀ, ਜਿਸ ਦੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਨੇੜਿਓਂ ਲਾਸ਼ ਬਰਾਮਦ ਹੋਈ ਹੈ।
ਜਾਣਕਾਰੀ ਅਨੁਸਾਰ ਲੜਕੀ ਦੀ ਲਾਸ਼ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਨੇੜੇ ਪਈ ਰੇਤ 'ਚ ਦੱਬੀ ਮਿਲੀ ਹੈ। ਮੌਕੇ 'ਤੇ ਪੁੱਜੀ ਥਾਣਾ...
ਤਰਨਤਾਰਨ (ਬਲਜੀਤ ਸਿੰਘ) | ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਸ਼ਹਿਰ 'ਚ ਸਥਿਤ HDFC ਬੈਂਕ ਨੂੰ ਨਿਸ਼ਾਨਾ ਬਣਾਉਂਦਿਆਂ 50 ਲੱਖ ਰੁਪਏ ਦੀ ਨਕਦੀ ਲੁੱਟ ਲਈ ਗਈ।
ਦੱਸਿਆ ਜਾ ਰਿਹਾ ਹੈ ਕਿ ਸਵਾ 3 ਵਜੇ ਦੇ ਕਰੀਬ 2 ਹਥਿਆਰਬੰਦ ਨਕਾਬਪੋਸ਼ ਲੁਟੇਰੇ ਪੁਲਿਸ ਦੀ ਵਰਦੀ ਵਿੱਚ ਬੈਂਕ ਅੰਦਰ ਦਾਖਲ ਹੋਏ ਤੇ ਰਕਮ ਲੁੱਟ ਕੇ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਐੱਸਪੀ ਹਰਵਿੰਦਰ...










































