Home Blog Page 1709
ਨਵੀਂ ਦਿੱਲੀ | ਅੱਖਾਂ 'ਚ ਹੰਝੂ, ਹੱਥਾਂ 'ਚ ਤਿਰੰਗਾ, ਦਿਲ 'ਚ ਮਾਣ ਤੇ ਦੁੱਖ... ਤਾਮਿਲਨਾਡੂ ਵਿੱਚ ਸੀਡੀਐੱਸ ਜਨਰਲ ਬਿਪਿਨ ਰਾਵਤ ਨਾਲ ਹੈਲੀਕਾਪਟਰ ਹਾਦਸੇ ਵਿੱਚ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਬ੍ਰਿਗੇਡੀਅਰ ਐੱਲ.ਕੇ. ਐੱਸ. ਲਿੱਡਰ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੀ ਪਤਨੀ ਤੇ ਧੀ ਦਾ ਵੀ ਇਹੀ ਹਾਲ ਸੀ। ਬ੍ਰਿਗੇਡੀਅਰ ਲਿੱਡਰ ਦੀ ਪਤਨੀ ਤੇ ਬੇਟੀ ਨੇ ਬਰਾਰ ਸਕੁਏਅਰ, ਦਿੱਲੀ ਛਾਉਣੀ ਵਿਖੇ...
ਤਰਨਤਾਰਨ (ਬਲਜੀਤ ਸਿੰਘ) | ਚੀਫ਼ ਆਫ਼  ਡਿਫੈਂਸ ਸਟਾਫ ਦੇ ਪਹਿਲੇ ਜਨਰਲ ਬਿਪਨ ਰਾਵਤ ਦੇ ਨਾਲ ਹੈਲੀਕਾਪਟਰ ਹਾਦਸੇ 'ਚ ਸ਼ਹੀਦ ਹੋਏ ਪਿੰਡ ਦੋਦੇ ਸੋਢੀਆਂ ਦੇ ਨਾਇਕ ਗੁਰਸੇਵਕ ਸਿੰਘ ਦੇ ਪਰਿਵਾਰ ਦੀ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਕੋਈ ਸਾਰ ਨਹੀਂ ਲਈ ਤੇ ਨਾ ਹੀ ਅਫ਼ਸੋਸ ਕਰਨ ਪੁੱਜਾ। ਬੀਤੇ ਬੁੱਧਵਾਰ ਸੀਡੀਐੱਸ ਦੇ ਪਹਿਲੇ ਜਨਰਲ ਬਿਪਨ ਰਾਵਤ ਤੇ ਉਨ੍ਹਾਂ ਦੀ ਪਤਨੀ ਨਾਲ ਹੈਲੀਕਾਪਟਰ ਵਿੱਚ ਜਾ ਰਹੇ...
ਜਲੰਧਰ | ਕਿਸਾਨ ਅੰਦੋਲਨ ਖ਼ਤਮ ਹੋਣ ਤੋਂ ਬਾਅਦ 11 ਦਸੰਬਰ ਤੋਂ ਲਾਡੋਵਾਲ ਸਮੇਤ ਸਾਰੇ ਟੋਲ ਪਲਾਜ਼ੇ ਖੁੱਲ੍ਹ ਜਾਣਗੇ। ਵੱਡੀ ਗੱਲ ਇਹ ਹੈ ਕਿ ਜਲੰਧਰ ਤੋਂ ਲੁਧਿਆਣਾ, ਅੰਬਾਲਾ ਤੇ ਦਿੱਲੀ ਜਾਣ ਵਾਲੇ ਡਰਾਈਵਰਾਂ ਨੂੰ ਹੁਣ ਵਧੇ ਹੋਏ ਰੇਟ ਮੁਤਾਬਕ ਹੀ ਪੈਸੇ ਦੇਣੇ ਪੈਣਗੇ। ਕਿਸਾਨ 10 ਦਸੰਬਰ ਰਾਤ ਨੂੰ ਦਿੱਲੀ ਤੋਂ ਵਾਪਸੀ ਸ਼ੁਰੂ ਕਰਨਗੇ। ਇਸ ਦੇ ਨਾਲ ਹੀ ਪੰਜਾਬ ਦੇ 25...
ਮੁੰਬਈ | IMDb ਨੇ ਸਾਲ 2021 ਦੀਆਂ ਸਭ ਤੋਂ ਮਸ਼ਹੂਰ ਭਾਰਤੀ ਫਿਲਮਾਂ ਤੇ ਵੈੱਬ ਸੀਰੀਜ਼ ਦੀ ਸੂਚੀ ਜਾਰੀ ਕੀਤੀ ਹੈ। 'ਜੈ ਭੀਮ' ਤੇ 'ਸ਼ੇਰ ਸ਼ਾਹ' ਸਭ ਤੋਂ ਮਸ਼ਹੂਰ ਫਿਲਮਾਂ ਦੀ ਸੂਚੀ 'ਚ ਸਿਖਰ 'ਤੇ ਹਨ, ਜਦੋਂ ਕਿ 'Aspirants' ਤੇ 'ਢਿੰਡੋਰਾ' ਸਾਲ ਦੀ ਸਭ ਤੋਂ ਮਸ਼ਹੂਰ ਸੀਰੀਜ਼ ਦੀ ਲਿਸਟ 'ਚ ਸਭ ਤੋਂ ਅੱਗੇ ਰਹੀਆਂ। ਲਿਸਟ IMDb 'ਤੇ ਪੇਜ ਵਿਯੂਜ਼ ਦੇ...
ਲੁਧਿਆਣਾ | ਚੀਮਾ ਚੌਕ ਨੇੜੇ ਪੈਂਦੀ ਇਕ ਫੈਕਟਰੀ ਦੇ ਮਾਲਕ ਨੂੰ ਨਿਸ਼ਾਨਾ ਬਣਾਉਂਦਿਆਂ ਬਦਮਾਸ਼ਾਂ ਨੇ ਉਸ ਦੇ ਸਿਰ 'ਚ ਰਾਡ ਮਾਰ ਕੇ ਸਾਢੇ 9 ਲੱਖ ਰੁਪਏ ਲੁੱਟ ਲਏ। ਜ਼ਖਮੀ ਹਾਲਤ ਵਿੱਚ ਫੈਕਟਰੀ ਮਾਲਕ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮੌਕੇ 'ਤੇ ਪਹੁੰਚੀ ਥਾਣਾ ਮੋਤੀ ਨਗਰ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਫੈਕਟਰੀ ਮਾਲਕ ਘਰੋਂ ਫੈਕਟਰੀ ਵੱਲ ਜਾ ਰਿਹਾ...
ਪਟਿਆਲਾ | ਗੁਰਬਖਸ਼ ਕਾਲੋਨੀ ਸਥਿਤ ਯੂਥ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੇ ਦਫ਼ਤਰ ਵਿੱਚ ਰੈਲੀ 'ਚ ਸ਼ਾਮਲ ਹੋਣ ਆਏ ਇਕ ਨੌਜਵਾਨ ਨੇ ਆਪਣੇ ਦੋਸਤ ਨੂੰ ਪ੍ਰੇਮਿਕਾ ਨਾਲ ਇਤਰਾਜ਼ਯੋਗ ਹਾਲਤ ਵਿੱਚ ਦੇਖ ਲਿਆ, ਜਿਸ ਤੋਂ ਭੜਕੇ ਦੋਸਤ ਨੇ ਨੌਜਵਾਨ 'ਤੇ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ। ਘਟਨਾ ਦੌਰਾਨ ਉਸ ਦੇ ਨਾਲ ਸੌਂ ਰਹੇ ਇਕ ਸਾਥੀ ਨੇ ਕੰਬਲ ਪਾ ਕੇ ਅੱਗ...
ਬਟਾਲਾ/ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਹੱਥੀਂ ਗੇਟ ਦੇ ਬਾਹਰ ਛੱਜੂਰਾਮ ਪ੍ਰਾਪਰਟੀ ਡੀਲਰ ਦੀ ਦੁਕਾਨ 'ਤੇ 2 ਮੋਟਰਸਾਈਕਲ ਸਵਾਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਗੋਲੀਆਂ ਲੱਗਣ ਨਾਲ ਦੁਕਾਨ ਦੇ ਸ਼ੀਸ਼ੇ ਟੁੱਟ ਗਏ। ਦੁਕਾਨ ਦੇ ਮਾਲਿਕ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੇਰੇ ਬੇਟੇ ਨੂੰ ਕੁਝ ਦਿਨ ਪਹਿਲਾਂ ਕਿਸੇ ਦਾ ਫੋਨ ਆਇਆ ਸੀ...
ਜਲੰਧਰ/ਕਪੂਰਥਲਾ । ਪਿੰਡ ਕੋਹਾਲਾਂ 'ਚ ਵਿਆਹ ਸਮਾਗਮ ਦੌਰਾਨ ਦਾਜ ਦੀ ਮੰਗ ਕਰਨਾ ਪਤੀ ਤੇ ਉਸ ਦੇ ਪਰਿਵਾਰ ਨੂੰ ਮਹਿੰਗਾ ਪੈ ਗਿਆ। ਹਲਕੀ ਸੋਨੇ ਦੀ ਅੰਗੂਠੀ ਨੂੰ ਲੈ ਕੇ ਵਿਵਾਦ ਹੋਣ 'ਤੇ ਲਾੜੀ ਨੇ ਲਾਵਾਂ ਤਾਂ ਲੈ ਲਈਆਂ ਪਰ ਡੋਲੀ 'ਚ ਬੈਠਣ ਤੋਂ ਇਨਕਾਰ ਕਰ ਦਿੱਤਾ। ਉਹ ਲਾੜੇ ਨਾਲ ਸਹੁਰੇ ਘਰ ਵੀ ਨਹੀਂ ਗਈ। ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ...
ਤਰਨਤਾਰਨ (ਬਲਜੀਤ ਸਿੰਘ) | ਅੱਡਾ ਝਬਾਲ ਵਿਖੇ ਭਿੱਖੀਵਿੰਡ ਰੋਡ 'ਤੇ ਮੇਸ਼ੇ ਸ਼ਾਹ ਦੇ ਕਰਿਆਨਾ ਸਟੋਰ 'ਤੇ ਬੁੱਧਵਾਰ ਰਾਤ ਨੂੰ ਲੁੱਟ ਦੀ ਇਕ ਵੱਡੀ ਵਾਰਦਾਤ ਹੋਣ ਤੋਂ ਉਸ ਵੇਲੇ ਬਚਾਅ ਹੋ ਗਿਆ, ਜਦੋਂ ਕੁਝ ਹਥਿਆਰਬੰਦ ਲੁਟੇਰੇ ਲੁੱਟ ਦੀ ਨੀਅਤ ਨਾਲ ਦੁਕਾਨ ਵਿੱਚ ਦਾਖਲ ਹੋਏ ਤਾਂ ਅੱਗੋਂ ਦੁਕਾਨਦਾਰ ਨੇ ਬੜੀ ਹੁਸ਼ਿਆਰੀ ਨਾਲ ਆਪਣੀ ਲਾਇਸੈਂਸੀ ਰਿਵਾਲਵਰ ਕੱਢ ਕੇ ਲੁਟੇਰਿਆਂ ਵੱਲ ਤਾਣ ਦਿੱਤੀ,...
ਨਵੀਂ ਦਿੱਲੀ | ਅੱਖਾਂ 'ਚ ਹੰਝੂ, ਹੱਥਾਂ 'ਚ ਤਿਰੰਗਾ, ਦਿਲ 'ਚ ਮਾਣ ਤੇ ਦੁੱਖ... ਤਾਮਿਲਨਾਡੂ ਵਿੱਚ ਸੀਡੀਐੱਸ ਜਨਰਲ ਬਿਪਿਨ ਰਾਵਤ ਨਾਲ ਹੈਲੀਕਾਪਟਰ ਹਾਦਸੇ ਵਿੱਚ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਬ੍ਰਿਗੇਡੀਅਰ ਐੱਲ.ਕੇ. ਐੱਸ. ਲਿੱਡਰ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੀ ਪਤਨੀ ਤੇ ਧੀ ਦਾ ਵੀ ਇਹੀ ਹਾਲ ਸੀ। ਬ੍ਰਿਗੇਡੀਅਰ ਲਿੱਡਰ ਦੀ ਪਤਨੀ ਤੇ ਬੇਟੀ ਨੇ ਬਰਾਰ ਸਕੁਏਅਰ, ਦਿੱਲੀ ਛਾਉਣੀ ਵਿਖੇ...
- Advertisement -

MOST POPULAR