ਤਾਮਿਲਨਾਡੂ | ਰਾਨੀਪੇਟ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ 34 ਸਾਲਾ ਆਰ. ਲੋਗਾਨਾਥਨ ਆਪਣੀ 28 ਸਾਲਾ ਪਤਨੀ ਐੱਲ.ਏ. ਗੋਮਤੀ ਦੀ ਡਿਲੀਵਰੀ 'ਚ ਮਦਦ ਕਰਨਾ ਚਾਹੁੰਦਾ ਸੀ, ਜਿਸ ਲਈ ਉਸ ਨੇ ਯੂਟਿਊਬ ਵੀਡੀਓਜ਼ ਦੀ ਮਦਦ ਲਈ।
ਹਾਲਾਂਕਿ ਨਵਜੰਮੇ ਬੱਚੇ ਦੀ ਮੌਤ ਤੋਂ ਬਾਅਦ ਪੁਲਿਸ ਨੇ ਸੋਮਵਾਰ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ...
ਐਸਏਐਸ ਨਗਰ/ਮੋਹਾਲੀ
ਪੜ੍ਹੋ ਡਰੱਗਜ਼ ਮਾਮਲੇ ‘ਚ ਮਜੀਠੀਆ ਖਿਲਾਫ਼ ਕਿਹੜੀਆਂ ਧਾਰਾਵਾਂ ਤਹਿਤ ਦਰਜ ਹੋਇਆ ਕੇਸ, DGP ਨੇ ਬਣਾਈ 3 ਮੈਂਬਰੀ SIT
Admin - 0
ਚੰਡੀਗੜ੍ਹ | ਬਿਊਰੋ ਆਫ ਇਨਵੈਸਟੀਗੇਸ਼ਨ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ਼ ਡਰੱਗਜ਼ ਮਾਮਲੇ 'ਚ ਜਾਂਚ ਪੂਰੀ ਕਰਕੇ ਨਵਾਂ ਕੇਸ ਦਰਜ ਕਰ ਲਿਆ ਹੈ।
ਮਜੀਠੀਆ ਖਿਲਾਫ਼ ਐੱਨਡੀਪੀਐੱਸ ਦੀ ਧਾਰਾ 24, 27-ਏ ਤੇ 29 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਜੀਠੀਆ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਉਥੇ ਹੀ ਡੀਜੀਪੀ ਪੰਜਾਬ ਸਿਧਾਰਥ ਚਟੋਪਾਧਿਆਏ ਨੇ ਮਾਮਲੇ 'ਚ ਸਪੈਸ਼ਲ...
ਐਸਏਐਸ ਨਗਰ/ਮੋਹਾਲੀ
ਕੜਾਕੇ ਦੀ ਠੰਡ ਦਾ ਅਸਰ : ਸਕੂਲਾਂ ‘ਚ 24 ਤੋਂ 31 ਦਸੰਬਰ ਤੱਕ ਸਰਦੀ ਦੀਆਂ ਛੁੱਟੀਆਂ, ਸਾਰੇ ਸਕੂਲਾਂ ‘ਚ ਲਾਗੂ ਹੋਣਗੇ ਹੁਕਮ
Admin - 0
ਚੰਡੀਗੜ੍ਹ | ਪੰਜਾਬ 'ਚ ਪੈ ਰਹੀ ਕੜਾਕੇ ਦੀ ਠੰਡ ਨੂੰ ਦੇਖਦਿਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ 'ਚ ਸਰਦੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਾਰੇ ਸਕੂਲ 24 ਤੋਂ 31 ਦਸੰਬਰ ਤੱਕ ਬੰਦ ਰਹਿਣਗੇ।
ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਨਿਯਮਾਂ ਦੀ ਪਾਲਣਾ...
ਕ੍ਰਾਇਮ ਅਤੇ ਨਸ਼ਾ
ਐਸ਼ਵਰਿਆ ਰਾਏ ਬੱਚਨ ਨੂੰ ਈਡੀ ਨੇ ਕਿਉਂ ਬੁਲਾਇਆ? ਜਾਣੋ ਕੀ ਹੈ ਪਨਾਮਾ ਪੇਪਰਜ਼ ਨਾਲ ਜੁੜਿਆ ਮਾਮਲਾ
Admin - 0
ਨਵੀਂ ਦਿੱਲੀ | ਪਨਾਮਾ ਪੇਪਰਜ਼ ਲੀਕ ਮਾਮਲੇ 'ਚ ਐਸ਼ਵਰਿਆ ਰਾਏ ਬੱਚਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੁੱਛਗਿੱਛ ਲਈ ਬੁਲਾਇਆ ਹੈ। ਐਸ਼ਵਰਿਆ ਰਾਏ ਤੋਂ ਫੇਮਾ (ਫੋਰੇਨ ਐਕਸਚੇਂਜ ਮੈਨੇਜਮੈਂਟ ਐਕਟ) ਦੇ ਮਾਮਲੇ 'ਚ ਪੁੱਛਗਿੱਛ ਕੀਤੀ ਜਾਣੀ ਹੈ।
ਪਨਾਮਾ ਪੇਪਰਜ਼ ਲੀਕ ਸਾਲ 2016 'ਚ ਸਾਹਮਣੇ ਆਇਆ ਸੀ, ਜਿਸ ਵਿੱਚ ਸਿਆਸਤਦਾਨਾਂ ਤੇ ਕਾਰੋਬਾਰੀਆਂ ਸਮੇਤ ਕਈ ਫਿਲਮੀ ਸਿਤਾਰਿਆਂ ਦੇ ਨਾਂ ਸਾਹਮਣੇ ਆਏ ਸਨ।
ਪਨਾਮਾ ਪੇਪਰਜ਼...
ਸਾਇੰਸ
ਕੋਰੋਨਾ ਤੋਂ ਬਾਅਦ ਹੁਣ Omicron : ਦੇਸ਼ ‘ਚ ਨਵੇਂ ਵੇਰੀਐਂਟ ਦੇ ਕੇਸ 200 ਤੋਂ ਪਾਰ; ਮਹਾਰਾਸ਼ਟਰ ਤੇ ਦਿੱਲੀ ‘ਚ ਸਭ ਤੋਂ ਵੱਧ 54 ਸੰਕਰਮਿਤ
Admin - 0
ਨਵੀਂ ਦਿੱਲੀ | ਦੇਸ਼ ਵਿੱਚ ਓਮੀਕਰੋਨ ਸੰਕਰਮਣ ਦੇ ਕੇਸ 200 ਨੂੰ ਪਾਰ ਕਰ ਗਏ ਹਨ। ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ਵਿੱਚ ਦਿੱਲੀ ਤੇ ਮਹਾਰਾਸ਼ਟਰ ਹਨ।
ਦੋਵਾਂ ਰਾਜਾਂ ਵਿੱਚ ਓਮੀਕਰੋਨ ਦੇ 54-54 ਕੇਸ ਪਾਏ ਗਏ ਹਨ। ਖ਼ਤਰਾ ਇਹ ਹੈ ਕਿ ਦੇਸ਼ 'ਚ 15 ਦਿਨਾਂ 'ਚ ਪਹਿਲੇ 100 ਮਾਮਲੇ ਸਾਹਮਣੇ ਆਏ ਸਨ ਪਰ 100 ਤੋਂ 200 ਮਾਮਲੇ ਸਾਹਮਣੇ ਆਉਣ 'ਚ ਸਿਰਫ...
ਜਲੰਧਰ (ਨਰਿੰਦਰ ਕੁਮਾਰ ਚੂਹੜ) | ਨਕੋਦਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਜਗਬੀਰ ਸਿੰਘ ਬਰਾੜ ਦੇ ਅਕਾਲੀ ਦਲ ਚ ਜਾਣ ਅਤੇ ਜਲੰਧਰ ਕੈਂਟ ਤੋਂ ਟਿਕਟ ਮਿਲਣ ਤੋਂ ਬਾਅਦ ਹਲਕਾ ਖਾਲੀ ਹੋ ਗਿਆ ਚ ਸੀ ਜਿਸ ਤੇ ਹੁਣ ਹਲਕੇ ਚ ਕਈ ਉਮੀਦਵਾਰ ਆਪਣੀ ਕਈ ਮਹੀਨਿਆਂ ਤੋਂ ਦਾਅਵੇਦਾਰੀ ਜਤਾ ਆਪਣੇ ਆਪ ਨੂੰ ਹਲਕੇ ਦਾ ਸੇਵਾਦਾਰ ਅਤੇ ਨਕੋਦਰ ਹਲਕੇ ਦੇ ਲੋਕਾਂ ਦੀ "ਪੁਕਾਰ"...
ਸਾਇੰਸ
ਸਾਵਧਾਨ! ਕੋਰੋਨਾ ਅਜੇ ਗਿਆ ਨਹੀਂ : 4 CRPF ਜਵਾਨ ਤੇ 3 ਵਿਦਿਆਰਥੀਆਂ ਸਮੇਤ 8 ਨੂੰ ਕੋਰੋਨਾ; ਖੁਰਲਾ ਕਿੰਗਰਾ ਦਾ ਸਕੂਲ 14 ਦਿਨਾਂ ਲਈ ਬੰਦ
Admin - 0
ਜਲੰਧਰ | ਕੋਰੋਨਾ ਖਤਮ ਨਹੀਂ ਹੋਇਆ ਹੈ। ਲੋਕ ਇਸ ਪ੍ਰਤੀ ਲਾਪ੍ਰਵਾਹ ਹੋ ਗਏ ਹਨ, ਇਸ ਲਈ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਵੀ ਵਧਣ ਲੱਗੀ ਹੈ।
ਸੋਮਵਾਰ ਨੂੰ ਜ਼ਿਲ੍ਹੇ ਦੇ 2 ਸਰਕਾਰੀ ਸਕੂਲਾਂ ਦੇ 3 ਵਿਦਿਆਰਥੀਆਂ ਤੇ 4 ਸੀਆਰਪੀਐੱਫ ਕਰਮਚਾਰੀਆਂ ਸਮੇਤ 8 ਲੋਕ ਸੰਕਰਮਿਤ ਪਾਏ ਗਏ ਹਨ। ਖੁਰਲਾ ਕਿੰਗਰਾ ਦੇ ਸਰਕਾਰੀ ਸਕੂਲ ਦੇ 2 ਵਿਦਿਆਰਥੀਆਂ ਦੇ ਸੰਕਰਮਿਤ ਆਉਣ ਕਾਰਨ ਸਕੂਲ 14...
ਅੰਮ੍ਰਿਤਸਰ
ਬੇਅਦਬੀ ਮਾਮਲਿਆਂ ’ਚ ਸਰਕਾਰੀ ਤੰਤਰ ਦੀ ਨਾਕਾਮੀ ਕਾਰਨ ਸੰਗਤ ਆਪ ਫੈਸਲਾ ਲੈਣ ਲਈ ਮਜ਼ਬੂਰ- ਐਡਵੋਕੇਟ ਧਾਮੀ
Admin - 0
ਅੰਮ੍ਰਿਤਸਰ (ਨਰਿੰਦਰ ਕੁਮਾਰ ਚੂਹੜ) | ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਮੰਦਭਾਗੀ ਘਟਨਾ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਇਕੱਤਰਤਾ ਕੀਤੀ ਗਈ, ਜਿਸ ਦੌਰਾਨ ਵੱਖ-ਵੱਖ ਸਿੱਖ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ, ਉਥੇ ਹੀ ਇਕਜੁਟ ਹੋ ਕੇ ਪੰਥ ਵਿਰੋਧੀਆਂ ਨੂੰ ਮਾਤ ਦੇਣ ਦੀ...
ਕ੍ਰਾਇਮ ਅਤੇ ਨਸ਼ਾ
ਮੇਰਾ ਕੀ ਕਸੂਰ : ਕੂੜੇ ਦੇ ਢੇਰ ‘ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼, ਜਲੰਧਰ ਦੇ ਪ੍ਰਤਾਪ ਬਾਗ ਨੇੜੇ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ
Admin - 0
ਜਲੰਧਰ | ਪ੍ਰਤਾਪ ਬਾਗ 'ਚ ਸੋਮਵਾਰ ਸਵੇਰੇ 9:30 ਵਜੇ 2.6 ਡਿਗਰੀ ਤਾਪਮਾਨ 'ਚ ਕੂੜੇ 'ਚ ਪਈ ਨਵਜੰਮੀ ਬੱਚੀ ਦੀ ਲਾਸ਼ ਮਿਲੀ। ਸਾੜ੍ਹੀ ਵਿੱਚ ਲਪੇਟੇ ਭਰੂਣ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਰਾਤ ਨੂੰ ਹੀ ਜਨਮ ਤੋਂ ਬਾਅਦ ਬੱਚੀ ਨੂੰ ਸੁੱਟ ਦਿੱਤਾ ਗਿਆ ਹੋਵੇ।
ਬਿਨਾਂ ਕੱਪੜਿਆਂ ਦੇ ਠੰਡ ਕਾਰਨ ਸਰੀਰ ਤੇ ਕੋਮਲ ਚਿਹਰਾ ਨੀਲਾ ਪੈ ਚੁੱਕਾ ਸੀ। ਨਾੜੂ...
ਅੰਮ੍ਰਿਤਸਰ
ਅੰਮ੍ਰਿਤਸਰ : ਗੁਰਦੁਆਰਾ ਸਾਹਿਬ ਦੇ ਬਾਹਰ ਸੁੱਤੇ ਮਾਨਸਿਕ ਰੋਗੀ ਨੂੰ ਸ਼ੱਕ ਦੇ ਅਧਾਰ ‘ਤੇ ਕੁੱਟਿਆ, ਜ਼ਖਮੀ ਕਰਕੇ ਥਾਣੇ ਛੱਡਿਆ
Admin - 0
ਅੰਮ੍ਰਿਤਸਰ | ਸ਼ਨੀਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਤੋਂ ਬਾਅਦ ਇਕ ਹੋਰ ਮਾਮਲਾ ਸੋਮਵਾਰ ਰਾਤ ਅੰਮ੍ਰਿਤਸਰ ਸ਼ਹਿਰ ਵਿੱਚ ਹੀ ਵਾਪਰਿਆ।
ਇਥੇ ਕੋਈ ਬੇਅਦਬੀ ਨਹੀਂ ਹੋਈ ਪਰ ਸਥਾਨਕ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਸੁੱਤੇ ਪਏ ਮਾਨਸਿਕ ਰੋਗੀ ਨੂੰ ਚੁੱਕ ਲਿਆ ਤੇ ਸ਼ੱਕ ਦੇ ਆਧਾਰ 'ਤੇ ਉਸ ਦੀ ਕੁੱਟਮਾਰ ਕਰ ਦਿੱਤੀ ਤੇ ਫਿਰ ਥਾਣਾ ਬੀ-ਡਵੀਜ਼ਨ ਦੀ ਪੁਲਿਸ ਨੂੰ...










































