Home Blog Page 1696
ਲੁਧਿਆਣਾ | ਪਿਤਾ ਦੇ ਇਲਾਜ ਲਈ ਆਨਲਾਈਨ ਇੰਜੈਕਸ਼ਨ ਮੰਗਵਾਉਣਾ ਇਕ ਵਿਅਕਤੀ ਨੂੰ ਇੰਨਾ ਮਹਿੰਗਾ ਪਿਆ ਕਿ ਉਸ ਨਾਲ ਪੈਸਿਆਂ ਦੀ ਠੱਗੀ ਤਾਂ ਹੋਈ ਹੀ, ਉਥੇ ਹੀ ਉਹ ਆਪਣੇ ਪਿਤਾ ਨੂੰ ਬਚਾ ਵੀ ਨਹੀਂ ਸਕਿਆ। ਬੈਂਗਲੁਰੂ ਨਿਵਾਸੀ ਡਾ. ਮਹੇਸ਼ ਸ਼ਕੋਬਾ ਨੇ ਇਸ ਦੀ ਸ਼ਿਕਾਇਤ ਲੁਧਿਆਣਾ ਪੁਲਿਸ ਨੂੰ ਆਨਲਾਈਨ ਕੀਤੀ ਹੈ। ਜਾਂਚ ਤੋਂ 7 ਮਹੀਨੇ ਬਾਅਦ ਥਾਣਾ ਸਲੇਮ ਟਾਬਰੀ ਦੀ ਪੁਲਿਸ...
ਜਲੰਧਰ | 10 ਮਹੀਨੇ ਦੀ ਬੱਚੀ ਨਾਲ ਬਲਾਤਕਾਰ ਕਰਨ ਦੇ ਆਰੋਪੀ 22 ਸਾਲ ਦੇ ਮੂੰਹਬੋਲੇ ਮਾਮਾ ਲਾਲ ਬਹਾਦੁਰ ਨੂੰ ਅਦਾਲਤ ਨੇ 20 ਸਾਲ ਦੀ ਕੈਦ ਤੇ 5.10 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ 'ਤੇ 2 ਸਾਲ ਦੀ ਹੋਰ ਕੈਦ ਹੋ ਸਕਦੀ ਹੈ। ਅਦਾਲਤ ਨੇ ਆਈ.ਪੀ.ਸੀ. ਦੀ ਧਾਰਾ 376 (ਏ.ਬੀ.) ਤਹਿਤ 20 ਸਾਲ ਕੈਦ, 5...
ਕਪੂਰਥਲਾ | ਐਤਵਾਰ ਨੂੰ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ’ਚ ਬੇਅਦਬੀ ਦੇ ਸ਼ੱਕ ’ਚ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤੇ ਗਏ ਨੌਜਵਾਨ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਪਰ ਪੁਲਿਸ ਜਾਂਚ ’ਚ ਕਈ ਨਵੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਪੁਲਿਸ ਸੂਤਰਾਂ ਮੁਤਾਬਕ ਮ੍ਰਿਤਕ ਐਤਵਾਰ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਦਾ ਗੇਟ ਖੁੱਲ੍ਹਣ ਤੋਂ ਬਾਅਦ ਅੰਦਰ ਦਾਖ਼ਲ ਹੋਇਆ ਸੀ। ਉਹ...
ਮਲੇਰਕੋਟਲਾ ਰੋਡ 'ਤੇ GNE ਕਾਲਜ ਦੇ ਸਾਹਮਣੇ ਵਾਪਰਿਆ ਹਾਦਸਾ ਲੁਧਿਆਣਾ | ਮਲੇਰਕੋਟਲਾ ਰੋਡ 'ਤੇ ਜੀਐੱਨਈ ਕਾਲਜ ਦੇ ਸਾਹਮਣੇ ਮੰਗਲਵਾਰ ਦੁਪਹਿਰ ਨੂੰ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਜਾਨ ਚਲੀ ਗਈ, ਜਦਕਿ 3 ਗੰਭੀਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਲੋਕ ਇਕੱਠੇ ਹੋ ਗਏ ਤੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਥਾਣਾ ਸਦਰ ਦੀ ਪੁਲਿਸ ਨੇ ਮ੍ਰਿਤਕ ਨਿਸ਼ਾਨ ਸਿੰਘ...
ਜਲੰਧਰ | ਇਥੋਂ ਦੇ ਗ੍ਰੀਨ ਮਾਡਲ ਟਾਊਨ 'ਚ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਅੱਜ (ਬੁੱਧਵਾਰ) ਸਵੇਰੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਲੁਟੇਰੇ 16 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਨਕਾਬ ਪਹਿਨ ਕੇ ਆਏ 4 ਲੁਟੇਰੇ ਦਾਤਰ ਦਿਖਾ ਕੇ ਕੈਸ਼ੀਅਰ ਤੋਂ 16 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਜਾਂਦੇ ਸਮੇਂ ਉਹ ਬੈਂਕ ਦੇ CCTV ਦਾ DVR ਵੀ ਨਾਲ...
ਜਲੰਧਰ | ਗਾਂਧੀ ਕੈਂਪ 'ਚ ਮੰਗਲਵਾਰ ਦੇਰ ਰਾਤ ਮਾਹੌਲ ਤਣਾਅਪੂਰਨ ਹੋ ਗਿਆ। ਇਲਾਕੇ 'ਚ 2 ਧੜੇ ਆਪਸ 'ਚ ਭਿੜ ਗਏ ਤੇ ਦੋਵਾਂ ਵਿਚਾਲੇ ਤੇਜ਼ਧਾਰ ਹਥਿਆਰ ਤੇ ਇੱਟਾਂ-ਰੋੜੇ ਚੱਲੇ। ਦੋਵੇਂ ਧੜੇ ਇੱਕ ਦੂਜੇ 'ਤੇ ਨਸ਼ਾ ਵੇਚਣ ਦੇ ਆਰੋਪ ਲਗਾ ਰਹੇ ਸਨ। ਜਿਸ ਘਰ 'ਤੇ ਹਮਲਾ ਹੋਇਆ, ਉਹ ਨੀਰਜ ਨਾਂ ਦੇ ਨੌਜਵਾਨ ਦਾ ਦੱਸਿਆ ਜਾ ਰਿਹਾ ਹੈ ਤੇ ਜਿਸ ਨੌਜਵਾਨ ਦਾ...
ਟੈਂਕੀ 'ਤੇ ਡਟੇ ਹੋਏ ਨੇ 2 ਬੇਰੋਜ਼ਗਾਰ ਅਧਿਆਪਕ ਜਲੰਧਰ | ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਦੀ ਭਰਤੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੋਜ਼ਗਾਰ ਅਧਿਆਪਕਾਂ ਦਾ ਸਥਾਨਕ ਬੱਸ ਸਟੈਂਡ 'ਚ ਪਾਣੀ ਵਾਲੀ ਟੈਂਕੀ ਉੱਤੇ ਤੇ ਹੇਠਾਂ ਪਿਛਲੇ 55 ਦਿਨਾਂ ਤੋਂ ਮੋਰਚਾ ਜਾਰੀ ਹੈ। ਕੜਾਕੇ ਦੀ ਠੰਡ ਵਿੱਚ ਵੀ ਮੁਨੀਸ਼ ਕੁਮਾਰ ਤੇ ਜਸਵੰਤ ਸਿੰਘ ਘੁਬਾਇਆ ਟੈਂਕੀ ‘ਤੇ ਬੈਠੇ ਹੋਏ...
ਕਪੂਰਥਲਾ | ਜ਼ਿਲ੍ਹੇ ਦੇ ਪਿੰਡ ਨਿਜ਼ਾਮਪੁਰ ਵਿੱਚ ਐਤਵਾਰ ਨੂੰ ਬੇਅਦਬੀ ਦੇ ਆਰੋਪ ਵਿੱਚ ਭੀੜ ਵੱਲੋਂ ਮਾਰੇ ਗਏ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਪਰ ਉਸ ਦੀ ਇਕ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਸ਼ਨੀਵਾਰ ਇਕ ਜਿਮ ਦੇ ਬਾਹਰ ਇਕ ਔਰਤ ਨੇ ਬਣਾਈ ਸੀ। ਨੌਜਵਾਨ ਨੇ ਉਹੀ ਕੱਪੜੇ ਪਾਏ ਹੋਏ ਹਨ ਜੋ ਉਸ ਨੇ...
ਚੰਡੀਗੜ੍ਹ | ਪੰਜਾਬ 'ਚ ਦਿਨੋ-ਦਿਨ ਠੰਡ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਹੋਰ ਵੀ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੁਧਿਆਣਾ, ਪਟਿਆਲਾ ਤੇ ਫਰੀਦਕੋਟ ਵਿੱਚ ਤਾਪਮਾਨ ਮਾਈਨਸ ਤੱਕ ਪਹੁੰਚ ਸਕਦਾ ਹੈ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਵੀ ਸੰਭਾਵਨਾ...
ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ 10 ਦਿਨਾਂ ਦੇ ਅੰਦਰ ਸਮੱਸਿਆਵਾਂ ਦਾ ਹੱਲ ਕਰਨ ਦੇ ਨਿਰਦੇਸ਼ ਚੰਡੀਗੜ੍ਹ | ਸੂਬੇ ਭਰ 'ਚ ਹੜਤਾਲ ’ਤੇ ਬੈਠੀਆਂ ਨਰਸਾਂ ਦੇ ਸਾਰੇ ਲੰਬਿਤ ਮਸਲਿਆਂ ਨੂੰ ਹੱਲ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇਨ੍ਹਾਂ...
- Advertisement -

MOST POPULAR